Experts Q&A Search

Posted by sandeep singh
Punjab
20-06-2018 07:44 PM

Punjab
06-20-2018 10:06 PM
Posted by virpal singh
Punjab
20-06-2018 07:37 PM

Chandigarh
06-20-2018 08:44 PM
Posted by sona singh
Punjab
20-06-2018 07:07 PM
Punjab
06-21-2018 03:57 AM
Posted by jaspal singh
Punjab
20-06-2018 07:04 PM

Punjab
06-21-2018 03:59 AM
ihh smasya vaahn de vich kise kise jgah de vich aundi hai. kyi vaar othe keeda hunda hai ja nematodes di smasya v aa jandi hai. iss nu padan nal hi shi kita ja skda hai. houli houli ihh control hunda hai.
Posted by Lovepreet
Punjab
20-06-2018 05:55 PM

Punjab
06-21-2018 04:08 AM
Posted by charan singh
Haryana
20-06-2018 05:41 PM

Punjab
06-20-2018 01:49 PM
यदि आपकी भैंस हीट में नहीं आ रही है तो आप agrimin super पाउडर 50 ग्राम रोजाना या minotas दवाई की रोजाना एक गोली देनी शुरू कर दें इससे भैंस हीट में आ जाएगी यदि फिर भी हीट में नहीं आती तो आप Obalenta kit दे सकते है इससे हीट में आ जाएगी फिर आप उसकी AI करवा सकते हैं .
Posted by Pawan kumar
Haryana
20-06-2018 05:28 PM

Maharashtra
06-20-2018 12:26 PM
ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ ਇਸਦੀਆਂ ਕਿਸਮਾਂ ਜਿਵੇ SL 525,SL 744,SL 958 ਬੀਜ ਸਕਦੇ ਹੋ ਇਸਦੇ ਲਈ ਤੁਹਾਨੂੰ 25-30 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਪੈਂਦੀ ਹੈ ਇਸਦਾ ਬੀਜ ਤੁਸੀ ਆਪਣੇ ਨਜਦੀਕੀ ਤੋਂ ਲੈ ਸਕਦੇ ਹੋ .
Posted by Sumit Kumar
Bihar
20-06-2018 05:14 PM

Punjab
06-20-2018 01:45 PM
जब तक पशु दूध दे रहा है तब तक आप उसे कैल्शियम दे सकते हैं , जब वह दूध देना बंद कर दे तो उसे कैल्शियम देना बंद कर देना चाहिए, और बाद में उसकी अच्छी खुराक और लेवे बढ़ाने के लिए Intavita-NH 10—10 सुबह शाम देना चाहिए .
Posted by manjit singh
Punjab
20-06-2018 05:08 PM

Punjab
06-21-2018 04:09 AM
ihna da alag alag ton hi shitta deo. potash khet de vich kadoo krn de sme paa skde ho ate jo DAP hai ohh 18-21 dina baad paa skde ho. iss di maatra 27 kg prati acre hai.
Posted by Ravinder singh
Punjab
20-06-2018 05:07 PM

Maharashtra
06-20-2018 12:30 PM
ਝੋਨਾ ਲਵਾਈ ਦੀ ਮਸ਼ੀਨ ਦੀ ਕੀਮਤ ਦੀ ਜਾਣਕਾਰੀ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਹਾਂਜੀ ਇਸ ਨਾਲ ਝੋਨੇ ਦੀ ਬਿਜਾਈ ਕਾਮਯਾਬ ਹੁੰਦੀ ਹੈ .
Posted by Ram singh
Rajasthan
20-06-2018 04:25 PM

Punjab
06-20-2018 01:46 PM
जब पशु को ब्याने में 20—25 दिन रह जाए तो उसे मेटाबोलाइट देना शुरू कर देना चाहिए इसकी रोजना एक पुड़ी देनी चाहिए .
Posted by jagdev Gill
Punjab
20-06-2018 04:04 PM

