Posted by Anterpreet Singh
Punjab
23-06-2018 09:48 AM
ਜੀ ਨਹੀਂ ਯੂਰੀਆ ਦੀ ਸਾਰੀ ਮਾਤਰਾ ਇਕੋ ਸਮੇ ਪਾਉਣਾ ਸਹੀ ਨਹੀਂ ਹੈ ਯੂਰੀਆ ਦੀ ਪੂਰੀ ਮਾਤਰਾ 110 ਕਿੱਲੋ ਪ੍ਰਤੀ ਏਕੜ ਹੁੰਦੀ ਹੈ ਜਿਸਨੂੰ ਤੁਸੀ ਤਿੰਨ ਹਿੱਸਿਆਂ ਵਿਚ ਖੇਤ ਵਿਚ ਪਾ ਸਕਦੇ ਹੋ ਇਸਨੂੰ ਤੁਸੀ ਝੋਨੇ ਦੇ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਜਾ ਬਿਜਯੀ ਤੋਂ 18 ਵੇ ਦਿਨ ਪਾਉਣਾ ਸ਼ੁਰੂ ਕਰ ਸਕਦੇ ਹੋ ਯੂਰੀਆ ਦੀ ਸਾਰੀ ਮਾਤਰਾ ਨੂੰ ਤੁਸੀ ਝੋਨਾ ਲਾਉਣ ਤੋਂ 18-45 ਦਿਨ ਤਕ ਪਾ ਦਿਓ ਜ਼ਿਆਦਾ nitrogen.... (Read More)
ਜੀ ਨਹੀਂ ਯੂਰੀਆ ਦੀ ਸਾਰੀ ਮਾਤਰਾ ਇਕੋ ਸਮੇ ਪਾਉਣਾ ਸਹੀ ਨਹੀਂ ਹੈ ਯੂਰੀਆ ਦੀ ਪੂਰੀ ਮਾਤਰਾ 110 ਕਿੱਲੋ ਪ੍ਰਤੀ ਏਕੜ ਹੁੰਦੀ ਹੈ ਜਿਸਨੂੰ ਤੁਸੀ ਤਿੰਨ ਹਿੱਸਿਆਂ ਵਿਚ ਖੇਤ ਵਿਚ ਪਾ ਸਕਦੇ ਹੋ ਇਸਨੂੰ ਤੁਸੀ ਝੋਨੇ ਦੇ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਜਾ ਬਿਜਯੀ ਤੋਂ 18 ਵੇ ਦਿਨ ਪਾਉਣਾ ਸ਼ੁਰੂ ਕਰ ਸਕਦੇ ਹੋ ਯੂਰੀਆ ਦੀ ਸਾਰੀ ਮਾਤਰਾ ਨੂੰ ਤੁਸੀ ਝੋਨਾ ਲਾਉਣ ਤੋਂ 18-45 ਦਿਨ ਤਕ ਪਾ ਦਿਓ ਜ਼ਿਆਦਾ nitrogen ਦੀ ਮਾਤਰਾ ਵੀ ਫ਼ਸਲ ਨੂੰ ਨੁਕਸਾਨ ਕਰਦੀ ਹੈ ਇਸ ਲਈ ਤੁਸੀ ਸਹੀ ਮਾਤਰਾ ਵਿਚ ਕੁਛ ਸਮੇ ਦੇ ਫਾਸਲੇ ਤੇ ਯੂਰੀਆ ਪਾਓ .

Posted by sandeep singh
Punjab
23-06-2018 09:32 AM
sandeep singh ji tuc 3-4 pathiyan nu 50 litre pani ivch dbo ke rakho ate 4 din bad jdo eh pani 25-30 litre reh jauga . isnu tuc 5 biswe ch spray kar sakde ho.

Posted by Navdeep Singh
Haryana
23-06-2018 09:03 AM
अगर फल के पत्ते सूख रहे हैं तो आप 3 ग्राम zinc sulphate प्रति लीटर पानी के हिसाब से स्प्रे करें अगर फल को फटने से रोकना के लिए आप copper oxychloride@ 3 ग्राम प्रति लीटर के हिसाब से पौधे पर स्प्रे कर सकते हैं .

