Experts Q&A Search

Posted by ਗੁਰਪ੍ਰੀਤ ਬਰਾੜ
Punjab
28-06-2018 11:10 AM

Punjab
06-28-2018 05:43 AM
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I
Posted by Keval Singh
Haryana
28-06-2018 11:07 AM

Maharashtra
06-28-2018 05:46 AM
ਪੋਟਾਸ਼ ਨੂੰ ਤੁਸੀ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਵੀ ਪਾ ਸਕਦੇ ਹੋ ਇਸਨੂੰ ਯੂਰੀਆ ਦੇ ਨਾਲ ਰਲਾ ਕਿ ਨਾ ਪਾਓ ਇਸਦਾ ਅਲੱਗ ਤੋਂ ਛਿੱਟਾ ਦਿਓ
Posted by
--
28-06-2018 11:04 AM

Punjab
06-28-2018 11:06 AM
rice Di new varieties hai
Posted by sandeep Garg
Haryana
28-06-2018 10:51 AM

Rajasthan
06-28-2018 06:49 AM
iski bachedani me infection hai sabse pehle koe homeopathic medican dena shuru kare jese repeotevet de. or uske baad jab cow heat me aaye to AI karvane ke 5 mint baad pansari ki dukan se 125 gram rasondh aate ya gud me mila ke gay ko khila de deo. isse gaban rehne ke chance bad jayenge.
Posted by Dhillon
Punjab
28-06-2018 10:45 AM

Punjab
06-28-2018 05:33 AM
Isde utte kali makhi da hamla hoya hai jiska isde patte ehda de ho gay hun isdi roktham layi tuci Acephate@1.25 gm ja Quinalphos@1.5 ml ja Imidacloprid@2 ml/ litre pani vich mila ke spray kro ate 15 dina baad duji spray kro.
Posted by Keval Singh
Haryana
28-06-2018 10:38 AM

Maharashtra
06-28-2018 05:14 AM
ਪੋਟਾਸ਼ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਇਹ ਫ਼ਸਲ ਦੇ ਵਾਧੇ ਵਿਚ ਵੀ ਮਦਦ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 20 ਕਿੱਲੋ ਹੈ ਜਿਸ ਨੂੰ ਤੁਸੀ ਝੋਨੇ ਦੀ ਬਿਜਯੀ ਤੋਂ 18 ਦਿਨ ਬਾਅਦ ਪਾ ਸਕਦੇ ਹੋ
Posted by parminder singh
Punjab
28-06-2018 10:37 AM

Rajasthan
06-28-2018 05:27 AM
ਫੀਡ ਦਾ ਫਾਰਮੂਲਾ ਜੋ ਗੱਵਾਂ ਅਤੇ ਮੱਝਾਂ ਦੋਨਾਂ ਲਈ ਹੈ ਤੁਸੀ ਨੋਟ ਕਰ ਸਕਦੇ ਹੋੰ ਜੀ ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (.... (Read More)
ਫੀਡ ਦਾ ਫਾਰਮੂਲਾ ਜੋ ਗੱਵਾਂ ਅਤੇ ਮੱਝਾਂ ਦੋਨਾਂ ਲਈ ਹੈ ਤੁਸੀ ਨੋਟ ਕਰ ਸਕਦੇ ਹੋੰ ਜੀ ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Posted by Gagan
Odisha
28-06-2018 10:22 AM

Punjab
06-28-2018 10:24 AM
अधिक फसलें पैदा करें
Posted by Keval Singh
Haryana
28-06-2018 10:01 AM

Maharashtra
06-28-2018 04:44 AM
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ .... (Read More)
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ
Posted by Avdesh Chauhan
Uttar Pradesh
28-06-2018 09:51 AM

Maharashtra
06-28-2018 05:48 AM
हांजी Dhanuka gold foliar स्प्रे के लिए आती है ये एक जैविक उवर्रक है जिसे आप खेत में डालते है तो आपकी फसल की पैदावार अच्छी होती है इसे आप नदीन नाशक के साथ प्रयोग न करें इसकी मात्रा इक एकड़ के लिए 200 मि ली होती है
Posted by ਦਲਵਿੰਦਰ ਸਿੰਘ
Punjab
28-06-2018 09:48 AM

Punjab
06-29-2018 05:49 AM
ਇਸ ਨੂੰ Powder patasium iodide 20gm 5gm ਇਕ ਦਿਨ ਛੱਡ ਕੇ ਦਿਉ
Posted by karan
Himachal Pradesh
28-06-2018 09:48 AM

