Experts Q&A Search

Posted by Avu brar
Punjab
12-06-2018 04:19 PM

Punjab
06-12-2018 03:10 PM
Posted by Parwinder Pal
Punjab
12-06-2018 04:19 PM

Punjab
06-14-2018 11:13 AM
ਹਾਜੀ ਸਵਾਲ ਨੂੰ ਡਿਟੇਲ ਵਿੱਚ ਪੁੱਛਣ ਲਈ ਸਾਡੀ ਟੀਮ ਵੱਲੋਂ ਤੁਹਾਨੂੰ ਕਾਲ ਕੀਤੀ ਜਾ ਰਹੀ ਹੈ ਪਰ ਤੁਹਾਡੇ ਵੱਲੋਂ ਕਾਲ ਨਹੀ ਚੱਕੀ ਜਾਂ ਰਹੀ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ
Posted by ਗੁਰਪ੍ਰੀਤ ਸਿੰਘ
Punjab
12-06-2018 04:18 PM

Haryana
06-12-2018 11:00 AM
1844 ਕਿਸਮ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ 113 ਦਿਨਾਂ ਤਕ ਪੱਕ ਕੇ ਤਿਆਰ ਹੋ ਜਾਂਦੀ ਹੈ
Posted by preet
Punjab
12-06-2018 04:13 PM

Rajasthan
06-12-2018 02:26 PM
Posted by preet
Punjab
12-06-2018 04:01 PM

Maharashtra
06-12-2018 10:34 AM
Parmal jhone di paniri tuc may mahine vich lga sakde ho. PR126 pakkan layi lamba sma laindi hai ,is layi is di bijayi layi hun sma dhukva nahi hai . tuc hun basmati kisam di paniri la sakde ho jive k 1509,1121, punjab basmati 3. is to ilava tuc Sava127,sava 200 vrgiyan kisma di bijayi kar sakde ho.
Posted by maan
Punjab
12-06-2018 04:00 PM

Maharashtra
06-12-2018 10:41 AM
Round up , ghaa vali spray hundi hai . isnu vatta ute spray kita janda hai nadeena nu khatm karn layi isnu paniri de uper spray karn di sifarish nahi kiti jandi kyuki eh paniri nu bilkul khatam kar dayegi. jekar paniri vich nadeen han ta tuc sathi@60gm, pretilachor@600ml ja topstar@45gm nu 150 litre pani vich mila ke prati acre de hisab nal spray karo.
Posted by navdeep singh
Haryana
12-06-2018 03:48 PM

Chandigarh
06-13-2018 05:19 AM
आपने इनसे संपर्क कर सकते हैं GREEN VALLEY STEVIA IN INDIA Near Hotel City Inn , Garshankar Road , Banga , District Nawanshahr , Punjab, Mobile :080-9900-9901
Posted by Nirbhai Singh
Punjab
12-06-2018 03:34 PM

Haryana
06-12-2018 10:15 AM
makki di growth layi tuc NPK 19:19:19@ 1 killo nu 150 litre pani vich mila ke prati acre de hisab nal spray kar sakde ho is to ilava jekar tuc 13:00:45 di spray karde ho ta os di matra tuhanu 2 killo prati acre de hisab nal spray kar sakde ho . oswal da jalwa ik grwoth promoter hai jisdi matra 250 ml prati acre hundi hai .
Posted by Jaswinder Singh
Punjab
12-06-2018 03:25 PM

Punjab
06-13-2018 08:43 AM
ਕਿਰਪਾ ਕਰਕੇ ਤੁਸੀ ਜਵਾਬ ਨਾਲ ਜੋ ਫੋਟੋਵਾ ਭੇਜਿਆ ਹਨ ਦੇਖੋ ਓਹਨਾ ਵਿਚ ਸਾਰੇ ਸੰਦਾ ਤੇ ਸਬਸਿਡੀ ਬਾਰੇ ਜਾਣਕਰੀ ਦਿਤੀ ਗਈ ਹੈ -
Posted by kulveer singh
Punjab
12-06-2018 02:58 PM

Maharashtra
06-12-2018 10:22 AM
kulveer ji tuc hun sabjiyan de vich kaali tori, bhindi ,kheere di bijayi kar sakde ho . isde layi khet tyar karde smeakhri vahi vele tuc 100 quintal roodi di khaad nu khet vich pa sakde ho.bhindi di bijayi layi tuhanu prati acre 4-5 killo beej prati acre he hisab nal lod paindi hai .kaali tori de layi tuhanu 2 killo beej prati acre di lod paindi hai .kheere de layi tuhanu 1 killo beej prati acre di lod paindi hai .
Posted by sukhber singh
Punjab
12-06-2018 02:55 PM

