Experts Q&A Search

Posted by ਵੀਰ ਸੰਧੂ
Punjab
11-06-2018 01:50 PM

Punjab
06-11-2018 05:41 PM
iss de upper 36gm sempra ate coron ja coronza@500gm nu 150 ltr pani de nal mix kr ke prati acre te spray kro.
Posted by Jaswinder Singh Sidhu
Punjab
11-06-2018 01:44 PM
Punjab
06-11-2018 05:52 PM
Posted by shanky
Haryana
11-06-2018 01:34 PM

Punjab
06-12-2018 07:06 AM
Posted by varinder dhillon
Punjab
11-06-2018 01:13 PM

Haryana
06-12-2018 07:14 AM
Co51 jhone di kisam ghat sme vali kisam hai te 110 din laindi hai pakkan layi. isda jhaad 25-26.5 quintal prati acre hunda hai .Is kisam de chaul pkaun layi vadia hunde han.
Posted by bawa
Punjab
11-06-2018 01:13 PM

Punjab
06-11-2018 04:46 PM
Posted by jagjeet singh
Punjab
11-06-2018 01:11 PM

Punjab
06-11-2018 01:35 PM
ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ.
Posted by Jai Pal
Punjab
11-06-2018 01:09 PM

Rajasthan
06-11-2018 10:15 AM
Posted by chamkaur singh
Punjab
11-06-2018 12:40 PM

Maharashtra
06-11-2018 10:34 AM
Parmal jhone di paniri di bijayi da sma may vich hunda hai kyuki eh kisma pakkan layi jyada sma laindiyan han.june de vich tuc sava 200, 127 kisam ja basmati diyan kisma jive 1121, 1509,punjab basmati 2 vargiyan kisma beej sakde ho.
Posted by RAVNEET SINGH
Punjab
11-06-2018 12:34 PM

Punjab
06-11-2018 04:47 PM
Han ji tuc iss di varto kr skde ho. jekar tuc DAP ja SSP nahi paa rhe tan iss di varto kr skde ho.
Posted by RAVNEET SINGH
Punjab
11-06-2018 12:33 PM

Punjab
06-12-2018 05:07 PM
han ji kuch hadd tak ihh potash di maatra nu cover kr lwegi. par jyaada ghaat hai tan potash alag ton pao.
Posted by RAVNEET SINGH
Punjab
11-06-2018 12:30 PM

Punjab
06-11-2018 01:38 PM
Posted by satinder Singh
Punjab
11-06-2018 12:20 PM

Punjab
06-11-2018 04:07 PM
tuahde sare swala de jwab dite ja chuke hai , tuci apna swala de answer app vich check kr skde ho..
Posted by Tryambak Das
West Bengal
11-06-2018 12:08 PM

Haryana
06-12-2018 06:41 AM
Posted by bhajan singh
Punjab
11-06-2018 12:04 PM

Punjab
06-12-2018 07:20 AM
cow de leve te navtaran oil di malish karo . te nal hi Os nu bacterial infection (Mastitis) ho gea he es lai osnu antibiotics (Amoxirum Fort 4.5gm) lwao te nall hi Injection Megludyne 20ml Injection Isoflud 5ml v lagwao os nu khan lai powder Mamidum 50gm rojana 5 din tak deo es nall teek ho javegi
Posted by ਗੁਰਦਾਸ ਮਾਨ
Punjab
11-06-2018 12:01 PM

Haryana
06-11-2018 06:41 AM
ਝੋਨੇ ਦੀ ਪਨੀਰੀ ਨੂੰ ਤੁਸੀ 25-30 ਦਿਨਾਂ ਦੀ ਪੁੱਟ ਕੇ ਖੇਤ ਵਿਚ ਲਾ ਸਕਦੇ ਹੋ ਇਸ ਤੋਂ ਜ਼ਿਆਦਾ ਉਮਰ ਦੀ ਪਨੀਰੀ ਨੂੰ ਖੇਤ ਵਿਚ ਨਹੀਂ ਲਾਉਣਾ ਚਾਹੀਦਾ
Posted by Veer
Punjab
11-06-2018 11:55 AM

