Experts Q&A Search

Posted by Indro
Haryana
16-08-2022 02:33 PM
Punjab
08-16-2022 10:38 PM
इंडेरो जी, केंचुए सभी प्रकार के कार्बनिक पदार्थों जैसे सड़ी हुई पत्तियों, पौधों की जड़ों, सब्जियों के अपशिष्ट आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। पंजाब में अच्छी गर्मी सहनशीलता क.... (Read More)
इंडेरो जी, केंचुए सभी प्रकार के कार्बनिक पदार्थों जैसे सड़ी हुई पत्तियों, पौधों की जड़ों, सब्जियों के अपशिष्ट आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। पंजाब में अच्छी गर्मी सहनशीलता के कारण ईसेनिया फेटिडा गंडोय किस्म का उपयोग आमतौर पर किया जाता है। वर्मीकम्पोस्ट तैयार करने के लिए बैंड तैयार करने की आवश्यकता होती है। बैंड की चौड़ाई 4.5 फीट होनी चाहिए और ईंटों को किनारे पर रखने के बाद 3 फीट 6 इंच की जगह छोड़ दी जाती है। पलंग का फर्श पक्का होना चाहिए या नीचे काला कागज रखना चाहिए इसके ऊपर 50 किलो प्रति फुट की दर से खाद बनती है, ताजी खाद नहीं डालनी चाहिए, क्योंकि इसमें उच्च तापमान और गैस की मात्रा होती है जो गोंडू को नुकसान पहुंचा सकती है। गोबर डालने के बाद खाद को एक किलो प्रति फुट की दर से फैलाना चाहिए। इसके बाद उन्हें सिक्त पुआल से ढक देना चाहिए। बिस्तर की ऊंचाई लगभग 13-14 इंच हो जाती है नमी बनाने के लिए पानी का छिड़काव जरूरी है। गर्मियों में यह छिड़काव मौसम के आधार पर दिन में 2-3 बार करना पड़ सकता है और सर्दियों में 2-3 दिनों के बाद छिड़काव करना पड़ सकता है। अगर गंडोई की दर 1 किलो प्रति एकड़ है, गंडोई की दर 2 किलो प्रति एकड़ है तो कल्चर बैंड तैयार करने में 2 महीने लगते हैं।गया तो 1 महीने में भी बनकर तैयार हो जाएगा खाद को छान लिया जाता है। तैयार वर्मीकम्पोस्ट एक समान, दानेदार, काले रंग का और गंधहीन होता है। इ इसे नर्सरी, फलों के खेतों, होटलों और मुख्य रूप से पारंपरिक किसानों को बेचा जा सकता है क्योंकि इसमें सभी सामग्री होती है, और इसका उपयोग करने वाले किसानों को किसी भी रासायनिक उर्वरक को जोड़ने की आवश्यकता नहीं होती है। गंडोय का विपणन नए किसानों को किया जा सकता है जो व्यवसाय में आना चाहते हैं या अपने खेत के लिए उर्वरक तैयार करना चाहते हैं। इसके अलावा, इस विधि से वर्मीवाश भी पैदा होता है, जिसका उपयोग जैविक स्प्रे के रूप में किया जा सकता है।
Posted by Kang Saab
Punjab
16-08-2022 02:31 PM
Punjab
08-16-2022 10:25 PM
Gurjinder ji, tuhaada jo vi swaal hai tusi apni kheti app de raahi sanu puch sakde ho ji, tuhaade har swaal da jwaab saade mahira vallo ditta jaawega ji.
Posted by Kang Saab
Punjab
16-08-2022 02:31 PM
Punjab
08-16-2022 10:25 PM
Gurjinder ji, tuhaada jo vi swaal hai tusi apni kheti app de raahi sanu puch sakde ho ji, tuhaade har swaal da jwaab saade mahira vallo ditta jaawega ji.
