Posted by Navjot Singh
Punjab
17-06-2018 11:45 AM
ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋI ਇੱਹ ਕਿਸਮਾਂ ਕੁਝ ਬਾਹਰਲੇ ਰਾਜਾ ਦੀਆ ਹੱਨI ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹੱਨ , ਜੋ ਯੂਨੀਵਰਸਿਟੀ ਜਾ ਤੁਹਾਡੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਜਾਂਦੀਆਂ ਹਨ ਉਹ ਲੈ ਕੇ ਤੁਸੀ ਲਗਾ ਸਕਦੇ ਹੋ I
ਬਿਜਾਈ ਦਾ ਸਮਾਂ
ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ ਬਸੰਤ ਰੁੱਤ ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮ.... (Read More)
ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋI ਇੱਹ ਕਿਸਮਾਂ ਕੁਝ ਬਾਹਰਲੇ ਰਾਜਾ ਦੀਆ ਹੱਨI ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹੱਨ , ਜੋ ਯੂਨੀਵਰਸਿਟੀ ਜਾ ਤੁਹਾਡੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਜਾਂਦੀਆਂ ਹਨ ਉਹ ਲੈ ਕੇ ਤੁਸੀ ਲਗਾ ਸਕਦੇ ਹੋ I
ਬਿਜਾਈ ਦਾ ਸਮਾਂ
ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ ਬਸੰਤ ਰੁੱਤ ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ ਚ ਕੀਤੀ ਜਾਂਦੀ ਹੈ
ਪ੍ਰਸਿੱਧ ਕਿਸਮਾਂ ਅਤੇ ਝਾੜ
Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦੇ ਫਲ ਮੁੱਖ ਤੌਰ ਤੇ ਜੂਨ-ਜੁਲਾਈ ਚ ਪੱਕਦੇ ਹਨ ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ
ਹੋਰ ਰਾਜਾਂ ਦੀਆਂ ਕਿਸਮਾਂ
Badama: ਇਸ ਕਿਸਮ ਦੇ ਫਲ ਆਕਾਰ ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ
Kaatha: ਇਸ ਕਿਸਮ ਦੇ ਫਲ ਆਕਾਰ ਚ ਛੋਟੇ ਅਤੇ ਖੱਟੇ ਹੁੰਦੇ ਹਨ
Jathi: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ
Ashada: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ
Bhado: ਇਸ ਕਿਸਮ ਦੇ ਫਲ ਮੁੱਖ ਤੌਰ ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ
Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ
ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ
Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ
Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ
Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ
Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ
CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ
CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ
Posted by Gurmeet Randhawa
Punjab
17-06-2018 11:42 AM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by singh jaspal
Uttar Pradesh
17-06-2018 11:23 AM
बासमती चावल के लिए आप 1121, 1509 , 1718, 1728, 1637 जैसी किस्में लगा सकते हैं इसके अलावा punjab basmati 4, punjab basmati 5 जैसी किस्में भी लगा सकते हैं .

Posted by Preet
Punjab
17-06-2018 11:23 AM
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.

Posted by ਚਾਨਣ
Punjab
17-06-2018 10:54 AM
ਇਹ ਬੂਟੇ ਗਰਮੀ ਦੇ ਕਾਰਨ ਮਚ ਰਹੇ ਹਨ ਇਹਨਾਂ ਨੂੰ ਲਗਾਤਾਰ ਪਾਣੀ ਲਾਉਂਦੇ ਰਹੋ ਇਸ ਤੋਂ ਇਲਾਵਾ ਇਸਦੇ ਉਪਰ ਪਾਥੀਆਂ ਦੇ ਘੋਲ ਦੀ ਸਪਰੇ ਕਰੋ ਤੁਸੀ 5-7 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਘੋਲ ਕੇ ਚਾਰ ਦਿਨ ਲਈ ਰੱਖ ਦਿਓ ਚਾਰ ਦਿਨ ਬਾਅਦ ਇਸਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਇਹਨਾਂ ਦੇ ਉਪਰ ਸਪਰੇ ਕਰੋ .