Punjab
06-12-2018 05:51 PM
seed sale de dauran ja tan usse company da beej lai ke beejya howe tan fir ohh company apna seed khud lai laindi hai. jiss de vich contract farming aundi hai. jekar tuc apna beej khud tyaar kr ke company nu bechde ho tan ohh testing de related kuj na kuj kam.kregi. iss dia jo v conditions hongia ohh tuhnu ohh company hi dsegi.
Posted by Gurpreet Singh
Punjab
11-06-2018 11:53 AM

Punjab
06-12-2018 10:16 AM
Os nu homeopathy Prolapton R 15ml di dwai 10 bunda din vich 3 varr deo. Powder Buffzon 200gm lo ekk chamach swere shame deo ji es nall teek ho javegi
Posted by ਗੁਰਦਾਸ ਮਾਨ
Punjab
11-06-2018 11:50 AM

Maharashtra
06-11-2018 06:42 AM
Jhone di paniri nu 25-30 dina di put ke khet vich launi chaidi hai .
Posted by rupinder
Punjab
11-06-2018 11:49 AM

Maharashtra
06-11-2018 06:45 AM
6129 ਪ੍ਰਾਇਵੇਟ ਕਿਸਮ ਹੈ ਇਹ 2 ਨੰਬਰ ਪਾਣੀ ਅਤੇ ਰੇਤਲੇ ਵਾਹਨ ਵਿਚ ਵੀ ਹੋ ਜਾਂਦੀ ਹੈ ਇਹ ਪੱਕਣ ਲਈ 115-120 ਦਿਨ ਦਾ ਸਮਾਂ ਲੈਂਦੀ ਹੈ ਤੇ ਇਸਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by manjeet singh
Punjab
11-06-2018 11:43 AM

Rajasthan
06-11-2018 06:31 AM
ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ .... (Read More)
ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂਵਾਂ ਗਰਮੀ ਘੱਟ ਮੰਨਣ ਲੱਗਣਗੀਆ
Posted by Dimple kumar
Punjab
11-06-2018 11:39 AM

Haryana
06-11-2018 06:48 AM
leaf minor di roktham de layi tuc Malathion@400ml , methyl demeton @400ml dimethoate@300ml nu 150 litre pani vich mila ke prati acre de hisab nal spray karo .
Posted by Dimple kumar
Punjab
11-06-2018 11:35 AM

Maharashtra
06-11-2018 10:43 AM
Ji nahi jhone vich calcium di kami nahi aundi. Jhone vich jyada zinc ya lohe di ghaat aundi hai .jekar tuhadi jameen kalar vali hai ta tuc gypsum di varto kar sakde ho. Isdi matra 1 quintal prati acre hundi hai.jekrar tuc DAP payi hai ta superphosphate paun di lod nahi hai jekar DAP nahi payi ta tuc 75 killo superphosphate prati acre de hisab nal pa sakde ho.eh matra tuc jhone de akhri kaddu sme ya bijayi to 18 din bad pa sakde ho.
Posted by chamkaur singh
Punjab
11-06-2018 11:24 AM

Maharashtra
06-11-2018 06:52 AM
ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕਿਹੜੀ ਫ਼ਸਲ ਦੀ ਪੌਦ ਬੀਜਣਾ ਚਾਹੁਣੇ ਹੋ ਤਾ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
Posted by prem cheema
Punjab
11-06-2018 11:19 AM

Rajasthan
06-13-2018 09:37 AM
numbu te khand da kahra bna ke deo and 50 gram mitha soda deo daily. . es de nal homeopathic medican mesti plus lagatar deo.
Posted by simarpal
Punjab
11-06-2018 11:06 AM

Maharashtra
06-11-2018 05:52 AM
pathiyan di spray tuc paniri di bijayi to 10 ve din pehli psray akro, dooji spray 17 ve din karo ate 21 ve din tuc teeji spray karo. is to ilava tuc paneeri nu puttan to do din pehlan ghol di psray kar sakde ho. ghol di matra 2 litre prati 15 litre pani de hisab nal karo.
Posted by Omprakash
Rajasthan
11-06-2018 11:02 AM

