Experts Q&A Search

Posted by GURMIT SINGH
Punjab
19-06-2018 02:15 PM

Punjab
06-19-2018 02:52 PM
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ.
Posted by sudhir sharma
Punjab
19-06-2018 02:01 PM

Maharashtra
06-25-2018 07:09 AM
Eh mosaic company valo tyar kiti magnesium , pottasium ate sulphur khaad hai . isdi matra ik acre vich 25 killo paindi hai jisa da tuc khet di akhri vahi sme chitta de sakde ho . eh fasl di paidavar vdhuandi hai ate bimariyan ate keet de prabhav to fasl nu bchaundi hai .
Posted by Sapandeep Singh
Punjab
19-06-2018 01:35 PM

Punjab
06-20-2018 06:28 AM
ਤੁਸੀ ਅਸੀਲ ਮੁਰਗਿਆ ਲਈ ਮਨਜਿੰਦਰ ਸਿੰਘ 9876666404 ਤੇ ਜਾਂ ਕਮਲ ਜੀ ਨਾਲ 7973269129 ਜੀ ਨਾਲ ਨਾਲ ਸੰਪਰਕ ਕਰ ਸਕਦੇ ਹੋਂ ਤੁਸੀ ਸਾਡੀ ਆਪਣੀ ਖੇਤੀ ਖਰੀਦੋ ਵੇਚੋ ਐਪ ਵੀ ਡਾਉਂਲੋਡ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਹੋਰ ਵੀ ਮੁਰਗੀਆਂ ਖ੍ਰੀਦਣ ਜਾਂ ਵੇਚਣ ਦੇ ਚਾਹਵਾਨ ਦੇ ਸੰਪਰਕ ਨੰਬਰ ਮਿਲ ਜਾਣਗੇ.
Posted by Sumant Itkan
Punjab
19-06-2018 01:16 PM

Maharashtra
06-19-2018 10:34 AM
यूरिया में नाइट्रोजन होती है जो फसल में वृद्धि करती है अगर यूरिया ना डाला जाए तो फसल पीली पड़ जाती है और वृद्धि भी नहीं होती है खेत में यूरिया की मात्रा कम करने के लिए आप पहले गोबर की खाद डाल सकते हैं अगर खेत में डीएपी पिछली फसल में पूरी मात्रा में डाला है तो डीएपी डालने की जरूरत नहीं होती.
Posted by Lavi Bhullar
Punjab
19-06-2018 01:06 PM

Punjab
06-20-2018 03:20 PM
iss nu CP loan dwai di goliya deni suru kro , isdia 2-2 golia swere sham deo , isde nal cromostate dwai dia rojana 1 golia deo , atte total 4 goliya deo , atte nal he jeck shoot injection 20 ml lgwao , iss nal farak paa jawega..
Posted by gurmeet
Punjab
19-06-2018 01:05 PM

Haryana
06-19-2018 10:56 AM
Reagent di matra 6-8 killo prati acre tak pai jandi hai .
Posted by
--
19-06-2018 01:04 PM