Posted by manjinder singh
Punjab
17-06-2018 09:52 AM
kirpa kr k photo dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by pawan choudhary
Rajasthan
17-06-2018 09:51 AM
हां जी आप इसका उपयोग धान का खेत तैयार करते समय कर सकते हैं इसकी मात्रा 1 किलो प्रति एकड़ है अगर आप पूसा दिल्ली से लेते है तो इसकी कीमत 600 रूपये प्रति किलो है और अगर बाहर किसी प्राइवेट कंपनी से लेते है तो 1000rs प्रति किलो के हिसाब से मिलेगा.

Posted by jass
Punjab
17-06-2018 09:23 AM
hnji edda da kujj v nhi hai , tuahdi cow da dudh vahdd jwega , tuci uss nu sahi khurak deni suru kro , bakki uss nu Utron tonic 100ml rojana deo , isdi 1 liter di packing hundi hai , iss nu 10 din deo , isde nal Vetmate injection 2ml lgwao, ate calimist golia denia suru kro , isdi 1 goli swere ate 1 sham nu deo , iss nal dudh vadh jawega...
Posted by Gurpreet singh
Punjab
17-06-2018 09:22 AM
iss da Mycorhyza wala kam hai..iss di maatra 4 kg prayi acre hundi hai. jo jhone dia jdaa kyi vaar lambia jo jandia hnn ate jda de vich fungus vgaira bndi hai uss di roktham da kam krda hai ate jda di growth wdia krwauna hai..
Posted by pushpinder singh
Punjab
17-06-2018 09:20 AM
Ohna te chavai to phela sarso da tell la ke chowo te na Liquid Intavita NH 300ml 10-10ml swere shame deo ji.

Posted by Jagtar singh
Punjab
17-06-2018 08:44 AM
iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo.

Posted by jagwant singh
Punjab
17-06-2018 08:25 AM
ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਕਿਉਂਕਿ ਆਮਤੌਰ ਤੇ ਜਾੜਾ ਦੇ ਵਧਨ ਦੇ ਕਾਰਨ ਪਸ਼
ਪਸ਼ੂ ਜੁਗਾਲੀ ਬਾਹਰ ਸੁੱਟਣ ਲਗ ਜਾਦਾ ਹੈ ਜਾ ਫਿਰ ਜਾੜਾ ਵਿਚ ਕੁਛ ਫਸਿਆ ਹੋਇਆ ਹੈ .

Posted by Harinderpal singh
Punjab
17-06-2018 08:13 AM
ihna de vicho 855 ate 3630 tractor best hnn. dona di complaint bhut ghat hai ate repair shi hai ate zor de vjo v kheti de lyi kaamjaab hnn.

Posted by pradeep
Madhya Pradesh
17-06-2018 08:06 AM
इसमें यूरिया 110 kg प्रति एकड़ धान मुख्य खेत में लगाने के 18 दिनों के बाद डालें इसमें 27 किलो डी ए पी डाल सकते हैं यदि गेहूं में डी ए पी नहीं डाली हैं इसके अलावा इसमेे 20 किलो पोटाश डालनी है जो यूरिया है उसे 3 हिस्सों में बांटकर डालना है 18—45 दिनों तक यूरिया की सारी मात्रा डाल दें यदि खेत में जिंक डालना चाहते हैं तो पहल.... (Read More)
इसमें यूरिया 110 kg प्रति एकड़ धान मुख्य खेत में लगाने के 18 दिनों के बाद डालें इसमें 27 किलो डी ए पी डाल सकते हैं यदि गेहूं में डी ए पी नहीं डाली हैं इसके अलावा इसमेे 20 किलो पोटाश डालनी है जो यूरिया है उसे 3 हिस्सों में बांटकर डालना है 18—45 दिनों तक यूरिया की सारी मात्रा डाल दें यदि खेत में जिंक डालना चाहते हैं तो पहली यूरिया जिंक मिक्स करके खेत में छींटा दे दें .

Posted by Narinder Singh Chahal
Punjab
17-06-2018 07:57 AM
Jhone de vich iss di hraa hon wali koi khaas problem nahi aundi hai..jekar iss nu changi trah vaahya hai tan ihh hraa nahi hunda hai. iss ton ilaava jo aamm taur te tuc jhone de upper jo nadeen nashak spreha krde ho iss de upper nadeen nashak spreha ho jandia hnn jo ki jhone nu nuskaan nahi phunchaundia hnn par iss te asar paundia hnn..

Posted by Arshpreet Singh
Punjab
17-06-2018 07:48 AM
Sava 127 de 3 kilo beej naal tuci 3 kanal jagah layi paneeri tyar kar sakde ho.
Posted by Manjeet singh
Punjab
17-06-2018 07:39 AM
ਉਨ੍ਹਾਂ ਨੂੰ ਟੀ-20 ਖੁਰਾਕ 2-2 ਕਿਲੋਗ੍ਰਾਮ ਸਵੇਰੇ ਸ਼ਾਮ ਦਿਉ ਉਨ੍ਹਾਂ ਨੂੰ 250gm ਸਰੋੰ ਦਾ ਤੇਲ ਅਤੇ 250 ਗ੍ਰਾਮ ਵੇਸਣ ਰੋਜਾਨਾ ਇਕ ਪਸ਼ੂ ਨੂੰ ਦਿਉ ਤੇ ਨਾਲ ਹੀ Liquid Intavita NH 1 litter 10-10ml ਸਵੇਰੇ ਸ਼ਾਮ ਦਿਉ ਗਾਂ ਨੂੰ 20 ਦਿਨ ਰਹਿੰਦੇ Powder Metabolite ਦੀ ਇਕ ਪੁੜੀ ਰੋਜਾਨਾ ਦਿਉ.

Posted by varinder dhillon
Punjab
17-06-2018 07:26 AM
Jhone de aje latest MSP de baare kuj nahi keha ja skda hai. jo v iss da MSP awega tuhaanu iss di jankari de ditti jawegi.
Posted by Gurvinder Chahal
Haryana
17-06-2018 01:46 AM
इसमें कैलोरी, विटामिन, खनिज,फैटी एसिड और अमीनो एसिड होते हैं इसमें एंथोसायनिन वर्णक होते हैं जो कि डी एन ए के नष्ट होने और एस्ट्रोजन पर निर्भर कैंसर से सुरक्षा प्रदान करते हैं साथ ही साथ साइटोकिन्स को नियंत्रित करने वाले प्रतिरक्षा के उत्पादन को बढ़ावा देते हैं और रक्त कोशिकाएं और सेल्ल झिल्ली को मजबूत ब.... (Read More)
इसमें कैलोरी, विटामिन, खनिज,फैटी एसिड और अमीनो एसिड होते हैं इसमें एंथोसायनिन वर्णक होते हैं जो कि डी एन ए के नष्ट होने और एस्ट्रोजन पर निर्भर कैंसर से सुरक्षा प्रदान करते हैं साथ ही साथ साइटोकिन्स को नियंत्रित करने वाले प्रतिरक्षा के उत्पादन को बढ़ावा देते हैं और रक्त कोशिकाएं और सेल्ल झिल्ली को मजबूत बनाते हैं इसमें मेलाटोनिन भी निहित होता है जो हमारे सर्कडियन लय को नियंत्रित करता है और परमाणु और माइटोकॉन्ड्रियल डी एन ए की सुरक्षा में विशेष भूमिका के साथ एंटीआॅक्सीडेंट भी होता है रंगीन गेहूं के आटे का रेट 35—50 रूपये प्रति किलो के बीच होता है

Posted by Dhillon
Punjab
17-06-2018 07:04 AM
ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ .
Posted by Gurvinder Chahal
Haryana
17-06-2018 01:31 AM
ki tuc kele di bijaayi krna chaunde ho kirpa kr ke vistar nal dso. keho jehi jameen hai ate paani kis trah da hai.

Posted by shaminder
Punjab
17-06-2018 06:58 AM
retle ate kraaha lagge vaahn de vich kyi vaar lohe di ghaat vadh aa jandi hai. ferrous sulphate di spray dubaara repeat krdeo iss da koi juksaan nahi hai. iss di 1% wale di maatra 1 kg prati acre hai ate chelated di maatra 200gm prati acre hai.

Posted by armaan deep
Punjab
17-06-2018 06:42 AM
Narme de vich DAP di maatra 27kg prati acre pa skde ho. jdo narma 1 ft ton 1.5ft tak da ho jaee iss di paalya(siyaada) de vich bijaayi kr deo.

Posted by Rupinder Singh
Punjab
17-06-2018 06:20 AM
Os nu 250 gm tahga meeshri, 250 gm bagha jeera, 100 gm shonf te 2 chamach ajwein nu uball ke tharr ke 5 din pao

Posted by Amritpal
Punjab
17-06-2018 06:08 AM
nahi ji iss di foliar spray hi kiti jandi hai. iss di maatra 200gm prati acre hundi hai. urea de nal 21% ja 33% wala mila ke paa skde ho.

Posted by sangam
Haryana
17-06-2018 05:35 AM
इन राज्यों के साथ APEDA की रिपोर्ट के अनुसार हरियाणा फूलों के बीज उत्पादन करने वो राज्य में सबसे आगे है .
Posted by Baldeep Singh
Punjab
17-06-2018 01:39 AM
Fasli chakkar da matlab hai ke saal vich iko vahan toh 2 ja usto jada fasala da jhad laina isde layi tuci apne vahan vich jhona,aalu,kanak ja fir kanak,sathi mungi,jhona lga ke 3 fasla lga sakde ho

Posted by gurmeet
Punjab
16-06-2018 10:39 PM
tuc rotavator shaktiman, ja dashmesh company da lai skde ho. iss de upper subsidy lain de lyi sara procedure tuhanu ohh company wale hi ds dinde hnn.. ohna ton tuc subsidy form lai skde ho.

Posted by Amar jeet
Rajasthan
16-06-2018 09:47 PM
tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro .. isde nal he uss nu MagicMilk powder dena suru kro , iss nu 50 gram rojana deo , atte total 1.30 kilo tk de deo , iss nal farak paa jawega..

Posted by Jagmeet Singh
Punjab
16-06-2018 09:41 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.

Posted by Jagmeet Singh
Punjab
16-06-2018 09:38 PM
ਤੁਸੀ ਉਸ ਨੂੰ potasium iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਅਤੇ ਲਗਾਤਾਰ 4 ਦਿਨਾਂ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ ...
Posted by pushpinder singh
Punjab
16-06-2018 09:34 PM
cow de than vadde krnn lyi suun to pehla uss nu khurak deni pendi hai , suun to badd isde than badde nhi ho skde , baki tuci Vitamor-H de skade ho, is nu 10ml rojana deo , iss nal lewa vdaa hunda hai , jddo v pashu de suun vich 2-3 mahine rehnde hove fir uss nu lewa atte thnn vdaun lyi product dita jnde hai , hun aggle suue he vadde ho skde hai..

Posted by Amritpal
Punjab
16-06-2018 09:34 PM
Chealted zinc 12% vaali loha tat di ghat aun te payi jandi hai ate isdi matra 200 gram nu 150 litr paani vich ghol prti acre vich spray krni chahidi hai.

Posted by Manpreet singh
Punjab
16-06-2018 08:58 PM
Han ji ohh chal pwegi..iss di koi problem nahi hai. paani ghat jan deo.

Posted by Jaskaran Singh
Punjab
16-06-2018 08:45 PM
ਉਸ ਨੂੰ 250 ਗ੍ਰਾਮ ਫੜਕੜੀ ਖਿਲ ਕਰਕੇ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਜੋਂਖਾਰ ਰਗੜ ਕੇ ਪੋਡਰ ਬਣਾਉਤੇ250 ਗ੍ਰਾਮ ਮਿਠਾਸੋਡਾ ਪਾ ਕੇ ਰਲਾ ਲਉ ਤੇ 50 ਗ੍ਰਾਮ ਰੋਜਾਨਾ ਸਵੇਰੇ ਦਿਉ ਤੇ ਨਾਲ ਹੀ Powder Prag Stay gold 600gm 2 ਚਮਚ ਸਵੇਰੇ ਦਿਉ

Posted by ਗੁਰਪ੍ਰੀਤ ਸਿੰਘ ਸੰਧੂ
Punjab
16-06-2018 08:43 PM
ਉਸ ਨੂੰ 250 ਗ੍ਰਾਮ ਮਿਸ਼ਰੀ ਨੂੰ ਕਾੜ ਕੇ 400 ਗ੍ਰਾਮ ਗੁਲਕੰਦ ਨਾਲ 5 ਦਿਨ ਦਿਉ ਤੇ ਨਾਲ Powder milk out 900gm 2-2ਚਮਚ ਸਵੇਰੇ ਸ਼ਾਮ ਦਿਉ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