Punjab
06-12-2018 10:35 AM
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪ.... (Read More)
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
Posted by ਸ੍ .ਗੁਰਪੀ੍ਤ ਚਹਿਲ
Punjab
12-06-2018 02:48 PM

Haryana
06-12-2018 10:32 AM
ਫੈਰਸ ਸਲਫੇਟ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Jagdish Pesticide 98720-29648 , Mansa.
Posted by ਅਰਸ਼ੂ ਸਿੰਘ
Punjab
12-06-2018 02:43 PM

Haryana
06-12-2018 10:42 AM
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ.
Posted by ਨੀਟੂ ਗਰੇਵਾਲ
Punjab
12-06-2018 01:50 PM

Haryana
06-12-2018 11:08 AM
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਹਫਤੇ ਵਿਚ 19 ਤਾਰੀਕ ਤਕ ਮੌਸਮ ਸਾਫ ਹੈ ਅਤੇ ਐਤਵਾਰ ਨੂੰ ਤੂਫ਼ਾਨ ਆਉਣ ਦੀ ਸੰਭਾਵਨਾ ਹੈ.
Posted by khushwinder singh
Punjab
12-06-2018 01:48 PM

Maharashtra
06-12-2018 11:11 AM
M-45 ik non-systematic fungicide hai jo sabjiyan vich fungus ate bimariyan aun to bcha karda hai . isdi matra 400 gm nu 150 litre pani vich mila ke prati acre de hisab nal spray kar sakde ho .
Posted by Navdeep Kaur
Punjab
12-06-2018 01:41 PM

Haryana
06-12-2018 11:15 AM
Posted by Gursharn Singh
Punjab
12-06-2018 01:37 PM

Punjab
06-12-2018 11:12 AM
ਸੂਰ ਪਾਲਣ ਲਈ ਲੋਨ ਲੈਣ ਵਾਲਾ ਸਾਰਾ ਕੰਮ ਬੈੱਕ ਤੇ ਨਿਰਭਰ ਕਰਦਾ ਹੈ ਸਭ ਤੋਂ ਪਹਿਲਾਂ ਬੈੱਕ ਨੂੰ ਮਿਲੋ ਉਹ ਤੁਹਾਡੀ ਫਾਈਲ ਤਿਆਰ ਕਰਕੇ ਪੂਰੀ ਵੈਰੀਫਿਕੇੇਸ਼ਨ ਕਰਕੇ ਦੱਸੇਗਾ ਕਿ ਤੁਹਾਨੂੰ ਕਿੰਨਾ ਲੋਨ ਮਿਲੇਗਾ ਲੋਨ ਲੈਣ ਲਈ ਤੁਹਾਡੇ ਕੋਲ ਸੂਰ ਪਾਲਣ ਦੀ ਟ੍ਰੇਨਿੰਗ ਵਾਲਾ ਸਰਟੀਫਿਕੇਟ ਹੋਣਾ ਜਰੂਰੀ ਹੈ.
Posted by sukhdeep singh
Rajasthan
12-06-2018 01:35 PM

Haryana
06-12-2018 11:52 AM
इस समय आप काली तोरी, भिंडी, और खीरे की सब्जी लगा सकते हैं भिंडी के लिए आपको 4—6 किलो बीज, काली तोरी के लिए 2 किलो बीज, खीरे के लिए 1 किलो बीज, प्रति एकड़ की जरूरत पड़ती है बिजाई से पहले आप खेत में 100 क्विंटल गोबर की खाद डाल सकते है.
Posted by Ravi chahal
Punjab
12-06-2018 01:26 PM

Punjab
06-13-2018 08:24 AM
hydroponics di training layi tuci KVK ja fir PAU ludhiana samprak kar sakde ho ehe tuhanu iss di training baare detail ch jankari das davn gay.
Posted by Dhanveer singh Benipal
Punjab
12-06-2018 01:25 PM

Maharashtra
06-12-2018 10:53 AM
Isde uper fal di makhi da asr hunda hai jis nal fal da gudda khrab ho janda hai. Isdi roktham de layi tuc 15ml neem de tail nu 15 litre pani vich mila ke prati acre spray kro . is to ilava tuc 20 ml malathion 50 EC nu 20 gram gur de pani vich mix karke chidkav karo.
Posted by jaskarn
Haryana
12-06-2018 12:47 PM