Maharashtra
06-20-2018 10:59 AM
Jagdev singh ji jantar nitrogen di poorti karda hai ,jantar vale vahan vich nitrogen di matra ghat pauni paindi hai . zinc nu tuc khet vich pa sakde ho .tuci zinc 21% vaali paa rahe ho taan 25 kilo ate 33% vaali zinc 16-17 kilo prti acre acre layi urea naal mix karke shitta devo je tuci chelated zinc 12% vaali pauni hai taan 200gm nu urea vich mix karke spray kar sakde ho.
Posted by Karan singh
Punjab
20-06-2018 04:00 PM

Punjab
06-20-2018 10:59 AM
Posted by ਗੁਰਪਰੀਤ ਸਿੰਘ
Punjab
20-06-2018 03:48 PM

Punjab
06-20-2018 10:42 AM
ਇਸਦੀ ਬੀਜਾਈ ਤੁਸੀ 20 ਜੂਨ ਤੋਂ ਕਰ ਸਕਦੇ ਹੋ Iਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦ.... (Read More)
ਇਸਦੀ ਬੀਜਾਈ ਤੁਸੀ 20 ਜੂਨ ਤੋਂ ਕਰ ਸਕਦੇ ਹੋ Iਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀ .
Posted by jagjeet singh
Punjab
20-06-2018 03:46 PM

Punjab
06-20-2018 10:48 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ .... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ .
Posted by Arsh chahal
Punjab
20-06-2018 03:36 PM

Punjab
06-20-2018 10:49 AM
hnji eh 300 to 350 rupees tak mil janda hai.
Posted by Jaswinder
Punjab
20-06-2018 03:15 PM

Haryana
06-22-2018 09:36 AM
ਜਸਵਿੰਦਰ ਜੀ ਕਿਰਪਾ ਕਰਕੇ ਤੁਸੀ ਇਹ ਦੱਸੋ ਕੇ ਕਿਹੜੀ ਕੰਪਨੀ ਦਾ NPK ਖੇਤ ਵਿਚ ਪਾਇਆ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .
Posted by vikas patidar
Rajasthan
20-06-2018 02:54 PM
Punjab
06-20-2018 10:50 AM
मुर्रा नसल की कटड़ी है इसे आप 60 दिनों तक दूध ही दें यदि थोड़ा बड़ा है तो उसे प्रोटीन से भरपूर दाना जिसमें दाना और सोयावीन दे सकते हैं .
Posted by Kamalpreet Singh
Punjab
20-06-2018 02:19 PM

