Experts Q&A Search

Posted by harpreet singh
Punjab
22-06-2018 04:03 PM

Punjab
06-22-2018 10:49 AM
ਕਿਰਪਾ ਕਰਕੇ ਇਸਦੀ ਕਲੀਅਰ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਦ੍ਵਾਰਾ ਭੇਜੀ ਫੋਟੋ ਕਲੀਅਰ ਨਹੀਂ ਹੈ .
Posted by parpinder singh
Punjab
22-06-2018 03:59 PM

Haryana
06-22-2018 10:54 AM
Eh ik nadeen nashak hai jisnu tuc jhone di lwayi to 2-3 din de andar spray kar sakde ho. isda result vadia hai . isdi matra ik acre layi 1000 ml -1200 ml hundi hai . isnu 150 litre pani vich mila ke ja 60 killo reta vich mila ke prati acre pao.
Posted by Gurpreet Singh Sandhu
Punjab
22-06-2018 03:47 PM

Maharashtra
06-22-2018 11:08 AM
ਮਿੱਟੀ ਪਰਖ ਦੇ ਅਨੁਸਾਰ ਖੇਤ ਵਿਚ ਖਾਦਾਂ ਦੀ ਵਰਤੋਂ ਕਰੋ ਹਲਕੀਆਂ ਜਮੀਨ ਵਿਚ ਜ਼ਿੰਕ ਦੀ ਘਾਟ ਜ਼ਿਆਦਾ ਦਿਖਾਈ ਦਿੰਦੀ ਹੈ ਅਤੇ ਜੇਕਰ ਤੁਸੀ ਖੇਤ ਵਿਚ ਜ਼ਿੰਕ ਪਾਉਣਾ ਚਾਉਂਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿੱ.... (Read More)
ਮਿੱਟੀ ਪਰਖ ਦੇ ਅਨੁਸਾਰ ਖੇਤ ਵਿਚ ਖਾਦਾਂ ਦੀ ਵਰਤੋਂ ਕਰੋ ਹਲਕੀਆਂ ਜਮੀਨ ਵਿਚ ਜ਼ਿੰਕ ਦੀ ਘਾਟ ਜ਼ਿਆਦਾ ਦਿਖਾਈ ਦਿੰਦੀ ਹੈ ਅਤੇ ਜੇਕਰ ਤੁਸੀ ਖੇਤ ਵਿਚ ਜ਼ਿੰਕ ਪਾਉਣਾ ਚਾਉਂਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿੱਲੋ ਪ੍ਰਤੀ ਏਕੜ ਹੁੰਦੀ ਹੈ .
Posted by harman
Haryana
22-06-2018 03:36 PM

Haryana
06-22-2018 10:59 AM
Regent ate fatera dono keetnashak da kam karde han. jekar tuc khet vich regent paunde ho ta fatera paun di lod nahi hundi . isdi matra 6 killo prati acre hundi hai . eh gobh di sundi di roktham krdi hai .
Posted by harman
Haryana
22-06-2018 03:33 PM

Maharashtra
06-22-2018 11:01 AM
chicken manure khet vich paun nal adhi nitrogen di bachat hundi hai . is di matra ik acre layi 2.5 quintal prati acre hundi hai .
Posted by satnam singh
Punjab
22-06-2018 03:23 PM

Maharashtra
06-22-2018 10:00 AM
Posted by Veer
Punjab
22-06-2018 03:18 PM

Maharashtra
06-22-2018 09:55 AM
Hanji fatera te padan da iko kam hai . eh gobh di sundi to fasl da bcha karde han. jekar tuc khet vich pdan paunde ho ta fatera paun di lod nahi hundi . isdi matra 5 killo prati acre hundi hai .
Posted by Gurpreet Singh
Punjab
22-06-2018 03:08 PM

Haryana
06-22-2018 09:53 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ .... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ .
Posted by Sumit Kumar
Bihar
22-06-2018 02:47 PM

Punjab
06-22-2018 11:05 AM
यह virbac कंपनी का प्रोडक्ट है इसे आय गबन पशु के भी दे सकते है और गबन होने से पहले भी दे सकते है. इसमें सारे जरुरी मिनरलस होते है पशु के लिए I
Posted by lali Bachhal
Haryana
22-06-2018 02:31 PM

Rajasthan
06-22-2018 11:38 AM
thnda hunda hai.ehh asani nal hajam hoon wali khurak hai.iss nu bheoo ke yaa agg te jhass ke de skde ho , issdi jyada jrurat pashu de sunn to badd pendi hai.
Posted by rajwinder singh
Punjab
22-06-2018 02:02 PM

