Experts Q&A Search

Posted by Balreetinder Singh
Punjab
15-06-2018 12:24 PM

Punjab
06-15-2018 02:07 PM
Posted by sukhdeep Singh
Punjab
15-06-2018 12:17 PM

Punjab
06-15-2018 07:07 AM
ਮਾਨਸਾ ਦੇ ਨੇੜਲੇ ਪਿੰਡ ਖੋਖਰ ਖੁਰਦ ਹੈ ਜੋ ਮਾਨਸਾ ਲਈ KVK ਹੈ ਤੁਸੀ ਓਹਨਾ ਦੇ 0165-2280843 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ I
Posted by Halinder Singh
Punjab
15-06-2018 12:14 PM

Punjab
06-15-2018 12:18 PM
ਨਦੀਨ ਨਾਸ਼ਕ ਦਾ ਛਿੜਕਾਵ ਕਰਨ ਤੋਂ ਇਕ ਜਾ ਦੋ ਦਿਨ ਬਾਅਦ ਖੇਤ ਨੂੰ ਪਾਣੀ ਲਾ ਸਕਦੇ ਹੋ
Posted by sukhvinder sidhu.
Rajasthan
15-06-2018 12:13 PM

Punjab
06-18-2018 01:22 PM
kirpa karke audio dubara bhejo haava chlan kaarn ja fir network problem kaarn tuhadi awaaz clear sunai nhi de rhi.
Posted by Jasveer singh
Punjab
15-06-2018 11:59 AM

Punjab
06-15-2018 06:39 AM
ਭਿੰਡੀ ਦੇ ਉਪਰ ਤੇਲੇ ਦੀ ਰੋਕਥਾਮ ਲਈ ਤੁਸੀ ਟਾਟਾ ਦੀ tata mida ਜਾ nagarjuna ਦੀ crop mida @40 ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇਸ ਨਾਲ ਤੇਲੇ ਦੀ ਰੋਕਥਾਮ ਹੋ ਜਾਵੇ ਗਈ I
Posted by harpreet singh grewal
Punjab
15-06-2018 11:54 AM

Punjab
06-15-2018 06:32 AM
Posted by Manjeet singh
Punjab
15-06-2018 11:11 AM

Maharashtra
06-15-2018 05:58 AM
ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰੋ ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ਤੇ 5-10 ਦਿਨਾਂ ਦੇ ਵਕਫ਼ੇ ਤੇ ਪਾਣੀ ਦੇਣਾ ਚਾਹੀਦਾ ਹੈ ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹ.... (Read More)
ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰੋ ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ਤੇ 5-10 ਦਿਨਾਂ ਦੇ ਵਕਫ਼ੇ ਤੇ ਪਾਣੀ ਦੇਣਾ ਚਾਹੀਦਾ ਹੈ ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦਿਉ
Posted by Roby
Punjab
15-06-2018 11:09 AM

Punjab
06-15-2018 02:11 PM
Posted by Gurmeet Singh
Punjab
15-06-2018 10:48 AM

Punjab
06-18-2018 04:25 PM
tuci uss nu 250 gram saro oil, 250 gram dahi , 250 gram ptase, atte 70 gram haldi mix krke khilani suru kro , issde nal tuci 3D-Red tonic v de skde ho, iss nu 50-50 ml swere sham dena hunda hai , iss nal khuun di kami puri hundi hai ..
Posted by Amolak SINGH
Punjab
15-06-2018 10:04 AM

Punjab
06-15-2018 02:15 PM
Posted by Nirbhai Singh
Punjab
15-06-2018 09:40 AM

Haryana
06-15-2018 04:56 AM
ਬਰਨਾਲਾ ਵਿਚ ਵੱਧ ਤੋਂ ਵੱਧ ਤਾਪਮਾਨ 40 °C ਤੇ ਘੱਟ ਤੋਂ ਘੱਟ 30 °C ਰਹਿਣ ਦਾ ਅਨੁਮਾਨ ਹੈ ਐਤਵਾਰ ਅਤੇ ਸੋਮਵਾਰ ਨੂੰ ਬਾਰਿਸ਼ ਹੌਣ ਦਾ ਅਨੁਮਾਨ ਹੈ I
Posted by Rajveer Singh
Punjab
15-06-2018 09:31 AM

