Experts Q&A Search

Posted by Baldeep Singh
Punjab
13-06-2018 09:39 PM

Punjab
06-14-2018 10:35 AM
Waste decomposer ik organic product hai jisnu tuci sabb fasala te kar sakde ho.Isdi vertoh karn da tareeka ehe hai ki tuci iss nu tyar karn toh baad iss nu tuci sinchai vaale paani rahi dvo ja fir isnu pun ke isdi spray v kar sakde ho.
Posted by Marshaldeep Singh
Punjab
13-06-2018 09:30 PM

Maharashtra
06-14-2018 06:08 AM
kirpa karke eh daso k tuc kis fasl di contract farming karni hai ta jo tuhanu os bare poori jankari diti ja sake.
Posted by Jaswinder
Punjab
13-06-2018 09:10 PM

Punjab
06-14-2018 03:06 AM
Posted by Jaswinder
Punjab
13-06-2018 08:55 PM

Punjab
06-13-2018 08:58 PM
ਘੀਆ ਦੇ ਵਧੀਆ ਝਾੜ ਲਈ ਤੁਸੀ ਉਸ ਤੇ 1 ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
Posted by g ਸਿੰਘ ਦੰਦੀਵਾਲ
Haryana
13-06-2018 08:37 PM

Punjab
06-14-2018 03:07 AM
Zinc ate urea ikathi paa skde ho. iss nu DAP ja SSP de nal mix krn ton parhej kro. kyuki ihh mix hon ton baad kam ghta dindia hnn..zinc nu urea de nal mix kr ke shitta de deo.
Posted by Kuldeep Singh
Punjab
13-06-2018 08:05 PM

Rajasthan
06-13-2018 03:35 PM
Posted by Mandeep dhillon
Punjab
13-06-2018 07:50 PM

Punjab
06-14-2018 03:08 AM
Posted by
--
13-06-2018 07:48 PM

Punjab
06-13-2018 08:37 PM
Posted by Baldeep Singh
Punjab
13-06-2018 07:22 PM

Punjab
06-13-2018 08:31 PM
Posted by lakhwinder
Punjab
13-06-2018 07:18 PM
Haryana
06-14-2018 10:01 AM
Posted by Rakesh kumar
Punjab
13-06-2018 07:00 PM

Punjab
06-14-2018 11:31 AM
Os nu Injection Oxytetracycline 20ml, Injection C.R.B 30ml, Injection Dolban-plus vet 20ml lao nall hi os de serr vich barff wala pani 15-20 minutes takk pao.
Posted by Gurpreet singh
Punjab
13-06-2018 06:21 PM
Punjab
06-14-2018 03:10 AM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by Manpret kamboj
Punjab
13-06-2018 06:08 PM

Punjab
06-14-2018 10:39 AM
sab to pehla ohda bhukar check karo k bukhar ghat geya ya nai . baki condition de mutabilk dwai kise vadiya doctor to dvao. baki eh v ho sakda hai ke osnu paani di kamai ya calsium di kami aagi hove.
Posted by Sumant Itkan
Punjab
13-06-2018 06:06 PM

Punjab
06-13-2018 12:39 PM
बैंगन में जरूरी तत्व की कमी के कारण फल कम लग रहा है इसके लिए आप 19:19:19@1 किलो को 150 लीटर पानी के साथ मिलाकर प्रति एकड़ के हिसाब से स्प्रे करें
Posted by Arshpreet Singh
Punjab
13-06-2018 06:04 PM

Haryana
06-13-2018 12:37 PM
kirpa karke eh daso ke isdi paniri tuc kado beeji c ta jo tuhanu is bare poori jankari diti ja sake. jhone di paniri 25-30 din bad put k mukh khet vich layi ja sakdi hai. sarkar valo jhone di bijayi di tareek 20 may to bad di diti gyi hai.
Posted by Manohar Bajiya
Rajasthan
13-06-2018 05:55 PM
Punjab
06-14-2018 11:34 AM
yeh 75% HF hai or agar iska weight 300 killo ho geya hai to yeh ai ke liye b ready hai.
Posted by ਗੁਰਪ੍ਰੀਤ ਸਿੰਘ ਸੰਧੂ
Punjab
13-06-2018 05:25 PM

Punjab
06-14-2018 03:38 PM
ਉਸ ਨੂੰ Intavita-Nh liqued 10-10 ml ਸਵੇਰੇ ਸ਼ਾਮ ਦਿਓ , ਅਤੇ ਨਾਲ ਹੀ calcimust gold ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਮਿਲੀ ਦਿਓ, ਇਸ ਨਾਲ ਫਰਕ ਪੈ ਜਾਵੇਗਾ ..
Posted by jaskaran singh
Punjab
13-06-2018 05:22 PM

