Experts Q&A Search

Posted by Boota Singh Bhullar
Punjab
30-06-2018 03:18 PM

Maharashtra
06-30-2018 09:57 AM
ਝੋਨੇ ਦੀ ਬਿਜਾਈ ਤੋਂ 2 ਦਿਨ ਬਾਅਦ ਤੁਸੀ ਸਟੋਪ @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਸਿਉਂਕ ਲਈ ਤੁਸੀ chlorpyriphos@1 lt ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by sanjay kumar
Punjab
30-06-2018 03:04 PM

Punjab
06-30-2018 09:49 AM
ਮਿੱਟੀ ਦੀ ਜਾਂਚ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਾ ਕੇ ਕਰਵਾ ਸਕਦੇ ਹਾਂ
Posted by deep sandhu
Punjab
30-06-2018 02:54 PM

Maharashtra
06-30-2018 09:50 AM
21% zinc tuci 1 bheege layi 10 kilo paa sakde ho isnu tuci urea de naal mix karke bijayi de 18 ve din pa sakde ho.
Posted by Preet
Punjab
30-06-2018 02:39 PM

Maharashtra
06-30-2018 09:46 AM
Jhone vich regent di vertoh jadda di ssondi ate tane di soondi di roktham layi kiti jandi hai ate biovita di vertoh jhone di vadhiya buja bnaun vich madad karda hai.
Posted by armaan deep
Punjab
30-06-2018 02:38 PM

Punjab
06-30-2018 09:48 AM
narme de upper growth de lyi 2 kg NPK 13:00:45 di spray 150 ltr paani vich mila k prati acre te krdeo...iss nal growth shuru hp jawegi.
Posted by Manpreet Singh
Punjab
30-06-2018 02:28 PM

Punjab
06-30-2018 04:25 PM
ਇਹ ਬੱਚੇਦਾਨੀ ਦੀ ਹਰ ਸਮੱਸਿਆ ਦੇ ਹੱਲ ਲਈ ਹੈ ਜਿਵੇਂ ਇਨਫੈਕਸ਼, ਸੋਜ, ਪੀਕ, ਰਾਧ, ਸੋਜ ਜੇਰ ਨਾ ਪੈਣਾ, ਟਾਈਮ ਤੇ ਬੱਚੇਦਾਨੀ ਦਾ ਮੂੰਹ ਨਾ ਖੁਲਣਾ ਅਤੇ ਫਲ ਸੁੱਟਣ ਦੀ ਸਮੱਸਿਆ ਵਿਚ ਵਰਤੀ ਜਾਂਦੀ ਹੈ ਪਰ ਇਸ ਨੂੰ ਵਰਤਣ ਦਾ ਢੰਗ ਤੇ ਡੋਜ ਬਿਮਾਰੀ ਦੇ ਹਿਸਾਬ ਨਾਲ ਹੈ
Posted by ramandeep singh
Punjab
30-06-2018 02:07 PM

Haryana
06-30-2018 10:08 AM
ਇਸਦੇ ਉਪਰ ਤੁਸੀ ਪਾਥੀਆਂ ਦੀ ਸਪਰੇ ਕਰੋ ਘੋਲ ਤਿਆਰ ਕਾਰਨ ਦੇ ਲਈ ਤੁਹਾਨੂੰ ਇਕ ਸਾਲ ਪੁਰਾਣੀਆਂ ਪਾਥੀਆਂ ਦੀ ਲੋੜ ਹੁੰਦੀ ਹੈ ਜਿਸਨੂੰ ਤੁਸੀ 50 ਲੀਟਰ ਪਾਣੀ ਵਿਚ ਡਬੋ ਕੇ 4 ਦਿਨ ਲਈ ਰੱਖੋ 4 ਦਿਨ ਤੋਂ ਬਾਅਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਜਿਸਨੂੰ ਤੁਸੀ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by Arsh chahal
Punjab
30-06-2018 02:03 PM

Rajasthan
07-02-2018 01:37 PM
ਜੋ ਪਸ਼ੂ ਦੇ ਗੱਭਣ ਹੋਣ ਸਮੇ ਪੇਟ ਵਿਚ ਬੱਚਾ ਹੁੰਦਾ ਹੈ ਉਸ ਨੂੰ ਪਰੂਣ ਕਹਿੰਦੇ ਹੈ , ਬਾਕੀ ਜੋ ਪਸ਼ੂ ਨਰ ਜਾਂ ਮਾਦਾ ਵਿਚ ਨਹੀਂ ਹੁੰਦਾ ਉਸ ਨੂੰ ਵੀ ਕਹਿ ਦਿੰਦੇ ਹੈ , ਤੁਸੀ ਕਿਸ ਵਾਰੇ ਜਾਣਕਾਰੀ ਲੈਣੀ ਚਾਉਂਦੇ ਹੋ ,ਇਸ ਵਾਰੇ ਦਸੋ ..
Posted by Onkar Singh
Punjab
30-06-2018 02:00 PM
Punjab
06-30-2018 09:51 AM
Es nu Liquid Udder Pox 15ml 10-10 drops din vich 3 var deo. eh lagatar 1 month tak deo. es nal thik ho javegi.
Posted by avrinder
Punjab
30-06-2018 01:57 PM

Punjab
07-04-2018 04:07 PM
uss nu Injection Enthimelon 50ml lyo ate 15 ml ek ek din shdd ke lwao, ate 3 din tk lgwao, nall he Liqued Udder pox 15ml , 10-10 drops din vich 3 var deo...
Posted by jagdev Gill
Punjab
30-06-2018 01:57 PM

Maharashtra
06-30-2018 10:23 AM
zinc tuc urea nal mix krke pa sakde ho. . ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.kirpa karke tuc eh daso k super nu tuc kine dina bad pa sakde ho.
Posted by ramandeep singh
Punjab
30-06-2018 01:51 PM

Punjab
06-30-2018 01:54 PM
ਸਿਉਕ ਦੀ ਰੋਕਥਾਮ ਲਈ ਤੁਸੀ 1.5 ਲੀਟਰ chlorpyriphos ਨੂੰ 150 ਲੀਟਰ ਪਾਣੀ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Posted by gurbhej singh
Punjab
30-06-2018 01:42 PM

Punjab
06-30-2018 01:50 PM
ਜ਼ਿੰਕ ਪਾਉਣਾ ਚਾਉਂਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਸਕਦੇ ਹੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Posted by Boota Singh Bhullar
Punjab
30-06-2018 01:15 PM
Maharashtra
06-30-2018 11:10 AM
ਇਹ ਜੈਵਿਕ ਖਾਦ ਹੈ ਜੋ ਮਿੱਟੀ ਵਿਚ ਜ਼ਿੰਕ ਦੀ ਕਮੀ ਨੂੰ ਪੂਰਾ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਵਿਚ 4 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੂਜੀ ਜ਼ਿੰਕ (chelated , 33% ja 21%)ਪਾਉਣ ਦੀ ਲੋੜ ਨਹੀਂ ਪੈਂਦੀ
Posted by Preet
Punjab
30-06-2018 01:12 PM

Maharashtra
06-30-2018 11:11 AM
Jhone vich reagent di vertoh jadda di ssondi ate tane di soondi di roktham layi kiti jandi hai ate biovita di vertoh jhone di vadhiya buja bnaun vich madad karda hai.
Posted by sanjay kumar
Punjab
30-06-2018 01:03 PM

Punjab
06-30-2018 11:53 AM
f
Posted by Karnail singh
Punjab
30-06-2018 01:02 PM

Punjab
06-30-2018 09:58 AM
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇ.... (Read More)
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ
Posted by Preet
Punjab
30-06-2018 12:58 PM

Maharashtra
06-30-2018 11:13 AM
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ .... (Read More)
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਫੁਟਾਰੇ ਲਈ ਤੁਸੀ Biovita ਬਿਜਾਈ ਤੋਂ 22-25 ਦਿਨ ਬਾਅਦ 8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Posted by Preet
Punjab
30-06-2018 12:49 PM

Punjab
06-30-2018 12:57 PM
regent 8 kg prati acre paindi hai .reagent jhona lgaun ton 30-35 dina baad khet vich pao.
Posted by vinod kumar
Haryana
30-06-2018 12:49 PM

Maharashtra
06-30-2018 11:23 AM
नरमे में कुल 130 किलो यूरिया डाली जाती है इसके अलावा 27 किलो डी ए पी या एस एस पी 75 किलो प्रति एकड़ के हिसाब से डाल सकते हैं डी ए पी और एस एस पी में से आप किसी भी एक का प्रयोग कर सकते हैं यूरिया को 3 हिस्सों में बांटकर डालना है पहली यूरिया पानी के साथ 50 किलो प्रति एकड़ के हिसाब से डालनी है उस समय आप जिंक भी साथ में मिलाक.... (Read More)
नरमे में कुल 130 किलो यूरिया डाली जाती है इसके अलावा 27 किलो डी ए पी या एस एस पी 75 किलो प्रति एकड़ के हिसाब से डाल सकते हैं डी ए पी और एस एस पी में से आप किसी भी एक का प्रयोग कर सकते हैं यूरिया को 3 हिस्सों में बांटकर डालना है पहली यूरिया पानी के साथ 50 किलो प्रति एकड़ के हिसाब से डालनी है उस समय आप जिंक भी साथ में मिलाकर छींटा दे सकते हैं यदि डी ए पी का प्रयोग बिजाई के समय या बिजाई से पहले ज़मीन तैयार करते समय की है तो जब पहले पानी के बाद नरमा 1 फुट — 1.5 फुट तक का हो जाये उस समय इसे ड्रिल मशीन से नरमे में खालियों में बो दें
Posted by ਜਸਵੀਰ ਸਿੰਘ
Punjab
30-06-2018 12:22 PM

Punjab
06-30-2018 12:26 PM
Jhona lgaun ton baad 2 hfte tak tuc urea di pehli kisht pa skde. Ate chelated zinc di foliar spray hundi hai jisdi matra 200 gram prati acre hundi hai . urea de nal tuc 21% ja 33% vali zinc nu rla ke khet vich pa sakde ho .21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by ਜਸਵੀਰ ਸਿੰਘ
Punjab
30-06-2018 12:17 PM

Punjab
06-30-2018 12:20 PM
iss di paneeri 25 dina di mukh khet de vich lgauni jruri hundi hai. iss di vaddi paneeri jaldi nissran lgg jandi hai.
Posted by ਹਰਜੱਸ ਸਿੰਘ
Punjab
30-06-2018 12:16 PM

Haryana
06-30-2018 11:22 AM
ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਜ਼ਿੰਕ ਨੂੰ ਲਵਾਈ ਤੋਂ 18 ਦਿਨ ਬਾਅਦ ਜਦੋ ਯੂਰੀਆ ਪਾਉਂਦੇ ਹੋ ਤਾ ਉਸ ਦੇ ਨਾਲ ਰਲਾ ਕੇ ਪਾ ਸਕਦੇ ਹੋ chelated zinc ਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ .... (Read More)
ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਜ਼ਿੰਕ ਨੂੰ ਲਵਾਈ ਤੋਂ 18 ਦਿਨ ਬਾਅਦ ਜਦੋ ਯੂਰੀਆ ਪਾਉਂਦੇ ਹੋ ਤਾ ਉਸ ਦੇ ਨਾਲ ਰਲਾ ਕੇ ਪਾ ਸਕਦੇ ਹੋ chelated zinc ਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 200 ਗ੍ਰਾਮ ਹੁੰਦੀ ਹੈ ਇਹ ਜ਼ਿੰਕ ਦੀ pure form ਹੁੰਦੀ ਹੈ ਜੇਕਰ spray ਕਰਨੀ ਹੈ ਤਾ ਉਹ ਵੀ ਤੁਸੀ ਲਵਾਈ ਤੋਂ ਬਾਅਦ ਕਰ ਸਕਦੇ ਹੋ
Posted by ਵੀਰ ਸੰਧੂ
Punjab
30-06-2018 12:11 PM

Punjab
06-30-2018 11:07 PM
ikalli urea de nalo tuc Dr. dalal ghol di spray kro. ohh jyaada faidemand rhu ji. uss de vich sbh kuj hi aa janda hai. jiwe ki urea, Dap, zinc. ihna saaria cheezan di lod hundi hai.
Posted by DEVENDER KUMAR
Haryana
30-06-2018 12:09 PM

Punjab
07-02-2018 05:00 AM
Safed musli ke liye aap apne nazdiki KVK se samprak kar sakte hai ja fir agricare ke iss number par samprak 09316250760 ja 9815071782 kareke is baare mein jankari lay sakte hai
Posted by ਵੀਰ ਸੰਧੂ
Punjab
30-06-2018 12:03 PM

Maharashtra
06-30-2018 07:20 AM
ਕਿਰਪਾ ਕਰਕੇ ਇਸ ਦਵਾਈ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Raman deep singh
Punjab
30-06-2018 11:13 AM

Punjab
06-30-2018 10:28 AM
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai.
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
30-06-2018 11:12 AM

Punjab
06-30-2018 10:08 AM
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / = 50 ਕਿਲੋ, ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਫਾਸਫੋਰਸ = 0.5 ਕਿਲੋ, ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ .... (Read More)
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / = 50 ਕਿਲੋ, ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਫਾਸਫੋਰਸ = 0.5 ਕਿਲੋ, ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ ਤੇ ਗਾਵਾਂ ਲਈ ਫੀਡ ਵਿੱਚ ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by varinder dhillon
Punjab
30-06-2018 11:10 AM

Maharashtra
06-30-2018 05:46 AM
varinder ji , tuc apni mitti di janch krao.os de hisab nal tuc khaada pauniyan chahidiyan han. jhone vich jyada tat di ghat aundi hai is layi tuc sifarish matra hi pao .
Posted by varinder dhillon
Punjab
30-06-2018 11:08 AM

Maharashtra
06-30-2018 05:51 AM
varinder ji , mitti di janch krao usde hisab nal hi tuc khet vich khaada di matra pao. jhone de vich jaruri tat di kami jyada aundi hai ta tuc sifarish matra pao.
Posted by Amritpal singh
Punjab
30-06-2018 11:07 AM
Haryana
06-30-2018 05:48 AM
ਇਹ ਇਕ ਕੀਟਨਾਸ਼ਕ ਹੈ ਜਿਸਨੂੰ ਤੁਸੀ ਝੋਨੇ ਦੀ ਬਿਜਾਈ ਤੋਂ 3-4 ਦਿਨ ਸਪਰੇ ਕਰ ਸਕਦੇ ਹੋ ਇਹ ਸਿਉਂਕ ਦਾ ਖਾਤਮਾ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Posted by Iqbal gill
Punjab
30-06-2018 10:47 AM

Punjab
06-30-2018 04:32 PM
Pehlan es de metricef IU tube bachedani ch bahro te nall Powder mac min dry 500gm 50 gm rojana 20 din tak deo ekk AI blood to pehla karwao te nall os nu AI Sure peao
Posted by Gurpreet Singh
Punjab
30-06-2018 10:45 AM

Punjab
06-30-2018 10:48 AM
tuc biovita te urea mila ke biovita pa sakde ho. biovita di dose 8 kg per acre hai .
Posted by Sumit Kumar
Bihar
30-06-2018 10:42 AM

Rajasthan
06-30-2018 09:55 AM
मोरिगा के पत्ते 250 ग्राम रोजाना खिलायें और पाकिस्तानी नमक हमेशा उसकी खुरली में पड़ा रहना चाहियें जिसे पशु हमेशा चाटता रहे क्योकि उसमें कैल्शियम होता हैं और कई जरूरी तत्त शामिल होते हैं और आप फलोराटोन दवाई जोकि लाइवईसट ही होती है उसकी 4 गोलियां रोजाना 4 दिन लगातार दें उसके बाद किसी अच्छी कंपनी का ​लीवरटोनिक .... (Read More)
मोरिगा के पत्ते 250 ग्राम रोजाना खिलायें और पाकिस्तानी नमक हमेशा उसकी खुरली में पड़ा रहना चाहियें जिसे पशु हमेशा चाटता रहे क्योकि उसमें कैल्शियम होता हैं और कई जरूरी तत्त शामिल होते हैं और आप फलोराटोन दवाई जोकि लाइवईसट ही होती है उसकी 4 गोलियां रोजाना 4 दिन लगातार दें उसके बाद किसी अच्छी कंपनी का ​लीवरटोनिक जैसे helawell ( venkys) कंपनी का दो दिन लगातार पिला दें बाकि आप इसके साथ कोड़ तुमे का चूर्ण भी गाय को लगातार देते रहें इससे ठीक हो जाएगा
Posted by sangam
Haryana
30-06-2018 10:30 AM

Maharashtra
06-30-2018 05:12 AM
Mango malformation disease is caused by one or more species of the fungus Fusarium.
Posted by Naunihal sethi
Punjab
30-06-2018 10:28 AM

Maharashtra
06-30-2018 05:02 AM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Ajit Singh
Punjab
30-06-2018 10:15 AM

Haryana
06-30-2018 05:36 AM
ਪਰਮਲ ਝੋਨਾ ਲਾਉਣ ਦਾ ਸਮਾਂ ਹੁਣ ਨਿਕਲ ਗਿਆ ਹੈ ਹੁਣ ਤੁਸੀ ਬਾਸਮਤੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜਿਵੇ 1121 , 1509 , ਪੰਜਾਬ ਬਾਸਮਤੀ 2 , ਪੂਸਾ 44 , ਪੀਲੀ ਊਸ਼ਾ
Posted by hardeep singh
Punjab
30-06-2018 10:14 AM
Haryana
06-30-2018 05:01 AM
ਹਾਂਜੀ ਇਹ ਜ਼ਿੰਕ ਹੀ ਹੈ ਇਹ ਇਕ ਜੈਵਿਕ ਖਾਦ ਹੈ ਜੋ ਮਿੱਟੀ ਵਿਚ ਜ਼ਿੰਕ ਦੀ ਪੂਰਤੀ ਕਰਦੇ ਹਨ ਇਸਦੀ ਮਾਤਰਾ ਇਕ ਏਕੜ ਦੇ ਲਈ 5 ਕਿੱਲੋ ਹੁੰਦੀ ਹੈ
Posted by kulwinder singh
Punjab
30-06-2018 09:52 AM

Rajasthan
07-01-2018 05:46 AM
hnji isda vdia result hai , tuci isdi varto kr sdke ho..
Posted by Gulab Chandra Verma
Uttar Pradesh
30-06-2018 09:52 AM

Punjab
06-30-2018 09:39 AM
kirpa karke apna swaal dubaara puche aapke dwara bheji gayi audio upload nhi hui hai.
Posted by tinku
Punjab
30-06-2018 09:19 AM

Maharashtra
07-04-2018 06:19 AM
ਮੱਕੀ ਦੇ ਦਾਣਿਆਂ ਨੂੰ ਤੁਸੀ ਕਿਸੇ ਡ੍ਰਮ ਵਿਚ ਰੱਖ ਕੇ ਸਟੋਰ ਕਰ ਸਕਦੇ ਹੋ ਇਸ ਲਈ ਪਹਿਲਾਂ ਡ੍ਰਮ ਨੂੰ ਚੰਗੀ ਤਰਾਂ ਧੁੱਪ ਲਵੋ ਤਾ ਕੇ ਇਸ ਵਿਚ ਕੋਈ ਵੀ ਨਮੀ ਨਾ ਰਹੇ ਇਸ ਤੋਂ ਬਾਦ ਤੁਸੀ ਦਾਣਿਆਂ ਨੂੰ ਚੰਗੀ ਤਰਾਂ ਸਾਫ ਕਰਕੇ ਜਿਸ ਵਿਚ ਕੋਈ ਕੀਟ ਨਾ ਲੱਗਿਆ ਹੋਏ ਅਤੇ ਜਿਸ ਵਿਚ ਨਮੀ ਦੀ ਮਾਤਰਾ 12 % ਹੋਣੀ ਚਾਹੀਦੀ ਹੈ ਇਸਨੂੰ ਤੁਸੀ ਡ੍ਰਮ ਵਿਚ ਪਾ ਕੇ ਰੱਖ ਸਕਦੇ ਹੋ ਅਤੇ ਧਿਆਨ ਰਹੇ ਕੇ ਇਸਨੂੰ ਕਿ.... (Read More)
ਮੱਕੀ ਦੇ ਦਾਣਿਆਂ ਨੂੰ ਤੁਸੀ ਕਿਸੇ ਡ੍ਰਮ ਵਿਚ ਰੱਖ ਕੇ ਸਟੋਰ ਕਰ ਸਕਦੇ ਹੋ ਇਸ ਲਈ ਪਹਿਲਾਂ ਡ੍ਰਮ ਨੂੰ ਚੰਗੀ ਤਰਾਂ ਧੁੱਪ ਲਵੋ ਤਾ ਕੇ ਇਸ ਵਿਚ ਕੋਈ ਵੀ ਨਮੀ ਨਾ ਰਹੇ ਇਸ ਤੋਂ ਬਾਦ ਤੁਸੀ ਦਾਣਿਆਂ ਨੂੰ ਚੰਗੀ ਤਰਾਂ ਸਾਫ ਕਰਕੇ ਜਿਸ ਵਿਚ ਕੋਈ ਕੀਟ ਨਾ ਲੱਗਿਆ ਹੋਏ ਅਤੇ ਜਿਸ ਵਿਚ ਨਮੀ ਦੀ ਮਾਤਰਾ 12 % ਹੋਣੀ ਚਾਹੀਦੀ ਹੈ ਇਸਨੂੰ ਤੁਸੀ ਡ੍ਰਮ ਵਿਚ ਪਾ ਕੇ ਰੱਖ ਸਕਦੇ ਹੋ ਅਤੇ ਧਿਆਨ ਰਹੇ ਕੇ ਇਸਨੂੰ ਕਿਸੇ ਨਮੀ ਵਾਲੀ ਜਗਾ ਤੇ ਨਾ ਰੱਖੋ
Posted by tinku
Punjab
30-06-2018 09:15 AM

Punjab
06-30-2018 12:02 PM
Tinku ji , tuc is number te sampark kar sakde ho :- 9814508255.
Posted by Gulab Chandra Verma
Uttar Pradesh
30-06-2018 09:15 AM

Punjab
06-30-2018 09:21 AM
इसके अंदर लोहे की कमी है इसके ऊपर फेरस सल्फेट @1 किल्लो जा फेरस सल्फेट 200 ग्राम प्रति एकड़ के हिसाब से 150 लीटर पानी में मिला कर स्प्रे करें इसकी आपको 2 स्प्रे करनी पड़ सकती है आपकी नर्सरी ठीक हो जाएगी
Posted by Harmander Singh
Punjab
30-06-2018 09:04 AM

Punjab
06-30-2018 09:07 AM
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ
Posted by Gulab Chandra Verma
Uttar Pradesh
30-06-2018 08:46 AM
Punjab
06-30-2018 09:56 AM
Agar iss ke patto ki noke sookh rhi hai toh iss mein lohe ki kami aa rhi hai. iss ki roktham ke liye ferrous sulphate 1%@1kg ja ferrous sulphate jo chelated mein aata hai uss ki matra 200gm prati acre ke hissab se spray krein.
Posted by Raman deep singh
Punjab
30-06-2018 08:35 AM

Punjab
06-30-2018 10:01 AM
iss de vich urea di maatra poori kro ate ferrous sulphate 1%@1kg prasaAti acre de hisab nal spray kro.
Posted by ਵੀਰ ਸੰਧੂ
Punjab
30-06-2018 08:35 AM
Punjab
06-30-2018 10:08 AM
ihh tele chepe nu control krn de lyi spray kr skde ho. iss di lod ganne de vich bhut ghat pwegi. jekar machar ja tela ja chepa hai tan iss di spray kr skde ho. otherwise iss di lod nhi hai.
Posted by Harwinder Singh
Punjab
30-06-2018 08:27 AM

Punjab
06-30-2018 08:35 AM
han ji iss de vich sabji ugaayi ja skdi hai.. par iss da asar 7-15 din tak rehanda hai. iss di spray vattan vgaira te hi kro. kyuki mukh fasal te iss di spray hon te ihh fasal nu juksaan phuncha dindi hai. iss ton ilaava iss da wdia result lain de lyi iss de vich urea mila ke spray kro.
Posted by Jagtar singh
Punjab
30-06-2018 08:16 AM

Punjab
06-30-2018 08:36 AM
han ji iss di dubaara spray krni pwegi. kyuki 2 ghante de vich kise v dwaayi da asar nahi hunda hai.
Posted by Gurpreet singh Brar
Punjab
30-06-2018 08:01 AM

Punjab
06-30-2018 04:21 AM
fusarium wilt से बचाव के लिए नरमे की फसल समान खेत में ना बायें फसली चक्र बनवाएं अच्छे निकास का प्रबंध करे बीजों को ट्राइकोडर्मा विराइड 4 ग्राम से प्रति किलो बीज का उपचार करें रोकथाम के लिए थाइफानेट मिथाइल 10 ग्राम और यूरिया 50 ग्राम को 10 लीटर पानी में मिलाकर पौधों के नज़दीक छिड़काव करें