
Posted by Gurpreet Singh
Punjab
19-06-2018 06:05 AM
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ .... (Read More)
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ .

Posted by Harpreet
Punjab
18-06-2018 09:25 PM
round up हर एक कंपनी की आती है यह आप सही कंपनी की लें जैसे कि nagarjuna, syngenta, safex, bharat, coromandel, FMC, aries etc.

Posted by Harpreet
Punjab
18-06-2018 09:22 PM
han ji iss da animals nu nuksaan hai. jiss ghaa de upper tuc spray kiti hai tan jekar uss ghaa nu pashu khaa jaan tan pashua da nuksaan ho skda hai.
Posted by Molakdeep Singh
Punjab
18-06-2018 07:56 PM
ਤੁਸੀਂ ਮੂੰਗੀ ਦੀ ਬਿਜਾਈ 15 ਜੁਲਾਈ ਤੋਂ 30 ਜੁਲਾਈ ਤੱਕ ਕਰ ਸਕਦੇ ਹੋ

Posted by Aman
Punjab
18-06-2018 07:41 PM
nahi ji aje 45 din tak iss nu kise npk di lod nahi hai. 45-50 dina baad npk dia spreha kr skde ho. aje iss da narme nu koi faida nahi howega. urea di maatra poori krn ton baad ihna spreha di varto krni shuru kro.

Posted by Amrit Aulakh
Punjab
18-06-2018 06:39 PM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Posted by gurmeet
Punjab
18-06-2018 06:37 PM
ji nahi, tuc dona vicho koi ik istemal kar sakde ho eh pdan de vangu keetnashak da kam kardi hai jis nal gobh di sundi nahi paindi . ehna di matra ik acre layi 5 killo hundi hai .
Posted by gurpinder singh
Punjab
18-06-2018 06:26 PM
hnji uss nu hyteck injection 1ml chamdi vich lgwao , issde nal uss nu sharkoferrol pet liqued dena suru kro, isda 1-1 chamch swere sham deo , iss nal farak paa jawega...
Posted by satnam singh
Punjab
18-06-2018 05:58 PM
jekar sabji te kise ulli rog da hamla hoya hoye ta tuc ehna di spray kar sakde ho . ehna di spray karn layi 400 gm nu 150 litre pani vich mila ke prati aikad de hisab nal spray karo.

Posted by jaskarn
Haryana
18-06-2018 05:17 PM
ਪਨੀਰੀ ਦੀਆਂ ਜੜਾਂ ਨੂੰ ਸੋਧਣ ਲਈ ਤੁਸੀ bavistin@20gram ਅਤੇ Streptocycline@1 gram ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਘੋਲ ਤਿਆਰ ਕਰੋ ਅਤੇ ਇਸ ਘੋਲ ਵਿਚ ਤੁਸੀ ਇਸ ਘੋਲ ਵਿਚ ਪਨੀਰੀ ਦੀਆਂ ਜੜਾਂ ਰੱਖ ਕੇ ਇਸਨੂੰ ਸੋਧ ਸਕਦੇ ਹੋ

Posted by Gurpreet Singh
Punjab
18-06-2018 05:12 PM
jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.Jekar fir v pic upload nhi hundi taan tuci apni kheti de helpline number 9779977641 te call lar sakde ho.

Posted by Gurpreet Singh
Punjab
18-06-2018 05:08 PM
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ .... (Read More)
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
Posted by MANJINDER singh
Punjab
18-06-2018 04:48 PM
tuci uss nu feed vdia deni suru kro , jekar tuci ghr di feed deo tan bhutt vdia hai , bakki uss nu rojana 1.30 kilo choolia da shilka ya cholle atte 1 kilo vdemia di khal swere sham deni suru kro , total din vich 5 kilo deo , iss nal vdia growth howegi...