Posted by jagvir
Punjab
23-06-2018 08:37 AM
Thanks for sharing this.. your village name has been updated in Apnikheti App. Please refresh and check again.

Posted by Amrit Aulakh
Punjab
23-06-2018 06:40 AM
bhindi te acephate di spray sifarish nahi kiti jandi hai. machar de lyi rogor@300ml ja actara@80gm ja imidacloprid@60ml nu 150 ltr pani de nal mila ke prati acre te spray kro.
Posted by Baldeep Singh
Punjab
23-06-2018 06:38 AM
han ji iss nu shaawe rakhna jruri hunda hai nahi tan ihh changi trah tyaar nahi howega ate ghat asardaar bnega.

Posted by dapinder singh brar
Punjab
23-06-2018 06:07 AM
tuci iss nu Liquid Intavita NH 100ml 5-5 ml swere shame deo nall he Liquid Sharkaferol 200ml ekk chamach swere ekk chamach shame nu deo.

Posted by Jaskaran Singh
Punjab
22-06-2018 10:04 PM
hnji eh khatarnak bimari hai ji . tusi apne nazdiki vetnery hospital vich elaz karvao. es tarah dasna muskil hai ji.

Posted by Phinder Sidhu
Punjab
22-06-2018 10:03 PM
Phinder singh ji tuhanu 9464140093 wale number te call kiti jawegi. tuhade ton iss bimaari de sambandi kuj puchna hai ate iss ton baad tuhanu iss da iaaj dsya jawega.

Posted by Ramkaran Singh
Punjab
22-06-2018 09:59 PM
baajre de vich bijaayi ton 2 din pehla ja 2 din baad de vich stomp 1 ltr prati acre de hisaab nal spray kr skde ho. iss ton baad baajra uggran ton baad koi v spray sifarish nahi kiti jandi hai.
Posted by ਬੂਟਾ ਸਿੰਘ ਗਿੱਲ
Punjab
22-06-2018 09:24 PM
ਤੁਸੀ ਇਹਨਾਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਜਾ ਫਿਰ ਤੁਸੀ ਸਬਜ਼ੀਆਂ ਦੀ ਵਦੀਆ ਗਰੋਥ ਲਈ.... (Read More)
ਤੁਸੀ ਇਹਨਾਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਜਾ ਫਿਰ ਤੁਸੀ ਸਬਜ਼ੀਆਂ ਦੀ ਵਦੀਆ ਗਰੋਥ ਲਈ 1 ਕਿਲੋ npk ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ.