Punjab
06-15-2018 04:17 AM
Ehe chelated zinc hai jo lohe di ghat haun te paya janda hai.Issdi 200 gram matra nu 150 litr pani vich mila ke chidko.Isnu tuci narme ate jhone dona vich vart sakde ho.
Posted by ਪਰਮਜੀਤ ਸਿੰਘ ਖੋਸਾ
Punjab
15-06-2018 09:11 AM

Maharashtra
06-15-2018 05:13 AM
ਇਸ ਦੇ ਵਿਚ ਯੂਰੀਆ ਦਾ ਛਿੱਟਾ ਦਿਓ ਇਸ ਵਿਚ ਯੂਰੀਆ ਦੀ ਘਾਟ ਹੈ ਤੁਸੀ 3 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ I Nitrogen ਦੀ ਕਮੀ ਕਾਰਨ ਤੁਹਾਡੀ ਪਨੀਰੀ ਕਮਜ਼ੋਰ ਹੈ I
Posted by kulwant brar
Punjab
15-06-2018 09:07 AM

Maharashtra
06-15-2018 06:22 AM
Jhone vich sionk di roktham layi tuci chlorpyriphos 1 ltr 150 litr pani vich mila ke prti acre vich spray kro.
Posted by kulwant brar
Punjab
15-06-2018 09:03 AM

Punjab
06-18-2018 06:05 AM
Potash jhone diya jadda diya vadiya growth layi jruri hai ate iss naal vahan vich paani khada haun kaarn lagan vaalia bimaria da v bcha rehnda hai.Potash di ghat karn isdi growth ruk jandi hai jis kaarn jhad ghat aunda hai.
Posted by Avtar singh
Punjab
15-06-2018 08:14 AM

Punjab
06-15-2018 05:58 PM
Posted by kulwinder
Punjab
15-06-2018 08:13 AM

Punjab
06-15-2018 02:21 PM
ਇਸ ਤਰ੍ਹਾਂ ਦੱਸਣਾ ਮੁਸ਼ਕਿਲ ਹੈ ਇਸ ਲਈ ਤੁਸੀਂ ਸਾਨੂੰ ਜਖਮਾਂ ਦੀ ਫੋਟੋ ਪਾਉ ਤਾਂ ਜੋ ਤੁਹਾਡੇ ਸਵਾਲ ਦਾ ਸਹੀ ਜਵਾਬ ਦਿੱਤਾ ਜਾ ਸਕੇ
Posted by kulwant brar
Punjab
15-06-2018 08:12 AM

Haryana
06-15-2018 06:29 AM
Posted by Gurmeet Randhawa
Punjab
15-06-2018 08:05 AM

Rajasthan
06-15-2018 11:25 AM
ਚਾਰ ਤੋਂ ਪੰਜ ਦਿਨ ਤੱਕ 100 ਗਰਾਮ ਨਿੰਬੂ ਚੀਰ ਕੇ ਖਵਾ ਦਿਓ ਇੋਸ ਦੇ ਨਾਲ ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ
Posted by dapinder singh
Punjab
15-06-2018 08:04 AM

Punjab
06-22-2018 09:29 AM
ਬੈਗਣ ਵਿਚ ਜਰੂਰੀ ਤੱਤ ਦੀ ਕਮੀ ਦੇ ਕਾਰਨ ਏਦਾਂ ਹੋ ਰਿਹਾ ਹੈ ਇਸਦੇ ਲਈ ਤੁਸੀ NPK 19:19:19@ 1 ਕਿੱਲੋ ਨੂੰ ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by Gurinder Singh Rai
Punjab
15-06-2018 07:32 AM

Chandigarh
06-15-2018 06:09 AM
tusi is di pneeri 20june ton tyaar kr skde hon atey mukh khet vich 25-30 dina baad laa skde hon...1121 di kism 137 dina vich pkk jandi hai atey 13.7qtl/acre jhaad dindi hai...
Posted by LOVE PREET SINGH
Punjab
15-06-2018 06:51 AM

Punjab
06-17-2018 07:00 AM
urea jhona lgaun ton pehla 50 kg prati acre paa skde ho. urea kam dono sme hi krda hai.tuc pehla v paa skde ho ate baad de vich v..jekar pehla urea DAP paunde ho tan iss naal labour de pair khraab hon da vadh khatra hunda hai. kyi vaar labour nu iss gal da ptaa laggn te ohh traaj krdi hai. kyuki labour ne vaahn de vich lamba sma khadna hunda hai ate ihh reaction kr jandi hai. Jekar dekhya jawe tan urea baad de vich jyaada kam krdi hai kyuki 18 dina te boota jad maarni shuru kr dinda hai ate odo growth de lyi jyaada khaadan di lod paindi hai.
Posted by Pardeep singh maan
Punjab
15-06-2018 06:32 AM
Punjab
06-15-2018 07:13 AM
Eh dwai v vadea hundi aa.es da results v vadea. Es nall tusi cow nu 250gm mitha tell te 250gm vesen mix kar ke 20 din tak deo
Posted by palwinder singh
Punjab
15-06-2018 06:22 AM

Punjab
06-15-2018 06:18 AM
iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo.
Posted by jasvir singh sran
Punjab
15-06-2018 06:05 AM

Maharashtra
06-25-2018 05:21 AM
jasvir ji , organic spray da asar hauli hauli hunda hai ate isnu 8-9 din bad dubara spray karo. smasya jekar thodi hai ta jaldi thk ho par jekar smasya jyada hai ta organic hal nal thk hon te sma lagda hai .
Posted by Parveen
Haryana
15-06-2018 05:46 AM

Haryana
06-15-2018 05:20 AM
Rifit Plus davai nadeena di roktham layi vrti jandi hai ate iss dwai da technical naam Pretilachlor hai.
Posted by sukhvinder sidhu.
Rajasthan
15-06-2018 02:08 AM

Punjab
06-20-2018 07:16 AM
narme di height di growth de liye tuci NPK 19:19:19 @1kg nu 100 litre pani ch ghol ke spray kar sadke ho.ek hafte de gap te 2 spray karo
Posted by sheldeep sekhon
Punjab
14-06-2018 10:42 PM

Punjab
06-15-2018 05:24 AM
Pathiya nu vaise taan 4 din layi hi paani vich peo ke rakhna chahida hai vadiya result layi par tuci 6 din vaali peoe pathiya di spray v kar sakde ho isda koi nuksan nhi hai.
Posted by Jaskaran Singh
Punjab
14-06-2018 10:34 PM

Punjab
06-15-2018 10:54 AM
Posted by jaspreet singh
Punjab
14-06-2018 10:09 PM

Punjab
06-15-2018 03:23 AM
iss de upper triacontanol@250ml nu 150 ltr paani de nal mila ke prati acre te spray kro. iss ton ilaava gibberellic acid@250ml di v prati acre de hisaab nal spray kr skde ho.
Posted by jaskarn
Haryana
14-06-2018 09:51 PM

Punjab
06-15-2018 03:25 AM
Posted by Manohar Lal
Punjab
14-06-2018 09:40 PM
Punjab
06-21-2018 06:52 AM
ehe fruit fly de attack karn ho reha hai jisde kaarn phal bannan toh phela hi gir janda hai isdi roktham layi tuci carbaryl@600-700gm nu 150 ltr pani vich mila ke prti acre vich spray kro.
Posted by varinder dhillon
Punjab
14-06-2018 09:40 PM

Punjab
06-15-2018 03:07 AM
3 best companies aa..bayer de fungicides jyaada best aa, syngenta de insecticides ate fungicides dono wdia hnn ate dupont de insecticides wdia hn.. Tino hi best companies hnn..ihna de products di complaint bhut ghat hai baaki companies de mukaable.
Posted by varinder dhillon
Punjab
14-06-2018 09:37 PM

Punjab
06-15-2018 05:30 AM
Peyaz de hybrid beej de rate layi tuci PAU de seed department de iss number te samprak kar ke jankari lay sakde ho 161-2401960 ja 161-2401221.
Posted by Tejinder Singh
Punjab
14-06-2018 09:26 PM

Punjab
06-14-2018 04:35 PM
jhoti nu blance diet deni suru kro , khurak vich hare di matra purri rakho , din vich 35-40 kilo hara chara pao , bakki uss nu tuci jo v feed dinde ho ohh dinde rho isde nal jhoti nu Intavita-NH liqued dena suru kro , iss nu 20 ml rojana deo , iss nal lewa vdia hunda hai , baki tuci Simlage dwia dia golia v de sakde ho , isdi ek goli swere ate ek sham deo , iss nal dudh vich vadha hunda hai..
Posted by harjinder singh
Punjab
14-06-2018 09:26 PM

Punjab
06-14-2018 04:33 PM
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤ.... (Read More)
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ..
Posted by Harpreet
Punjab
14-06-2018 09:14 PM

Punjab
06-15-2018 03:08 AM
Posted by g ਸਿੰਘ ਦੰਦੀਵਾਲ
Haryana
14-06-2018 08:56 PM

Punjab
06-15-2018 05:38 AM
Pipeline te subsidy ate hor jankari layi tuci Haryana sarkar de Agriculture and Farmers Welfare Department de number 0172-2571553 ja 0172-2571544 te samprak kar sakde ho jaa fir tuci ehna de office Agriculture and Farmers Welfare Department Krishi Bhawan, Sector 21, Panchkula vich jaa ke v jankari lay sakde ho.
Posted by balwinder singh
Punjab
14-06-2018 08:35 PM

Rajasthan
06-15-2018 10:49 AM
ਵੱਛੀ ਦਾ ਵਜਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ ਇਸ ਲਈ ਪਹਿਲਾ ਵੱਛੀ ਦਾ ਵਜ਼ਨ ਜਰੂ੍ਰ ਚੈਕ ਕਰੋ ਬਾਕੀ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਹੋ ਸਕਦੇ ਹੈ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘ.... (Read More)
ਵੱਛੀ ਦਾ ਵਜਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ ਇਸ ਲਈ ਪਹਿਲਾ ਵੱਛੀ ਦਾ ਵਜ਼ਨ ਜਰੂ੍ਰ ਚੈਕ ਕਰੋ ਬਾਕੀ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਹੋ ਸਕਦੇ ਹੈ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਵੱਛੀ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Posted by Jaspreet Singh
Punjab
14-06-2018 08:30 PM

Punjab
06-15-2018 03:10 AM
Posted by Sukhwinder Singh
Punjab
14-06-2018 07:58 PM

Punjab
06-15-2018 10:50 AM
ਹਾਜੀ ਤੁਸੀ ਛੱਜੂ ਮਾਜਰਾ ਸਰਕਾਰੀ ਫਾਰਮ ਤੋਂ ਸੂ੍ਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ
Posted by िਬਕਰਮਜੀਤ िਸੰਘ
Punjab
14-06-2018 07:26 PM

Rajasthan
06-14-2018 04:40 PM
Posted by Davinder Singh
Punjab
14-06-2018 07:13 PM
Maharashtra
06-25-2018 06:28 AM
Posted by ਜਸਵਿੰਦਰ ਸਿੰਘ
Punjab
14-06-2018 07:12 PM

Punjab
06-21-2018 07:12 AM
Je ganne di kism vadiya hai taan 100 kilo ganne vicho 50-55 kilo rass nikaln da anuman hunda hai ate je ganna sadarn kism da hai taan fir 40-45 kilo rass nikaln da anuman hunda hai ate 100 kilo vadiya ganne de rass toh 10-12 kilo gudd ban sakda hai ate sadarn ganne vaale 100 kilo rass toh 7-9 kilo gudd bann da anumaan hunda hai.
Posted by ਨੀਟੂ ਗਰੇਵਾਲ
Punjab
14-06-2018 06:40 PM

Punjab
06-14-2018 08:26 PM
ਪਹਿਲੇ ਸਾਲ ਸਫੈਦੇ ਨੂੰ ਚੰਗੀ ਤਰ੍ਹਾਂ ਮਿੱਟੀ ਚ ਜੜ੍ਹਾਂ ਫੜਣ ਲਈ ਪਤਲਾ ਪਰ ਜ਼ਿਆਦਾ ਵਾਰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ ਉਸ ਤੋਂ ਉਪਰੰਤ ਗਰਮੀ ਵਿੱਚ ਮਹੀਨੇ ਦੇ 2-3 ਪਾਣੀ ਅਤੇ ਸਰਦੀ ਵਿਚ ਮਹੀਨੇ ਦਾ ਇਕ ਪਾਣੀ ਬੂਟਿਆਂ ਦੇ ਚੰਗੇ ਵਾਧੇ ਲਈ ਜਰੂਰੀ ਹੈ ਬੂਟਿਆਂ ਨੂੰ ਪਾਣੀ ਪਤਲਾ ਅਤੇ ਖਾਲਾ ਰਾਹੀ ਲਗਾਉਣਾ ਚਾਹੀਦਾ ਹੈ
Posted by Amandeep Singh Sarao
Punjab
14-06-2018 05:36 PM

Chandigarh
06-14-2018 12:18 PM
Drip irrigation system lai tusi Mr. Pritpal Singh, Village Badshahpur, Opposite Potato Farm, Nakodar Road, Jalandhar, Punjab - 144026, India +91-9855107444 nal samparak kar sakde ho.
Posted by Navjot Singh
Punjab
14-06-2018 05:31 PM

Punjab
06-15-2018 11:03 AM
ਹਾਜੀ ਇਹ ਕੌਟਰੈਕਟ ਅਧੀਨ ਕੰਮ ਹੁੰਦਾ ਹੈ ਜੀ ਜਿਆਦਾਤਾਰ ਕੜਕਨਾਥ ਨਸਲ ਨਾਲ ਹੀ ਬਹੁਤ ਕੰਪਨੀਆ ਕੌਟਰੈਕਟ ਕਰਦੀਆ ਹਨ ਪਰ ਪੰਜਾਬ ਦੀ ਕੋਈ ਕੰਪਨੀ ਇਸ ਤਰਾਂ ਦਾ ਕੋਟਰੈਕਟ ਨਹੀ ਕਰਦੀ ਇਹ ਮੱਧ ਪ੍ਰਦੇਸ਼ ਵਾਲੀ ਸਾਈਡ ਜਿਆਦਾ ਹੁੰਦਾ ਹੈ ਤੁਹਾਨੂੰ ਉੱਧਰ ਸਾਈਡ ਦੀ ਕੰਪਨੀ ਦਾ ਨੰਬਰ ਪਤਾ ਕਰਕੇ ਉਪਲੱਬਧ ਕਰਵਾ ਦਿੱਤਾ ਜਾਵੇਗਾ ਜੀ
Posted by Sanjay
Rajasthan
14-06-2018 05:21 PM

Maharashtra
06-15-2018 05:49 AM
पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार कर.... (Read More)
पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है I
Posted by Mandeep dhillon
Punjab
14-06-2018 05:11 PM

Punjab
06-15-2018 03:13 AM
ihh ikk fungicide hai. iss di maatra 400gm prati acre hundi hai. iss di tuc spray kr skde ho. ihh pattya de upperle dhabbe ja jhone de tne de upper shuru de vich fungus bn jandi hai. iss trah dia bimaaria nu rokda hai. ihh upl di SAAF wala kam hi krdi hai. par uss de vich 2 salt hunde hnn carbendazim ate mancozeb.
Posted by inderjeet singh
Rajasthan
14-06-2018 04:46 PM

Punjab
06-14-2018 11:27 AM
ਮਾਲਵਾ ਵਿੱਚ ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