Punjab
06-28-2018 05:33 AM
Iss de lyi NAA@4ml per 15 ltr paani de nal mila k prati paudhe te spray krdeo.. iss nal fruit dropping control ho jawegi.
Posted by Ravi Kumar
Punjab
28-06-2018 09:39 AM

Punjab
06-28-2018 10:35 AM
Calcimust Gold Chelated calcium and phosphorus the gohal he eh passu the energy level up karda, production v vadonda he powder vadea te fertility system v shi karda te mineral deficiency v phri karda he
Posted by ਗੁਰਪ੍ਰੀਤ ਬਰਾੜ
Punjab
28-06-2018 09:17 AM

Punjab
06-28-2018 12:14 PM
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I
Posted by ਭਿੰਦਰ ਸਿੰਘ
Punjab
28-06-2018 09:11 AM

Punjab
06-28-2018 10:19 AM
ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ
Posted by Abhi jain
Punjab
28-06-2018 08:59 AM

Punjab
06-28-2018 03:33 AM
ihh bimaari beej de vich hi hai. iss de lyi paneei nu sod kee beejo ate mukh khet de vich paneeri lgaun de sme iss dia jda nu dubaara fir bavistin de ghol de vich dubo ke beejo. urea ate bavistin da shitta den nal iss de rog te control nahi ho skda hai.
Posted by Abhi jain
Punjab
28-06-2018 08:57 AM

Maharashtra
06-28-2018 05:31 AM
Kirpa karke isdi photo bhejo taan jo tuhanu isda shi jwaab dita ja sake.
Posted by kulwinder singh
Punjab
28-06-2018 08:46 AM

Punjab
06-28-2018 03:25 AM
Ki tuc DANITOL di gal kr rhe ho ja fir kise hor spray di. Jo DANITOL 2.4 EC de vich aundi hai ihh mite ate aphids , thrips, stinkbugs nu maardi hai.
Posted by kulwinder singh
Punjab
28-06-2018 08:27 AM

Punjab
06-28-2018 03:01 AM
chloro di varto jhona lgaun ton 2-3 dina baad kr skde ho. iss di varto de lyi dholi di dhaar barik kr ke iss da shidka krna hai. dholi da fuhaara mota kr ke shidka krn di lod nahi hai. Barik dhaar bna ke iss di spray krde rho. chloro 20%EC@ 1 ltr ikk acre de hisab nal iss di spray kro.
Posted by ਰਣਧੀਰ ਸਿੰਘ
Punjab
28-06-2018 08:01 AM

Punjab
06-28-2018 11:14 AM
ਹਾਜੀ ਤੁਸੀ ਚੂਚੇ ਲੈਣ ਲਈ ਸਰਬਜੀਤ ਸਿੰਘ ਜੀ ਨਾਲ 98882 81018 ਤੇ ਸੰਪਰਕ ਕਰੋ
Posted by ਹਰਜੱਸ ਸਿੰਘ
Punjab
28-06-2018 07:36 AM

Punjab
06-28-2018 02:59 AM
Posted by binder sekhon
Punjab
28-06-2018 07:29 AM

Punjab
06-28-2018 02:56 AM
iss di varto tuc jhona mukh khet de vich lgaun ton 35 dina baad kr skde ho. ihh jda de vich chitti soondi, patta lapet soondi, gobh di soondi nu rokdi hai. iss di maatra 6kg prati acre de hisaab nal vart skde ho. 6-8 kg prati acre de vichale iss di maatra rakhni hai. 6kg prati acre de nal iss di varto kro. ihh siyunkh da kam nahi krdi hai ate naa hi kise growth da kam krdi hai. ihh sirf keetnashak hai. jo hun regent ultra de vich ayi hai uss di maatra 4kg prati acre hai.
Posted by ਹਰਜੱਸ ਸਿੰਘ
Punjab
28-06-2018 07:19 AM
Punjab
06-28-2018 03:03 AM
Posted by Gurmeet Randhawa
Punjab
28-06-2018 07:06 AM

Punjab
06-28-2018 02:43 AM
Posted by varinder dhillon
Punjab
28-06-2018 06:57 AM

Punjab
06-28-2018 02:40 AM
Tilt di jhone upper aje lod nahi hai. iss di lod odo paindi hai jdo poori trah booja bn janda hai ate nissare ton pehla bootya te sheath blight , blast da hamla hunda hai. iss ton ilaava bunt, false smut nam di bimaari aundi hai jiss de vich danya wali jgah te kalapan auna shuru ho janda hai. ihna bimaaria de aun te iss di lod paindi hai. iss di roktham de lyi tilt 200ml prati acre varti jandi hai.
Posted by Jaspreet Singh
Punjab
28-06-2018 06:26 AM

Punjab
06-28-2018 01:02 AM
Posted by ਦਲਵਿੰਦਰ ਸਿੰਘ
Punjab
28-06-2018 05:42 AM

Punjab
06-28-2018 09:31 AM
ਫੋਟੋ ਦੁਬਾਰਾ ਪਾਉ ਜੀ
Posted by bhupinder singh
Punjab
28-06-2018 05:41 AM

Punjab
06-28-2018 12:27 AM
urea de nal zinc 21 ja 33% wali hi mix kr shitta deo. ihh chelated spray de taur te vadh kam krdi hai. fungicide tuc rla ke paa skde ho. UPL da safilizer 500gm di varto prati acre de hisaab nal kro. uss de 2 faide hnn pehla faida ihh hai ki fungus nu rokda hai ate duja faida ihh hai ki iss de vich micronutrients v hunde hnn jo ki growth da kam krwaunde hn. ihh bhut wdia product hai.
Posted by Rajnish Godara
Haryana
28-06-2018 01:27 AM

Punjab
06-28-2018 05:29 AM
जी गर्मी में शरबत अच्छी आदत है
Posted by Rajnish Godara
Haryana
28-06-2018 01:26 AM

Chandigarh
06-28-2018 05:29 AM
प्रमुख फूल उगाने वाले राज्य दक्षिण में कर्नाटक, तमिलनाडु और आंध्र प्रदेश, पूर्व में पश्चिम बंगाल, पश्चिम और राजस्थान में महाराष्ट्र, उत्तर में दिल्ली और हरियाणा हैं
Posted by Rajnish Godara
Haryana
28-06-2018 01:25 AM

Maharashtra
06-28-2018 05:11 AM
राष्ट्रीय मानकों (BIS & FSS Regulations, 2011) के अनुसार, टमाटर केचप में कुल घुलनशील ठोस (टीएसएस) के 25 प्रतिशत से कम नहीं होना चाहिए
Posted by Rajnish Godara
Haryana
28-06-2018 01:24 AM

Punjab
06-28-2018 05:09 AM
Brining फल और सब्जियों को brine या coarse salt के साथ इलाज के लिए है मुख्य रूप से सब्जियों में किया जाता है
Posted by Rajnish Godara
Haryana
28-06-2018 01:22 AM

Haryana
06-28-2018 05:05 AM
बहुवर्षी फसलें वे होती हैं जो एक से अधिक मौसम के लिए एक स्थान पर उगती हैं इन्हें बगीचे के एक तरफ लगाई जानी चाहिए संभवतः बहुवर्षी के नज़दीक, एक तरफ जल्दी रोपण की व्यवस्था करें जल्दी पकने वाली सब्जियों को उगाएं ताकि कटाई के बाद बाद में रोपण के लिए उपयोग किया जा सके शेडिंग से बचने के लिए,छोटी फसलों को उत्तर मे.... (Read More)
बहुवर्षी फसलें वे होती हैं जो एक से अधिक मौसम के लिए एक स्थान पर उगती हैं इन्हें बगीचे के एक तरफ लगाई जानी चाहिए संभवतः बहुवर्षी के नज़दीक, एक तरफ जल्दी रोपण की व्यवस्था करें जल्दी पकने वाली सब्जियों को उगाएं ताकि कटाई के बाद बाद में रोपण के लिए उपयोग किया जा सके शेडिंग से बचने के लिए,छोटी फसलों को उत्तर में या पश्चिम में लंबी फसलें उगाएं
Posted by Rajnish Godara
Haryana
28-06-2018 01:20 AM

Chandigarh
06-28-2018 05:30 AM
भारत में, उष्णकटिबंधीय क्षेत्रों में अधिक जंगल हैं ...
Posted by Rajnish Godara
Haryana
28-06-2018 01:00 AM

Maharashtra
06-28-2018 05:03 AM
ICAR के मुताबिक भारत की फसल की तीव्रता 136% आजादी के बाद से केवल 25% की वृद्धि दर्ज की गई है
Posted by Rajnish Godara
Haryana
28-06-2018 12:59 AM

Punjab
06-28-2018 05:02 AM
भारत का कुल भौगोलिक क्षेत्र 329 मिलियन हेक्टेयर है इनमें से 195 मिलियन हेक्टेयर सकल फसल क्षेत्र है और 141 मिलियन हेक्टेयर शुद्ध बोया क्षेत्र है दूसरी ओर, शुद्ध सिंचित क्षेत्र केवल 65.3 मिलियन हेक्टेयर है
Posted by Rajnish Godara
Haryana
28-06-2018 12:58 AM

Rajasthan
06-28-2018 05:39 AM
गाय और भैंस पहली बार calving के लिए सबसे अच्छे होते हैं जब उनका वजन 3 क्विंटल या अधिक होता है आयु महत्व नहीं रखती
Posted by manjinder singh
Punjab
27-06-2018 11:50 PM

Punjab
06-28-2018 12:29 AM
jekar tuc 18 dina te urea paa rhe ho tan 3 dina baad tuc DAP paa skde ho. kehn da matlab hai ki 21 dina te DAP da shitta de skde ho.
Posted by savan singh
Haryana
27-06-2018 11:17 PM

Rajasthan
06-28-2018 05:04 AM
इसके कई कारण हो सकते है जैसे बच्चेदानी में गाठ आदि तारे सफेद शीशे की तरह होनी चाहिए, यदि तारे गंदी हो या उनमें छीदिया हो तो पशु को कभी भी दूध नही करवाना चाहिए, एक अच्छे डॉक्टर से बच्चेदानी को चेक करवा कर दवाई भरवा देनी चाहिए इसके बिना भी लबेरिया के बार बार फिर जाने के ओर भी कारण हो सकते है जैसे जनण अंगो में जमा.... (Read More)
इसके कई कारण हो सकते है जैसे बच्चेदानी में गाठ आदि तारे सफेद शीशे की तरह होनी चाहिए, यदि तारे गंदी हो या उनमें छीदिया हो तो पशु को कभी भी दूध नही करवाना चाहिए, एक अच्छे डॉक्टर से बच्चेदानी को चेक करवा कर दवाई भरवा देनी चाहिए इसके बिना भी लबेरिया के बार बार फिर जाने के ओर भी कारण हो सकते है जैसे जनण अंगो में जमादरू दोश कम शारीरिक भार, संतुलित आहार की कमी शरीर से हारमोन का संतुलन बिगड जाना, गर्म वातावरण आस करवाने का प्रबंध ,हेहे के लक्षण और आस करवाने का ठीक समय की कम जानकारी पहली बात यह कि आन पशु को संतुलित आहार दे जब आप पशु को क्रोस करवाये उसके पांच मिनट के बीच आप 125 ग्राम रसोद जो कि पंसारी की दुकान से मिल जाएगी पशु को दे तारे साफ आ रही है तो एक होमिओपेथिक दवाई REPETOVET को सूई के साथ सीधे मुंह से पशु को दिन में तीन चार टाइम देते रहे
Posted by harpreet
Punjab
27-06-2018 10:59 PM

Punjab
06-28-2018 01:01 AM
इसमें Proteins, Amino acid, Humic acid, Carbohydrates, Potassium, Magnessium, Calcium, Silica and traces of Auxins, Cytokinins, Enzymes, Betaines, Vitamins, आदि होते हैं ये पौधे की ग्रोथ में सहायक होते हैं यह एक sea weed extract है और दानेदार रूप से होता है आप इस प्रोडक्ट को यूरिया के साथ प्रयोग कर सकते हैं
Posted by Avdesh Chauhan
Uttar Pradesh
27-06-2018 09:41 PM

Punjab
06-28-2018 11:17 AM
धन्यवाद जी आपका हमारी एप के लिए हमें फीडबैक देने के लिए I जल्दी ही आपके गांव का नाम अप्प पर चेक करके अपडेट कर दिया जायेगा जी I
Posted by Manpreet Singh
Punjab
27-06-2018 09:40 PM