Punjab
06-20-2018 05:07 PM
Posted by pushpinder singh
Punjab
20-06-2018 01:56 PM

Haryana
06-20-2018 09:56 AM
ਹਾਂਜੀ ਤੁਸੀ ਪਰਮਲ ਅਤੇ ਬਾਸਮਤੀ ਝੋਨਾ ਲਾਉਣ ਲਈ ਇਕੋ ਫਾਸਲਾ ਹੀ ਰੱਖੋ ਚੰਗੇ ਕੱਦੂ ਕੀਤੇ ਖੇਤ ਵਿਚ ਇਕ ਥਾਂ ਦੋ ਬੂਟੇ ਲਾਓ ਵੇਲੇ ਸਿਰ ਬਿਜਾਈ ਲਈ ਲਾਇਨਾਂ ਤੇ ਬੂਟਿਆਂ ਵਿਚਕਾਰ ਫਾਸਲਾ 20x15 ਸੈਂਟੀਮੀਟਰ ( 33 ਬੂਟੇ ਪ੍ਰਤੀ ਵਰਗ ਮੀਟਰ ) ਅਤੇ ਪਿਛੇਤੀ ਬਿਜਾਈ 15x15 ਸੈਂਟੀਮੀਟਰ (44 ਬੂਟੇ ਪ੍ਰਤੀ ਵਰਗ ਮੀਟਰ ) ਰੱਖੋ ਬੂਟੇ ਸਿਧੇ ਉਪਰ ਨੂੰ ਅਤੇ 2-3 ਸੈਂਟੀਮੀਟਰ ਡੂੰਘੇ ਲਾਓ ਇਸ ਤਰਾਂ ਨਾਲ ਬੂਟੇ ਚੰ.... (Read More)
ਹਾਂਜੀ ਤੁਸੀ ਪਰਮਲ ਅਤੇ ਬਾਸਮਤੀ ਝੋਨਾ ਲਾਉਣ ਲਈ ਇਕੋ ਫਾਸਲਾ ਹੀ ਰੱਖੋ ਚੰਗੇ ਕੱਦੂ ਕੀਤੇ ਖੇਤ ਵਿਚ ਇਕ ਥਾਂ ਦੋ ਬੂਟੇ ਲਾਓ ਵੇਲੇ ਸਿਰ ਬਿਜਾਈ ਲਈ ਲਾਇਨਾਂ ਤੇ ਬੂਟਿਆਂ ਵਿਚਕਾਰ ਫਾਸਲਾ 20x15 ਸੈਂਟੀਮੀਟਰ ( 33 ਬੂਟੇ ਪ੍ਰਤੀ ਵਰਗ ਮੀਟਰ ) ਅਤੇ ਪਿਛੇਤੀ ਬਿਜਾਈ 15x15 ਸੈਂਟੀਮੀਟਰ (44 ਬੂਟੇ ਪ੍ਰਤੀ ਵਰਗ ਮੀਟਰ ) ਰੱਖੋ ਬੂਟੇ ਸਿਧੇ ਉਪਰ ਨੂੰ ਅਤੇ 2-3 ਸੈਂਟੀਮੀਟਰ ਡੂੰਘੇ ਲਾਓ ਇਸ ਤਰਾਂ ਨਾਲ ਬੂਟੇ ਚੰਗਾ ਜਾੜ ਮਾਰਦੇ ਹਨ ਅਤੇ ਬੂਟਿਆਂ ਦਾ ਬੂਝਾ ਛੇਤੀ ਬਣਦਾ ਹੈ .
Posted by BS gill
Punjab
20-06-2018 12:58 PM

Maharashtra
06-28-2018 06:33 AM
BS gill ji aapne khet di mitti jarur test krao ta jo tuhanu mitti de vich kis tat di kami ja jyada hai pta lag sake. isto ilava jekar tuahde khet di mitti sakht hai ta tuc sulphur@3 killo nu khet vich pao jis nal mitti poli ho jandi hai .
Posted by Iqbal gill
Punjab
20-06-2018 12:45 PM

Maharashtra
06-20-2018 10:22 AM
Azola lain layi tuc aapne najdiki KVK to pta kar sakde ho . Is to ilava tuc isnu online Indiamart to v kharid sakde ho .
Posted by Gurinder Singh Rai
Punjab
20-06-2018 12:42 PM

Maharashtra
06-20-2018 10:01 AM
Posted by Bhupinder Singh
Punjab
20-06-2018 11:59 AM

Punjab
06-20-2018 06:46 AM
ਸਬਜ਼ੀਆਂ ਦੇ ਹਾਈਬ੍ਰਿਡ ਬੀਜ ਤੁਸੀ ਆਪਣੇ ਨੇੜਲੇ ਨਰਸਰੀ ਤੋਂ ਲਈ ਸਕਦੇ ਹੋ I
Posted by Yadwinder Sivia
Punjab
20-06-2018 11:34 AM

Haryana
06-20-2018 06:14 AM
Posted by Rahul Yadav
Rajasthan
20-06-2018 11:31 AM

Punjab
06-20-2018 06:15 AM
सफेद मुसली की बीज दर 450 किलो प्रति एकड़ है I
Posted by Yadwinder Sivia
Punjab
20-06-2018 11:31 AM
Punjab
06-22-2018 05:09 AM
Jdo khet de vich urea da shitta dewoge uss sme saafilizer@500gm prati acre de hisaab nal mix kr ke shitta de deo. iss ton ilaava carbendazim@400gm ja M-45@400gm ja copper oxychloride@400gm nu 150 ltr lani de vich mila ke spray kr skde ho. ihh fu gus di smasya hai. vaise ihh saafilizer@500gm nal ihh bimaari thik ho jawegi.
Posted by Tejinder Singh
Punjab
20-06-2018 11:19 AM

