Experts Q&A Search

Posted by Amrit Aulakh
Punjab
27-06-2018 03:17 PM

Punjab
06-27-2018 09:57 AM
kirpa karke isdi photo bhejo ta jo tuahnu sahi jankari diti ja sake .
Posted by DEVENDER KUMAR
Haryana
27-06-2018 03:14 PM

Punjab
06-27-2018 10:09 AM
आप गाय को Agrimin super पाउडर देना शुरू करें इसे रोजाना 50 ग्राम देते रहें इसके साथ आप Minotas दवाई की गोलियां भी दें इसकी रोजाना एक गोली दें इसे गाय पूरी तरह से हीट में आ जाएगी जब हीट में आ जाए तो इसकी बच्चेदानी में Lixin-IU दवाई भरवायें फिर इसकी AI करवायें इससे गाभिन हो जाएगी .
Posted by ਭਗਵੰਤ िਸੰਘ
Punjab
27-06-2018 03:07 PM

Punjab
06-27-2018 10:15 AM
ਮੱਝ ਦਾ ਦੁੱਧ ਗਰਮੀ ਕਾਰਣ ਘੱਟ ਜਾਂਦਾ ਹੈ ਇਸ ਦੀ ਗਰਮੀ ਦੂਰ ਕਰੋੋ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਮੱਝ ਨੂੰ ਇਹ ਵੀ ਦੁੱਧ ਵਧਾਉਣ ਲਈ.... (Read More)
ਮੱਝ ਦਾ ਦੁੱਧ ਗਰਮੀ ਕਾਰਣ ਘੱਟ ਜਾਂਦਾ ਹੈ ਇਸ ਦੀ ਗਰਮੀ ਦੂਰ ਕਰੋੋ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਮੱਝ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ, ਜਾਂ ਤੁਸੀ magic milk powder , milkout powder, 50 ਗ੍ਰਾਮ ਰੋਜਾਨਾ ਦੇ ਸਕਦੇ ਹੈ .
Posted by Amar jeet
Rajasthan
27-06-2018 03:00 PM

Punjab
06-27-2018 12:04 PM
tuci iss nu koi liver tonic de , jive livplus ya liv52, iss nal cow nu bhukh lggni suru ho jawegi , kyuki bajri garm hundi hai, jiss nal cow de andar garmi ho gyi hai , and iss nu garmi to v bacha ke rakho , din vich 3 varr nhao , atte khulla pani pilaoo..
Posted by Baldeep Singh
Punjab
27-06-2018 02:31 PM

Haryana
06-28-2018 03:42 AM
ihh ark khrab nahi hunda hai. iss di tuc 1.5-2 mahine tak spray kr skde ho.
Posted by Anil Kumar
Haryana
27-06-2018 02:29 PM

Maharashtra
06-27-2018 09:18 AM
अगर पनीरी ऊपर से पत्ते पीले हो रहे हैं तो इसमें लोहे की कमी आ रही है इसकी रोकथाम के लिए आप ferrous sulphate 1% 1 किलो को प्रति एकड़ के हिसाब से स्प्रे करें अगर chelated ferrous sulphate की स्प्रे करनी है तो इसकी मात्रा 200 ग्राम प्रति एकड़ होती है अगर यह पनीरी नीचे से पीली हो रही है और अभी तक आपने यूरिया नहीं डाला है तो 3 किलो प्रति कनाल के हिस.... (Read More)
अगर पनीरी ऊपर से पत्ते पीले हो रहे हैं तो इसमें लोहे की कमी आ रही है इसकी रोकथाम के लिए आप ferrous sulphate 1% 1 किलो को प्रति एकड़ के हिसाब से स्प्रे करें अगर chelated ferrous sulphate की स्प्रे करनी है तो इसकी मात्रा 200 ग्राम प्रति एकड़ होती है अगर यह पनीरी नीचे से पीली हो रही है और अभी तक आपने यूरिया नहीं डाला है तो 3 किलो प्रति कनाल के हिसाब से डालें कई बार पनीरी नाईट्रोजन की कमी के कारण भी पीली होनी शुरू हो जाती है .
Posted by davinder brar
Punjab
27-06-2018 01:50 PM

