Experts Q&A Search

Posted by Rupinder Singh
Punjab
25-06-2018 05:26 PM

Chandigarh
06-25-2018 12:12 PM
Posted by sukhjinder Brar
Punjab
25-06-2018 05:05 PM

Chandigarh
06-25-2018 12:09 PM
ਇਸਨੂੰ ਲਾਉਣ ਦਾ ਠੀਕ ਸਮਾਂ 20 ਜੂਨ ਤੋਂ ਬਾਅਦ ਹੈ ਅਤੇ ਇਸ ਨੂੰ ਮੁਖ ਖੇਤ ਵਿੱਚ 25 -30 ਦਿਨਾਂ ਬਾਅਦ ਲਾ ਸਕਦੇ ਹੋਂ..
Posted by ਜਗਸੀਰ ਸਿੰਘ
Punjab
25-06-2018 05:01 PM

Punjab
06-25-2018 04:32 PM
ਉਸ ਨੂੰ 50 ਗ੍ਰਾਮ ਦੇਸੀ ਤੇਲ , 25 ਗ੍ਰਾਮ ਹਲਦੀ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਦਿਨ ਵਿਚ ਇਕ ਵਾਰ ਦਿਓ , ਇਸਦੇ ਨਾਲ Teramicin plane ਗੋਲੀ ਅੱਧੀ ਅੱਧੀ ਕਰਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਫਰਕ ਪੈ ਜਾਵੇਗਾ ..
Posted by Arundeep Singh
Punjab
25-06-2018 04:57 PM

Punjab
06-26-2018 04:12 PM
Os nu 3kg kanak da dalia, taramira 50gm, shakker 400g, sarso da tell 100gm te ekk chamach mithasoda. Kanak da dalia pkka ke rin lao fer os vic sara kuss mix kar lo tharr ke pao
Posted by Arsh chahal
Punjab
25-06-2018 04:55 PM

Punjab
06-25-2018 03:17 PM
tuci uss nu homeopathic dwai lactomood deni suru kro , iss nu 1ml srijj nal sidhe muhh rahi deo , iss nu din vich 3 varr deo, atte chara paun to 1 ghnta pehla deo , isde nal tuci Stee note dwai di goli, Antistress dwai di goli vicho koi v ek de skde ho, iss nu dudh lenn to adha ghnta pehla deo , iss nal farak paa jawega..
Posted by Lovedeep Singh Khehra
Punjab
25-06-2018 04:52 PM

Maharashtra
06-25-2018 11:26 AM
ਕਿਰਪਾ ਕਰਕੇ ਤੁਸੀ ਇਹ ਦੱਸੋ ਕੇ ਤੁਸੀ ਦਵਾਈ ਕਿਹੜੀ ਕਰਨੀ ਹੈ ਤਾ ਜੋ ਤੁਹਾਨੂੰ ਉਸ ਮੁਤਾਬਕ ਉਸਦੀ ਮਾਤਰਾ ਦੱਸੀ ਜਾ ਸਕੇ
Posted by Arshpreet Singh
Punjab
25-06-2018 04:50 PM

Haryana
06-25-2018 11:22 AM
. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Lovedeep Singh Khehra
Punjab
25-06-2018 04:43 PM

Maharashtra
06-25-2018 11:28 AM
ਨਦੀਨ ਨਾਸ਼ਕ ਦੀ ਵਰਤੋਂ ਸਮੇ ਖੇਤ ਵਿਚ ਨੌਰਮਲ ਪਾਣੀ ਦੀ ਮਾਤਰਾ ਹੋਣੀ ਚਾਹੀਦੀ ਹੈ ਜਿਨ੍ਹਾਂ ਤੁਸੀ ਝੋਨੇ ਨੂੰ ਪਾਣੀ ਲਾਉਂਦੇ ਹੋ ਤੁਸੀ ਇਕ ਵਾਰ ਨਦੀਨ ਨਾਸ਼ਕ ਦਾ ਨਾਮ ਜਰੂਰ ਦੱਸੋ ਕੇ ਕੇਹੜਾ ਨਦੀਨ ਨਾਸ਼ਕ ਖੇਤ ਵਿਚ ਛਿੜਕਣਾ ਹੈ
Posted by Sony singh Sindhav
Punjab
25-06-2018 04:26 PM