Posted by rajwinder singh
Punjab
18-06-2018 04:43 PM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Posted by khushwinder singh
Punjab
18-06-2018 04:35 PM
ਇਹ ਇਕ ਉੱਲੀਨਾਸ਼ਕ ਹੈ ਜੋ ਉੱਲੀ ਦੀਆਂ ਬਿਮਾਰੀਆਂ ਤੋਂ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 400 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਵ ਕਰੋ.
Posted by Satinder Singh Goraya
Punjab
18-06-2018 04:32 PM
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

Posted by baljinder singh
Punjab
18-06-2018 04:14 PM
jhone di lvayi to do din de tuc stomp@1 litre nu 140 litre pani vich mila ke rpati acre de hisab nal spray kar sakde ho eh tuhade khet vich nadeena di roktham krdi hai . jhone vich hun seonk pain di sambhavna hundi hai jis di roktham de layi tuc chlropyriphos@1litre nu 150 litre pani vich mila ke prati acre de hisab nal spray kar sakde ho.
Posted by Parveen
Haryana
18-06-2018 04:04 PM
धान की फसल में यूरिया 110 किलो प्रति एकड़ डाला जाता है धान को मुख्य खेत में लगने के 18 दिन बाद यूरिया और डी ए पी डालना शुरू करें अगर आपने गेहूं में डी ए पी नहीं डाली तो इसमें 27 किलो डी ए पी डाल सकते हैं इसके अलावा आप इसमें 20 किलो पोटाश डाल सकते हैं यूरिया को तीन हिस्सों में बांटकर खेत में डालनी है 18—45 दिनों तक सारी य.... (Read More)
धान की फसल में यूरिया 110 किलो प्रति एकड़ डाला जाता है धान को मुख्य खेत में लगने के 18 दिन बाद यूरिया और डी ए पी डालना शुरू करें अगर आपने गेहूं में डी ए पी नहीं डाली तो इसमें 27 किलो डी ए पी डाल सकते हैं इसके अलावा आप इसमें 20 किलो पोटाश डाल सकते हैं यूरिया को तीन हिस्सों में बांटकर खेत में डालनी है 18—45 दिनों तक सारी यूरिया की मात्रा खेत में डाल देनी ह अगर खेत में जिंक डालना चाहते हो तो पहली बार यूरिया के साथ मिकस करके खेत में डाल सकते हैं यह जिंक आप 21 प्रतिशत या 33 प्रतिशत वाली डाल सकते हैं 21 प्रतिशत वाली जिंक की मात्रा 25 किलो प्रति एकड़ होती है और 33 प्रतिशत जिंक की मात्रा 16—17 किलो प्रति एकड़ होती है

Posted by jaskarn
Haryana
18-06-2018 03:26 PM
Eh fungicides ne jo ulli roga di roktham kardi hai . Paneeri diyan jadda nu sodan layi tuc 20 gram Bavistin ate 1 gm Streptocycline nu 10 litre pani de ghol vich bijayi to 8-10 ghante pehlan dbo lao.
Posted by Tejinder Singh
Punjab
18-06-2018 03:23 PM
bohat vadiya hai ji. es company de sare product hi vadiya hun.