Chandigarh
06-11-2018 05:53 AM
मक्की में कुल 10 गुणसूत्र होते हैं
Posted by ਗਗਨ ਬਰਾੜ
Punjab
11-06-2018 11:01 AM

Haryana
06-11-2018 06:38 AM
ਇਹ ਇਕ ਦਾਣੇਦਾਰ ਖਾਦ ਹੁੰਦੀ ਹੈ ਇਹ ਵੱਡੇ ਗੱਟੇ ਦੇ ਵਿਚ 50 ਕਿੱਲੋ ਪੈਕਿੰਗ ਦੇ ਵਿਚ ਵੀ ਆਉਂਦੀ ਹੈ ਅਤੇ ਇਕ ਚਾਰ ਕਿੱਲੋ ਵਾਲੀ ਪੈਕਿੰਗ ਵਿਚ ਆਉਂਦੀ ਹੈ ਦੋਨਾਂ ਦਾ ਕੰਮ ਇਕ ਹੀ ਹੁੰਦਾ ਹੈ ਦੋਨੋ ਗਰੋਥ ਦਾ ਕੰਮ ਕਰਦੀਆਂ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹਨ ਅਤੇ ਤੱਤਾਂ ਦੀ ਕਮੀ ਨੂੰ ਪੂਰਾ ਕਰਦੀ ਹੈ ਇਸ ਨਾਲ ਬੀਜ ਵਧੀਆ ਪੁੰਗਰਦਾ ਹੈ ,ਇਸਦਾ ਤੁਸੀ ਛੱਟਾ ਦੇ ਸਕਦੇ ਹਨ ਇਸਨੂੰ ਤੁਸੀ .... (Read More)
ਇਹ ਇਕ ਦਾਣੇਦਾਰ ਖਾਦ ਹੁੰਦੀ ਹੈ ਇਹ ਵੱਡੇ ਗੱਟੇ ਦੇ ਵਿਚ 50 ਕਿੱਲੋ ਪੈਕਿੰਗ ਦੇ ਵਿਚ ਵੀ ਆਉਂਦੀ ਹੈ ਅਤੇ ਇਕ ਚਾਰ ਕਿੱਲੋ ਵਾਲੀ ਪੈਕਿੰਗ ਵਿਚ ਆਉਂਦੀ ਹੈ ਦੋਨਾਂ ਦਾ ਕੰਮ ਇਕ ਹੀ ਹੁੰਦਾ ਹੈ ਦੋਨੋ ਗਰੋਥ ਦਾ ਕੰਮ ਕਰਦੀਆਂ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹਨ ਅਤੇ ਤੱਤਾਂ ਦੀ ਕਮੀ ਨੂੰ ਪੂਰਾ ਕਰਦੀ ਹੈ ਇਸ ਨਾਲ ਬੀਜ ਵਧੀਆ ਪੁੰਗਰਦਾ ਹੈ ,ਇਸਦਾ ਤੁਸੀ ਛੱਟਾ ਦੇ ਸਕਦੇ ਹਨ ਇਸਨੂੰ ਤੁਸੀ ਸਾਰੀਆਂ ਫ਼ਸਲਾਂ ਵਿਚ ਪਾ ਸਕਦੇ ਹੋ ਹਰ ਫ਼ਸਲ ਦੇ ਮੁਤਾਬਿਕ ਇਸ ਦੀ ਮਾਤਰਾ ਘਟ ਵੱਧ ਹੁੰਦੀ ਹੈ ਇਸਨੂੰ ਤੁਸੀ 4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾ ਸਕਦੇ ਹੋ ਇਸਦੇ ਰੇਟ ਦੇ ਬਾਰੇ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਤੋਂ ਪਤਾ ਚਲ ਸਕਦੀ ਹੈ ਕਿਉਕਿ ਇਹ ਕਈ ਕੰਪਨੀਆਂ ਦਾ ਆਉਂਦਾ ਹੈ ਤੇ ਹਰ ਕੰਪਨੀ ਦਾ ਅਲੱਗ ਰੇਟ ਹੁੰਦਾ ਹੈ
Posted by Manjot Gill
Punjab
11-06-2018 10:55 AM

