Posted by balwinder singh
Punjab
12-08-2022 08:18 AM
Balwinder ji kisaan credit card scheme vich kisana nu loan 4% interset te ditta janda hai par ih interst te loan lain lai tuhanu time te repay karna painda hai , Kisaan Credit Card banvon lai tuci apne Bank naal jis vich tuhada khata hai, sampark kar sakde ho ji .

Posted by Chetan Gurjar
Rajasthan
12-08-2022 08:05 AM
चेतन जी आप उसे नज़दीकी डॉक्टर से जांच करवाएं। उसकी जांच करके ही सही पता लग सकता है।

Posted by Sukhdev singh
Punjab
12-08-2022 07:02 AM
ਸੁਖਦੇਵ ਜੀ ਤੁਸੀ ਟ੍ਰੇਨਿੰਗ ਲੈਣ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Sukhmander singh
Punjab
12-08-2022 06:28 AM
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ ਥਲੇਰੀਆ ਵਿਚ Butalex injection ਉਸਦੇ ਭਾਰ ਦੇ ਹਿਸਾਬ ਨਾਲ ਲਗਵਾ ਅਤੇ ਬਾਕੀ ਬੁਖ਼ਾਰ ਦੇ ਹਿਸਾਬ ਨਾਲ Oxy , Milonex plus, Avil ਇੰਜੇਕਸ਼ਨ ਲਗਵਾ ਸਕਦੇ ਹੋ

Posted by balraj singh
Punjab
12-08-2022 03:58 AM
Balraj ji ehh sojish holi holi khtm hoyugi tuci doctor ton isdi janch krwaunde rho ate ohna ton pashu di condition de hisab nal DCR inj 2.5gm, Avil inj 10ml mix krke lgwao ate Artizone-s inj. 15ml lgwa skde ho.

Posted by Harjeet singh
Punjab
11-08-2022 10:39 PM
ਹਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਝੋਨੇ ਦੇ ਵਿਚ ਕਿਹੜੀ ਬਿਮਾਰੀ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਂ ਸਕੇਗੀ।

Posted by ਕਰਮਜੀਤ ਸਿੰਘ
Punjab
11-08-2022 09:13 PM
ਕਰਮ ਜੀ ਜੇਕਰ ਇਸਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਇਹ ਕਾਦੀ ਖ਼ਤਰਨਾਕ ਹੈ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Shivam singh
Uttar Pradesh
11-08-2022 08:15 PM
Shivam ji iske liye koi fix market nhi hai yeh apko khudd market mai ja ass pass link bnna ker sale krne pdege. aap nazdiki market mai shop walo se batt krke bhi sale kr skte hai.

Posted by Ramandeep sharma
Punjab
11-08-2022 08:03 PM
ਰਮਨਦੀਪ ਜੀ ਜੇਕਰ ਤੁਸੀ ਕੋਈ ਵੀਡੀਓ ਬਣਾਈ ਹੈ ਤਾਂ ਆਪਣੇ ਸਵਾਲ ਦੇ ਨਾਲ ਅੱਪਲੋਡ ਕਰ ਸਕਦੇ ਹੋ ਬਾਕੀ ਸਾਡੇ ਫੇਸਬੁੱਕ ਪੇਜ ਤੇ ਵੀ ਇਸ ਬਿਮਾਰੀ ਤੋਂ ਬਚਾਵ ਲਈ ਮਾਹਿਰਾਂ ਦੀ ਸਲਾਹ ਦੀ ਵੀਡੀਓ ਹੈ ਉਥੋਂ ਵੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ

Posted by sukhjinder singh
Punjab
11-08-2022 07:39 PM
ਸੁਖਜਿੰਦਰ ਜੀ, ਕਿਸਾਨ ਨੂੰ cooperative society ਵਾਲਾ self help group ਕਰਵਾਉਣਾ ਚਾਹੀਦਾ ਹੈ ਕਿਉਕਿ ਇਸ ਵਿਚ ਕਿਸਾਨ ਨੂੰ ਸੰਦ ਵਗੈਰਾ ਖਰੀਦਣ ਤੇ ਸਬਸਿਡੀ ਜ਼ਿਆਦਾ ਮਿਲ ਜਾਂਦੀ ਹੈ ਜੀ।