Punjab
06-19-2018 09:39 AM
पैकेज प्रोग्राम के माध्यम से मछली और समुद्री उत्पाद के उत्पादन में तेज से वृद्धि की अवधारणा को नीली क्रांति कहा जाता है यह सातवी पंचवर्षीय योजना (1985—1909) के दौरान भारत में लॉन्च किया गया था जब केंद्र सरकार ने मछली पालक विकास एजंसी को प्रायोजित किया था इसने मछली पालन, मछली का मंडीकरण और मछली निर्यात की नई तकन.... (Read More)
पैकेज प्रोग्राम के माध्यम से मछली और समुद्री उत्पाद के उत्पादन में तेज से वृद्धि की अवधारणा को नीली क्रांति कहा जाता है यह सातवी पंचवर्षीय योजना (1985—1909) के दौरान भारत में लॉन्च किया गया था जब केंद्र सरकार ने मछली पालक विकास एजंसी को प्रायोजित किया था इसने मछली पालन, मछली का मंडीकरण और मछली निर्यात की नई तकनीकों को अपनाने के द्वारा एक्वाकल्चर में सुधार लेकर आये है भारत का पहला कृषि विश्वविद्यालय स्थापित किया गया जिसमें राज्य जी.बी. पंत विश्वविद्यालय कृषि ओर तकनीकी जिसे पंतनगर विश्वविद्यालय भी कहा जाता है भारत का पहला कृषि विश्वविद्यालय है 17 नवंबर 1960 को उत्तर प्रदेश कृषि विश्वविद्यालय के रूप ने जवाहर लाल नेहरू ने इसका उद्घाटन किया बाद में 1972 में उत्तर प्रदेश के पहले मुख्यमंत्री, राजनेता और भारत रत्न प्राप्तकर्ता पंडित गोविंद बल्लभ पंत की याद में गाविंद बल्लभ पंत विश्वविद्यालय कृषि और तकनीकी विश्वविद्यालय के नाम में बदल दिया
Posted by gurmeet
Punjab
19-06-2018 01:00 PM

Punjab
06-20-2018 01:41 AM
tuc pehli urea de nal zinc , duji nal safilizer ate iss sme sulphur ate teeji nal padan ja regent paa skde ho. iss dhang nal tuc khadan di varto kro ate ihh combination apnao. ihh combination growth , lodide tatta ate soondi de hamle de anusaar hai. ihh wala tuhadaa combination kuch hadd tak shi match ho reha hai. tuhaade upper wale swal de vich jo tuc combination dsya c ohh hor c. iss dse gye combination de anusaar tuc ihna di varto kr skde ho. Regent inni jaldi vartan di lod nahi hai.
Posted by Arsh chahal
Punjab
19-06-2018 12:58 PM

Punjab
06-19-2018 04:21 PM
आप भैंस का बुखार चैक करवायें क्योंकि कई बार बुखार के कारण भी पशु लंगड़ाकर चलता है इसके साथ आप उसे Ferrakind plus दवाई की गोलियां भी देसकते हैंं इसकी रोजाना 2 गोलियां देनी हैं .
Posted by jasvir singh sran
Punjab
19-06-2018 12:51 PM

Maharashtra
06-19-2018 07:28 AM
ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ .... (Read More)
ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿਲੋ ਗਾਂ ਦਾ ਗੋਬਰ ਪਾਓ ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ.
Posted by Varinder
Punjab
19-06-2018 12:50 PM

Rajasthan
06-19-2018 01:57 PM
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇ.... (Read More)
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ, ਉਸ ਨੂੰ ਤੂੜੀ ਘਟ ਪਾਓ ਅਤੇ ਚਾਰਾ ਇਕ ਵਾਰ ਨੂੰ ਸਾਰਾ ਪਾਉਂਣ ਨਾਲੋਂ ਥੋੜਾ ਥੋੜਾ ਕਰਕੇ ਦਿਓ .
Posted by gurmeet
Punjab
19-06-2018 12:50 PM

Haryana
06-19-2018 07:30 AM
reagent paun da sahi sma jhone di bijayi to 35-40 din bad da hai .isdi matra ik acre de layi 6-8 killo hundi hai .
Posted by hardeep Singh
Punjab
19-06-2018 12:49 PM