Punjab
06-11-2018 07:24 AM
ਹਾਜੀ ਮੱਕੀ ਤੋਂ ਬਣਨ ਵਾਲਾ ਅਚਾਰ ਸੂਰਾ ਨੂੰ ਨਹੀ ਪਾਉਣਾ ਚਾਹੀਦਾ ਕਿਉਕੀ ਸੂਰਾਂ ਦਾ ਸਿੰਗਲ ਮਿਹਦਾ ਹੁੰਦਾ ਹੈ ਜਿਸ ਨਾਲ ph ਵਿਗੜ ਜਾਂਦਾ ਹੈ ਜਿਸ ਨਾਲ ਡਾਇਰੀਆ ਵਗੈਰਾ ਹੋ ਸਕਦਾ ਹੈ ਇਸ ਲਈ ਮੱਕੀ ਦਾ ਅਚਾਰ ਸੂਰਾਂ ਨੂੰ ਨਹੀ ਪਾਉਣਾ ਚਾਹੀਦਾ
Posted by ਗਗਨਦੀਪ ਿਸੰਘ
Punjab
11-06-2018 10:44 AM

Punjab
06-12-2018 07:06 AM
Posted by gurbx
Punjab
11-06-2018 10:27 AM
Haryana
06-11-2018 06:52 AM
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
Posted by ਗੁਰਜੀਤ ਸਿੰਘ
Punjab
11-06-2018 10:27 AM

Maharashtra
06-11-2018 05:15 AM
ਨੀਮ ਦੀ ਗਰੋਥ ਲਈ ਤੁਸੀ VAM ਖਾਦ 50 ਗ੍ਰਾਮ,20 gram azhospirillum ਪਾਓ ਏਹੇ ਨੀਮ ਦੀ ਜੱੜ ਨੂੰ ਮਜਬੂਤ ਅਤੇ ਫੈਲਣ ਵਿਚ ਮਦਦ ਕਰਦੀ ਹੈ ਨਾਲੇ nitrogen ਵੀ ਦਿੰਦੀ ਹੈ ਜੋ ਇਸਦੀ ਗਰੋਥ ਕਰਨ ਵਿਚ ਮਦਦ ਕਰਦਾ ਹੈ I
Posted by ਗਗਨਦੀਪ ਸਿੰਘ
Punjab
11-06-2018 10:18 AM

Punjab
06-11-2018 05:47 PM
Posted by Anmol gondara
Punjab
11-06-2018 10:06 AM

Punjab
06-11-2018 07:05 AM
bohat vadiya result hai ji isda.
Posted by Aman bhullar
Punjab
11-06-2018 09:50 AM

Punjab
06-11-2018 06:37 AM
ਜੇਕਰ ਵੱਡੇ ਲੈਵਲ ਦੇ ਸ਼ੈੱਡ ਤੇ ਲਗਾਉਣੇ ਹਨ ਤਾਂ ਮੋਗੇ ਡੇਅਰੀ ਦਾ ਜਿੱਥੋ ਸਮਾਨ ਮਿਲਦਾ ਹੈ ਉੱਥੋ ਮਿਲ ਜਾਣਗੇ ਤੇ ਉਹ ਖੁਦ ਲਗਾ ਵੀ ਜਾਣਗੇ ਪਰ ਜੇਕਰ ਥੋੜੇ ਪਸ਼ੁਆਂ ਲਈ ਫੁਹਾਰੇ ਲਗਾੳੇਣੇ ਹਨ ਤਾਂ ਤੁਸੀ ਕੋਈ ਵੀ ਪਲੰਬਰ ਤੋਂ ਫਿੱਟ ਕਰਵਾ ਲਵੋ ਇਹ ਸੌ਼ਖੇ ਹੀ ਲੱਗ ਜਾਂਦੇ ਹਨ ਪਾਈਪਾ ਪਾ ਕੇ ਖੁਦ ਵੀ ਕੋਸ਼ਿਸ਼ ਕਰਕੇ ਦੇਖ ਸਕਦੇ ਹੋਂ
Posted by Aman bhullar
Punjab
11-06-2018 09:47 AM