Posted by Ramandip Singh
Punjab
11-08-2022 07:17 PM
ਰਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।
Posted by Anterpreet Singh
Punjab
11-08-2022 07:09 PM
ਤੁਸੀ ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Raju Gedhar
Rajasthan
11-08-2022 06:40 PM
राजू जी कृप्या आप कीटों की फोटो जरूर भेजे ता जो आपको इस बारे में सही जानकारी दी जा सके।
Posted by Harmeet singh
Punjab
11-08-2022 06:34 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra
Village Goneana, District Muktsar-152026, Punjab – India, Email: kvkmuktsar@pau.edu ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ
Posted by satinderbir singh
Punjab
11-08-2022 06:24 PM
Satinderbir ji tusi Punjab Baramasi lemon Kisam lgaa sakde ho ji.
Posted by रवि मोहन संतोषी
Madhya Pradesh
11-08-2022 06:15 PM
रवि जी इसके बारे में जानकारी लेने के लिए आप अपने नजदीकी खेती विभाग से संपर्क कर सकते है 07612681626

Posted by rajveer
Punjab
11-08-2022 05:56 PM
Rajveer ji tuci uss nu Enrofloxacin inj. 15ml, Avil inj, 10ml lgwao ate uss nu bovimin-gl liquid 7ml rojana deo ate uss nu mitti wali polli jgah te rakho ate usde khudd gille hon ton bacha ke rakho.
Posted by RS SOLANKI
Rajasthan
11-08-2022 05:51 PM
Solanki ji aap hre tele ki rokthaam ke liye Dinotefuran 60 g /acre ke hisaab se spray kar sakte hai.
Posted by om kumar
Punjab
11-08-2022 04:57 PM
Om kumar ji aap ek gobar ke uple ko aag lgga len aur uske upar attte ka burra, chiini aur thodi se ajwein dall den aur uske nakk ke pass rakh ker uska duua den aur usko Catcough dwai ka 1 chmch rojana roti per lgga ker dena suru kren.

Posted by Vaishali Bhausaheb Bankar
Maharashtra
11-08-2022 04:33 PM
Vaishal you can grow the fig, grapes, pomegranate, dragon fruits, date palm in your area as these fruit trees require less water

Posted by Virsa Singh
Punjab
11-08-2022 04:27 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖ਼ਾਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by Chetan kumar
Rajasthan
11-08-2022 04:24 PM
चेतन जी किरपा यह बताए की पहले अपने कोनसा खाद इसको कितनी मात्रा में डाला है अगर अपने सिफारिश की हुई खाद की मात्रा डाल दी है तो आपको कोई भी और खाद डालने की जरूरत नहीं ।

Posted by ਕਰਮਜੀਤ ਸਿੰਘ
Punjab
11-08-2022 03:21 PM
ਕਰਮਜੀਤ ਜੀ ਇਹ barcterial blight ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ।
Posted by Karanveer
Punjab
11-08-2022 03:21 PM
Karanveer ji tci iss nu Artizone-s inj. 20ml, Dcr inj. 2.5gm, Avil inj. 10ml lgwao ate iss nu Fm 50 ultra bolus rojana 1 goli deo ate Serakind plus bolus 1-1 swere sham deo.

Posted by ਮਲਕੀਤ ਸਿੰਘ
Punjab
11-08-2022 03:00 PM
nhi ji isda pashua nu lgaun krke nuksan ho skda hai, tuci isdi varto naa kro, tci apne pashu de lashna de hisab nal nazdiki doctor ton ilaj krwaunde rho.

Posted by Anil rathor
Rajasthan
11-08-2022 02:30 PM
Anil ji ye mosaic bimaari ka hamla lag rha hai ji.ye rog ras choosne vaale keeto se aage failta hai, iski rokthaam ke liye aap imidacloprid 1ml/L paani ke hisaab se spray kar sakte hai.

Posted by Anil rathor
Rajasthan
11-08-2022 02:30 PM
Anil ji ye mosaic bimaari ka hamla lag rha hai ji.ye rog ras choosne vaale keeto se aage failta hai, iski rokthaam ke liye aap imidacloprid 1 ml/L paani ke hisaab se spray kar sakte hai.

Posted by Gurpreet Singh
Punjab
11-08-2022 02:25 PM
ਗੁਰਪ੍ਰੀਤ ਜੀ ਉਥੇ ਪਸ਼ੂਆਂ ਦੀ ਦੇਖਭਾਲ, ਖੁਰਾਕ, ਬਿਮਾਰੀਆਂ ਦੀ ਰੋਕਥਾਮ, ਵਧੀਆ ਨਸਲ ਅਤੇ ਚੰਗਾ ਦੁੱਧ ਉਤਪਾਦਨ ਆਦਿ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Preet
Haryana
11-08-2022 01:59 PM
Preet ji jado ki rokthaam ke liye aap fatkadi 2 kg/ acre ke hisaab se spray kar sakte hai.

