Experts Q&A Search

Posted by Harpreet Singh Gill
Punjab
22-06-2018 07:41 AM

Punjab
06-22-2018 07:46 AM
ihh chelated zinc hai jo ki 12% de vich aundi hai. iss di maatra 200gm prati acre hundi hai. iss di foliar spray kiti jandi hai. iss di spray jhone de upper odo kro jdo patte halke peele ate jangaale jehe hone shuru ho jaan. iss da result wdia hunda hai. ihh pure de vich aa jandi hai.
Posted by Manpreet Singh
Punjab
22-06-2018 07:31 AM

Punjab
06-22-2018 07:34 AM
Posted by राज
Madhya Pradesh
22-06-2018 07:29 AM

Haryana
06-22-2018 04:50 AM
कृपया आप इसकी फोटो भेजो ताकि आपको इसकी पूरी जानकारी दी जा सके
Posted by Manpreet Singh
Punjab
22-06-2018 07:19 AM

Punjab
06-22-2018 07:36 AM
Posted by Pardeep Singh
Punjab
22-06-2018 07:12 AM
Maharashtra
06-25-2018 04:46 AM
Pardeep Singh ji, jhone di fasl layi jini urea recommend kiti gayi hai oni hi pa deo, ate phosphorus di jis sample vich kami dikhayi gayi hai othe phosphorous pa deo . ik acre de layi DAP@27 killo hundi hai ya tuc SSP@75 killlo prati acre paindi hai .
Posted by Avtar Singh
Punjab
22-06-2018 06:59 AM
Punjab
06-22-2018 07:43 AM
Posted by Harpreet chahal
Punjab
22-06-2018 06:53 AM

Punjab
06-22-2018 09:35 AM
eh bahar di breed hai. ehde milk di production daily 5 liter tak hundi hai te eh breed de milk di quality v vaiya hundi hai par punjab vich eh breed kamyab nai kyoki eh mehngi hundi hai. punjab vicho milni muskil hai.
Posted by palwinder singh
Punjab
22-06-2018 05:29 AM

Punjab
06-22-2018 10:19 AM
Os de serr vich barff wala pani 15-20 minutes din vich 2-3 varr pao te os nu treatment li najdeeke Veterinary Hospital leke jao ji
Posted by jaspreet singh
Punjab
21-06-2018 11:29 PM

Punjab
06-22-2018 03:02 AM
Posted by Rahul Yadav
Rajasthan
21-06-2018 11:04 PM

Punjab
06-22-2018 07:55 AM
टिक्का बीमारी में पौधों के पत्तों पर दाग बनने शुरू कर देते हैं यह सरकोस्पोरा पत्ता धब्बा रोग होते हैं इसकी रोकथाम के लिए आपcarbendazim@400gm या copper oxychloride@400gm या M-45@400gm को 150 लीटर पानी में मिलाकर प्रति एकड़ पर स्प्रे करें
Posted by Gurpreet
Punjab
21-06-2018 10:59 PM

Punjab
06-22-2018 03:00 AM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla kadoo krn de sme khet de vich shitta de skde ho. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Hardev Singh Khiala
Punjab
21-06-2018 10:39 PM

Punjab
06-22-2018 02:58 AM
Posted by manjit singh
Punjab
21-06-2018 10:20 PM

Punjab
06-21-2018 10:31 PM
ihna da alag alag ton hi shitta deo. potash khet de vich kadoo krn de sme paa skde ho ate jo DAP hai ohh akhri kaddu ton pehla ja 18-21 dina baad paa skde ho. iss di maatra 27 kg prati acre hai.
Posted by Thana singh
Punjab
21-06-2018 10:15 PM

Punjab
06-21-2018 10:27 PM
27 ਕਿਲੋ ਡੀ ਏ ਪੀ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਝੋਨਾ ਲਾਉਣ ਤੋਂ 18 -21 ਦਿਨਾਂ ਬਾਅਦ ਪਾ ਸਕਦੇ ਹੋ
Posted by Balihar singh
Punjab
21-06-2018 10:03 PM