Punjab
06-25-2018 04:36 PM
ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ.... (Read More)
ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ .
Posted by ramandeep Singh
Haryana
25-06-2018 04:22 PM

Punjab
06-26-2018 04:14 PM
Posted by ਪਲਵਿੰਦਰ ਸਿੰਘ
Punjab
25-06-2018 04:13 PM
Punjab
06-27-2018 02:58 AM
Posted by Ravi Kumar
Punjab
25-06-2018 04:13 PM

Punjab
06-25-2018 04:17 PM
osnu stress hai . homeopathic Mexican diyo lectomood
Posted by pawan choudhary
Rajasthan
25-06-2018 04:04 PM
Haryana
06-25-2018 11:24 AM
पवन जी, आपके द्वारा भेंजी 2 फोटो फिर से अपलोड नहीं हुई है जब भी आप कैमरे से फोटो क्लिक करके अपलोड करने की कोशिश करते हैं तो वह फोटो काली आती है इसलिए जब आप अपना स्वाल पोस्ट करें तो उसके बाद फोटो अपलोड पर जाकर वहां से फोटो भेंजे इस तरह आपकी फोटो सही तरह अपलोड हो जाएगी
Posted by Assa singh
Punjab
25-06-2018 04:00 PM

Rajasthan
06-25-2018 10:54 AM
ਸਭ ਤੋਂ ਪਹਿਲਾਂ ਪੂਰੀ ਤਰਾਂ ਦੁੱਧ ਨੂੰ ਟੈਸਟ ਕਰੋ ਕਿ ਬਿਮਾਰੀ ਬਿਲਕੁੱਲ ਖਤਮ ਹੋ ਗਈ ਹੈ ਬਾਕੀ ਬੈਲੇਸ ਡਾਈਟ ਦੇ ਨਾਲ 5 ਕਿਲੋ ਕੱਦੂ ਜਾਂ ਲੋਕੀ ਖਵਾ ਦਿਓ ਇਸ ਦੇ ਨਾਲ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ milkout ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ .
Posted by pawan choudhary
Rajasthan
25-06-2018 03:52 PM
Maharashtra
06-25-2018 10:28 AM
kripya aap doosri aur teesri photo dubara bheje taki aapko iski poori aur sahi jankari di ja sake.
Posted by Pardeep Singh
Punjab
25-06-2018 03:48 PM

Maharashtra
06-25-2018 11:21 AM
khet de vich lgaauye jhone de vich lohe di ghaat awegi. iss de lyi ferrous sulphate@1kg di prati acre de hisab nal spray jrur kr deo. iss ton ilaava jhone de vich khaadan di varto shi maatra de vich kro. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21.... (Read More)
khet de vich lgaauye jhone de vich lohe di ghaat awegi. iss de lyi ferrous sulphate@1kg di prati acre de hisab nal spray jrur kr deo. iss ton ilaava jhone de vich khaadan di varto shi maatra de vich kro. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Lovedeep Singh Khehra
Punjab
25-06-2018 03:43 PM

Haryana
06-25-2018 10:18 AM
lovedeep ji jhone vich urea di poori matra 110 killo hundi hai jis nu tuc 3 hisseya vich pa sakde ho . 18-45 dina tak tuc eh sari matra khet vich pa deo . is to ilava DAP paindi hai jis di matra 27 killo prati acre hundi hai. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. is to ilava khet vich potash@20 killo prati acre paindi hai .
Posted by
--
25-06-2018 03:38 PM

Haryana
06-25-2018 10:26 AM
mausam vibhag de anusar aaun vale do din badalvayi rahegi , veervar nu mausam saaf rahega. sukarvar nu badalvayi di sambhavna hai ate shanivar to budhvar tak meeh ate haneri di sambhavna hai .
Posted by Sukhwinder Singh
Punjab
25-06-2018 03:37 PM