Posted by Gurbhej Singh
Punjab
11-08-2022 01:38 PM
ਗੁਰਭੇਜ ਜੀ ਤੁਸੀ ਇਸ ਵਿਚ 2 kg ਫਟਕੜੀ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੀ ਜੀ, ਇਸ ਨਾਲ ਵਾਧੇ ਤੇ ਕਾਫੀ ਚੰਗਾ ਅਸਰ ਪੈਂਦਾ ਹੈ ਜੀ।

Posted by gurbhej singh
Punjab
11-08-2022 01:34 PM
ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ..
Posted by Gurveer sidhu
Punjab
11-08-2022 01:33 PM
Gurveer ji tusi is vich fatkadi 2 kg/acre de hisaab naal paa skde ho ji. is naal vaadhe te kaafi changa asar painda hai ji.
Posted by pawan bishnoi
Rajasthan
11-08-2022 01:27 PM
पवन जी अगर आपकी फसल की ग्रोथ नहीं हो रही तो आप होशी को 1ml प्रति लीटर पानी के हिसाब से प्रयोग कर सकते हैं

Posted by Simpson
Kerala
11-08-2022 12:52 PM
Please ask your question in detail for which types of schemes you are talking about. You wanna get knowledge about subcidy on this crop or some thing else

Posted by paramjeet singh
Punjab
11-08-2022 11:45 AM
Paramjeet ji tuci uss nu sbh ton pehla pett de kiria lai Flukarid-DS bolus deo ate uss nu Enerboost powder 100gm rojana, Calpond gold 50ml rojana deo ate usdi khurak da pura dian rakho ate her 3 mahine badd salt badal ke pett de kiria wali dwai jrur deo.
Posted by Gagandeep mann
Punjab
11-08-2022 11:30 AM
Gagan ji eh dso tuhadi fasal vich ki dikkat aa rahi hai us hisab nal hi tuhanu es baare dsya ja sakda hai je koi bimari nahi hai pher Bina matlab ton spray krn da koi faida ni
Posted by ਵਿਪਨ ਕੁਮਾਰ
Punjab
11-08-2022 11:12 AM
ਵਿਪਣ ਜੀ ਇਸਦੀ ਲਈ ਤੁਸੀਂ flonicamid 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਬ ਨਾਲ ਵਰਤ ਸੱਕਦੇ ਹੋ

Posted by Ramandeep
Punjab
11-08-2022 10:26 AM
Raman ji jekar tuhadi fasal esdi Kami de lachan dikha rahi hai tusi tan hi esdi varto 500 gram prati acre de hisab nal spray kro
Posted by guri
Punjab
11-08-2022 10:09 AM
Guri ji jekar tusi panneri vaddi Umar di layi c tan ehde nal thoda fark tan pauga hi baki TUC khad da poora khayal rakho pher eh sahi ho jawega
Posted by Navdeep singh
Punjab
11-08-2022 09:39 AM
Navdeep ji esde lai tusi carbendazim 2 gram prati litre paani de hisab nal spray kro
Posted by Sahibveer Singh
Punjab
11-08-2022 09:29 AM
ਸਾਹਿਬ ਜੀ ਜੇਕਰ ਉਹ ਗਰਮੀ ਬਹੁਤ ਮੰਨਦੀ ਹੈ ਫਿਰ ਉਸ ਨੂੰ ਪਹਿਲਾ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਖਿਲਾਓ ਅਤੇ ਲੇਟੀ ਬਣਾ ਕੇ ਵੀ ਖਿਲਾਓ
Posted by Preet
Haryana
11-08-2022 09:21 AM
Preet ji kirpya apni fasal ki photo bheje us hisab se hi apko sahi jankari di ja skti hai .
Posted by Gurpreet Singh
Punjab
11-08-2022 09:10 AM
Gurpreet ji keetnashak ate fungicide nu mila ke vartn di sifarish nahi kiti jandii es nal fasal upr maada asar pai skda hai. Tusi hje kuch din intzaar kro pher tusi mancozeb 3 gram prati litre paani de hisab nal spray kro

Posted by PS Yadav
Chattisgarh
11-08-2022 08:05 AM
यादव जी, यह किसम पर ही निर्भर करता है जी, फल अगर कड़वा हो तो उसका स्वाद किसी भी दवा से बदला नहीं जा सकता।

Posted by balraj singh
Punjab
11-08-2022 07:54 AM
Balraj ji ehh sojish ek varr vich nhi jandi tuci doctor ton isde bhukar di janch krwaunde rho ate jekar bhukar nhi ha fir tuci iss nu Artizone-s inj. 15ml, DCR inj. 2.5gm, Avil inj. 10ml lgwao ate iss nu Vivliv liquid 100ml rojana deo.
Posted by ਲਵਪ੍ਰੀਤ ਸਿੰਘ
Punjab
11-08-2022 07:09 AM
ਲਵ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਖਾਦ ਕੇੜ੍ਹੀ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਇਹ ਕਿਸੇ ਵੀ ਕੀੜੇ ਜਾ ਬਿਮਾਰੀ ਦਾ ਹਮਲਾ ਨਹੀਂ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