Posted by chamkaur singh
Punjab
22-06-2018 09:19 PM
ਨਿਬੂ ਦਾ ਬਾਗ ਲਗਾਉਣ ਸਮਾਂ ਫਰਵਰੀ ਮਾਰਚ ਅਤੇ ਅਗਸਤ ਸਤਬਰ ਹੈ ਇਸਦੀਆਂ ਉਨਤ ਕਿਸਮਾਂ ਜਿਵੇਂ ਪੰਜਾਬ ਬਾਰਾਮਸੀ ਨਿਬੂ , ਪੀ ਏ ਯੂ ਬਾਰਾਮਾਸੀ ਨਿਬੂ-1,ਪੰਜਾਬ ਗਲਗਲ ਅਤੇ ਕਾਗਜ਼ੀ ਨਿਬੂ ਹੈ ਇਸਦੇ ਬੂਟਿਆਂ ਵਿਚ ਫਾਸਲਾ 6×6 ਦਾ ਰੱਖਣਾ ਚਾਹੀਦਾ ਹੈ ਇਸਦੇ 1 ਏਕੜ ਵਿਚ 110 ਬੂਟੇ ਲਗਾਏ ਜਾਂਦੇ ਹਨ ਨਵੇਂ ਲਗਾਏ ਬੂਟਿਆਂ ਨੂੰ 3-4 ਸਾਲ ਤੱਕ ਹਰ ਹਫਤੇ ਪਾਣੀ ਲਗਾਉਨਾ ਚਾਹੀਦਾ ਹੈ ਅਤੇ ਪੁਰਾਣੇ ਬੂਟਿਆਂ ਨੂੰ.... (Read More)
ਨਿਬੂ ਦਾ ਬਾਗ ਲਗਾਉਣ ਸਮਾਂ ਫਰਵਰੀ ਮਾਰਚ ਅਤੇ ਅਗਸਤ ਸਤਬਰ ਹੈ ਇਸਦੀਆਂ ਉਨਤ ਕਿਸਮਾਂ ਜਿਵੇਂ ਪੰਜਾਬ ਬਾਰਾਮਸੀ ਨਿਬੂ , ਪੀ ਏ ਯੂ ਬਾਰਾਮਾਸੀ ਨਿਬੂ-1,ਪੰਜਾਬ ਗਲਗਲ ਅਤੇ ਕਾਗਜ਼ੀ ਨਿਬੂ ਹੈ ਇਸਦੇ ਬੂਟਿਆਂ ਵਿਚ ਫਾਸਲਾ 6×6 ਦਾ ਰੱਖਣਾ ਚਾਹੀਦਾ ਹੈ ਇਸਦੇ 1 ਏਕੜ ਵਿਚ 110 ਬੂਟੇ ਲਗਾਏ ਜਾਂਦੇ ਹਨ ਨਵੇਂ ਲਗਾਏ ਬੂਟਿਆਂ ਨੂੰ 3-4 ਸਾਲ ਤੱਕ ਹਰ ਹਫਤੇ ਪਾਣੀ ਲਗਾਉਨਾ ਚਾਹੀਦਾ ਹੈ ਅਤੇ ਪੁਰਾਣੇ ਬੂਟਿਆਂ ਨੂੰ 2-3 ਹਫਤਿਆਂ ਮਗਰੋਂ ਮੌਸਮ ,ਮਿਟੀ ਦੀ ਕਿਸਮ ਅਤੇ ਵਰਖਾ ਦੇ ਅਧਾਰ ਤੇ ਪਾਣੀ ਲਗਾਉਣਾ ਚਾਹੀਦਾ ਹੈ .

Posted by sandeep
Punjab
22-06-2018 09:18 PM
Nahi ji ihna di alag alag ton hi varto krni chaidi hai.

Posted by Manpreet Singh
Punjab
22-06-2018 08:10 PM
PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

Posted by Harpreet Singh
Punjab
22-06-2018 07:36 PM
ikk mahine baad garmi bhut vadh jawegi ate ihh jhone de patte saad dewegi. iss kr ke iss di varto jhona lgaun sme kadoo krde sme ee kro.
Posted by अनिल कासनियां
Haryana
22-06-2018 07:24 PM
अगर इसके पत्तों के किनारे सूख रहे है तो इसमें लोहे की कमी हा रही है इसकी रोकथाम के लिए ferrous sulphate 1%@1kg या ferrous sulphate जो चिलेटड में आती है उसकी मात्रा 200 ग्राम प्रति एकड़ के हिसाब से स्प्रे करें
Posted by g ਸਿੰਘ ਦੰਦੀਵਾਲ
Haryana
22-06-2018 07:19 PM
Pehla iss de vich urea@130kg kg prati acre de hisab nal 3 hissya de vich vand ke poori kro. pehli ja duji urea de nal safilizer@500gm prati acre de hisab nal mix kr ke khet de vich shitta deo. iss nal jda di fungus khatam ho jandi hai ate narma growth krni shuru kr dinda hai.