Punjab
06-20-2018 04:14 PM
Os nu powder Agrimen super 1kg 50gm rojana Bolus Minotas 7x3 1 goli Rojana deo ji.
Posted by Manjot Romana
Punjab
20-06-2018 11:16 AM

Maharashtra
06-20-2018 06:06 AM
Posted by prabhjot singh
Punjab
20-06-2018 11:09 AM

Punjab
06-20-2018 11:06 AM
Akha kullan takk ohna nu ma da duddh hi deo os to badh vich powder Royal Canain baby milk deo.
Posted by Hardeep Singh
Rajasthan
20-06-2018 11:00 AM

Haryana
06-20-2018 05:48 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ .
Posted by gurmeet
Punjab
20-06-2018 11:00 AM

Maharashtra
06-20-2018 05:46 AM
Eh dono keetnashak da kam karde han . regent di matra khet vich 8 killo paindi hai ate pdan di 5-7 killo prati acre. jekar tuc regent khet vich paunde ho ta tuhanu pdan paun di lod nahi hai . eh jhone vich sundi di roktham krde han.
Posted by ਵੀਰ ਸੰਧੂ
Punjab
20-06-2018 10:23 AM
Haryana
06-23-2018 10:52 PM
191919 di jgah dhanzyme gold@250ml prati acre de hisaab nal v spray kr skde ho. ihh ganne de lyi special hai. ihh dhanuka company da aunda hai.
Posted by Sumit Kumar
Bihar
20-06-2018 10:12 AM

Punjab
06-20-2018 06:15 AM
गअबिन पशु के ब्याने के 21 दिनों के बाद कीड़ो की दवाई दे सकते हो. यदि बड़े पशुओं की डीवॉर्मिंग की बात की जाये तो युनिवर्सिटी की रिसर्च मुताबिक वर्ष में चार बार करनी चाहिए मतलब ​कि हर तीन महीनों के बाद डीवॉर्मिंग करें डीवॉर्मिंग करने के तीन तरीके होते है जैसे गोली के द्वारा, पीने वाली दवाई और इंजैक्शन के द्वारा .... (Read More)
गअबिन पशु के ब्याने के 21 दिनों के बाद कीड़ो की दवाई दे सकते हो. यदि बड़े पशुओं की डीवॉर्मिंग की बात की जाये तो युनिवर्सिटी की रिसर्च मुताबिक वर्ष में चार बार करनी चाहिए मतलब ​कि हर तीन महीनों के बाद डीवॉर्मिंग करें डीवॉर्मिंग करने के तीन तरीके होते है जैसे गोली के द्वारा, पीने वाली दवाई और इंजैक्शन के द्वारा भी की जाती है हर तीन महीने के बाद परजीवी वाली दवाई का सॉल्ट जरूर बदलकर डीवॉर्मिंग करें बड़े पशुओं को परजीवी वाली गोली देकर ही परजीवी रहित करें छोटे कटड़ू बछड़ू को जन्म के 7 दिनों के बाद और उसके बाद 7—8 महीनों तक हर महीने डीवॉर्मिंग करनी चाहिए यह कई तरह के सॉल्ट आते हैं आप कटड़ुओं को fantas plus दे सकते हैं यहintas company की होती है और बड़े पशुओं को आप albendazol और fedmendazo सॉल्ट वाली दवाइयां प्रयोग कर सकते हैं fedmendazo दवाई गाभिन पशुओं के लिए प्रयोग किया जा सकता है पर albendazol गाभिन पशुओं के लिए ना प्रयोग करें यह दवाई लिक्विड और गोलियों के रूप में चलती है .
Posted by hardeep singh
Punjab
20-06-2018 10:06 AM
Punjab
06-20-2018 03:30 PM
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਹੈ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਜੇਕਰ ਬਿਮਾਰੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾ ਕੇ ਇਲਾਜ ਪੁੱਛ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀ ਉਸ ਨੂੰ Injection Tonophos 30ml ਇਕ ਦਿਨ ਛੱਡ ਕੇ 15ml ਦੇ 6 ਟੀਕੇ ਲਗਵਾਉ ਤੇ ਨਾਲ ਹੀ ਉ.... (Read More)
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਹੈ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਜੇਕਰ ਬਿਮਾਰੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾ ਕੇ ਇਲਾਜ ਪੁੱਛ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀ ਉਸ ਨੂੰ Injection Tonophos 30ml ਇਕ ਦਿਨ ਛੱਡ ਕੇ 15ml ਦੇ 6 ਟੀਕੇ ਲਗਵਾਉ ਤੇ ਨਾਲ ਹੀ ਉਸ ਨੂੰ Powder Agrimen super 1kg 50gm ਰੋਜਾਨਾ ਦਿਉ ਨਾਲ ਹੀ ਉਸ ਨੂੰ Bolus Minotas 7x3 1 goli ਰੋਜਾਨਾ ਦਿਉ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ ਅਤੇ ਕਮਜ਼ੋਰੀ ਵੀ ਠੀਕ ਹੋ ਜਾਵੇਗੀ .
Posted by abhishek
Haryana
20-06-2018 10:00 AM