Punjab
06-28-2018 06:39 AM
ਹਾਰਮੋਨਜ ਦੀਆਂ ਸਮੱਸਿਆਂਵਾਂ ਨੂੰ ਬੈਂਲਸ ਕਰਨ ਲਈ utro gold ਤੇ repetovet ਦਵਾਈਆ ਦਾ ਨਤੀਜਾ ਹਮੇਸ਼ਾ ਵਧੀਆ ਰਹਿੰਦਾ ਹੈ ਇਹ dr john ਕੰਪਨੀ ਦੀਆ ਦਵਾਈਆ ਹਨ ਤੇ ਇਹਨਾਂ ਨੂੂੰ ਅੱਧੇ ਘੰਟੇ ਦੇ ਫਰਕ ਤੇ ਦਿਓ ਤੇ ਵਧੀਆ ਰਿਜ਼ਲਟ ਮਿਲੇਗਾ ਜੇਕਰ ਸਰਿਜ ਨਾਲ ਮੂੰਹ ਰਾਹੀ ਪਸੂ ਨੂੰ ਦਿਓੁਗੇ
Posted by Avdesh Chauhan
Uttar Pradesh
27-06-2018 09:35 PM

Punjab
06-28-2018 10:40 AM
आप उसे Agrimen super 1kg 50 ग्राम रोजाना दें और साथ में Mintab की 21 गोलियां 1 रोजाना दें और साथ में पेट के कीड़ो के लिए Bolus Flukired DS 6gm, 1 गोली शाम को दें
Posted by Avdesh Chauhan
Uttar Pradesh
27-06-2018 09:26 PM

Punjab
06-28-2018 12:51 AM
गन्ने के अंदर कैल्शियम डालने की जरूरत नहीं है इसके अंदर सिर्फ यूरिया के साथ जिंक मिलाकर डाल सकते हैं यूरिया के साथ जिं​क 21 प्रतिशत वाली 25 किलो या 33 प्रतिशत वाली 16 किलो प्रति एकड़ डाल सकते हैं अगर खेत हल्का रेतला है तो इसमें लोहे की कमी जरूर आएगी उसके लिए आपको ferrous sulphate @1kg प्रति एकड़ के हिसाब से स्प्रे करनी पड़ेगी .... (Read More)
गन्ने के अंदर कैल्शियम डालने की जरूरत नहीं है इसके अंदर सिर्फ यूरिया के साथ जिंक मिलाकर डाल सकते हैं यूरिया के साथ जिं​क 21 प्रतिशत वाली 25 किलो या 33 प्रतिशत वाली 16 किलो प्रति एकड़ डाल सकते हैं अगर खेत हल्का रेतला है तो इसमें लोहे की कमी जरूर आएगी उसके लिए आपको ferrous sulphate @1kg प्रति एकड़ के हिसाब से स्प्रे करनी पड़ेगी सल्फर अभी डालने की जरूरत नहीं है
Posted by Harpreet
Punjab
27-06-2018 09:22 PM

Punjab
06-27-2018 09:35 PM
Posted by Amrit Aulakh
Punjab
27-06-2018 09:15 PM

Punjab
06-27-2018 09:34 PM
33% wali di maatra 5kg prati acre paa skde ho ja 21% wali 10 kg paa skde ho. jekar ohna di maatra 33% wali 16kg ja 21% wali 25kg paa rhe ho tan agle sal tak tuhaanu zinc vartan di lod nahi hai.
Posted by Amrit Aulakh
Punjab
27-06-2018 09:10 PM

Punjab
06-27-2018 09:13 PM
Posted by Rajnesh
Haryana
27-06-2018 09:06 PM

Punjab
06-27-2018 09:21 PM
Aap use powder Agrimen super 1kg 50gm rojana de or sath me use Mintab ki 21 golia 1rojana de bhains ko 250gm gurr, 2kg kanak ka dalia or 1kg vadeve pakka ke de
Posted by Amrit Aulakh
Punjab
27-06-2018 08:59 PM

Chandigarh
06-27-2018 03:39 PM
zinc paun naal jhoney vich zinc di kmi door hundi hai… kai vaar zinc di ghaat naal patte jangaale jehe ho jaande hn atey peelapan auna shuru ho janda hai...iss nal ihh kami nhi aundi hai...
Posted by harppret
Punjab
27-06-2018 08:59 PM

Punjab
06-28-2018 10:44 AM
Os nu powder milk out 900gm 2 chamach swere 2 chamach shame nu deo nall hi powder Mac Min dry 500gm 50 gm rojana de or sath me use Mintab di 21 golia 1rojana deo ess nall production v purri ho javegi te proper heat vich v avegi.