Maharashtra
06-22-2018 09:00 AM
Eh ik growth regulator hai jo fasla da vadha karda hai . isda istemal tuc 250-300 ml nu 150 litre pani vich mila ke prati acre de hisab nal spray karo .
Posted by baljeet
Punjab
22-06-2018 01:49 PM

Maharashtra
06-22-2018 09:02 AM
jhone di jda di sundi layi tuc regent@6 killo prati acre chitta deo .
Posted by binder sekhon
Punjab
22-06-2018 01:33 PM

Haryana
06-22-2018 09:07 AM
Binder ji sulphur jyaadatar jyaada nami wali jameen de lyi varti jandi hai jithe mitti paani ghat sokhdi hai . Eh ik tra nal fungicide da kam krda hai . is to ilava jekar tuhadi jameen sakht hai ta tuc sulphur di varto khet vich kar sakde ho.isdi matra 3 killo prati acre hundi hai .
Posted by Manpreet singh
Chandigarh
22-06-2018 01:19 PM

Rajasthan
06-22-2018 11:26 AM
Posted by Gurpreet Singh
Punjab
22-06-2018 12:36 PM
Punjab
06-23-2018 10:54 PM
iss de boote kinne k kumla ke sukk rhe hnn ji. ate jdaa kaalia v ho rhia hn ja fir bs boote ee sukk rhe hnn kirpa kr ke dso.
Posted by rashaal Singh
Punjab
22-06-2018 12:31 PM

Rajasthan
06-22-2018 10:19 AM
मुर्रा नसल का रेट उस नसल की शुद्धता पर निर्भर करता है लेकिन औसतन कीमत 30000 रूपये है .
Posted by kuldeep chohan
Punjab
22-06-2018 12:02 PM

Punjab
06-22-2018 06:39 AM
vange de uper fal di makhi da prabhav hai jo fal vich moriyan kar ke isnu khrab kar dindi hai . isdi roktham de layi 20 ml Malathion 50 EC te 200 gram nu gur nu 20 litre pani vich mila ke spray karo.
Posted by ਵੀਰ ਸੰਧੂ
Punjab
22-06-2018 11:56 AM

Haryana
06-22-2018 09:47 AM
Nahi ji Sarkar valo hale eda di koi subsidy nahi diti jandi .
Posted by Ajay Kumar
Haryana
22-06-2018 11:52 AM

Rajasthan
06-23-2018 03:30 PM
hnji ehh vdia HF nasal da seman hai , jekar vdia khurak hove atte vdia dekh bhall kiti jawe tan 10-12 liter dudh pashu to leya ja skda hai , dudh di sahi pedawarr khurak te hundi hai ..
Posted by khushwinder singh
Punjab
22-06-2018 11:43 AM