Posted by Gagan sharma
Punjab
12-06-2018 12:23 PM

Punjab
06-13-2018 08:25 AM
Pakistani Beej layi tuhanu apne area de local dealer naal hi samprak karna pave ga kyu ki ehe PAU ja fir KVK valo sifarish nhi hai.
Posted by Balraj
Punjab
12-06-2018 11:11 AM

Punjab
06-13-2018 09:17 AM
ਉਸ ਨੂੰ Liquid Intavita NH 300ml 10-10ml Liquid Bovimen-GL 150ml 7ml ਰੋਜਾਨਾ ਦਿਉ ਇਸ ਨਾਲ ਕਾਫੀ ਫਰਕ ਪੈ ਜਾਵੇਗਾ
Posted by Dheeaj
Madhya Pradesh
12-06-2018 11:09 AM

Chandigarh
06-12-2018 07:00 AM
Posted by Pardeep Singh
Punjab
12-06-2018 11:01 AM

Maharashtra
06-12-2018 05:43 AM
Coromandal di rutoz fasl diyan jada nu majboot krdi hai . Eh seed treatment , paniri diyan jada nu dbo ke rakhan ate drip irrigation layi vartya janda hai .Tuc isnu har fasl te istemal kar sakde ho. Jekar tuc isnu jhone te vartna hai ta isdi matra 100 gram nu 150 litre pani vich mila ke prati acre de hisab nal spray karo.isdiyan tin packing aundiyan han 25gm,50 gm ate 100 gm.
Posted by Lovepreet
Punjab
12-06-2018 10:57 AM

Haryana
06-12-2018 05:45 AM
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
Posted by Siya
Punjab
12-06-2018 10:20 AM

Maharashtra
06-12-2018 05:04 AM
नवंबर के मध्य में रबी फसलों को बोया जाता है, मॉनसून के बाद इन्हें बोने के लिए पहल दी जाती है और कटाई अप्रैल मई के शुरू में करें फफसलों की सिंचार्इ् बारिश के पानी से या फिर भूमिगत पानी से की जाती है सर्दियों में पड़ने वाली वर्षा रबी फसलों को खराब करती हैं भारत में मुख्य रबी फसल भारत है उसके बाद जौं, सरसों, तिल औ.... (Read More)
नवंबर के मध्य में रबी फसलों को बोया जाता है, मॉनसून के बाद इन्हें बोने के लिए पहल दी जाती है और कटाई अप्रैल मई के शुरू में करें फफसलों की सिंचार्इ् बारिश के पानी से या फिर भूमिगत पानी से की जाती है सर्दियों में पड़ने वाली वर्षा रबी फसलों को खराब करती हैं भारत में मुख्य रबी फसल भारत है उसके बाद जौं, सरसों, तिल और मटर है.
Posted by ਬਲਜੀਤ ਸਿੰਘ ਗਰੇਵਾਲ
Punjab
12-06-2018 10:19 AM

Maharashtra
06-12-2018 05:15 AM
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 .... (Read More)
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ.
Posted by Rakesh kumar
Punjab
12-06-2018 10:07 AM

Punjab
06-13-2018 03:37 PM
iss nu tuci vdia doctor to test krwao jo bachedani da speacial hove , kyuki digan krke usnu andar sutt lggi hovegi , iss lyi test jruri hai , issnu najdiki vdia doctor nu dikhao..
Posted by ਮਨਦੀਪ ਸੰਧੂ
Punjab
12-06-2018 09:58 AM

Haryana
06-12-2018 04:57 AM
pathiya de ghol nu tuc paniri te use kar sakde ho ate jehdi rehn khoond bachde hai us nu tuc alg krke sit deo kyuki jehde pathiyan de jaruri tat hunde han oh pani vich hi aa jande han. rehn khoond nu tuc fal ya sabjiyan diyan jda vich pa sakde ho .
Posted by sukhvinder
Punjab
12-06-2018 09:58 AM

Punjab
06-12-2018 02:24 PM
ਤੁਸੀ ਗਾਂ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਗਾਂ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀ.... (Read More)
ਤੁਸੀ ਗਾਂ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਗਾਂ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
Posted by Vijender Jhajhariya
Rajasthan
12-06-2018 09:39 AM