Punjab
06-26-2018 04:16 PM
ਉਸ ਦੀ ਜੇਰ ਡਾਕਟਰ ਸੱਦ ਕੇ ਕੱਢਵਾ ਦਿਉ ਤੇ ਉਸ ਨੂੰ calcimust gell 300ml ਰੋਜਾਨਾ 3ਦਿਨ ਦਿਉ.
Posted by lali Bachhal
Haryana
25-06-2018 03:29 PM

Maharashtra
06-25-2018 10:02 AM
isde layi tuc khet vich ik quintal gypsum prati acre de hisab nal pao.
Posted by Sony singh Sindhav
Punjab
25-06-2018 03:22 PM

Punjab
06-25-2018 03:31 PM
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱ.... (Read More)
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ
Posted by deep sandhu
Punjab
25-06-2018 03:17 PM

Punjab
06-26-2018 04:29 AM
jhone de vich pretilachlor de nal sathi mix kr ke paa deo. ihh dono salt wdia kam krde hnn..
Posted by sona singh
Punjab
25-06-2018 03:11 PM

Haryana
06-25-2018 09:49 AM
urea nu jhona beejan to 18 ve din pauna shuru karo . jhona laun to pehlan akhri kaddu sme tuc ikali potash@20 killo hi pao.Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Nirmal singh
Punjab
25-06-2018 03:10 PM

Punjab
06-25-2018 10:34 AM
ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ.
Posted by palwinder singh
Punjab
25-06-2018 03:08 PM

Haryana
06-25-2018 10:02 AM
kirpa karke isdi photo bhejo ta jo tuhanu is bare poori jankari diti ja sake.
Posted by sona singh
Punjab
25-06-2018 03:03 PM

Punjab
06-25-2018 11:30 AM
jekar jhona hara peela ja ho reha hai tan iss de vich 3 kg sulphur nu 4-5 kg mitti nal mila k shitta de deo .Zinc paun di jrurt taan hai je tuahde panneri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai
Posted by Gurjant Singh
Punjab
25-06-2018 02:46 PM

Punjab
06-26-2018 04:20 PM
Os nu injection xnel 1gm Injection C.R.B 30ml Injection 3 din lao Powder milk out 900gm 2 chamach swere 2 chamach shame nu tab Lactomax 200 10golia swere 10 golia shame nu deo
Posted by Kuldeep
Punjab
25-06-2018 02:38 PM

Punjab
06-25-2018 02:42 PM
PR-122 ihh kisam 147 dina de vich pakk jandi hai
Posted by Lovedeep Singh Khehra
Punjab
25-06-2018 02:37 PM

Haryana
06-25-2018 09:46 AM
ਝੋਨੇ ਨੂੰ ਖਾਦ ਬਿਜਾਈ ਤੋਂ 18 ਵੇ ਦਿਨ ਪਾਉਣੀ ਸ਼ੁਰੂ ਕਰੋ ਉਸ ਤੋਂ ਪਹਿਲਾਂ ਖੇਤ ਵਿਚ ਖਾਦ ਨਾ ਪਾਓ .
Posted by Lovedeep Singh Khehra
Punjab
25-06-2018 02:27 PM
Haryana
06-25-2018 10:06 AM
ਹਾਂਜੀ ਇਹ ਦਵਾਈ ਨਦੀਨਾਂ ਨੂੰ ਮਾਰਨ ਲਈ ਸਹਾਈ ਹੈ ਇਸ ਦੀ ਵਰਤੋਂ ਤੁਸੀ ਬਿਜਾਈ ਦੇ 2-3 ਦਿਨਾਂ ਦੇ ਅੰਦਰ 1000-1200 ਮੀ ਲਿ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ .
Posted by Kuldeep
Punjab
25-06-2018 02:22 PM

Punjab
06-25-2018 02:30 PM
Posted by Jagbir Sandhu
Punjab
25-06-2018 02:15 PM

Punjab
06-30-2018 06:25 AM
Posted by kulwant brar
Punjab
25-06-2018 02:06 PM
Punjab
07-03-2018 06:23 AM
tuhadi report anusar jhone de fasal layi iss vich DAP ja SSP paun di jrurt nhi hai je kar tuci pichli biji kanak vich DAP ja SSP paayi hai taan ate naah hi tuhade vahan vich potash di jrurt hai iss report anusar ate kirpa karke organic carbon di matra dso photo clear na haun karn oho padhi nhi ja sakki kirpa karke dso ke organic content di matra kihne partisht hai taan jo tuhanu dseya ja sake ke tuhade vahan vich nitrogen di ghat hai jaa nhi.
Posted by abhishek
Haryana
25-06-2018 02:00 PM