Maharashtra
06-22-2018 06:31 AM
ਇਹ ਇਕ ਤਰਲ biofertilizer ਹੈ ਜੋ ਇਫ਼ਕੋ ਦ੍ਵਾਰਾ ਤਿਆਰ ਕੀਤਾ ਗਈ ਹੈ ਇਸ ਦਾ ਇਸਤੇਮਾਲ ਤੁਸੀ ਤਿੰਨ ਢੰਗ ਨਾਲ ਕਰ ਸਕਦੇ ਹੋ ਇਹ ਮਿੱਟੀ , ਬੀਜ ਅਤੇ ਜੜਾਂ ਨੂੰ ਸੋਧਣ ਲਈ ਵਰਤਿਆ ਜਾਂਦਾ ਹੈ ਜੇਕਰ ਇਸਨੂੰ ਬੀਜ ਅਤੇ ਜੜਾਂ ਨੂੰ ਸੋਧਣ ਲਈ ਇਸਤੇਮਾਲ ਕਰਨਾ ਹੈ ਤਾ ਇਸਦੀ ਮਾਤਰਾ 250 ਮੀ ਲੀ ਵਰਤੀ ਜਾਂਦੀ ਹੈ ਜੇਕਰ ਮਿੱਟੀ ਨੂੰ ਸੋਧਣ ਲਈ ਵਰਤਣਾ ਹੈ ਤਾ ਇਸਦੀ ਮਾਤਰਾ 300-400 ਮੀ ਲੀ ਦੀ ਲੋੜ ਹੁੰਦੀ ਹੈ ਜਿਸਨੂੰ 80-100 .... (Read More)
ਇਹ ਇਕ ਤਰਲ biofertilizer ਹੈ ਜੋ ਇਫ਼ਕੋ ਦ੍ਵਾਰਾ ਤਿਆਰ ਕੀਤਾ ਗਈ ਹੈ ਇਸ ਦਾ ਇਸਤੇਮਾਲ ਤੁਸੀ ਤਿੰਨ ਢੰਗ ਨਾਲ ਕਰ ਸਕਦੇ ਹੋ ਇਹ ਮਿੱਟੀ , ਬੀਜ ਅਤੇ ਜੜਾਂ ਨੂੰ ਸੋਧਣ ਲਈ ਵਰਤਿਆ ਜਾਂਦਾ ਹੈ ਜੇਕਰ ਇਸਨੂੰ ਬੀਜ ਅਤੇ ਜੜਾਂ ਨੂੰ ਸੋਧਣ ਲਈ ਇਸਤੇਮਾਲ ਕਰਨਾ ਹੈ ਤਾ ਇਸਦੀ ਮਾਤਰਾ 250 ਮੀ ਲੀ ਵਰਤੀ ਜਾਂਦੀ ਹੈ ਜੇਕਰ ਮਿੱਟੀ ਨੂੰ ਸੋਧਣ ਲਈ ਵਰਤਣਾ ਹੈ ਤਾ ਇਸਦੀ ਮਾਤਰਾ 300-400 ਮੀ ਲੀ ਦੀ ਲੋੜ ਹੁੰਦੀ ਹੈ ਜਿਸਨੂੰ 80-100 ਕਿੱਲੋ ਮਿੱਟੀ ਵਿਚ ਰਲਾ ਕਿ ਇਕ ਏਕੜ ਦੇ ਵਿਚ ਛਿੱਟਾ ਦਿੱਤਾ ਜਾਂਦਾ ਹੈ ਇਸਦੀ ਵਰਤੋਂ ਤੁਸੀ ਹਰ ਫ਼ਸਲ ਤੇ ਕਰ ਸਕਦੇ ਹੋ
Posted by kuldeep chohan
Punjab
22-06-2018 11:38 AM

Punjab
06-22-2018 06:43 AM
isde uper keet da prabhav hai jis nal isde patte eda ho rahe han . Isdi roktham de layi tuc Roger 30 EC (Dimethoate) @200 ml nu 150 litre pani vich mila ke prati acre de hisab nal spray karo .
Posted by kuldeep chohan
Punjab
22-06-2018 11:34 AM

Punjab
06-22-2018 06:43 AM
isde uper keet da prabhav hai jis nal isde patte eda ho rahe han . Isdi roktham de layi tuc Roger 30 EC (Dimethoate) @200 ml nu 150 litre pani vich mila ke prati acre de hisab nal spray karo .
Posted by rajwinder singh
Punjab
22-06-2018 11:31 AM

Haryana
06-22-2018 06:51 AM
Isde uper tuc NPK 19:19:19 @1 killo nu 150 litre pani vich mila ke prati acre de hisab nal spray karo .
Posted by rajwinder singh
Punjab
22-06-2018 11:31 AM

Haryana
06-22-2018 06:48 AM
kirpa karke apna swal vistar nal pucho ta jo tuhanu is bare poori jankari diti ja sake .
Posted by kuldeep chohan
Punjab
22-06-2018 11:27 AM

Punjab
06-22-2018 06:47 AM
isnu chepa kehnde han ate eh patteya to ras choosda hai jis nal kayi vishanu rog failde han. Isdi roktham de layi tuc Roger 30 EC (Dimethoate) @200 ml nu 150 litre pani vich mila ke prati acre de hisab nal spray karo .
Posted by Rakesh kumar
Punjab
22-06-2018 11:14 AM

Punjab
06-22-2018 10:11 PM
Eh 100ml rojana 10 din tak de sakde ha te passu jess tara khush ho ke kha le ose tra hi khwon di kossis karo
Posted by Ajay Kumar
Haryana
22-06-2018 11:06 AM

Punjab
06-22-2018 06:50 AM
eh hf cow da seman hai.
Posted by ਬਲਜੀਤ ਸਿੰਘ ਗਰੇਵਾਲ
Punjab
22-06-2018 10:50 AM

Maharashtra
06-22-2018 07:01 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ .... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by satte bhati
Uttar Pradesh
22-06-2018 10:49 AM