Haryana
06-22-2018 09:32 AM
Posted by harjinder singh
Punjab
21-06-2018 10:00 PM

Punjab
06-22-2018 10:03 AM
ਹਾਜੀ ਇਸ ਦੇ ਦੋ ਕਾਰਨ ਹੋ ਸਕਦੇ ਹਨ ਜੀ ਜਾਂ ਤਾ ਇਹ ਲੀਕ ਹੋਵੇਗਾ ਕਿਸੇ ਥਾਂ ਤੋਂ ਜਾਂ ਫਿਰ ਕਈ ਵਾਰ ਪਾਣੀ ਘੱਟ ਪਾਇਆ ਹੋਵੇ ਜਿਸ ਨਾਲ ਗੋਹਾ ਸੰਘਣਾ ਹੋਵੇ ਤਾਂ ਵੀ ਕਈ ਵਾਰ ਗੋਹਾ ਬਾਹਰ ਨਹੀ ਕੱਢਦਾ ਜੇਕਰ ਲੀਕ ਚੈੱਕ ਕਰਵਾਉਣਾ ਹੈ ਤਾਂ ਤੁਹਾਨੂੰ ਕਿਸੇ ਮਿਸਤਰੀ ਕੋਲੋ ਹੀ ਚੈੱਕ ਕਰਵਾਉਣਾ ਪਵੇਗਾ ਜੀ ਹੋਰ ਇਸ ਵਿੱਚ ਕੋਈ ਜਿਆਦਾ ਵੱਡੀ ਸਮੱਸਿਆ ਨਹੀਂ ਆਉਦੀ ਜੀ
Posted by varinder dhillon
Punjab
21-06-2018 09:30 PM

Punjab
06-21-2018 09:54 PM
syngenta dia spreha da result wdia hai ate shriram de beej wdia aunde hnn.. spreha shri ram dia lain da faida nahi hai.
Posted by sukhman sekhon
Punjab
21-06-2018 09:29 PM

Punjab
06-22-2018 03:05 AM
urea de nal UPL da safilizer@500gm prati acre de hisaab nal mix kr ke shitta deo. iss nal jda di fungus v khatam ho jawegi ate urea nal jhone di growth shuru ho jawegi.
Posted by Lovedeep Singh Khehra
Punjab
21-06-2018 09:19 PM

Punjab
06-22-2018 08:04 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼).... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by Manpreet Singh
Punjab
21-06-2018 08:55 PM

Punjab
06-21-2018 09:13 PM
ਝੋਨੇ ਵਿਚ ਪਦਾਨ ਜੜਾਂ ਦੀ ਸੁੰਡੀ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਦਾ ਹੈ ਇਸ ਦੀ ਹਰ ਝੋਨੇ ਵਿੱਚ ਵਰਤੋ ਕੀਤੀ ਜਾ ਸਕਦੀ ਹੈ ਤੁਸੀ ਪਦਾਨ 5 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਪਦਾਨ ਫਸਲ ਤੇ 20 ਦਿਨਾਂ ਬਾਅਦ ਪਾ ਸਕਦੇ ਹੋ ਇਸਦਾ ਅਸਰ 15-20 ਦਿਨਾਂ ਤੱੱਕ ਹੁੰਦਾ ਹੈ
Posted by Sumant Itkan
Punjab
21-06-2018 08:54 PM

Punjab
06-22-2018 03:07 AM
TATA कीtata tukumi@100gm 100 ग्राम प्रति एकड़ के हिसाब से स्प्रे कर सकते है या फिर fame 20ml bayer company की या फिर spinosad@100ml या फिर emamectin benzoate@90gm प्रति एकड़ के हिसाब से 150 लीटर पानी में मिलाकर स्प्रे कर सकते हैंं ये दवाइयां आपको आसानी से मिल जायेंगी
Posted by sachin kumar
Bihar
21-06-2018 08:43 PM

Punjab
06-21-2018 04:17 PM
इसके लिए आप गाय को Lactomood होमियोपेथिक दवाई की 10—10 बूंदे दिन में 3 बार देनी शुरू करें इसे चारा देने से 1 घंटा पहले दें इसके साथ इसे Anti stress दवाई की गोली देनी शुरू करें इसे दूध लेने से आधा घंटा पहले 1 गोली दें इससे फर्क पड़ जाएगा
Posted by Manpreet Singh
Punjab
21-06-2018 08:36 PM

Punjab
06-22-2018 03:10 AM
Posted by gurmeet
Punjab
21-06-2018 08:22 PM

Punjab
06-22-2018 03:13 AM
Gurmeet singh ji iss jhag da koi hall nahi hai. iss nu pair maar ke hi paani wali jhag da thoda bhut hall krna painda hai. iss de lyi koi reh spray nahi aundi hai.
Posted by yadvinder singh
Punjab
21-06-2018 07:46 PM

Punjab
06-22-2018 03:15 AM
Posted by binner farms
Punjab
21-06-2018 07:22 PM

Punjab
06-22-2018 03:19 AM
jo pattya de upper vichkaarle hisse te chitte rang de daag pai rhe hnn ate patte sukk rhe hnn tan iss di gobh de vich soondi hai. iss di roktham de lyi tata tukumi@100gm ja coragen@60ml ja fame@20ml nu 150 ltr pani de nal mila ke prati acre te spray kro. jekar paneeri dian noka nukk ke neeche nu aa rhia hnn tan chelated lohe di 200gm de hisaab nal spray kro. gobh de vich soondi de 80% chance hnn..soondi jrur check kro.
Posted by
--
21-06-2018 06:51 PM

Punjab
06-22-2018 10:21 AM
Os nu Liquid Anabolit 1 litter 100ml swere 100ml shame nu deo. Liquid Vitakaid LIV 1 litter 50ml swere 50ml shame nu deo
Posted by Raman
Punjab
21-06-2018 06:03 PM

Maharashtra
06-25-2018 06:29 AM
raman ji khet vich choona paun di sifarish PAU valo nahi kiti gayi hai .
Posted by kulwant brar
Punjab
21-06-2018 06:01 PM

Punjab
06-22-2018 03:23 AM
sulphur tuc oswal, darrick , excel crop care, Tata rallis da lai skde ho. ihh danedaar 3kg prati acre paa skde ho. jo powder form de vich aunda hai uss di spray 600-700gm prati acre de hisaab nal kiti jandi hai.
Posted by Avtar singh
Punjab
21-06-2018 05:57 PM

Punjab
06-22-2018 10:22 AM
Os nu ekk AI hor karw deo
Posted by harjinder singh
Punjab
21-06-2018 05:44 PM

Rajasthan
06-22-2018 07:00 AM
ਸੁਹੰਜਣੇ ਵਿੱਚ 24% ਤੱਕ ਪ੍ਰੋਟੀਨ ਦੀ ਮਾਤਰਾ ਹੋਣ ਕਰਕੇ ਪਸ਼ੂਆਂ ਦੇ ਚਾਰੇ ਅਤੇ ਮੁਰਗੀਆਂ ਦੀ ਖ਼ੁਰਾਕ ਦੇ ਤੌਰ ਤੇ ਬਹੁਤ ਲਾਹੇਵੰਦ ਹੈ ਸੁਹੰਜਣੇ ਦਾ ਚਾਰਾ ਖਾਣ ਵਾਲੇ ਦੁਧਾਰੂ ਪਸ਼ੂ 15% ਤੋਂ 40% ਤੱਕ ਦੁੱਧ ਵੱਧ ਜਾਂਦੇ ਹਨ
Posted by Tejinder Singh
Punjab
21-06-2018 05:26 PM
Punjab
06-22-2018 10:25 AM
Os nu ekk AI hor karw deo Powder Agrimen de nall hi os nu powder pregstay gold 600gm 2 chamach swere 2 chamach shame nu deo
Posted by Daman deep Singh
Punjab
21-06-2018 05:08 PM

Punjab
06-21-2018 05:35 PM
ਉਫਸ ਨੂੰ ਕਾਰਗਿਲ ਦੀ Hifer dry feed ਪਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦੀ ਗੋਲੀ ਅੱਧੀ ਅੱਜ ਤੇ ਅੱਧੀ ਹਫਤਾ ਬਾਅਦ ਦਿਉ
Posted by Jagbir Sandhu
Punjab
21-06-2018 04:25 PM

Chandigarh
06-22-2018 04:09 AM
ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ ਸਾਂਭ ਸੰਭਾਲ ਲਈ ਤੁਸੀਂ ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ ਕਾਂਟ-ਛਾਂਟ: ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ .... (Read More)
ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ ਸਾਂਭ ਸੰਭਾਲ ਲਈ ਤੁਸੀਂ ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ ਕਾਂਟ-ਛਾਂਟ: ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿੱਚ ਪੌਦੇ ਦੀਆਂ ਸ਼ਾਖਾਂ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਓ ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ ਵਾਹੀ ਤੋਂ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 1.6 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ ਪੁੰਗਰਾਅ ਤੋਂ ਬਾਅਦ, ਜਦੋਂ ਨਦੀਨ 15-20 ਸੈ.ਮੀ. ਕੱਦ ਦੇ ਹੋਣ, ਤਾਂ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 1.2 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Posted by Amrit Aulakh
Punjab
21-06-2018 04:16 PM

Maharashtra
06-21-2018 11:02 AM
Posted by jatinder singh
Punjab
21-06-2018 04:05 PM

Posted by Happy
Punjab
21-06-2018 04:04 PM

Punjab
06-21-2018 04:13 PM
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ ਬਾਅਦ 2 ਹਫਤੇ ਤੱਕ ਪਾ ਸਕਦੇ ਹੋ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ
Posted by Makhan Singh
Punjab
21-06-2018 04:04 PM

Punjab
06-21-2018 11:03 AM
eh murrah buffaloe da seman hai ji
Posted by ਸੋਨੀ ਪੈਟਰੋਲ ਪੰਪ ਵਾਲਾ
Punjab
21-06-2018 03:59 PM

Maharashtra
06-21-2018 10:49 AM
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ ਉਸ ਦੇ ਉਪਰ ਸਾਥੀ@60gm ,pretilachlor@600ml ਅਤੇ topstar@45gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਜਦੋ ਝੋਨਾ 30-35 ਦਿਨ ਦਾ ਹੋ ਜਾਵੇ ਤਾ ਝੋਨੇ ਵਿੱਚੋ ਪਾਣੀ ਸੁਕਾ ਕੇ ਨੋਮਣੀ ਗੋਲ੍ਡ 100 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਸਪਰੇ ਕਰਨ ਤੋਂ ਬ.... (Read More)
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ ਉਸ ਦੇ ਉਪਰ ਸਾਥੀ@60gm ,pretilachlor@600ml ਅਤੇ topstar@45gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਜਦੋ ਝੋਨਾ 30-35 ਦਿਨ ਦਾ ਹੋ ਜਾਵੇ ਤਾ ਝੋਨੇ ਵਿੱਚੋ ਪਾਣੀ ਸੁਕਾ ਕੇ ਨੋਮਣੀ ਗੋਲ੍ਡ 100 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਸਪਰੇ ਕਰਨ ਤੋਂ ਬਾਅਦ 3 ਦਿਨ ਤਕ ਪਾਣੀ ਨਾ ਲਗਾਓ
Posted by ਗਗਨਦੀਪ ਸਿੰਘ
Punjab
21-06-2018 03:40 PM
Punjab
06-22-2018 03:11 AM
Posted by deep sandhu
Punjab
21-06-2018 02:50 PM