Punjab
06-27-2018 02:02 PM
Posted by ਵੀਰ ਸੰਧੂ
Punjab
27-06-2018 01:39 PM
Punjab
06-28-2018 03:41 AM
ik soondi wali hai ate ikk growth de lyi hai, jo wilicon hai uss da salt nahi dikh reha hai. Spray krn ton baad jekar halki baarish hoyi hai tan koi problem nahi hai. jekar spray krn ton 4-6 ghante de vich vich barish tej hoyi hai tan ihna da result nahi awega.
Posted by Baljinder Singh
Haryana
27-06-2018 01:19 PM

Haryana
06-27-2018 09:21 AM
Isda rate sarkar valo tayy kita janda hai isde baare hje tuhanu kuch nhi dseya ja sakda kyu ki sarkar valo isde rate di koi notification nhi diti gayi.
Posted by rajwinder singh
Punjab
27-06-2018 01:18 PM

Maharashtra
06-27-2018 09:21 AM
Posted by BADAL SEKHON
Punjab
27-06-2018 01:04 PM

Punjab
06-27-2018 01:47 PM
Posted by kuldeep chohan
Punjab
27-06-2018 12:56 PM
Haryana
06-27-2018 09:35 AM
hnji tuc isnu ehna sabjiyan te istemal kar sakde ho. Eh ik keetnashak hai jo sabjiyan nu lagn vale keeta to bchav karda hai .
Posted by kuldeep chohan
Punjab
27-06-2018 12:56 PM
Maharashtra
06-27-2018 09:34 AM
hnji tuc isnu ehna sabjiyan te istemal kar sakde ho . eh sabjiyan vich lagn vale keetan to isda bchav karda hai.
Posted by ਗੁਰਕੀਰਤ ਸਿੰਘ
Punjab
27-06-2018 12:55 PM

Punjab
06-27-2018 10:19 AM
tuci iss nu Intavita-NH liqued 10ml swere ate 10ml sham nu deo , isde nal tuci iss nu Panjiri powder 50 gram rojana dena suru kro , iss powder nu suun to badd v dinde raho , iss nal dudh v vaddh jawega atte energy v aa jawegi...
Posted by Dhillon
Punjab
27-06-2018 12:36 PM

Punjab
06-27-2018 07:07 AM
Posted by varinder dhillon
Punjab
27-06-2018 12:25 PM

Haryana
06-27-2018 07:09 AM
Pioneer company de beej vadia hunde han . UPL de pesticide ja herbicide vadia hunde han.
Posted by vikas patidar
Rajasthan
27-06-2018 12:24 PM
Punjab
06-27-2018 05:59 PM
यह गिर नसल है और इसे हीट में लाने के लिए 250 ग्राम गुड 2 किलो गेहूं का दलिया पकाने के बाद ठंडा करके 5—7 दिन तक दें .
Posted by Jai Singh
Punjab
27-06-2018 12:22 PM

Maharashtra
06-27-2018 10:49 AM
Posted by jaskarn
Haryana
27-06-2018 12:21 PM

Haryana
06-27-2018 07:17 AM
ਇਸ ਦੀ ਵਰਤੋਂ ਝੋਨੇ ਵਿਚ ਕੀਟ ਦੇ ਪ੍ਰਭਾਵ ਨੂੰ ਰੋਕਣ ਲਈ ਵਰਤੀ ਜਾਂਦੀ ਹੈ ਪਰ ਸਿਉਂਕ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਿਉਂਕ ਦੇ ਲਈ ਤੁਸੀ ਇਕ ਲਿਟਰ chlorpyriphos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਛਿੜਕਾਵ ਤੁਸੀ ਝੋਨੇ ਦੀ ਬਿਜਾਈ ਤੋਂ 2-3 ਦਿਨ ਬਾਅਦ ਕਰ ਸਕਦੇ ਹੋ .
Posted by vikas patidar
Rajasthan
27-06-2018 12:21 PM