Uttar Pradesh
06-22-2018 09:01 AM
हनजी आप सबसे पहले डॉक्टर से चेक करवाए क्यकि इसकी बच्चेदानी में इन्फेक्शन है I डॉक्टर से दवाई भरवाओ और उसके बाद ai करवाए I अगर आपने डॉक्टर से चेक करवाया है तो बताये वह क्या कहता है
Posted by Ajay Kumar
Haryana
22-06-2018 10:48 AM

Rajasthan
06-22-2018 09:07 AM
जब आपकी गाय हीट में आये तो उसके 18—36 घंटे के बीच में करवा देनी चाहिए और आजकल वैटनरी सरकारी हस्पताल में एच एफ के अच्छी गुणवत्ता वाले सेमन आ रहे हैं वो आप रखवा सकते हैं
Posted by sachin kumar
Bihar
22-06-2018 10:48 AM

Posted by khushwinder singh
Punjab
22-06-2018 10:39 AM

Haryana
06-22-2018 06:13 AM
ਇਹ ਘੁਲਣਸ਼ੀਲ ਖਾਦ ਹੈ ਜਿਸਨੂੰ ਤੁਸੀ ਹਰ ਸਬਜ਼ੀ ਦੇ ਉਪਰ ਇਸਤੇਮਾਲ ਕਰ ਸਕਦੇ ਹੋ ਇਸਦੀ ਸਪਰੇ ਤੁਸੀ drip irrigation ਜਾ foliar ਸਪਰੇ ਕਰ ਸਕਦੇ ਹੋ ਇਹ ਸਬਜ਼ੀਆਂ ਦੇ ਉਤਪਾਦ ਨੂੰ ਵਧਾਉਂਦਾ ਹੈ ਤੇ ਓਹਨਾ ਦੀ ਚਮਕ ਨੂੰ ਵਧਾਉਂਦੀ ਹੈ ਇਸ ਤੋਂ ਇਲਾਵਾ ਇਹ ਸਬਜ਼ੀਆਂ ਦੇ ਭਾਰ ਨੂੰ ਵੀ ਵਧਾਉਂਦੀ ਹੈ
Posted by Gurmeet Randhawa
Punjab
22-06-2018 10:34 AM

Maharashtra
06-22-2018 06:16 AM
ਨਹੀਂ ਜੀ ਮੱਕੀ ਦਾ ਸਾਇਲੇਜ ਬਣਾਉਂਦੇ ਸਮੇ ਇਸਦੇ ਉਪਰ ਕੁਛ ਵੀ ਸਪਰੇ ਕਰਨ ਦੀ ਲੋੜ ਨਹੀਂ ਹੁੰਦੀ
Posted by Gurmeet Randhawa
Punjab
22-06-2018 10:26 AM

Maharashtra
06-22-2018 05:55 AM
jhone vich nadeena di roktham de layi tuc rifit jis de salt da name pretilachor hai is di matra 600 ml nu 150 litre pani vich mila ke prati acre de hisab nal spray karo. eh spray tuc jhona laun to pehle 35 dina tak spray kar sakde ho.
Posted by Amrit Aulakh
Punjab
22-06-2018 10:24 AM

Haryana
06-24-2018 09:29 AM
Mahindera 575 layi mahindera valo 13.6.28 size de tyre de sifarish kiti jandi hai par isnu tuci 14.9.28 de tyre v paa sakde ho.
Posted by baljeet
Punjab
22-06-2018 10:12 AM
Haryana
06-22-2018 05:47 AM
Eh ik biofertilizer hai jo IFFCO dwara tyar kita gya hai . is da istemal tuc 3 tareekya nal kar sakde ho . Eh mitti upchar, beej upchar ate paudhe diyan jda da upchar karn de kam aunda hai .jekar beej ate jaddan da upchar karn de layi isda istemal karna hai ta isdi matra 250 ml di lod hundi hai . jekar mitti de upchar layi istemal karna hai ta isdi matra 300-400 ml di lod hundi hai jisnu 80-100 killo mitti vich rla ke ik acre vich chitta dita janda hai .
Posted by amrinder dhillon
Punjab
22-06-2018 10:07 AM

Maharashtra
06-22-2018 05:52 AM
Posted by Lovedeep Singh Khehra
Punjab
22-06-2018 09:58 AM