Rajasthan
06-19-2018 04:13 PM
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇ ਪਸ਼ੂ ਨੂੰ ਦੂਸ਼ਿਤ ਚਾਰਾ ਦੇਣਾ , ਉਨ੍ਹਾਂ ਦੀ ਡੇਵਰਮਿੰਗ ਨਾ ਕਰਵਾਣਾ , ਇਸਦਾ ਪਤਾ ਉੰਨਾ ਦੀ ਪੋਸਟ ਮੋਟਮ ਰਿਪੋਰਟ ਤੋਂ ਪਤਾ ਲੱਗ ਸਕਦਾ ਹੈ , ਤੁਸੀ ਜਿਲੇ ਦੇ polly clinic ਡਾਕਟਰ ਤੋਂ ਪੁੱਛ ਕੇ ਉਨ੍ਹਾਂ ਦੀ ਸਲਾਹ ਨਾਲ ਜੋ ਕਾਰਵਾਈ ਕਰਨੀ ਪਵੇਗੀ ਉਨ੍ਹਾਂ ਤੋਂ ਪੁੱਛ ਕੇ ਚੈੱਕ ਕਰਵਾ ਸਕਦੇ ਹੋ, ਅਤੇ ਬਾਕੀ ਠੀਕ ਪਸ਼ੂਆਂ ਦਾ ਵੀ ਖੂਨ ਦਾ ਸੈਪਲ ਲੈ ਕੇ ਜਾਂਚ ਕਰਵਾਓ ਤਾਂ ਜੋ.... (Read More)
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇ ਪਸ਼ੂ ਨੂੰ ਦੂਸ਼ਿਤ ਚਾਰਾ ਦੇਣਾ , ਉਨ੍ਹਾਂ ਦੀ ਡੇਵਰਮਿੰਗ ਨਾ ਕਰਵਾਣਾ , ਇਸਦਾ ਪਤਾ ਉੰਨਾ ਦੀ ਪੋਸਟ ਮੋਟਮ ਰਿਪੋਰਟ ਤੋਂ ਪਤਾ ਲੱਗ ਸਕਦਾ ਹੈ , ਤੁਸੀ ਜਿਲੇ ਦੇ polly clinic ਡਾਕਟਰ ਤੋਂ ਪੁੱਛ ਕੇ ਉਨ੍ਹਾਂ ਦੀ ਸਲਾਹ ਨਾਲ ਜੋ ਕਾਰਵਾਈ ਕਰਨੀ ਪਵੇਗੀ ਉਨ੍ਹਾਂ ਤੋਂ ਪੁੱਛ ਕੇ ਚੈੱਕ ਕਰਵਾ ਸਕਦੇ ਹੋ, ਅਤੇ ਬਾਕੀ ਠੀਕ ਪਸ਼ੂਆਂ ਦਾ ਵੀ ਖੂਨ ਦਾ ਸੈਪਲ ਲੈ ਕੇ ਜਾਂਚ ਕਰਵਾਓ ਤਾਂ ਜੋ ਉਨ੍ਹਾਂ ਦੀਆ ਬਿਮਾਰੀਆਂ ਦਾ ਵੀ ਪਤਾ ਲਗ ਸਕੇ .
Posted by jasvir singh sran
Punjab
19-06-2018 12:47 PM

Maharashtra
06-19-2018 07:28 AM
ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹ.... (Read More)
ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿਲੋ ਗਾਂ ਦਾ ਗੋਬਰ ਪਾਓ ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ.
Posted by Nandlal Kumar
Jharkhand
19-06-2018 12:42 PM

Chandigarh
06-19-2018 09:53 AM
Saraca asoca and Saraca declinata are two varieties found in India... you can ask about potato certified seed from PAU or KVK...
Posted by vikas patidar
Rajasthan
19-06-2018 12:42 PM
Punjab
06-19-2018 03:28 PM
ehh powder mineral mixture te torr te use hunda hai , iss nu rojana pashu nu 50 gram tk de skde ho, iss nal pashu di vdia growth hundi hai ...
Posted by kulwinder singh
Punjab
19-06-2018 12:40 PM

Maharashtra
06-19-2018 10:54 AM
ਚੰਦਨ ਦੇ ਪੌਧੇ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- 9878123123 , 9646123123
Posted by vivek vyas
Madhya Pradesh
19-06-2018 12:33 PM