Punjab
06-23-2018 09:33 AM
Posted by ਅਮਨ ਝੱਜ
Punjab
20-06-2018 09:56 AM

Maharashtra
06-20-2018 05:52 AM
jhone vich nadeena di roktham de layi tuc rifit jis de salt da name pretilachor hai is di matra 600 ml nu 150 litre pani vich mila ke prati acre de hisab nal spray karo. eh spray tuc jhona laun to pehle 35 dina tak spray kar sakde ho.
Posted by Aniket Raghuwanshi
Madhya Pradesh
20-06-2018 09:28 AM

Punjab
06-20-2018 06:21 AM
हनजी आप हीट में आने लिए दवाई दे सकते है आप पशु को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें इससे पूरी हीट में आ जायेगी .
Posted by sandeep
Punjab
20-06-2018 09:27 AM

Punjab
06-20-2018 06:36 AM
Hanji tuci jhone de vich zinc ate urea mix karke paa sakde ho par iss nu tuci shitta de ke pao.Je tuci zinc 21% vaali paa rahe ho taan 25 kilo ate 33% vaali zinc 16-17 kilo prti acre acre layi urea naal mix karke shitta devo je tuci chelated zinc 12% vaali pauni hai taan 200gm nu urea vich mix karke spray kar sakde ho.
Posted by Sapandeep Singh
Punjab
20-06-2018 09:26 AM

Punjab
06-21-2018 06:12 AM
ਜਰਸੀ ਗਾਂ ਲੈਣ ਲਈ ਤੁਸੀ 9815172633 ਨੰਬਰ ਤੇ ਰਮੇਸ਼ ਕੁਮਾਰ ਜੀ ਨਾਲ ਗੱਲ ਕਰ ਸਕਦੇ ਹੋਂ .
Posted by Rupinder singh
Punjab
20-06-2018 09:23 AM