Punjab
06-22-2018 06:54 AM
ਹਾਜੀ ਸਤਿ ਸ਼੍ਰੀ ਅਕਾਲ ਜੀ, ਦਵਾਈਆ ਨੂੰ ਆਨਲਾਈਨ ਮਗਵਾਉਣ ਲਈ ਸਾਡੀ ਕੋਈ ਹੋਰ ਐਪ ਨਹੀਂ ਹੈ ਜੇਕਰ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹੀ ਸਰਵਿਸ ਸ਼ੁਰੂ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਬਾਰੇ ਦੱਸ ਦਿੱਤਾ ਜਾਵੇਗਾ ਜੀ
Posted by Lovedeep Singh Khehra
Punjab
22-06-2018 09:47 AM

Maharashtra
06-22-2018 04:29 AM
ਝੋਨੇ ਦੇ ਵਿਚ ਯੂਰੀਆ @110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਯੂਰੀਆ ਨੂੰ ਤੁਸੀ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਦੇ ਵਿਚ ਯੂਰੀਆ @110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਯੂਰੀਆ ਨੂੰ ਤੁਸੀ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਏਕੜ ਹੈ ਅਤੇ 33 % ਵਾਲੀ ਜ਼ਿੰਕ ਦੀ ਮਾਤਰਾ 16-17 ਕਿੱਲੋ ਪ੍ਰਤੀ ਏਕੜ ਪਾ ਸਕਦੇ ਹੋ
Posted by baljeet
Punjab
22-06-2018 09:41 AM

Maharashtra
06-22-2018 04:14 AM
Posted by baljeet
Punjab
22-06-2018 09:37 AM

Haryana
06-22-2018 04:13 AM
Posted by Lovedeep Singh Khehra
Punjab
22-06-2018 09:17 AM

Haryana
06-22-2018 04:19 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ :-ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰ.... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ :-ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by sangam
Haryana
22-06-2018 09:13 AM

Chandigarh
06-22-2018 04:14 AM
हरियाणा में पारंपरिक फल जैसे आम, लीची, चीकू, नींबू जैसा फल जैसे संतरा और बेर आदि उगाए जाते हैं
Posted by sangam
Haryana
22-06-2018 09:12 AM

Chandigarh
06-22-2018 04:11 AM
यह मुख्यत जड़ वाली सब्जियों जैसे आलू, गाजर आदि में की जाती है
Posted by Manpreet Singh
Punjab
22-06-2018 08:34 AM

Punjab
06-22-2018 08:49 AM
ਜੇਕਰ ਮੀਟ ਦੀ ਗੱਲ ਹੈ ਤਾਂ ਚੈਬਰੋ ਨਸਲ ਹੈ ਤੇ ਅੰਡਿਆਂ ਵਾਲੀ ਨਸਲ ਚੈਬਰੋਨ ਹੈ ਜੋ ਸਾਲ ਵਿੱਚ 250 ਅੰਡੇ ਦਿੰਦੀ ਹੈ
Posted by kherala ranjit
Gujarat
22-06-2018 08:25 AM

Maharashtra
06-28-2018 07:21 AM
Posted by Phinder Sidhu
Punjab
22-06-2018 08:19 AM

Punjab
06-22-2018 09:03 AM
Phinder sidhu ji tuhaade sare swaala de jawab de ditte gye hn..par fir v jekar tuhaada koi swaal rehnda hai tan uss nu dubaara post krdeo. apne swaal de jawab apni profile de neeche ja ke check kr skde ho.
Posted by endless kawal
Punjab
22-06-2018 08:14 AM

Maharashtra
06-22-2018 11:15 AM
ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 3.5 ਕਿਲੋ ਪ੍ਰਤੀ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 8-8.5 ਕਿਲੋ ਪ੍ਰਤੀ ਹੈਕਟੇਅਰ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 3 ਕਿਲੋ ਪ੍ਰਤੀ ਹੈਕਟੇਅਰ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 7.2 ਕਿਲੋ ਪ੍ਰਤੀ ਹੈਕਟੇਅ.... (Read More)
ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 3.5 ਕਿਲੋ ਪ੍ਰਤੀ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 8-8.5 ਕਿਲੋ ਪ੍ਰਤੀ ਹੈਕਟੇਅਰ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 3 ਕਿਲੋ ਪ੍ਰਤੀ ਹੈਕਟੇਅਰ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 7.2 ਕਿਲੋ ਪ੍ਰਤੀ ਹੈਕਟੇਅਰ ਹੋਣੀ ਚਾਹੀਦੀ ਹੈ
Posted by Thana singh
Punjab
22-06-2018 08:09 AM

Punjab
06-22-2018 09:14 AM
Posted by Happy
Punjab
22-06-2018 07:46 AM

Punjab
06-22-2018 07:52 AM