Punjab
06-21-2018 09:45 AM
iss de beej nu jdo mukh khet de vich beejde ho tan uss sme ikk vaar paneeri di sodh dubaara jrur kro. Bavistin da ghol bna ke paneeri dia jda nu 15-20mint de lyi uss vich dubo ke fir paneeri beejo. iss ton ilaava Mycorhyza aunda hai uss di varto kr skde ho. iss nu kuch hadd tak rokya ja skda hai par iss nu poori trah control nahi kita ja skda hai.
Posted by sukhjinder Brar
Punjab
21-06-2018 02:19 PM

Maharashtra
06-21-2018 09:39 AM
ਝੋਨੇ ਦੇ ਵਿਚ ਯੂਰੀਆ@110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ SSP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 75 ਕਿੱਲੋ SSP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਦੇ ਵਿਚ ਯੂਰੀਆ@110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ SSP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 75 ਕਿੱਲੋ SSP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਮਿਕ੍ਸ ਕਰਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਏਕੜ ਹੈ ਅਤੇ 33 % ਵਾਲੀ ਜ਼ਿੰਕ ਦੀ ਮਾਤਰਾ 16-17 ਕਿੱਲੋ ਪ੍ਰਤੀ ਏਕੜ ਹੈ ਜ਼ਿੰਕ ਅਤੇ ਯੂਰੀਆ ਨੂੰ ਇਕੱਠੇ ਪਾ ਸਕਦੇ ਹੋ DAP ਅਤੇ ਪੋਟਾਸ਼ ਨੂੰ ਮਿਕ੍ਸ ਕਰਕੇ ਨਹੀਂ ਪਾ ਸਕਦੇ
Posted by savan singh
Haryana
21-06-2018 02:14 PM

Punjab
06-21-2018 09:40 AM
पंजाब में खीरे—1 में प्रति एकड़ उपज 300 क्विंटल है और पंजाब नवीन के पास खीरे की उच्च उपज किस्मों के लिए 70 क्विंटल एकड़ उपज की सिफारिश की जाती है
Posted by Harpal Singh
Punjab
21-06-2018 02:03 PM

Punjab
06-21-2018 02:20 PM
iss de vich 3 kg sulphur prati acre de hisaab nal shitta deo. sulphur jda wali mitti nu narm kr dewegi ate tuc paneeri nu asaani nal putt skde ho.. ihh puttan wele tuttegi nhi.
Posted by jagjeet singh
Punjab
21-06-2018 01:52 PM

Maharashtra
06-21-2018 10:04 AM
Pretilachor 37% EW ਨੂੰ ਤੁਸੀ ਝੋਨੇ ਦੀ ਬਿਜਾਈ ਤੋਂ 2 ਦਿਨ ਬਾਅਦ ਖੇਤ ਵਿਚ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 600 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਤੁਸੀ ਖੜੇ ਪਾਣੀ ਵਿਚ ਕਰ ਸਕਦੇ ਹੋ ਇਸ ਨਾਲ ਇਸਦੇ ਅਸਰ ਤੇ ਕੋਈ ਫਰਕ ਨਹੀਂ ਪੈਂਦਾ
Posted by jaswinder singh
Punjab
21-06-2018 01:36 PM