Punjab
06-14-2018 03:12 AM
jekar paneeri jyaada vadh gyi hai tan iss nu uppero katt deo ate fir iss nu mukh khet de vich lgaa deo. iss da koi nuksaan nahi hai. jekar paneeri jyaada nahi vaddi hai tan iss nu uppero kattan di lod nahi hai. ihh ktaayi wala dhang odo apnaaya janda hai jdo pa eeri jyaada vaddi ho jawe.
Posted by ਗਗਨ ਬਰਾੜ
Punjab
13-06-2018 04:56 PM
Maharashtra
06-13-2018 11:46 AM
eh dono jaivik khaada han te ehna vicho tuc kise ik di varto kar sakde ho. Bhoomi power da 4 killo da chitta prati acre de sakde ho ate bhoomi jeevan da 50 killo da chitta prati acre de hisab nal de sakde ho. eh mitti di upjau shakti nu vdhaundiyan han.
Posted by ਸ੍ .ਗੁਰਪੀ੍ਤ ਚਹਿਲ
Punjab
13-06-2018 04:36 PM
Maharashtra
06-13-2018 11:15 AM
ਇਹ Chelated ferrous 12% ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ .... (Read More)
ਇਹ Chelated ferrous 12% ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ
Posted by kulwant brar
Punjab
13-06-2018 04:25 PM

Haryana
06-13-2018 11:00 AM
chelated zinc nu tuc 200gm nu 150 litre pani vich mila ke prati acre de hisab nal spray karo.
Posted by Phinder Sidhu
Punjab
13-06-2018 04:13 PM

Maharashtra
06-13-2018 11:07 AM
Narme vich total 140 killo urea prati acre de hisab nal paindi hai . Isnu tuc 3 brabar hisseya vich pa sakde ho .narme nu pehla pani tuc bijayi to 4-6 hafteya te lao.
Posted by Dharam pal sharma
Punjab
13-06-2018 03:48 PM

Punjab
06-13-2018 03:55 PM
आप इसकी 1 किलो ferrous sulphate की प्रति एकड़ के हिसाब से स्प्रे कर सकते हैं
Posted by inderpal
Punjab
13-06-2018 03:42 PM

Rajasthan
06-18-2018 04:15 PM
dairy farm lyi tuahnu pehla dairy traning leni pwegi , ehh traning tuci nazdiki kvk to la skde ho, baki tui cow nu vdia tyar krnn lyi uss nu ghrr di bnaii feed deni suru kro , iss nal vdia growth hundi hai , bakki jekar cow suun wali hai tan riinn de dalia deo , ratt nu rinn ke rakh lo atte swerr nu deo , atte bhiggo ke tuci horra pashu nu de skde ho , iis trah vdia growth howegi.
Posted by Jaswinder Singh
Punjab
13-06-2018 03:36 PM

Punjab
06-13-2018 10:23 AM
Zero drill tuci Dasmesh Agro Work,Satguru Kalsi Agro Works,Panesar Agri Works,Onkar Agro Industry ja fir Avtar Singh and Son’s di khreed sakde ho ehna di keemat har company di apni hai andaazan isdi keemat 40000-50000 de kareeb hai.
Posted by sidhu
Punjab
13-06-2018 03:12 PM

Haryana
06-13-2018 09:44 AM
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112
Posted by satgur singh
Punjab
13-06-2018 03:12 PM

Maharashtra
06-13-2018 09:54 AM
Satgur ji, tuhade sare swala da jwab de dita gya hai. Kirpa karke tuc aapna swal jwab section check kro.
Posted by Yadwinder Sivia
Punjab
13-06-2018 03:11 PM

Punjab
06-13-2018 04:57 PM
iss da shitta na dewo ..uss di narme de vichale siyaada de vich bijaayi kro.
Posted by Rupinder Singh
Punjab
13-06-2018 03:11 PM

Punjab
06-13-2018 03:17 PM
गन्ने की वृद्धि के लिए sugarcane special@ 8 किलो प्रति एकड़ के हिसाब से डाल सकते हैं इसके इलावा dhanzyme gold@250ml को 150 लीटर पानी के साथ मिलाकर प्रति एकड़ के हिसाब से स्प्रे कर सकते हैं
Posted by kulwant brar
Punjab
13-06-2018 02:47 PM

Maharashtra
06-13-2018 09:29 AM
ji nahi tuc 33% zinc ate DAP nu ikathe mix karke khet vich nahi pa sakde ehna nu alag alag khet vich pao. ehna nu ikathe mix karke na paun da karn eh hai eh dono ikathe mix nahi hunde te jado v ehna dona nu mix krke paya janda hai ta jhone diyan jada ehnu cheti sokdiyan nahi han. tuc 33% zinc nu 300 gram nu 150 litre pani vich mila ke prati acre de hisab nal spray kar sakde ho.ate DAP 27 killo da tuc prati acre de hisab nal chhitta de sakde ho.
Posted by ਅਮਨ ਝੱਜ
Punjab
13-06-2018 02:41 PM

Haryana
06-13-2018 09:19 AM
Posted by Nirmal Sohi
Punjab
13-06-2018 02:05 PM

Punjab
06-13-2018 02:16 PM
ਤੁਸੀ ਝੋਨੇ ਨੂੰ ਮੁੱਖ ਖੇਤ ਵਿਚ ਸਰਕਾਰ ਵਲੋਂ ਰੱਖੀ ਗਈ ਤਰੀਕ 20 ਜੂਨ ਤੋਂ ਬਾਅਦ ਲਗਾ ਸਕਦੇ ਹੋ
Posted by lakhwinder
Punjab
13-06-2018 02:04 PM

Maharashtra
06-13-2018 08:56 AM
jekar paniri di growth nahi ho rhi ta tuc Gibberellic acid @250ml nu 150 litre pani vich mila ke prati acre de hisab nal spray kar sakde ho . is to ilava tuc pathiyan di spray v kar sakde ho . isda ghol bnaun layi tuc ik saal puraniyan 15-18 pathiyan nu 50 litre pani vich dbo ke 4 din layi dhakk ke rakh deo. 4 din bad jado eh pani 25-30 litre reh jauga ta tuc isnu 150 litre pani vich mila ke prati acre de hisab nal spray kar sakde ho .
Posted by Kuldeep singh
Punjab
13-06-2018 01:58 PM

Haryana
06-13-2018 08:56 AM
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 .... (Read More)
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ
Posted by Harjit Singh
Punjab
13-06-2018 01:08 PM

Punjab
06-13-2018 01:11 PM
ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲੀਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ
Posted by Jai Pal
Punjab
13-06-2018 01:02 PM

Punjab
06-13-2018 03:19 PM
jekar tuhadi cow da dudh jyada hai ate apna app girda hai , yaa thna vicho thoda thoda niklda rehnda hai fir tuci iss da nu 3 time dudh kadd skde ho, jekar cow thek hai thnaa di smiya nhi hai tan tuci 2 time he duhd lyo , atte vdia khurak dinde raho..
Posted by Lucky
Punjab
13-06-2018 12:59 PM

Punjab
06-13-2018 09:43 AM
Vernalization simply का मतलब है कि पौधे फूल पैदा करने से पहले ठंड की अवधि का अनुभव करना पड़ता है इस तकनीक का अनुकूलन मुख्य रूप से समशीतोष्ण क्षेत्रों की बीज फसल में होता है
Posted by Amandeep Sidhu
Rajasthan
13-06-2018 12:48 PM

Maharashtra
06-13-2018 08:13 AM
अगर आपको अपने खेत में कीट दिखाई दे तभी आप इसमें क्लोरो या एक्टारा डाल सकते है एक्टारा की मात्रा एक एकड़ में 60 ग्राम को 150 लीटर पानी में डाल कर प्रति एकड़ के हिसाब से छिड़काव कर सकते है क्लोरो की मात्रा एक एकड़ में एक लीटर को 150 लीटर पानी में मिला कर प्रति एकड़ के हिसाब से स्प्रे कर सकते है
Posted by mandeep singh
Punjab
13-06-2018 12:27 PM

Punjab
06-13-2018 07:08 AM
Krishna Tulsi, Drudriha Tulsi , Ram/Kali Tulsi, Tukashmiya Tulsi, Amrita Tuls, Kapoor Tulsi ਇਹ ਤੁਲਸੀ ਦੀਆਂ ਕਿਸਮਾਂ ਹਨ ਇਸ ਦੀ ਬਿਜਾਈ ਫਰਵਰੀ ਦੇ ਅਖੀਰ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਪਨੀਰੀ ਲਗਾਉਣ ਤੋ ਇੱਕ ਮਹੀਨੇ ਬਾਅਦ ਇਸ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ 90-100 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਬਾਅਦ ਵਿੱਚ ਇਸ ਦੀ ਕਟਾਈ ਕਰਕੇ ਇਸ ਤੋ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਇਸ ਦੀ ਬ.... (Read More)
Krishna Tulsi, Drudriha Tulsi , Ram/Kali Tulsi, Tukashmiya Tulsi, Amrita Tuls, Kapoor Tulsi ਇਹ ਤੁਲਸੀ ਦੀਆਂ ਕਿਸਮਾਂ ਹਨ ਇਸ ਦੀ ਬਿਜਾਈ ਫਰਵਰੀ ਦੇ ਅਖੀਰ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਪਨੀਰੀ ਲਗਾਉਣ ਤੋ ਇੱਕ ਮਹੀਨੇ ਬਾਅਦ ਇਸ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ 90-100 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਬਾਅਦ ਵਿੱਚ ਇਸ ਦੀ ਕਟਾਈ ਕਰਕੇ ਇਸ ਤੋ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਇਸ ਦੀ ਬਿਜਾਈ ਲਈ 120 ਗ੍ਰਾਮ ਪ੍ਰਤੀ ਏਕੜ ਬੀਜ ਦੀ ਜਰੂਰਤ ਪੈਂਦੀ ਹੈ ਇਸ ਤੋਂ ਇਲਾਵਾ ਇਸ ਦੀ ਵਧੀਆ ਪੈਦਾਵਾਰ ਲਈ 100 ਕਿਲੋਗ੍ਰਾਮ ਯੂਰੀਆ, 50 ਕਿਲੋਗ੍ਰਾਮ ਡੀ ਏ ਪੀ (DAP) ਜਾਂ 150 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪਾਈ ਜਾਂਦੀ ਹੈ ਇੱਹ ਇਕ ਅਲੱਗ ਕਿਸਮ ਦੀ ਖੇਤੀ ਹੋਣ ਕਰ ਕੇ ਇਸ ਤੋਂ ਵਧੀਆ ਫਾਇਦਾ ਲਿਆ ਜਾ ਸਕਦਾ ਹੈ l
Posted by Satnam randhawa
Punjab
13-06-2018 12:25 PM

Punjab
06-13-2018 05:43 PM
kirpa kr ke iss di duji side di photo bhejo. iss di kinne kilo di packing.. ihh growth promotor hi hai iss di har ik sbji te tuc varto kr skde ho.
Posted by AMANPREET SINGH
Punjab
13-06-2018 12:20 PM

Maharashtra
06-13-2018 07:14 AM
Jekar tuc jhone vich DAP di varto karni hai ta tuhanu superphophate paun di lod nahi hai. jekar DAP nahi payi ta tuc 75 killo SSP nu akhri kaddu sme khet vich pa sakde ho .
Posted by ਹੈਪੀ ਸਿੰਘ
Punjab
13-06-2018 12:02 PM

Haryana
06-13-2018 06:37 AM
ਤੁਸੀ 4 ਲਿਟਰ ਲੱਸੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਵ ਕਰ ਸਕਦੇ ਹੋ
Posted by g ਸਿੰਘ ਦੰਦੀਵਾਲ
Haryana
13-06-2018 11:30 AM

Punjab
06-13-2018 07:06 AM
Posted by gurwinder dhillon
Punjab
13-06-2018 11:21 AM

Haryana
06-13-2018 05:56 AM
Posted by Satnam randhawa
Punjab
13-06-2018 11:14 AM

Punjab
06-13-2018 05:49 AM
kirpa kr k photo dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by satnam singh
Punjab
13-06-2018 10:57 AM

Maharashtra
06-13-2018 05:52 AM
waste Decomposer di spray tuc 10-15 din de fasle te kar sakde ho.Hnji NPK online v mil jandi hai is to ilava eh tuhanu local dealer kolo v mil jandi hai.
Posted by Amrinder sidhu
Punjab
13-06-2018 10:29 AM
Punjab
06-13-2018 06:59 AM
ਇਹ ਮੁਰਰ੍ਹਾ ਨਸਲ ਦੀਆਂ ਝੋਟੀਆਂ ਹਨ
Posted by sukhdeep Singh
Punjab
13-06-2018 10:28 AM

Punjab
06-13-2018 10:36 AM
Posted by Amrinder sidhu
Punjab
13-06-2018 10:28 AM
Punjab
06-13-2018 07:01 AM
ਇਹ HF 75% ਨਸਲ ਦੀ ਗਾਂ ਹੈ I
Posted by G Singh
Punjab
13-06-2018 10:13 AM

Punjab
06-13-2018 05:27 AM
आप sprinkler irrigation का प्रयोग मुख्य रूप से ब़ाग में कर सकते हैं या फिर सब्जियों की फसलों के लिए कर सकते हैं इसके इलावा आप मिर्च , कपास, दाला,मक्की , प्याज जैसी फसलों का भी प्रयोग कर सकते हैं