Posted by Aasik patel
Madhya Pradesh
22-06-2018 06:57 PM
डॉ. दलाल घोल तैयार करने का फॉर्मूला
2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे इसके बाद छिड़क.... (Read More)
डॉ. दलाल घोल तैयार करने का फॉर्मूला
2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे I
Posted by Dimple kumar
Punjab
22-06-2018 06:40 PM
iss de vich fungus aa gyi hai. iss de upper ridomil gold@250gm ja kavach@250gm ja carbendazim@400gm ja tata di captaf@400gm ja master@400gm ja antracol@500gm nu prati acre de hisaab nal 150 ltr pani de vich mila ke spray kro. ihh bimaari thik ho jawegi.

Posted by Agyapal
Haryana
22-06-2018 06:32 PM
Agyapal ji jekar spray krni hai tan hamesha chelated zinc di varto kro. jo ki 200gm prati acre paindi hai. uss da result best hai. jekar urea nal mix kr ke pauni hai tan 21 ja 33% wali hi pao. 21 % wali di maatra 25 kg prati acre hai. ate 33% wali di maatra 16-17 kg prati acre hai. jo tuc lai ke aye ho ih micronutrients hnn jinna di matra ghat hundi hai. paise onne hi lagg jande hnn ate fir result nahi milda hai. jo tuc ihh wali zinc lai ke aye ho ihh foliar spray de lyi keh rhe hnn..jekar foliar spray hi krni hai tan chelated zinc di hi kro.
Posted by Hardev Singh Khiala
Punjab
22-06-2018 06:15 PM
ਇਹ ਇਕ ਕੀਟਨਾਸ਼ਕ ਹੈ ਜਿਸਨੂੰ ਤੁਸੀ ਝੋਨੇ ਦੀ ਫ਼ਸਲ ਵਿਚ ਵਰਤ ਸਕਦੇ ਹੋ ਇਹ ਜਦੋ ਝੋਨਾ ਨਿਸਰਦਾ ਹੈ ਉਸ ਸਮੇ ਜੋ ਕੀਟ ਪੈਂਦਾ ਹੈ ਉਸ ਨੂੰ ਰੋਕਣ ਵਿਚ ਸਮਰੱਥ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਲਈ 150 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ .
Posted by g ਸਿੰਘ ਦੰਦੀਵਾਲ
Haryana
22-06-2018 05:37 PM
makki de upper fame@20ml ja coragen@60ml ja cypermethrin@80ml nu 150 ltr pani de nal mila ke prati acre te spray kro.

Posted by shyamlal
Madhya Pradesh
22-06-2018 05:04 PM
इसे आप अपने इलाके के लोकल डीलर से ले सकते है अगर आपको वह से नहीं मिलता तो आप नजदीकी कृषि विज्ञानं केंद्र से ले सकते है .

Posted by harpreet singh
Punjab
22-06-2018 04:55 PM
ਇਹ ਝੋਨੇ ਵਿਚ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਫ਼ਸਲ ਦਾ ਵਾਧਾ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਵਿਚ 30 ਕਿੱਲੋ ਪੈਂਦੀ ਹੈ .
Posted by Lovedeep Singh Khehra
Punjab
22-06-2018 04:54 PM
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇ.... (Read More)
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

Posted by Harpreet Singh
Punjab
22-06-2018 04:26 PM
kirpa karke isdi photo bhejo ja isde salt da nam daso ta jo tuhanu is bare poori jankari diti ja sake .

Posted by AMANPREET SINGH
Punjab
22-06-2018 04:10 PM
Mausam vibhag de anusar tuhade ilake vich aun vale veervar tak mausam saaf rahega . sukarvar to aitvar tak meeh pain diyan sambhavnava han.

Posted by Harpreet Singh
Punjab
22-06-2018 04:05 PM
jhone di growth layi tuc Tata Rally Gold @4 kg prati acre de hisab nal pa sakde ho . is to ilava tuc Biovita @8 killo prati acre de hisab nal pa sakde ho . eh jhone di growth kraunde han.
Posted by Gurnishan Singh Dhillon
Punjab
22-06-2018 04:03 PM
jhone de vadia jhaad layi jhone vich sahi matra vich khaada pao .Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