Rajasthan
06-11-2018 04:53 AM
Posted by Rajinder singh
Punjab
11-06-2018 09:46 AM

Punjab
06-11-2018 10:02 AM
Posted by Amar jeet
Rajasthan
11-06-2018 08:45 AM

Punjab
06-12-2018 10:10 AM
20-40 kg takk maki feed vich mix kar sakde ha
Posted by Amar jeet
Rajasthan
11-06-2018 08:41 AM

Rajasthan
06-11-2018 04:59 AM
Posted by Harpreet Singh
Punjab
11-06-2018 08:39 AM

Punjab
06-11-2018 04:45 AM
ਬਿਜਾਈ ਤੋਂ 20-25 ਦਿਨਾਂ ਅੰਦਰ 8 ਪ੍ਰਤੀ ਗ੍ਰਾਮ ਏਕੜ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ.
Posted by prem cheema
Punjab
11-06-2018 08:37 AM

Punjab
06-11-2018 05:01 AM
Posted by simarpal
Punjab
11-06-2018 08:09 AM

Punjab
06-11-2018 09:32 AM
Posted by layak ram
Himachal Pradesh
11-06-2018 08:06 AM

Punjab
06-11-2018 04:47 AM
जी आप हिमाचल में सागवान की खेती कर सकते हैं उसके लिए आप सागवान की हाईब्रिड किस्म लगा सकते है इसकी ज्यादा जानकारी के लिए आप इस 9453278562 9651263333 नंबर पर संपर्क कर सकते हैं
Posted by Kanwaljit Singh
Punjab
11-06-2018 07:54 AM

Rajasthan
06-11-2018 05:02 AM
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇ.... (Read More)
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ
Posted by Prabhu Singh
Rajasthan
11-06-2018 07:38 AM

Chandigarh
06-12-2018 08:08 AM
हंजी आप राजस्थान में सागवान की खेती कर सकते हो...बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है बीजों को नर्सरी बैड में बोया जाता है रोपाई के लिए 12-15 महीने के नए पौधों का प्रयोग क.... (Read More)
हंजी आप राजस्थान में सागवान की खेती कर सकते हो...बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है जब वृक्ष कटाई की अवस्था पर पहुंच जाये तब उस वृक्ष को निशान लगायें और इसकी रिपोर्ट चीफ रीज़नल फोरैस्ट्री ऑफिस में दें अनुमति मिलने के बाद कटाई की जा सकती है सागवान की खेती सबसे ज्यादा लाभदायक होती है क्योंकि इसकी भारत के साथ साथ विदेशों में भी भारी मांग है एक 14 वर्ष का सागवान का वृक्ष 10-15 घन फीट की लकड़ी प्रदान करता है
Posted by Nirmal Singh
Punjab
11-06-2018 07:38 AM

Punjab
06-11-2018 04:58 PM
Posted by Manohar Bajiya
Rajasthan
11-06-2018 07:15 AM
Punjab
06-11-2018 02:59 PM
ehh 75 % hf nasal hai ...
Posted by jaskaran singh
Punjab
11-06-2018 06:55 AM

Punjab
06-11-2018 04:59 PM
ikk vaar tuc zinc special lya ke na pao. je baad de vich lod pyi tan 200gm chelated zinc di spray kr skde ho. io skda hai jhone de vich zinc di ghaat na ee awe.
Posted by gurinderjit singh
Punjab
11-06-2018 06:50 AM

Punjab
06-11-2018 09:34 AM
Posted by Davinder singh
Punjab
11-06-2018 06:44 AM

Punjab
06-11-2018 05:10 AM
cows te beffalo nu har 3 month baad deworming kar sakde ho. par har war salt badal ke deworming karo. baki tusi soon wale pashu nu albendazole tablet nahi deni . gaban pashu nu tusi fedbendazole tablate de sakde ho.
Posted by Satinder Singh Goraya
Punjab
11-06-2018 06:29 AM

Punjab
06-12-2018 10:09 AM