Rajasthan
06-25-2018 10:43 AM
Posted by ਭਗਵੰਤ िਸੰਘ
Punjab
25-06-2018 01:52 PM

Punjab
06-25-2018 11:11 AM
ਇਹ ਗਰੋਥ ਲਈ ਫੀਡ ਸਪਲੀਮੈਂਟ ਹੀ ਹੈ ਜਿਸ ਵਿੱਚ ਸਾਰੇ ਟਿਟਾਮਿਨ ਤੇ ਮਿਨਰਲ ਹੁੰਦੇ ਹਨ ਛੋਟੀਆ ਕੱਟੀਆ ਤੇ ਕੱਟਿਆ ਨੂੰ 10 ml ਹਰ ਰੋਜ਼ ਦਿੱਤਾ ਜਾ ਸਕਦਾ ਹੈ ਬਾਕੀ ਪਸ਼ੁਆ ਨੂੰ 50 ml ਹਰ ਰੋਜ਼ ਤੱਕ ਦੇ ਸਕਦੇ ਹੋਂ .
Posted by monika dhanda
Punjab
25-06-2018 01:42 PM

Chandigarh
06-25-2018 10:15 AM
पंजाब में आप शतावरी, एलोवेरा, कलिहारी, मुलेठी, सफेद मुसली, सोए आदि औषधीय पौधे उगा सकते हैं य​दि आप एलोवेरा की खेती करना चाहते हैं तो इसकी बिजाई जुलाई अगस्त महीने में की जाती है सामान्यत फासला 45 सैं.मी x 40 सैं.मी. या 60 सैं.मी. x 30 सैं.मी. रखा जाता है 3 से 4 महीने के पौधे की जड़ के भाग को 15 सैं.मी. की गहराई पर एक गड्ढे में बो.... (Read More)
पंजाब में आप शतावरी, एलोवेरा, कलिहारी, मुलेठी, सफेद मुसली, सोए आदि औषधीय पौधे उगा सकते हैं य​दि आप एलोवेरा की खेती करना चाहते हैं तो इसकी बिजाई जुलाई अगस्त महीने में की जाती है सामान्यत फासला 45 सैं.मी x 40 सैं.मी. या 60 सैं.मी. x 30 सैं.मी. रखा जाता है 3 से 4 महीने के पौधे की जड़ के भाग को 15 सैं.मी. की गहराई पर एक गड्ढे में बोया जाात है आमतौर पर एक एकड़ भूमि के लिए 22000 जड़ों का इस्तेमाल किया जाता है खेत की तैयारी के लिए 60—80 क्विंटल गाय का गला हुआ गोबर प्रति एकड़ में डाल दें शुरूआती खुराक के तौर पर नाइट्रोजन 20 किलो (यूरिया 44 किलो), फासफोरस 20 किलो (एस एस पी 125 किलो) और पोटाश 20 किलो (म्यूरेट आॅफ पोटाश 34 किलो) प्रति एकड़ में डालें गोडाई करें आस पास मिट्टी चढ़ाएं और खेत को नदीन मुक्त रखें गोडाई उचित अंतराल पर की जानी चाहिए गोडाई वर्ष में तीन बाद की जाती है एलोवेरा की फसल पूरी तरह पकने के लिए 18—24 महीने का समय लेती है पूरे वर्ष यह पीले रंग के फूल निकालती है इसे वर्ष में 4 बार कटाई की जा सकती है प्रत्येक पौधे से 3—4 पत्ते काटे जाते हैं कटाई सुबह या शाम के समय में करें पत्ते दोबारा उत्पन्न होते रहते हैं और इसीलिए 5 वर्ष तक फसल से कटाई ली जा सकती है
Posted by ਅਮਨਦੀਪ ਸਿੰਘ
Punjab
25-06-2018 01:37 PM