Posted by jasvir singh sran
Punjab
18-06-2018 03:11 PM
ਸਬਜ਼ੀ ਚਾਹੇ ਆੱਰਗੈਨਿਕ ਹੋਵੇ ਜਾ ਫਿਰ ਇਨ-ਆੱਰਗੈਨਿਕ ਦੋਨਾਂ ਨੂੰ ਬਿਮਾਰੀਆਂ ਇਕੋ ਜਿਹੀਆਂ ਲੱਗਦੀਆਂ ਹਨ I ਬਿਮਾਰੀ ਦਾ ਹਮਲਾ ਹੌਣ ਤੇ ਬੂਟੇ ਦੇ ਪੱਤੇ ਸੁੱਕਣ ਲੱਗ ਪੈਂਦੇ ਹਨ I ਪੱਤਿਆਂ ਦਾ ਪਿਲਾ ਪੈਣਾ ਜਾ ਮੁਰਜਾਣਾ ਏਹੇ ਆਮ ਨਿਸ਼ਾਨੀਆਂ ਹੁੰਦੀਆਂ ਹਨ ਕੀਟਾ ਦੇ ਹਮਲੇ ਹੌਣ ਤੇ ਪੱਤੇ ਵਿਚ ਮੋਰੀਆਂ ਹੋ ਜਾਂਦੀਆਂ ਹਨ ਜਾ ਫਿਰ ਚਿੱਟੇ ਰੰਗ ਦਾ ਪੌਡਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਏਹੇ ਸਬ ਨਿਸ਼ਾਨ.... (Read More)
ਸਬਜ਼ੀ ਚਾਹੇ ਆੱਰਗੈਨਿਕ ਹੋਵੇ ਜਾ ਫਿਰ ਇਨ-ਆੱਰਗੈਨਿਕ ਦੋਨਾਂ ਨੂੰ ਬਿਮਾਰੀਆਂ ਇਕੋ ਜਿਹੀਆਂ ਲੱਗਦੀਆਂ ਹਨ I ਬਿਮਾਰੀ ਦਾ ਹਮਲਾ ਹੌਣ ਤੇ ਬੂਟੇ ਦੇ ਪੱਤੇ ਸੁੱਕਣ ਲੱਗ ਪੈਂਦੇ ਹਨ I ਪੱਤਿਆਂ ਦਾ ਪਿਲਾ ਪੈਣਾ ਜਾ ਮੁਰਜਾਣਾ ਏਹੇ ਆਮ ਨਿਸ਼ਾਨੀਆਂ ਹੁੰਦੀਆਂ ਹਨ ਕੀਟਾ ਦੇ ਹਮਲੇ ਹੌਣ ਤੇ ਪੱਤੇ ਵਿਚ ਮੋਰੀਆਂ ਹੋ ਜਾਂਦੀਆਂ ਹਨ ਜਾ ਫਿਰ ਚਿੱਟੇ ਰੰਗ ਦਾ ਪੌਡਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਏਹੇ ਸਬ ਨਿਸ਼ਾਨੀਆਂ ਬੂਟੇ ਤੇ ਹਮਲੇ ਦੀਆਂ ਹੁੰਦੀਆਂ ਹਨ I

Posted by jagdeep Bhangu
Haryana
18-06-2018 02:57 PM
potash di narme vich vaise taan jrurrt nhi hundi par bijaayi de 80 dina baad 500gm potash nu 100 ltr pani vich mila ke spray kro iss naal narme de jhad vich vaada aunda hai ja fir multi micronutrient fertilzer@750 prti acre vich 150 ltr paani vich mila ke spray kro.

Posted by charnjit
Punjab
18-06-2018 02:22 PM
Jekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo

Posted by jaskarn
Haryana
18-06-2018 02:11 PM
kirpa apna swaal vistar naal pucho taan jo usda shi jwaab dita ja sake

Posted by Makhan Singh
Punjab
18-06-2018 02:09 PM
jddo majj heet vich howe uss de bachedani vich Metricef-iu tube bhrwao , iss nu 1 din de farak nal lagatar 2 tube bhrwao deo , isde nal uss nu Calcimust gold liqued dena suru kro , iss nu 100ml rojana deo atte 2 liter tk deo...

Posted by ਗਗਨਦੀਪ ਸਿੰਘ
Punjab
18-06-2018 01:55 PM
ਕਿਰਪਾ ਕਰਕੇ ਇਹ ਦੱਸੋ ਕੇ ਫੋਸਫੋਰਸ 8 ਪ੍ਰਤੀ ਏਕੜ ਹੈ ਜਾ ਹੈਕਟੇਅਰ

Posted by jaskarn
Haryana
18-06-2018 01:49 PM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by jaskarn
Haryana
18-06-2018 01:48 PM
ਖੇਤਾਂ ਵਿੱਚ ਬੂਟੇ ਲਗਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ•ਾਂ ਨੂੰ 2 ਪ੍ਰਤੀਸ਼ਤ ਬਾਵਿਸਟਨ (2 ਗ੍ਰਾਮ ਪ੍ਰਤੀ ਲਿਟਰ) ਦੇ ਘੋਲ ਵਿੱਚ 6 ਘੰਟੇ ਡੋਬ ਕੇ ਸੋਧਿਆ ਜਾਂਦਾ ਹੈ ਇਸ ਤੋਂ ਇਲਾਵਾ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਟ੍ਰਾਈਕੋਡਰਮਾ ਹਰਜੀਐਨਮ ਦਵਾਈ 15 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 6 ਘੰਟੇ ਲਈ ਜੜ੍ਹਾਂ ਨੂੰ ਡੁਬੋ ਕੇ ਵੀ ਸੋਧਿਆ ਜਾ ਸਕਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









