
Posted by Laddi sidhu
Punjab
15-08-2022 05:40 PM
ਲਾਡੀ ਜੀ ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਜੇਕਰ ਤਾਪਮਾਨ ਘੱਟ ਹੈ ਫਿਰ ਤੁਸੀ Mifex ਦੀ ਬੋਤਲ ਲਗਾ ਸਕਦੇ ਹੋ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਇਸ ਲਈ ਤੁਸੀ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ

Posted by Aman
Uttar Pradesh
15-08-2022 05:31 PM
अमन जी, कृप्या आप हमें ये बताये की आप शिमला मिर्च की कोन सी किस्म बोना चाहते है, उस हिसाब से ही आपको इस बारे में सही जानकारी दी जा सकेगी।

Posted by jagjeet singh
Punjab
15-08-2022 05:18 PM
Jagjeet ji, ih patta lapet sundi de lashan han, is di rokthaam lai tusi Takumi( Flubendamide) 50 g/acre de hisaab naal spray kar sakde ho ji.

Posted by Gurbhej Bal
Punjab
15-08-2022 05:14 PM
Gurbhej ji hun sem fali di bijai kaafi psheti ho chukki hai is di bijai June - July de mahine Vich kar deni chahidi hai ji.
Posted by Bikram singh
Himachal Pradesh
15-08-2022 04:44 PM
Bikram ji, ye army worm ke attack ke symptoms hai, iski roktham ke liye aap spinoteram 0.5 ml/L paani ke hisaab se spray kar sakte hai.

Posted by karanvir singh
Punjab
15-08-2022 04:43 PM
Karanvir ji tuci iss nu nazdiki doctor ton check krwa ke dwai lgao kyuki isde fever di janch krke, isdi sojish de hisab nal ate khandi hai ja nhi uss hisab nal ilaj ho skda hai

Posted by inderjit
Punjab
15-08-2022 04:21 PM
ਇੰਦਰਜੀਤ ਜੀ, ਝੋਨੇ ਦੀ ਫ਼ਸਲ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀਂ flubendamide (Takumi ) 50 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ sheath blight ਬਿਮਾਰੀ ਦੀ ਰੋਕਥਾਮ ਲਈ ਤੁਸੀਂ Amistar top 200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Anterpreet Singh
Punjab
15-08-2022 04:15 PM
ਅਮਨਪ੍ਰੀਤ ਜੀ ਤੁਸੀ ਚੰਗਾ ਨਤੀਜਾ ਲੈਣ ਲਈ fungicide ਅਤੇ ਕੀਟਨਾਸ਼ਕ ਦਾ ਅਲੱਗ ਅਲੱਗ ਛਿੜਕਾਅ ਕਰੋ ਜੀ ।

Posted by gurpreet singh
Punjab
15-08-2022 04:06 PM
ਗੁਰਪ੍ਰੀਤ ਜੀ ਤੁਸੀ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਓਹਨਾ ਨੂੰ Teramycin pouch ਦੇਣਾ ਸ਼ੁਰੂ ਕਰੋ ਅਤੇ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
Posted by tarsem singh
Punjab
15-08-2022 03:31 PM
Tarsem ji tusi September de mahine vich Avacado de plants lgaa sakde ho ji.

Posted by harpreet singh
Punjab
15-08-2022 03:27 PM
Harpreet ji, cold store sambandhi subsidy ate hor jaankari lain lai tusi Assistant Director Horticulture, Jehlem Chanab Complex, District Administrative,
Complex, Room No. 212-14, 2nd Floor, Ferozepur Road,Moga naal sampark kar sakde ho ji .

Posted by Deep
Punjab
15-08-2022 03:01 PM
Deep ji jhona khet vich laun ton 7,21,42 din baad 30-30 kilo prati acre de hisab nal paun di sifarish kiti jandi hai।

Posted by Sanjeev Kumar
Punjab
15-08-2022 02:38 PM
Sanjeev ji kirpa eh dso tusi esnu kehdi khad kini matra vich paa chuke ho us hisab nal hi tuhanu sahi jankari diti ja sakdi ahi

Posted by navinder dhugga
Punjab
15-08-2022 02:16 PM
ਦੁੱਗਾ ਜੀ ਤੁਸੀਂ ਓਹਦੇ ਉਪਰ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.
Posted by Balvir Singh
Punjab
15-08-2022 01:50 PM
ਬਲਵੀਰ ਜੀ ਤੁਸੀ ਉਸ ਉਸਦੀ ਖੁਰਾਕ ਦਾ ਧਿਆਨ ਰੱਖੋ ਉਸ ਨੂੰ ਇਕ ਵਾਰ ਇਕਠੀ ਖੁਰਾਕ ਦੇਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਖਿਲਾਓ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ
Posted by gagandeep
Punjab
15-08-2022 01:24 PM
ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉ.... (Read More)
ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ

Posted by Ravi Malik
Haryana
15-08-2022 01:00 PM
Ravi ji kirpya apne fasal ki photo bheje us hisab se hi apko sahi jankari di ja sakti hai

Posted by balraj singh
Punjab
15-08-2022 01:00 PM
Balraj ji tuci usde rehn sehn da purra dian rakho ate uss nu makhi mashar ton bacha ke rakho baki uss nu Anabolite liquid 100ml rojana de skde ho jiss nal kamjori durr rehegi..

Posted by Daljit Singh
Punjab
15-08-2022 12:25 PM
ਦਲਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਪਹਿਲਾ ਯੂਰੀਆ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by inderpal
Punjab
15-08-2022 11:40 AM
Inderpal ji tusi fungicide ate insecticide mix karke na spray karo is stage te tusi haldi rog to bchaa lai copper hydroxide 400 g/ acre de hisaab naal spray jaroor karo ji.

Posted by Davinder Singh
Punjab
15-08-2022 11:39 AM
ਦਵਿੰਦਰ ਜੀ ਜੇ ਤੁਹਾਡੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਤਾ ਤੁਸੀਂ ਇਹਨਾਂ ਦੀ ਵਰਤੋਂ ਝੋਨੇ ਦੀ ਫ਼ਸਲ ਦਾ ਵਾਧਾ ਕਰਵਾਓਣ ਲਈ ਲਈ ਕਰ ਸਕਦੇ ਹੋ ਜੀ।
Posted by Mangat
Punjab
15-08-2022 11:34 AM
Mangat ji tuci uss nu Bovimin-b ultra powder 50gm rojana ate Stimvet 21 bolus rojana 1 goli deo ate 21 din tak dinde rho ehna nal sarir di kami puri howegi ate khull ke heat vich aa jawegi.
Posted by ਹਰਮਨਜੀਤ ਸਿੰਘ
Punjab
15-08-2022 11:24 AM
Harman jeet ji tusi vaadhe lai 1kg/acre de hisaab naal fatkadi paa sakde ho ji. Is naal jda ate Boote di growth vadia hundi hai ji.

Posted by Firdaus
Uttar Pradesh
15-08-2022 10:55 AM
Daus ji is pr aap 130045ki spray 5-7 gram prati litre paani ke hsiab se prayog kar sakte hai

Posted by Gurmeet
Punjab
15-08-2022 10:47 AM
Gurmeet ji tori di bijai da sma hun Lang gya hai ji, is lai hun tori di bijai nahi kiti jaa sakdi.

Posted by Mahesh Raghuwanshi
Madhya Pradesh
15-08-2022 10:37 AM
महेश जी ये फंगस वाली बिमारी का हमला है इस की रोकथाम के लिए mancozeb 2g/L पानी के हिसाब से छिड़काव कर सकते हैं।

Posted by Mela singh
Punjab
15-08-2022 10:14 AM
ਮੇਲਾ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ clause company ਦੀ ਕਿਹੜੀ ਕਿਸਮ ਬੀਜਣ ਚਾਹੁੰਦੇ ਹੋ ਕਿਉੰਕਿ clause ਦੀਆਂ ਕਈ ਕਿਸਮਾਂ ਆਉਂਦਿਆਂ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by harpreet singh
Punjab
15-08-2022 10:08 AM
Harpreet ji ih gulabi sundi de kide nahi han, ih tidda hai ate ih narme ja hor fasla de patte khanda hai ji.

Posted by harpreet singh
Punjab
15-08-2022 10:08 AM
Harpreet ji ih gulabi sundi de kide nahi han, ih tidda hai ate ih narme ja hor fasla de patte khanda hai ji.

Posted by Gurpreet Singh
Punjab
15-08-2022 09:40 AM
Gurpreet ji tuci isdi dewroming da purra dian rakho ate iss nu changi khurak de nal nal Sharkoferol pet liquid 10ml rojana dena suru kro.

Posted by ਸਨੀ ਸਿੰਘ
Punjab
15-08-2022 09:29 AM
Sunny ji tusi boote nu vermicompost khaad paa skde ho ate is to ilawa tusi NPK 19 19 19 @10-15g/L paani de hisaab naal spray kar sakde ho ji.

Posted by kulwant
Punjab
15-08-2022 09:28 AM
Kukwant ji ih fungus kar ke hai, je ta ih dikkat ik do booteya vich ta hai ta koi dikkat vaali gall nahi par je ih dikkat jyada booteya vich hai ta tuhaanu koi spray Karn di lod hai. Tusi kirpa kar ke parbhavait booteya di poori photo bhejo ta Jo tuhanu rokthaam baare sahi jaankari ditti jaa ske.

Posted by harwinder
Punjab
15-08-2022 09:26 AM
ਹਰਵਿੰਦਰ ਜੀ ਕੱਦੂ ਵਿਚ ਨਦੀਨ ਦੀ ਰੋਕਥਾਮ।ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ

Posted by Sanjeev Kumar
Punjab
15-08-2022 08:58 AM
ਸੰਜੀਵ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਹ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਾਕਰੀ ਦਿੱਤੀ ਜਾ ਸਕਦੀ ਹੈ
Posted by Harpreet Singh Grewal
Punjab
15-08-2022 08:44 AM
Harpreet ji, mushroom di training lain lai tusi PAU de microbiology department 0161 240 1960 naal sampark kar sakde ho ji.

Posted by Balihar singh
Punjab
15-08-2022 08:37 AM
Balihar ji eh vishanu Rog hai esde lai tusi thiamethoxam 1 gram prati litre paani de hisab nal vart sakde ho

Posted by Ekam
Punjab
15-08-2022 08:27 AM
Ekam ji esde lai tusi blitox 2gram prati litre paani de hisab nal vart skde ho
Posted by Dhanveer singh Benipal
Punjab
15-08-2022 08:10 AM
Dhanveer ji photo sahi treeke nal upload nahi hoi so photo nu dubara upload kro us hisab nal hi tuhanu sahi jankari diti ja sakdi ahi

Posted by Gopal Sukhwal
Rajasthan
15-08-2022 07:42 AM
गोपाल जी टमाटर में खरपतवार की रोकथाम के लिए पौधे को खेत में लगाने से पहले metribuzon 300ग्राम को प्रति एकड़ के हिसाब से प्रयोग करने की सिफारिश की जाती है
Posted by ਨਿਰਮਲ ਸਿੰਘ ਮਣਕੂ
Punjab
15-08-2022 07:35 AM
ਨਿਰਮਲ ਜੀ ਏਸ ਦਵਾਈ ਵਿਚ ਯੂਰੀਆ ਮਿਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਨਾਲੇ ਇਹ ਦਵਾਈ ਤੁਸੀਂ ਤਾਂ ਹੀ ਵਰਤੋ ਜੇਕਰ ਤੁਹਾਡੀ ਫਸਲ ਵਿਚ ਸੁੰਡੀ ਦਾ ਹਮਲਾ ਹੈ ਬਿਨਾ ਸੁੰਡੀ ਦੇ ਹਮਲੇ ਤੋਂ ਏਸਨੂੰ ਵਰਤਣ ਦਾ ਕੋਈ ਫਾਇਦਾ ਨਹੀਂ
Posted by ਨਰਪਾਲ ਸਿੰਘ
Punjab
15-08-2022 06:58 AM
ਨਰਪਾਲ ਜੀ, PR 121 ਦਾ ਕੱਦ ਪੂਸਾ 44 ਦੇ ਮੁਕਾਬਲੇ ਥੋੜਾ ਘੱਟ ਹੁੰਦਾ ਹੈ ਜੀ ਅਤੇ ਪੂਸਾ 44 ਪੱਕਣ ਲਈ ਦਿਨ ਵੀ ਜਿਆਦਾ ਲੈਂਦੀ ਹੈ ਜੀ।

Posted by karanvir singh
Punjab
15-08-2022 06:57 AM
Karanvir ji tuci iss nu nazdiki doctor ton check krwa ke dwai lgao kyuki isde fever di janch krke, isdi sojish de hisab nal ate khandi hai ja nhi uss hisab nal ilaj ho skda hai

Posted by Harpreet
Punjab
15-08-2022 06:54 AM
Harpreet these are the symptoms of leaf curl disease, to manage this disease you can spray imidacloprid 1ml/L of water.

Posted by Gursahab Singh
Rajasthan
15-08-2022 06:48 AM
Gursahab ji, Mepiquat chloride ko kisi keetnashak ke saath milakr spray nhi krna chahiye is se result acha nhi milta.

Posted by Siddharth
Haryana
15-08-2022 06:43 AM
सिद्धार्थ जी कृपया यह बताए की आप कोन से प्रवेश परीक्षा की बात कर रहे है bsc की जा msc की जा फिर किसी और की उस हिसाब से ही आपको सही जानकारी दी जा सकती है

Posted by ਰਮਨ
Punjab
15-08-2022 06:35 AM
ਰਮਨ ਜੀ ਇਹ ਕਿਸੇ ਫੁੰਗਸ ਵਾਲੀ ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