Punjab
06-27-2018 10:28 AM
आप भैंस को आधा किलो बड़ेवे रात को पानी में भिगोकर रखें और सुबह होने पर उसमें 100 ग्राम गुड मिलाकर भैंस को देना शुरू करें इसे आप लगातार 10—12 दिनों तक देते रहें इससे भैंस हीट में आ जाएगी इसके साथ आप Heto-vet होमियोपेथिक दवाई 1 मिली सरिंज के साथ सीधे मुंह से दें इससे भैंस हीट में आ जाएगी .
Posted by Lovedeep Singh Khehra
Punjab
27-06-2018 11:58 AM

Maharashtra
06-27-2018 06:43 AM
ਜ਼ਿੰਕ ਅਲੱਗ ਅਲੱਗ ਕੰਪਨੀਆਂ ਦੀ ਆਉਂਦੀ ਹੈ ਜਿਵੇ IFFCO,Shriram ja Safex ਤੁਸੀ ਡੀਲਰ ਤੋਂ ਆਪਣੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ ਪੋਟਾਸ਼ ਨੂੰ ਤੁਸੀ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਵੀ ਪਾ ਸਕਦੇ ਹੋ .
Posted by Sahdev Rana
Haryana
27-06-2018 11:49 AM

Punjab
06-27-2018 06:28 AM
Isda rate sarkar valo tayy kita janda hai isde baare hje tuhanu kuch nhi dseya ja sakda kyu ki sarkar valo isde rate di koi notification nhi diti gayi.
Posted by Avtar singh
Punjab
27-06-2018 11:39 AM

Haryana
06-27-2018 06:12 AM
iss de rate di jankari tuhaanu company de distributor ton hi milegi. ihh PI company da aunda hai. ihh PI company da hi lao. PI da sbh ton wdia product hai.
Posted by Akashdeep
Punjab
27-06-2018 11:37 AM

Punjab
06-27-2018 06:19 AM
Mosambi de patte pille pain da kaarn nitrogen di ghat ho sakdi hai isdi roktham layi tuci iss vich urea pao.Jekar butte di umar 1-3 saal hai taan 150 gram je 4-6 saal da butta hai taan 200 gram ate j 7-9 saal da hai taan 300 gram prti butta pao
Posted by Keval Singh
Haryana
27-06-2018 11:33 AM

Haryana
06-27-2018 06:25 AM
ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਦੀ ਪੂਰੀ ਮਾਤਰਾ ਪਾਈ ਹੈ ਤਾ ਤੁਹਾਨੂੰ ਹੁਣ ਸੁਪਰ ਪਾਉਣ ਦੀ ਲੋੜ ਨਹੀਂ ਹੈ ਜੇਕਰ ਪਿਛਲੀ ਫ਼ਸਲ ਵਿਚ DAP ਨਹੀਂ ਪਾਈ ਤਾ ਤੁਸੀ 27 ਕਿੱਲੋ ਸੁਪਰ ਪਾ ਸਕਦੇ ਹੋ ਸੁਪਰ ਝੋਨੇ ਵਿਚ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਦੀ ਹੈ ਤਾ ਜੋ ਝੋਨੇ ਦੇ ਝਾੜ ਤੇ ਕੋਈ ਫਰਕ ਨਾ ਪਏ ਤੁਸੀ ਯੂਰੀਆ ਦੇ ਨਾਲ ਜ਼ਿੰਕ ਨੂੰ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਸੁਪਰ ਦਾ ਅਲਗ ਤੋਂ ਛਿੱਟਾ ਦਿਓ .
Posted by harvinder singh
Punjab
27-06-2018 11:32 AM

Punjab
06-27-2018 06:04 PM
Posted by ਅਮਨ ਝੱਜ
Punjab
27-06-2018 11:30 AM
Maharashtra
06-27-2018 06:19 AM
Hanji tuc zinc di varto kar sakde ho . eh jaivik hai . is nu tuc mitti ya roodi di khaad nal rla ke khet vich pa sakde ho . isdi matra 2 killo prati acre paindi hai ate isnu tuc 10 killo mitti vich rla ke bijayi to 2-3 din de andar khet vich chitta de sakde ho .
Posted by rajwinder singh
Punjab
27-06-2018 11:23 AM

Punjab
06-27-2018 02:29 PM
uss nu Intavita-Nh liqued 10-10 ml swere sham deo , isde nal uss nu Metablight powder di rojana ek puddi deni suru kro , atte tuci cargil di T-20 fedd v de skde ho, iss nal jer naa penn di smasiya nhi hundi ...
Posted by rajwinder singh
Punjab
27-06-2018 11:21 AM

Punjab
06-27-2018 06:29 AM
tuahde walo beji photo upload nhi hoi hai , jdoo tuci camera nal photo click krde ho fir jddo app vich attch krnn di koshish krde ho uthe oh black show hundi hai , isde lyi tuci jddo apna swal type krde ho uss to badd niche photo upload kro di option vich jaa ke new photo click kro , iss trah tuahdi photo app vich upload ho jawegi
Posted by ਚਮਕੌਰ
Punjab
27-06-2018 11:10 AM

Punjab
06-27-2018 06:31 AM
Posted by Malwinder singh
Punjab
27-06-2018 10:56 AM

Punjab
06-27-2018 06:36 AM
Posted by amanjot singh
Punjab
27-06-2018 10:53 AM

Punjab
06-27-2018 06:07 PM
Posted by Amanpreet Singh Dhindsa
Punjab
27-06-2018 10:10 AM

Maharashtra
06-28-2018 06:56 AM
Tuc hun sabjiyan beej sakde ho. july mahine vich beejiyan jan valiyan fasla jive kheera, chaule , krele , kaddu , tori , bhindi , petha , tmatar, mooli. beej sakde ho . is to ilava august mahine vich tuc gajar, shalgam, fullgobhi beej sakde ho.
Posted by Manpreet Singh Johal
Punjab
27-06-2018 10:09 AM

Punjab
06-27-2018 10:31 AM
ਤੁਸੀ ਉਸ ਨੂੰ INtavita-NH liqued , 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਲੇਵਾ ਵਧਿਆ ਹੋਵੇਗਾ , ਇਸਦੇ ਨਾਲ ਤੁਸੀ Panjiri powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨੂੰ ਸੂਣ ਤੋਂ ਬਾਦ ਵੀ ਦਿੰਦੇ ਰਹੋ ਇਸ ਨਾਲ ਦੁੱਧ ਵੱਧ ਜਾਵੇਗਾ
Posted by lucky
Punjab
27-06-2018 09:58 AM

Punjab
06-27-2018 10:35 AM
Posted by asad khan
Uttar Pradesh
27-06-2018 09:46 AM

Haryana
06-27-2018 04:34 AM
कृप्या इसकी फोटो भेंजे ताकि आपको इसके बारे में पूरी जानकारी दी जा सके
Posted by Amandeep singh Dhaliwal 97804 10102
Punjab
27-06-2018 09:29 AM

Maharashtra
06-27-2018 04:13 AM
Posted by Keval Singh
Haryana
27-06-2018 09:19 AM

Haryana
06-27-2018 05:14 AM
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ .... (Read More)
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ.
Posted by Mandeep dhillon
Punjab
27-06-2018 09:15 AM

Maharashtra
06-27-2018 04:39 AM
Mandeep ji eh sare fungicide ne jina di matra 400 gram ik acre vich paindi hai . Isnu tuc jado ulli org de lashan dikhayi den ta tuc ehna di spray kar sakde ho.
Posted by Satinder Singh Goraya
Punjab
27-06-2018 08:58 AM

Punjab
06-27-2018 06:13 PM
ਉਸ ਨੂੰ Injection Hitek 1ml ਚਮੜੀ ਵਿਚ ਲਵਾਉ ਉਸ ਨੂੰ shampoo kitokenzol ਲਾ ਕੇ ਪੰਜ ਮਿੰਟ ਰੱਖੋ ਤੇ ਫਿਰ ਨਵਾਹੋ ਇਸ ਤਰਾਂ ਹਫਤੇ ਵਿਚ ਦੋ ਵਾਰ ਨਵਾਹੋ
Posted by dhot
Punjab
27-06-2018 08:57 AM

Haryana
06-27-2018 04:09 AM
Ihh jhone dia hybrid kisma hnn..ihna kisma daa jhaad 32 qtl prati acre rehnda hai. ihh kisma ghat sme de vich tyaar hon walia kisma hn. eh kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai.
Posted by Satinder Singh Goraya
Punjab
27-06-2018 08:47 AM

Punjab
06-27-2018 06:26 PM
ਉਸ ਨੂੰ Liquid vomikind 30ml 5ml ਦਿਨ ਵਿਚ ਤਿੰਨ ਵਾਰ ਦਿਉ ਜਿਆਦਾ ਦਿਕਤ ਹੋਣ ਤੇ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ
Posted by dhot
Punjab
27-06-2018 08:13 AM

Punjab
06-27-2018 08:55 AM
sava 127: sava 127 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
Posted by Pushpendra
Rajasthan
27-06-2018 07:49 AM

Maharashtra
06-27-2018 06:40 AM
राजस्थान में गाजर की खेती नहीं होती इसका तापमान गाजर की खेती के लिए अनुकूल नहीं है
Posted by ਵੀਰ ਸੰਧੂ
Punjab
27-06-2018 07:40 AM
Maharashtra
06-27-2018 05:18 AM
kamad vich gobh di sundi de layi fame@20ml ja coragen@150ml ja ferterra@10 kg ja padan 10kg ja cartap hydrochloride@10kg ja regent @10kg nu prati acre de hisaab nal vart skde ho..
Posted by jagmeet singh
Punjab
27-06-2018 07:39 AM

Punjab
06-27-2018 04:27 AM
ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ 4 ml planofix ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Posted by deep sandhu
Punjab
27-06-2018 07:35 AM

Punjab
06-27-2018 04:30 AM
Posted by tinku
Punjab
27-06-2018 07:21 AM

Haryana
06-28-2018 07:28 AM
ਮੱਕੀ ਖਰੀਦਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :-Raja Fat And Feeds Private Limited,Village Gazipur, Rajpura, District Patiala, Rajpura-140401, Punjab, India 9814245237 ਅਤੇ ਰੇਟ ਦੇ ਬਾਰੇ ਜਾਣਕਾਰੀ ਵੀ ਤੁਹਾਨੂੰ ਇਹਨਾਂ ਕੋਲੋਂ ਮਿਲ ਜਾਏਗੀ
Posted by sidhu
Punjab
27-06-2018 07:00 AM
Punjab
06-27-2018 03:59 AM
jekar fal de patte peele ho rahe han ta isde uper 3 g zinc sulphate nu 1 litre pani ch mila ke spray karo.
Posted by asad khan
Uttar Pradesh
27-06-2018 06:59 AM

Haryana
06-27-2018 05:30 AM
नदीनों की रोकथाम के लिए आप 500 ग्राम को बिजाई के दो दिन पहले या दो दिन बाद ही स्प्रे कर सकते हैं इसके अलावा खेत मेंअगर नदीन बाद में उग जाते हैं तो उसके लिए आप 36 gm sempra + 500 gm coron को 150 लीटर पानी में मिलाकर प्रति एकड़ के हिसाब से स्प्रे करें