Punjab
06-21-2018 10:01 AM
ਸਭ ਤੋਂ ਪਹਿਲਾਂ ਕੱਟੀ ਦਾ ਵਜ਼ਨ ਦੇਖੋ ਕਿਉਕੀ ਤਿੰਨ ਕੁਇੰਟਲ ਵਜ਼ਨ ਹੋਣਾ ਜਰੂਰੀ ਹੈ ਉਮੲਰ ਚਾਹੇ ਜਿੰਨੀ ਮਰਜ਼ੀ ਹੋਵੇ ਬਾਕੀ ਬੈਲੇਸ ਡਾਈਟ ਦੇ ਨਾਲ ਨਾਲ ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਰੋਜ਼ਾਨਾ ਤੇ ਨਾਲ ਹੀ Obamin ਪਾਊਡਰ 50 ਗ੍ਰਾਮ ਹਰ ਰੋਜ਼ ਦਿਓ ਤੇ ਸਹੀ ਫੀਡ ਦਿਓ
Posted by Dimple kumar
Punjab
21-06-2018 01:24 PM

Punjab
06-21-2018 05:07 PM
iss de vich zinc 21% wali ja 33% wali di varto kro. uss di maatra 0.5kg hundi hai.
Posted by Dr. Sehdev Singh
Haryana
21-06-2018 01:21 PM

Rajasthan
06-21-2018 09:32 AM
इसके लिए आप होमियोपैथी मेडिसन mesti plus जो के dr जॉन कंपनी की है उसे देना शुरू करे उसके साथ 100 ग्राम मीठा सोढा पशु को दे ी लेवे की सोजिश का मुख्य कारण होती है जिसके कारण कीटाणु होते है यह पशु के थनो की छेदो से अंदर चल जाते है और इंजेक्शन करते है जिससे लेवे और थनो पर सोजिशआ जाती है इसकी रोकथाम से पहले या सफाई का पूरा ध्य.... (Read More)
इसके लिए आप होमियोपैथी मेडिसन mesti plus जो के dr जॉन कंपनी की है उसे देना शुरू करे उसके साथ 100 ग्राम मीठा सोढा पशु को दे ी लेवे की सोजिश का मुख्य कारण होती है जिसके कारण कीटाणु होते है यह पशु के थनो की छेदो से अंदर चल जाते है और इंजेक्शन करते है जिससे लेवे और थनो पर सोजिशआ जाती है इसकी रोकथाम से पहले या सफाई का पूरा ध्यान रखें पशु का कमरा हवादार हो और फर्श को रोजाना अच्छी तरह साफ करें दूध लेने के थोडी देर खड़ा करके रखें ताकि थनो में किसी भी प्रकार का इंन्फेक्शन ना हो यदि थनो की सोजिश है तो घर के कुछ देसी नुसखे प्रयोग कर सकते है 1 .पीसी हुई हल्दी को सरसों को तेल ​में मिलाकर पेस्ट बनाकर और सोजिश होने की हालत में लेवे पर इसकी मालिश करें सरसो के तेल और हल्दी में कीटनाशक होते है और इन्हें में सोजिश कम करने की शक्ति होती है 2. थनो की बीमारी होने की हालत में थोड़ा सा सरसो का गर्म पानी में मिलाकर लेवे की मालिश करे 3. काली मिर्च को पीस कर उसमें गलो मिलाकर और गुड डाल कर पशु को खिलायें
Posted by ਰਾਜ
Punjab
21-06-2018 01:13 PM

Punjab
06-21-2018 01:16 PM
Posted by manpreet singh
Punjab
21-06-2018 01:03 PM

Punjab
06-21-2018 01:19 PM
ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3ਡੱਬੀਆ 1 ਗੋਲੀ ਰੋਜਾਨਾ ਦਿਉ ਅਗਲੀ ਹੀਟ ਤੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ ਤੇ ਨਾਲ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਤੇ ਹੀਟ ਛੱਡਾ ਦਿਉ ਫਿਰ ਉਸ ਦੀ ਤੀਸਰੀ ਹੀਟ ਤੇ ਟੀਕਾ ਭਰਵਾਉ ਤੇ ਨਾਲ ਹੀ Injection Pregulate 5ml ਨਾੜ ਵਿਚ ਲਗਵਾਉ