Haryana
06-20-2018 05:58 AM
ਝੋਨੇ ਦੀ ਪਨੀਰੀ ਦੀ ਗਰੋਥ ਲਈ ਤੁਸੀ ਤਿੰਨ ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦਾ ਘੋਲ ਬਣਾਉਣ ਲਈ ਤੁਸੀ 15-18 ਪਾਥੀਆਂ ਇਕ ਸਾਲ ਪੁਰਾਣੀਆਂ ਨੂੰ 50 ਲਿਟਰ ਪਾਣੀ ਵਿਚ ਡਬੋ ਕੇ ਚਾਰ ਦਿਨ ਲਈ ਰੱਖੋ ਚਾਰ ਦਿਨ ਬਾਅਦ ਇਹ ਪਾਣੀ ਘਟ ਕੇ 25-30 ਲੀਟਰ ਰਹਿ ਜਾਂਦਾ ਹੈ , ਇਸਨੂੰ ਤੁਸੀ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾ.... (Read More)
ਝੋਨੇ ਦੀ ਪਨੀਰੀ ਦੀ ਗਰੋਥ ਲਈ ਤੁਸੀ ਤਿੰਨ ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦਾ ਘੋਲ ਬਣਾਉਣ ਲਈ ਤੁਸੀ 15-18 ਪਾਥੀਆਂ ਇਕ ਸਾਲ ਪੁਰਾਣੀਆਂ ਨੂੰ 50 ਲਿਟਰ ਪਾਣੀ ਵਿਚ ਡਬੋ ਕੇ ਚਾਰ ਦਿਨ ਲਈ ਰੱਖੋ ਚਾਰ ਦਿਨ ਬਾਅਦ ਇਹ ਪਾਣੀ ਘਟ ਕੇ 25-30 ਲੀਟਰ ਰਹਿ ਜਾਂਦਾ ਹੈ , ਇਸਨੂੰ ਤੁਸੀ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ .
Posted by mani
Punjab
20-06-2018 09:19 AM

Punjab
06-20-2018 07:24 PM
Tusi us nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu deo Liquid Lactomood 15ml 10 bunda din vich 3 varr deo ji es nall 4 dina wich fark pe jawe ga.
Posted by MANJINDER singh
Punjab
20-06-2018 08:42 AM

Punjab
06-20-2018 10:06 AM
Posted by raj
Punjab
20-06-2018 08:29 AM

Punjab
06-20-2018 06:33 AM
Iss dwai da salt Pretilachlor hai ate PAU vaalo isdi dose 600ml nu 150 ltr pani vich mila ke prti acre layi sifarish kiti gayi hai.Iss di spray jhone de mukh khet de vich lgaun ton 2-3 dina baad kr skde ho.Isdi spray khade pani vich kiti ja sakdi hai.
Posted by raj
Punjab
20-06-2018 08:24 AM

Punjab
06-20-2018 09:23 AM
jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai. Dholi di patli dhaar kr ke iss nu pani de vich shidkde rho. Paudya de upper spray krn di lod nahi hai.
Posted by dilpreet singh
Punjab
20-06-2018 08:10 AM

Maharashtra
06-20-2018 06:35 AM
ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ .
Posted by Baghel singh punia
Punjab
20-06-2018 08:08 AM

Haryana
06-20-2018 06:32 AM
Isnu hornworm de name nal janya janda hai . Eh ik tra di patee khan vali sundi hundi hai jo patteya nu khandi hai te nuksaan kardi hai . Ehna de aande v hare rang de hunde han jo patteya te dikhayi dinde han. jekar eh ghat matra vich khet ch maujood han ta tuc is nu hatha nal boote to chak ke sarf ja saban vale pani vich sit deo te eh mar jandiyan han. is to ilava tuc neem vale keetnashak di varto kar sakde ho. jekar ehna di matra jyada hai ta tuc emamectin benzoate@4gm/lt ja Lambda Cyhalothrin@2ml/1Ltr vich mila ke spray kar sakde ho.
Posted by Gurpreet Singh Sandhu
Punjab
20-06-2018 08:04 AM

Punjab
06-20-2018 09:21 AM
Posted by Roby
Punjab
20-06-2018 08:02 AM

Punjab
06-20-2018 09:21 AM
Posted by sumeet chahal
Punjab
20-06-2018 07:43 AM

Punjab
06-20-2018 07:47 AM
ਪੋਧ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ .