
Posted by deep sandhu
Punjab
30-06-2018 09:34 PM
ihh kism pakan vich 140din laindi hai atey 31qtl/acre jhaad dindi hai...
Posted by Yadwinder Sivia
Punjab
30-06-2018 09:30 PM
hnji tusi is di pneeri hun beej skde hon...atey is nun mukh khet vich 25-30dinan baad laa skde hon...
Posted by Keval Singh
Haryana
30-06-2018 09:29 PM
ਹਾਂਜੀ ਤੁਸੀ ਝੋਨੇ ਤੇ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ Iਪਾਥੀਆਂ ਦੀ ਪਹਿਲੀ ਸਪਰੇ ਤੁਸੀ.... (Read More)
ਹਾਂਜੀ ਤੁਸੀ ਝੋਨੇ ਤੇ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ Iਪਾਥੀਆਂ ਦੀ ਪਹਿਲੀ ਸਪਰੇ ਤੁਸੀ ਪਨੀਰੀ ਦੀ ਬਿਜਾਈ ਤੋਂ 10 ਤੱਕ ਕਰ ਸਕਦੇ ਹੋ , ਦੂਜੀ ਸਪਰੇ 17 ਵੇ ਦਿਨ ਅਤੇ ਤੀਜੀ ਸਪਰੇ 21 ਵੇ ਦਿਨ ਕਰੋ ਇਸ ਤੋਂ ਇਲਾਵਾ ਤੁਸੀ ਪਨੀਰੀ ਪੁੱਟਣ ਤੋਂ ਦੋ ਦਿਨ ਪਹਿਲਾਂ ਇਸਦੀ ਸਪਰੇ ਕਰ ਸਕਦੇ ਹੋ I
Posted by pushpinder singh
Punjab
30-06-2018 09:27 PM
iss di paneeri aam jhone vangu hi lgao . jyaada sanghni lgaun nal booja nhi bnda hai. booje nu failan di jgah honi chaidi hai. jekar jhona wala sanghna lgaata tan uss da jhaad ghat janda hai.
Posted by Happy
Punjab
30-06-2018 09:21 PM
iss di paneeri normal jhone vaangh hi lgao. koi jyaada virli ja sanghni na lgao. iss di paneeri iss dhang nal mukh khet de vich lgao ki booja dhang nal faiel ske. booje de failan lyi jgah honi chaidi hai. sanghna lgaun nal booja ghat failda hai ate jhaad ghat janda hai.

Posted by Rashpal singh
Punjab
30-06-2018 09:19 PM
kisana nal jankari share krn de lyi Rashpal singh ji tuhaada bhut bhut dhanvad. kisana nal isse trah hi jankari share krde rho ji.
Posted by SUMIT
Haryana
30-06-2018 09:19 PM
paniri tuc 25-30 din di khet vich la sakde ho.isto vad umar di paniri di cheti nisran di sambhavna hundi hai.

Posted by Aniket Bhoyar
Maharashtra
30-06-2018 09:18 PM
hoeing एक तरीका है जिस में कुदाली की मदद से जमीन को समतल, खरपतवार को जमीन से निकालने और गडडा खोदने के लिए इस्तेमाल किया जाता है

Posted by surinder Brar
Punjab
30-06-2018 08:45 PM
ihh paravilt nam di bimaari hai. iss de upper 10mg cobalt chloride nu prati ltr pani de hisab nal mila ke spray kro. ihh bimaari thik ho jawegi.

Posted by gs sandhu
Punjab
30-06-2018 08:41 PM
Os nu injection Duraprogen 750mg da teeka lwao ji keo ki nuksan the khatra hunda he parr jaruri nhi ki nuksan hove.

Posted by Lakhvir singh
Punjab
30-06-2018 08:38 PM
ਸਾਹੀਵਾਲ ਨਸਲ ਵੀ ਦੇਸੀ ਨਸਲ ਦੀ ਗਾਂ ਹੈ ਦੇਸੀ ਗਾਵਾਂ ਦੇ ਦੁੱਧ ਵਿਚ ਪ੍ਰੋਟੀਨ ਤੇ ਫੈਟ (ਚਿਕਨਾਹਟ) ਵਧੀਆ ਤੇ ਜਿਆਦਾ ਮਾਤਰਾ ਵਿਚ ਹੁੰਦੇ ਹਨ ਦੇਸੀ ਗਾਵਾਂ ਦੇ ਮੁਕਾਬਲੇ ਵਿਦੇਸ਼ੀ ਗਾਵਾਂ ਦੇ ਦੁੱਧ ਵਿਚ ਗਰਮ ਹਾਰਮੋਨ ਹੁੰਦੇ ਹਨ ਦੇਸੀ ਗਾਵਾਂ ਦੇ ਦੁੱਧ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ ਜਿਵੇਂ ਗੀਰ ਗਾਂ ਦੇ ਦੁੱਧ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਹੱਲ ਹੁੰਦਾ ਹੈ ਇਸ ਲਈ ਵ.... (Read More)
ਸਾਹੀਵਾਲ ਨਸਲ ਵੀ ਦੇਸੀ ਨਸਲ ਦੀ ਗਾਂ ਹੈ ਦੇਸੀ ਗਾਵਾਂ ਦੇ ਦੁੱਧ ਵਿਚ ਪ੍ਰੋਟੀਨ ਤੇ ਫੈਟ (ਚਿਕਨਾਹਟ) ਵਧੀਆ ਤੇ ਜਿਆਦਾ ਮਾਤਰਾ ਵਿਚ ਹੁੰਦੇ ਹਨ ਦੇਸੀ ਗਾਵਾਂ ਦੇ ਮੁਕਾਬਲੇ ਵਿਦੇਸ਼ੀ ਗਾਵਾਂ ਦੇ ਦੁੱਧ ਵਿਚ ਗਰਮ ਹਾਰਮੋਨ ਹੁੰਦੇ ਹਨ ਦੇਸੀ ਗਾਵਾਂ ਦੇ ਦੁੱਧ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ ਜਿਵੇਂ ਗੀਰ ਗਾਂ ਦੇ ਦੁੱਧ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਹੱਲ ਹੁੰਦਾ ਹੈ ਇਸ ਲਈ ਵਲੈਤਣ ਗਾਵਾਂ ਡੇਅਰੀ ਫਾਰਮ ਲਈ ਤਾਂ ਲਾਹੇਵੰਦ ਨੇ ਪਰ ਪੌਸ਼ਟਿਕ ਤੱਤ ਦੇਸੀ ਗਾਵਾਂ ਦੇ ਦੁੱਧ ਵਿਚ ਹੀ ਹੁੰਦੇ ਹਨ
Posted by ਗੁਰਪ੍ਰੀਤ ਸਿੰਘ ਵੜੈਚ
Punjab
30-06-2018 08:32 PM
tuc nadeena di dwayi to bijayi to 2-3 din tak pa sakde ho.4-5 din tak tuc chloro di spray kr sakde ho.

Posted by Amritpal
Punjab
30-06-2018 08:31 PM
Nahi ji iss di 200ml prati acre de hisab nal spray krni pwegi. iss da result spray nal hi milda hai. Lambda soondi de lyi spray de taur te vadh kam krdi hai.

Posted by Saifmohammed
Karnataka
30-06-2018 08:25 PM
iss ki gobh ke ander soondi bnn chuki hai. uss kia control jruri hai. iss ki roktham ke liye fame@20ml ja coragen@60ml ja cypermethrin@80ml ja quinalphos@400ml ko 150 ltr pani mein daal kar prati acre pe spray krein.

Posted by pardeep rao
Haryana
30-06-2018 08:23 PM
kripya apna prashan vistaar se puchein taaki aapko shi jaankaari di jaa ske...

Posted by palwinder singh
Punjab
30-06-2018 08:22 PM
jekar tusi DAP nu khet vich paunde hon tan tuhanu SSP paun di lod nhi... jekar DAP nhi paunde tan SSP jhona laga de 18ve din nu pao...

Posted by ramandeep singh
Punjab
30-06-2018 08:13 PM
jhone vich tuc 110 killo urea prati acre pa sakde ho . isnu tuc bijayi to 18 din bad pauni shuru kro . isto ilava tuc DAP 27 killo ate potash 20 killo prati acre pao.jhone di growth khada paun nal hi ho jandi hai.

Posted by varinder dhillon
Punjab
30-06-2018 07:56 PM
isde rate baare hje kujh nhi keha jaa skda...isda rate srkaar baad vich tay krdi hai...
Posted by Mandeep dhillon
Punjab
30-06-2018 07:52 PM
Iss di maatra 600ml prati acre hai. jhona mukh khet de vich lgaun ton 2-3 din baad iss di spray kr skde ho.
Posted by manjit singh
Punjab
30-06-2018 07:27 PM
eh ik nadeennashak hai jis nu tuc jhone di bijayi to 2 din de andar spray kar sakde ho.isda result vadia hai eh jhone vich nadeena di roktham krdi hai.

Posted by parpinder singh
Punjab
30-06-2018 07:22 PM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Posted by Preet
Punjab
30-06-2018 07:21 PM
narme de rate da faisla sarkar valo kita janda hai. ia bare hale kuch v keha nahi ja sakda.
Posted by nudajce
Punjab
30-06-2018 07:13 PM
Cows soon lai 9maheane 9 dina to sondea ne parr kuss cwo upro di din lea jandea han es vich ghabron di koi lorr nhi
Posted by Keval Singh
Haryana
30-06-2018 07:03 PM
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan.

Posted by manjinder singh
Punjab
30-06-2018 06:44 PM
ihna di alag alag hi spray krni paindi hai. chloro 1 ltr prati acre barik dhaar kr ke jhona mukh khet de vich lgaun ton 2 dina baad spray kr skde ho. jo pretilachlor hai uss di maatra 600ml prati acre hai. iss di varto bijaayi ton 2-3 dina baad spray kr skde ho. ihh nadeena nu mardi hai.

Posted by Preet
Punjab
30-06-2018 06:44 PM
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ
Posted by Aniket Raghuwanshi
Madhya Pradesh
30-06-2018 06:23 PM
यदि इन सभी से कोई फर्क नहीं पड़ा है तो आप गाय को Vitum-H के 5 इंजेक्शन लगवा सकते हैं , एक एक दिन के फर्क से लगवाने है इससे फर्क पड़ जाएगा
Posted by Dhanveer singh Benipal
Punjab
30-06-2018 06:17 PM
kirpa karke photo dubara bhejo jado v tuc camera nl photo clik krke attach krde ho ta oh black show hundi hai.tuc jado v swal type krde ho ta nal option aundi hai k photo upload kro ta otho tuc photo clik krke bhejo.

Posted by Pardeep Singh
Punjab
30-06-2018 06:06 PM
ਪੂਸਾ ਬਾਸਮਤੀ 1509 ਦੀ ਪੋੱਦ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ ਅਤੇ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਪਨੀਰੀ ਮੁੱਖ ਖੇਤ ਵਿਚ ਲਗਾ ਸਕਦੇ ਹੋ
Posted by Shaminder Singh
Punjab
30-06-2018 06:06 PM
ihh jhone de vich 6kg prati acre de hisaab nal paa skde ho. ihhh patta lapet soondi, jdaa di soondi, gobh di soondi nu maardi hai.
Posted by Shaminder Singh
Punjab
30-06-2018 06:05 PM
ihh jhone de vich 6kg prati acre de hisaab nal paa skde ho. ihhh patta lapet soondi, jdaa di soondi, gobh di soondi nu maardi hai.
Posted by Shaminder Singh
Punjab
30-06-2018 05:13 PM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Gulab
Punjab
30-06-2018 05:08 PM
Yes NPK is necessary for paddy crops.For paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre.
Posted by ਸੁਖਵਿੰਦਰ ਸਿੰਘ
Punjab
30-06-2018 04:52 PM
tuc isde uper pathiyan di spray kro jis nal isdi growth vadia ho jayegi.bijayi to 18 din bad tuc khaada pauniyan shuru kro.jis nal booja ban jayega.

Posted by Boota Singh Bhullar
Punjab
30-06-2018 04:50 PM
ਹਾਂਜੀ ਬਾਸਮਤੀ ਦੀ ਕਿਸਮਾਂ ਵਿਚ ਝੰਡਾ ਰੋਗ ਦੀ ਸਮਸਿਆ ਆਉਂਦੀ ਹੈ ਇਸਦੀ ਰੋਕਥਾਮ ਲਈ ਬੀਜ ਬੀਜਣ ਤੋਂ ਪਹਿਲਾਂ ਬਾਵਿਸਟਨ(0.2%) +ਸਟਰੈਪਟੋਸਾਈਕਲੀਨ (0.01%) ਵਾਲੇ ਘੋਲ ਵਿਚ 12 ਘੰਟੇ ਲਈ ਡਬੋ ਦਇਓ ਜਾ ਫਿਰ ਰੋਕਥਾਮ ਲਈ Roko @ 150 ਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ I
Posted by pushpinder singh
Punjab
30-06-2018 04:47 PM
ji nahi tuc ehna dona da alag alag chitta deo . super di matra ik acre de layi 75 killo ate Potash di matra 20 killo hundi hai .

Posted by Angrej Singh
Punjab
30-06-2018 04:42 PM
drip irrigation di jankari tuc Jain Irrigation Systems 9810363807 to lai sakde ho .

Posted by Gurpreet Singh
Punjab
30-06-2018 04:21 PM
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ .... (Read More)
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਝੋਨੇ ਵਿਚ ਪ੍ਦਾਨ ਤੁਸੀ ਬਿਜਾਈ ਤੋਂ 20-25 ਦਿਨ ਬਾਅਦ ਪਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 5 ਕਿੱਲੋ ਹੁੰਦੀ ਹੈ

Posted by ਚਾਨਣ ਰਾਮ
Punjab
30-06-2018 04:16 PM
ਤੁਸੀ ਉਸ ਨੂੰ Injection intasef tazo 4.50 gram, CRB injection 30ml ,ਲਗਾਤਾਰ 3 ਦਿਨ ਅਤੇ Isoflud injection 5ml ਇਕ ਇਕ ਛੱਡ ਕੇ 3 ਲਗਵਾਓ , ਇਸਦੇ ਨਾਲ Mummidium ਪਾਊਡਰ 50 ਗ੍ਰਾਮ ਰੋਜਾਨਾ ਦਿਓ ...

Posted by Avtar singh
Punjab
30-06-2018 04:12 PM
regent ik keetnashak hai. jis nu jda diyan sundiyan layi khet vich chitta dita janda hai . isdi matra ik acre de layi 5-7 killo hundi hai . jhone di shuruati fot ta urea hi kraunda hai is to ilava tuc isde vich 8 killo prati acre pa sakde ho .

Posted by jaskarn
Haryana
30-06-2018 04:08 PM
1728 ਕਿਸਮ ਪੱਕਣ ਵਿਚ 135-145 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਹਦਾ ਝਾੜ 17 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Thana singh
Punjab
30-06-2018 04:02 PM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by Amrit
Punjab
30-06-2018 03:51 PM
Magnesium sulphate di dose 1 kilo prti acre rakho ehe fasal di vadhiya growth kraun vich shayk hundi hai.

Posted by Jai Pal
Punjab
30-06-2018 03:48 PM
tuci iss nu Buffzon 50 gram powder rojana ate mummidium powder 50 gram rojana deo, iss nal farak paa jawega, atte thnaa vich jo v sojj howegi ohh v khtam ho jwegi..

Posted by Kamalpreet Singh
Punjab
30-06-2018 03:47 PM
ਝੋਨੇ ਦੀ ਲਵਾਈ ਤੋਂ 18 ਦਿਨ ਬਾਅਦ ਤੁਸੀ ਖਾਦਾਂ ਪਾਉਣੀਆਂ ਸ਼ੁਰੂ ਕਰੋ ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵ.... (Read More)
ਝੋਨੇ ਦੀ ਲਵਾਈ ਤੋਂ 18 ਦਿਨ ਬਾਅਦ ਤੁਸੀ ਖਾਦਾਂ ਪਾਉਣੀਆਂ ਸ਼ੁਰੂ ਕਰੋ ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਪਰਮਲ ਦੇ ਝੋਨੇ ਦੀ ਲਵਾਈ ਦਾ ਸਮਾਂ ਹੁਣ ਨਿਕਲ ਗਿਆ ਹੈ ਤੁਸੀ ਬਾਸਮਤੀ ਕਿਸਮਾਂ ਲੈ ਸਕਦੇ ਹੋ

Posted by jaskarn
Haryana
30-06-2018 03:46 PM
1728 ਕਿਸਮ ਬਾਸਮਤੀ 1 ਕਿਸਮ ਨੂੰ ਸੋਧ ਕੇ ਤਿਆਰ ਕੀਤੀ ਗਈ ਹੈ ਇਹ ਪੱਕਣ ਵਿਚ 135-145 ਦਿਨ ਦਾ ਸਮਾਂ ਲੈਂਦੀ ਹੈ
Posted by Davinder singh
Punjab
30-06-2018 03:41 PM
hnji ek chotta bakra ghat to ghat 18 month da hon te bakri nal prajan karan de kabil hunda hunda hai. baki kai bakre 8 month di age vich v teyar hunde hun par sahi time 18 month hon te hi bakri nal prajan karvona chahida hai.

Posted by Kamalpreet Singh
Punjab
30-06-2018 03:37 PM
1121 ਦੀ ਬਿਜਾਈ ਤੋਂ 2 ਦਿਨ ਬਾਅਦ ਤੁਸੀ ਸਟੋਪ @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਸਿਉਂਕ ਲਈ @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਬਿਜਾਈ ਤੋਂ 18 ਦਿਨ ਬਾਅਦ ਤੁਸੀ ਯੂਰੀਆ @36 ਕਿੱਲੋ , 27 ਕਿੱਲੋ ਡਾਪ ਅਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਪਾਓ ਯੂਰੀਆ ਨੂੰ ਤੁਸੀ 2 ਹਿੱਸਿਆਂ ਵਿਚ ਪਾਓ .... (Read More)
1121 ਦੀ ਬਿਜਾਈ ਤੋਂ 2 ਦਿਨ ਬਾਅਦ ਤੁਸੀ ਸਟੋਪ @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਸਿਉਂਕ ਲਈ @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਬਿਜਾਈ ਤੋਂ 18 ਦਿਨ ਬਾਅਦ ਤੁਸੀ ਯੂਰੀਆ @36 ਕਿੱਲੋ , 27 ਕਿੱਲੋ ਡਾਪ ਅਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਪਾਓ ਯੂਰੀਆ ਨੂੰ ਤੁਸੀ 2 ਹਿੱਸਿਆਂ ਵਿਚ ਪਾਓ

Posted by Kamalpreet Singh
Punjab
30-06-2018 03:34 PM
1121 laun to bad tuc bijayi to 2 din de andar tuc 1 litre stomp nu 150 litre pani vich mila ke prati acre de hisab nal spray karo . eh fasl vich nadeena di roktham karda hai . is to ilava tuc seonk de layi 1 litre chlorpyriphos nu 150 litre pani vich mila ke prati acre de hisab nal spray kro . bijayi to 18 din de bad 36 killo urea , 27 killo DAP ate 20 killo potash prati acre de hisab nal pao.urea nu 2 hisseya vich pao .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