Uttar Pradesh
06-19-2018 06:45 PM
as such veterinary ayurveda ki book nhi hai .Lekin medicinal plant per bahut see books hain
Posted by vikas patidar
Rajasthan
19-06-2018 12:32 PM
Uttar Pradesh
06-20-2018 06:29 AM
yeh desi or murrah breed ki cross nasl hai ji.
Posted by ranjit
Punjab
19-06-2018 12:26 PM

Maharashtra
06-19-2018 06:59 AM
kirpa karke aapna swal vistar nal pucho ta jo tuhanu is bare poori jankari diti ja sake .
Posted by ਅਮਨ ਝੱਜ
Punjab
19-06-2018 12:03 PM

Punjab
06-19-2018 06:46 AM
jhone di bijayi to bad tuc 2 din de andar Pendimethalin 30% Ec @1 litre nu 150 litre pani vich mila ke prati acre de hisab nal spray kar sakde ho.is to ilava jhone di bijayi to 10-12 din di fasl vich Granite 240 EC@40 ml nu 150 litre pani vich mila ke prati acre de hisab nal spray kar sakde ho .
Posted by hariom
Haryana
19-06-2018 12:02 PM
Maharashtra
06-19-2018 06:45 AM
यह के हमले का कारण है इसकी रोकथाम के लिए Malathion@400ml , methyl demeton @400ml dimethoate@300ml को 150 लीटर पानी के साथ मिलाकर प्रति एकड़ के हिसाब से स्प्रे करें
Posted by Harpreet chahal
Punjab
19-06-2018 11:40 AM

Maharashtra
06-19-2018 06:33 AM
212 jhona 135-140 dina vich pakk janda hai .
Posted by Inderjeet Singh
Punjab
19-06-2018 11:30 AM

Punjab
06-19-2018 06:36 AM
मधु मक्खी पालन की ट्रेनिंग का प्रोग्राम के वी के द्वारा आयोजित किया जाता है आमतौर पर मधुमक्खीपालन पर प्रोग्राम अप्रैल या अक्तूबर महीने में किया जाता है इसलिए अधिक जानकारी के लिए अपने नज़दीकी के वी के से संपर्क करें
Posted by yadvinder singh
Punjab
19-06-2018 11:28 AM
Punjab
06-19-2018 06:28 AM
is dwai da result vadia ha ji Iss dwai da salt pretilachlor hai jo nadena di roktham layi verti jandi hai ehe salt PAU valo sifarish kita janda hai ate isdi matra 750 ml prti acre layi verto.
Posted by Aniket Raghuwanshi
Madhya Pradesh
19-06-2018 11:11 AM

Punjab
06-20-2018 10:41 AM
300 से 350 में युवराज , हीरा और सुल्तान का समान मिल जाता है.
Posted by sahib Samrao
Punjab
19-06-2018 10:29 AM

Maharashtra
06-19-2018 05:05 AM
Posted by Amandeep Sidhu
Rajasthan
19-06-2018 10:26 AM
Haryana
06-28-2018 11:05 AM
कृपया आप ये जानकारी दे आपने ये सारे कितने दिनों के अंतराल पर खेत में डाले है .
Posted by ਗੁਰਦਾਸ ਮਾਨ
Punjab
19-06-2018 09:47 AM

Punjab
06-20-2018 10:37 AM
ਨਹੀਂ ਜੀ ਇਸ ਦਾ ਕੋਈ ਨੁਕਸਾਨ ਨਹੀਂ ਹੈ ਲੱਸੀ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ.
Posted by Vicky
Punjab
19-06-2018 09:27 AM

Punjab
06-19-2018 09:42 AM
Posted by Kulwinder Gill
Punjab
19-06-2018 09:17 AM

Maharashtra
06-19-2018 05:45 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸ ਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
Posted by Vicky
Punjab
19-06-2018 09:15 AM