Punjab
06-12-2018 04:47 PM
इसकी बिजाई आप पहले पानी के बाद करें तब ये ज्यादा फायदा देती है क्योंकि इसके बाद नरमा ग्रोथ करना शुरू करता है और उसे ग्रोथ के लिए खाद की जरूरत होती है.
Posted by Satinder Singh Goraya
Punjab
12-06-2018 09:39 AM

Haryana
06-12-2018 05:49 AM
ਝੋਨੇ ਲਈ ਖੇਤ ਦੀ ਤਿਆਰੀ ਸਮੇ ਆਖਰੀ ਕੱਦੂ ਸਮੇ ਤੁਸੀ ਯੂਰੀਆ 50 ਕਿੱਲੋ ,27 ਕਿੱਲੋ DAP ਅਤੇ 20 ਕਿੱਲੋ Potash ਪਾ ਸਕਦੇ ਹੋ ਜੇਕਰ ਤੁਸੀ ਆਖਰੀ ਕੱਦੂ ਸਮੇ ਖਾਦ ਨਹੀਂ ਪਾਈ ਤਾ ਤੁਸੀ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਇਹ ਖਾਦਾਂ ਪਾ ਸਕਦੇ ਹੋ.
Posted by Rahul Yadav
Rajasthan
12-06-2018 09:26 AM

Chandigarh
06-12-2018 05:12 AM
Posted by ਗਗਨ ਬਰਾੜ
Punjab
12-06-2018 08:55 AM

Maharashtra
06-12-2018 04:39 AM
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 .... (Read More)
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ.
Posted by jatinder singh
Punjab
12-06-2018 08:35 AM

Rajasthan
06-12-2018 06:55 AM
Posted by ਬੂਟਾ ਸਿੰਘ ਗਿੱਲ
Punjab
12-06-2018 08:21 AM

Haryana
06-12-2018 05:59 AM
12:32:16 ਦੀ ਮਾਤਰਾ ਝੋਨੇ ਵਿਚ ਤੁਸੀ 30 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸ ਦੇ ਵਿਚ ਪੋਟਾਸ਼ ਦੇ ਤੱਤ ਜ਼ਿਆਦਾ ਹੁੰਦੇ ਹਨ ਇਸਤੋਂ ਇਲਾਵਾ ਯੂਰੀਆ ਅਤੇ ਫਾਸਫੋਰਸ ਦੇ ਤੱਤ ਹੁੰਦੇ ਹਨ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੁਬਾਰਾ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ .
Posted by gs sandhu
Punjab
12-06-2018 08:03 AM

Punjab
06-12-2018 05:32 AM
hnji sat sri akal ji.apni kheti app te kor v normal farmer ya fir koe v mahir aapne sujav ik duje nu de sakde hun.jekar kise user ne koe galat answer ya fir galat sahabdawali use karda hai ta os da dheyan rakeheya javega ji. asi es nu check kar ko delete karage ji. baki jekar app de smbandi koe hor proublam aa rahi hai ta tusi sade helpline no. 97799-77641 te call kar sakde ho. dhanwad
Posted by Amritpal singh
Punjab
12-06-2018 07:51 AM

Chandigarh
06-12-2018 05:12 AM
tusi kharif maize, groundnut, soybean laa skde hon atey sbjiaan vich bhindi, lauki, karela, kaddu, petha laa skde hon..
Posted by Gurvinder singh
Punjab
12-06-2018 07:43 AM

Maharashtra
06-12-2018 06:03 AM
Gurvinder ji , jehde pesticides te tag hunde han oh ohna de jehrele hon da sanket hunda hai . Green tag hon da matlab eh hunda hai k ghat jehreela hunda hai isda fasl di quality te koi fark nahi painda, eh fasl vich keeta nu marn layi shayak hunda hai .
Posted by Sukhpreet Singh
Punjab
12-06-2018 07:24 AM

Haryana
06-12-2018 06:28 AM
hanji tuc 13:00:45 di varto kar sakde ho isdi matra 2 killo nu 150 litre pani vich mila ke prati acre de hisab nal spray karo.
Posted by rajesh kumar patel
Uttar Pradesh
12-06-2018 07:14 AM
Punjab
06-13-2018 10:59 AM
करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर 30EC @200ml को 150 लीटर पानी में मिला कर प्रति एकर के हिसाब से छिड़काव करें करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर को लीटर पानी में मिला कर प्रति एकर के हिसाब से छि.... (Read More)
करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर 30EC @200ml को 150 लीटर पानी में मिला कर प्रति एकर के हिसाब से छिड़काव करें करेले की पत्तियों पर कीट का प्रभाव है जिसके कारण पत्तियां सुकड़ रही है इसकी रोकथाम के लिए आप रोगर को लीटर पानी में मिला कर प्रति एकर के हिसाब से छिड़काव करें अमरुद के फल काले पड़ने की रोकथाम के लिए आप copper Oxychloride@ 3gm को प्रति 1 लीटर में मिला कर छिड़काव करें इसके 2-3 छिड़काव 15 दिन के अंतराल पर करें
Posted by ਮਨਦੀਪ ਸੰਧੂ
Punjab
12-06-2018 07:11 AM

Haryana
06-12-2018 06:12 AM
kanak nu store karn layi us vich nim de patte ate machis diyan dabbiyan jarur pao is to ilava kanak valiyan goliyan nu kapde vich ban ke kanak vich dab deo.is de nal kanak nu sundi to bchaya ja sakda hai .
Posted by ਗਗਨ ਬਰਾੜ
Punjab
12-06-2018 07:01 AM

Maharashtra
06-12-2018 06:26 AM
ਭੂਮੀ ਜੀਵਨ ਇਕ ਜੈਵਿਕ ਖਾਦ ਹੈ ਜਿਸ ਦੀ ਵਰਤੋਂ ਤੁਸੀ ਹਰ ਫ਼ਸਲ ਵਿਚ ਕਰ ਸਕਦੇ ਹੋ ਇਕ ਏਕੜ ਦੇ ਲਈ ਇਸ ਦੀ ਮਾਤਰਾ 50 ਰੁਪਏ ਕਿੱਲੋ ਵਰਤੀ ਜਾਂਦੀ ਹੈ ਇਹ 750 ਪ੍ਰਤੀ ਬੈਗ ਦੇ ਹਿਸਾਬ ਨਾਲ ਮਿਲ ਜਾਂਦੀ ਹੈ ਬਠਿੰਡੇ ਵਿਚ ਇਸਦੀ ਖਰੀਦ ਲਈ ਤੁਸੀ ਇਸ ਨੰਬਰ 81980-78600 ਤੇ ਸੰਪਰਕ ਕਰ ਸਕਦੇ ਹੋ.
Posted by Amar jeet
Rajasthan
12-06-2018 06:23 AM

Rajasthan
06-12-2018 10:53 AM
tusi repromin powder 50 gram daily khavonde raho te nal hi hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad pashu heat vich aa jangiya.
Posted by ਬਲਜਿੰਦਰ ਸਿੰਘ
Punjab
12-06-2018 05:51 AM

Maharashtra
06-12-2018 06:35 AM
Isde vich jaruri tat de karn fal nahi lagda .Tuc is de uper NPK 19:19:19 @1 killo nu 150 litre pani vich mila ke prati aikad de hisab nal spray karo.
Posted by Aman sharma
Punjab
12-06-2018 05:42 AM

Rajasthan
06-12-2018 06:25 AM
Posted by baljeet
Punjab
12-06-2018 04:57 AM

Maharashtra
06-12-2018 06:45 AM
आपके द्वारा अपलोड की गई फोटो स्पष्ट नहीं है और हम इ से को देखने में सक्षम नहीं हैं कृपया स्पष्ट तस्वीर भेजें ताकि हम आपको बेहतर समाधान दे सकें
Posted by baljeet
Punjab
12-06-2018 04:54 AM

Maharashtra
06-12-2018 06:59 AM
FMC Zinatra 700 vich 70% zinc hundi hai te tuc is nu jhone vich 33% zinc di jga te istemal kar sakde ho.Tuc is nu do tareekya nal vart sakde ho ik ta tuc is di spray kar sakde ho isde layi tuc 100 ml FMC zinatra 700 nu 150 litre pani vich mila ke prati acre de hisab nal spray kar sakde ho.Dooja tareeka eh hai k tuc isnu 60-70 killo mitti vich 250 ml FMC zinatra 700 nu mila ke prati acre de hisab nal chitta de sakde ho .
Posted by baljeet
Punjab
12-06-2018 04:49 AM

Punjab
06-12-2018 04:55 PM
Han ji sulphur di tuc varto kr skde ho. ihh paneri wali jgah nu narm kr dindi hai. jekar paneeri agle din subah puttni hai tan ik din pehla shaam nu iss da shitta de deo. ihh thaa nu narm kr dewegi jis nal jdaa wali mitti narm ho jandi hai ate paneeri tuttdi nahi hai.