Punjab
06-25-2018 02:14 PM
Posted by Kuldeep
Punjab
25-06-2018 01:32 PM

Punjab
06-25-2018 02:16 PM
Posted by Kuldeep singh
Punjab
25-06-2018 01:06 PM

Chandigarh
06-25-2018 09:37 AM
ਐਜ਼ੋਰਾਇਜੋਬੀਅਮ ਇੱਕ ਬੈਕਟੀਰੀਆ ਹੈ ਜੋ ਕਿ ਪੌਦਿਆਂ ਵਿੱਚ ਸਹਿਜੀਵਤਾ ਨਾਲ ਨਾਈਟਰੋਜ਼ਨ ਮੁਹਈਆ ਕਰਦੇ ਹਨ..
Posted by Baldeep Singh
Punjab
25-06-2018 12:37 PM

Punjab
06-25-2018 07:20 AM
jhona mukh khet vich laun toh baad pathiya de pheli spray 25 din te duji spray 40 din te teeji spray 55 din te ate akhri spray 70 ve din kro.
Posted by RAVNEET SINGH
Punjab
25-06-2018 12:24 PM

Punjab
06-25-2018 07:07 AM
Hanji ehe ferrous sulphate hai jo ki aries agro limited valo tyar kitti gayi hai ate ehe chelated 12% vaali hai.
Posted by sukhraj Singh
Punjab
25-06-2018 12:13 PM

Rajasthan
06-25-2018 06:50 AM
milk vadaon lai gar di bnai balance diet pao. kyuki feed nal hi milk vadna hai . baki hun garmi hai te garmi vich pashu nu garmi to bachao te jinna ho sake khulla paani peen nu deo. es de nal 5 kg kaddu ya loki pashu nu khava deo. es nal milk vad javega.
Posted by sumit
Haryana
25-06-2018 12:07 PM

Punjab
06-25-2018 07:21 AM
Posted by pawan choudhary
Rajasthan
25-06-2018 11:44 AM
Haryana
06-25-2018 10:11 AM
उचित फसली चक्र अपनाएं पानी के निकास का पूरा प्रबंध रखें ट्राइकोडरमा विराइड फॉरमूलेशन 4 ग्राम से प्रति किलो बीज का उपचार करें इसकी रोकथाम के लिए थायोफैनेट मिथाइल 10 ग्राम और यूरिया प्रत्येक 50 ग्राम को 10 लीटर पानी में मिलाकर पौधों की जड़ों के नज़दीक डालें .
Posted by hardeep singh
Punjab
25-06-2018 11:37 AM

Punjab
06-25-2018 11:39 AM
Posted by Gagandeep mann
Punjab
25-06-2018 11:35 AM

Rajasthan
06-25-2018 06:29 AM
Posted by hapinder
Punjab
25-06-2018 11:26 AM

Punjab
06-25-2018 11:00 AM
hnji tusi lixin powder 34 ml paani vich ghol lavo .1 ml har bache nu peya dena hai. os to 10 mint baad brotone diya 2-2ml har bache nu peya deo. te bimar nacheya nu alag rakho. te jithe janwar rehnde hai othe kali sit deo. sahi bacheya nu 2 din dwai deni hai te bimar bacheya nu 5 din tak es tarah dwai deni hai. keli de tel v lga sakde ho es te. jekar es nal thik na hoeya ta dobara question pa ke daso.
Posted by Pardeep Singh
Punjab
25-06-2018 10:51 AM

Maharashtra
06-25-2018 05:43 AM
jhone vich SSP paun nal phosphrous di kami poori hundi hai . isdi matra ik acre vich 75 killo prati acre de hisab nal payi jandi hai .
Posted by Amrit
Punjab
25-06-2018 10:49 AM

Haryana
06-25-2018 05:44 AM
jekar kanak vich tuc poori matra vich DAP payi hai ta tuhanu hun DAP paun di lod nahi hai .
Posted by ਵੀਰ ਸੰਧੂ
Punjab
25-06-2018 10:40 AM

Maharashtra
06-25-2018 05:48 AM
hanji tuc july vich mooli di kisam Pusa Chetki di bijayi kar sakde ho. isda beej tuc apne najdiki KVK to lai sakde ho.