Punjab
06-19-2018 09:20 AM
Posted by ਮਨਦੀਪ ਸੰਧੂ
Punjab
19-06-2018 08:25 AM

Posted by Bhupinder singh
Punjab
19-06-2018 08:13 AM

Maharashtra
06-19-2018 05:49 AM
jhone vich tuc pretilachor@1litre nu 150 litre pani vich mila ke bijayi to 2 din pehla ya bijayi to 2 din bad prati acre spray kar sakde ho . eh nadeena di roktham kardi hai. is to ilava tuc chlorpyyriphos@1 litre nu 150 litre pani vich mila ke prati acre de hisab nal spray kar sakde ho eh ik keetnashak hai jo jhone nu keeta de prabhav to bchaundi hai .
Posted by karamjit singh
Punjab
19-06-2018 08:13 AM

Punjab
06-19-2018 08:33 AM
nahi ji ihna di alag alag spray krni paindi hai. ihna nu mix kr ke spray krn di sifarish nahi kiti jandi hai.
Posted by rajwinder singh
Punjab
19-06-2018 08:05 AM

Maharashtra
06-19-2018 05:51 AM
Isde uper tuc M-45@400 gram nu 150 litre pani vich mila ke prati acre de hisab nal spray karo. fasla de vadhe layi tuc NPK 19:19:19@1 killo nu 150 litre pani vich mila ke prati acre de hisab nal spray karo.
Posted by ਰਾਜ ਸਿੰਘ
Punjab
19-06-2018 08:02 AM

Punjab
06-20-2018 10:39 AM
ਉਸ ਨੂੰ Bolus Flukired DS 6gm ਦੀ ਗੋਲੀ ਦਿਉ ਤੇ ਨਾਲ ਹੀ ਉਸ ਨੂੰ Bolus Baiotrum DS 2-2 ਗੋਲੀਆਂ ਸਵੇਰੇ ਸ਼ਾਮ 2 ਦਿਨ ਦਿਉ.
Posted by prabhjot singh
Punjab
19-06-2018 07:59 AM

Punjab
06-20-2018 10:39 AM
Akha kullan takk ohna nu ma da duddh hi deo os to badh vich powder Royal Canain baby milk deo.
Posted by ਵੀਰ ਸੰਧੂ
Punjab
19-06-2018 07:47 AM

Punjab
06-19-2018 08:51 AM
Posted by Amrit Aulakh
Punjab
19-06-2018 07:46 AM

Punjab
06-19-2018 08:37 AM
iss de pattya de vich leaf curl disease aa gyi hai. iss de upper rogor@300ml ja imidacloprid@60ml nu 150.ltr pani de nal mila ke prati acre te spray kro.
Posted by jasvir singh sran
Punjab
19-06-2018 07:38 AM
Maharashtra
06-19-2018 06:58 AM
jasvir ji ,ਤੁਹਾਡੇ ਦਵਾਰਾ ਦਿਤੀ ਜਾਣਕਰੀ ਦੇ ਅਨੁਸਾਰ ਕੱਦੂ ਦੀ ਵੱਲਾਂ ਉਪਰ ਕੀਟ ਦਾ ਪ੍ਰਭਾਵ ਹੈ ਜਿਸ ਨਾਲ ਪੱਤੇ ਇਸ ਤਰਾਂ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ ਰੋਗਰ 30 EC@ 200 ਮਿ ਲੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ .
Posted by Jagseer sidhu
Punjab
19-06-2018 07:31 AM

Punjab
06-19-2018 07:06 AM
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵ.... (Read More)
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ.
Posted by ਗੁਰਸੇਵਕ ਸਿੰਘ
Punjab
19-06-2018 07:21 AM

Punjab
06-20-2018 06:31 AM
Khurli di uper walli sattah to 2 feet uchi honi chahidi hai ji.
Posted by gurmeet
Punjab
19-06-2018 07:15 AM

Posted by Manjeet singh
Punjab
19-06-2018 06:53 AM

Punjab
06-19-2018 07:22 AM
Dairy Nest ਅੰਤਰ-ਰਾਸ਼ਟਰੀ ਕੰਪਨੀ ਹੈ ਜੋ ਡੇਅਰੀ ਪਸ਼ੂਆਂ ਲਈ ਫੀਡ ਬਣਾਉਂਦੀ ਹੈ ਇਹਨਾਾ ਦੇ ਪ੍ਰੋਡਕਟ Extreme Max 11000,Supreme +,Super,Buff 5000 ਦਾ ਵਧੀਆ ਨਤੀਜਾ ਹੈ I ਇਹਨਾਂ ਦੇ ਸੰਪਰਕ ਨੰਬਰ 9877728766 ਹੈ I
Posted by Gurwinder singh
Punjab
19-06-2018 06:50 AM

Punjab
06-19-2018 08:23 AM
Waste decomposer ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦ.... (Read More)
Waste decomposer ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I
Posted by ਸਤਪਾਲ ਗਿੱਲ
Punjab
19-06-2018 06:43 AM

Punjab
06-19-2018 08:41 AM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Dhillon
Punjab
19-06-2018 06:31 AM

Punjab
06-19-2018 04:57 AM
ਏਹੇ ਗੁੰਦੀਆ ਰੋਗ ਦੀ ਨਿਸ਼ਾਨੀ ਹੈ ਇਸਦੀ ਰੋਕਥਾਮ ਲਈ ਪਹਿਲਾਂ ਇਹ ਨਿਸਚਿਤ ਕਰੋ ਕਿ ਆੜੂ ਦੀ ਉਪਰੋਕਤ ਕਿਸਮ ਹੋਵੇ ਅਤੇ ਜੜ ਦਾ ਭਾਗ ਭੂਗੋਲਿਕ ਸਥਾਨ ਅਤੇ ਵਾਤਾਵਰਣ ਦੀਆਂ ਸਥਿੱਤੀਆਂ ਦੇ ਆਧਾਰ ਤੇ ਲਿਆ ਗਿਆ ਹੈ ਫੁੱਲ ਖਿੜਨ ਤੋਂ ਪਹਿਲਾਂ ਰੁੱਖਾ ਤੇ ਕੋਪਰ ਦੀ ਸਪਰੇਅ ਕਰੋ ਰੋਗ ਨੂੰ ਘੱਟ ਕਰਨ ਲਈ ਅਗੇਤੀ ਗਰਮੀਆਂ ਵਿੱਚ ਰੁੱਖਾ ਦੀ ਛਿਟਾਈ ਕਰੋ .
Posted by balwinder singh
Punjab
19-06-2018 06:29 AM

Punjab
06-19-2018 04:05 PM
ਤੁਸੀ ਉਸਦੀ ਬੱਚੇਦਾਨੀ ਵਿਚ Utrigard-IU ਟਿਊਬ ਭਰਵਾਓ , ਇਸ ਨੂੰ ਲਗਾਤਾਰ 3 ਦਿਨਾਂ ਤਕ ਭਰਵਾਓ , ਇਸ ਨਾਲ ਫਰਕ ਪੈ ਜਾਵੇਗਾ .
Posted by jasvir singh sran
Punjab
19-06-2018 06:17 AM

Rajasthan
06-19-2018 03:59 PM
ਮੱਝ ਦੀ ਫੈਟ 7-10 ਵਿਚ ਹੋਣੀ ਚਾਹੀਦੀ ਹੈ , ਬਾਕੀ ਇਹ ਵਧਿਆ ਖੁਰਾਕ ਤੇ ਨਿਰਭਰ ਹੁੰਦਾ ਹੈ, ਇਸਦਾ ਰੇਟ 5 ਰੁਪਏ ਪ੍ਰਤੀ ਫੈਟ ਚਲਦਾ ਹੈ .