Posted by Kang Saab
Punjab
16-08-2022 02:25 PM
Punjab
08-17-2022 01:00 PM
ਗੁਰਜਿੰਦਰ ਜੀ ਪੰਜਾਬ ਵਿਚ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿ ਬਾਇਓ ਪ੍ਰੋਡਕਟ ਬਣਾਉਂਦੀਆਂ ਹਨ ਪਰ ਜੇਕਰ ਤੁਸੀ ਜ਼ਹਿਰ ਮੁਕਤ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਕੰਪਨੀਆਂ ਤੋਂ ਪ੍ਰੋਡਕਟ ਖਰੀਦਣ ਦੀ ਬਜਾਏ ਆਪ ਖਾਦ ਜਾ ਸਪਰੇ ਤਿਆਰ ਕਰੋ ਕਿਉਕਿ ਉਸਦਾ ਤੁਹਾਨੂੰ ਬਣਾਉਣ ਦਾ ਤਰੀਕਾ ਅਤੇ ਅਸਰ ਦੋਨਾਂ ਬਾਰੇ ਪਤਾ ਹੋਏਗਾ ਤਾ ਤੁਸੀ ਜਿਹੜੀ ਵੀ ਫ਼ਸਲ ਦੀ ਖੇਤੀ ਹੁਣ ਕਰਨਾ ਚਾਹੁੰਦੇ ਹੋ ਤਾ ਤੁਹਾ.... (Read More)
ਗੁਰਜਿੰਦਰ ਜੀ ਪੰਜਾਬ ਵਿਚ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿ ਬਾਇਓ ਪ੍ਰੋਡਕਟ ਬਣਾਉਂਦੀਆਂ ਹਨ ਪਰ ਜੇਕਰ ਤੁਸੀ ਜ਼ਹਿਰ ਮੁਕਤ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਕੰਪਨੀਆਂ ਤੋਂ ਪ੍ਰੋਡਕਟ ਖਰੀਦਣ ਦੀ ਬਜਾਏ ਆਪ ਖਾਦ ਜਾ ਸਪਰੇ ਤਿਆਰ ਕਰੋ ਕਿਉਕਿ ਉਸਦਾ ਤੁਹਾਨੂੰ ਬਣਾਉਣ ਦਾ ਤਰੀਕਾ ਅਤੇ ਅਸਰ ਦੋਨਾਂ ਬਾਰੇ ਪਤਾ ਹੋਏਗਾ ਤਾ ਤੁਸੀ ਜਿਹੜੀ ਵੀ ਫ਼ਸਲ ਦੀ ਖੇਤੀ ਹੁਣ ਕਰਨਾ ਚਾਹੁੰਦੇ ਹੋ ਤਾ ਤੁਹਾਡੇ ਲਈ ਸਭ ਤੋਂ ਵਧੀਆ ਹੈ ਆਪ ਖਾਦ ਤਿਆਰ ਕਰਕੇ ਫ਼ਸਲ ਨੂੰ ਪਾਓ
Posted by Kang Saab
Punjab
16-08-2022 02:19 PM
Punjab
08-16-2022 03:50 PM
devmedia
Posted by Kang Saab
Punjab
16-08-2022 02:17 PM
Punjab
08-16-2022 03:53 PM
devmedia
Posted by Kang Saab
Punjab
16-08-2022 02:15 PM
Punjab
08-16-2022 03:54 PM
devmedia
Posted by Kang Saab
Punjab
16-08-2022 02:14 PM
Punjab
08-16-2022 03:57 PM
devmedia
Posted by Kang Saab
Punjab
16-08-2022 02:13 PM
Punjab
08-16-2022 03:59 PM
devmedia
Posted by Kang Saab
Punjab
16-08-2022 02:11 PM
Punjab
08-16-2022 04:00 PM
devmedia
Posted by Kang Saab
Punjab
16-08-2022 02:09 PM
Punjab
08-16-2022 04:02 PM
devmedia
Posted by Gurwinder singh
Punjab
16-08-2022 02:00 PM
Punjab
08-16-2022 04:08 PM
Gurwinder ji, is de Kai kaarn ho skade han jive ki variety nu sahi time te na beejna , Desi kisma di bijai karna ate nitrogen di kami. So bijai shi sme te karo ate khaada di varto vi shi karo ji.
Posted by Davinder Singh
Punjab
16-08-2022 01:57 PM
Punjab
08-16-2022 04:10 PM
ਦਵਿੰਦਰ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਸੀਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Davinder Singh
Punjab
16-08-2022 01:56 PM
Punjab
08-16-2022 04:10 PM
ਦਵਿੰਦਰ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਸੀਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by ਹਰਬਰਜਿੰਦਰ ਸਿੰਘ
Punjab
16-08-2022 01:55 PM
Punjab
08-16-2022 04:10 PM
ਹਰਬਰਜਿੰਦਰ ਜੀ ਕਿਰਪਾ ਕਰ ਕੇ ਫ਼ਸਲ ਦੀ ਉਪਰ ਤੋਂ ਸਾਫ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by inderpal
Punjab
16-08-2022 01:52 PM
Punjab
08-17-2022 05:57 AM
Inderal ji isdi varto pashu di immunity vdhaun lai, kamjori durr krn lai, lattan di kamjori durr krn lai bhi kiti jandi hai.
Posted by Kang Saab
Punjab
16-08-2022 01:40 PM
Haryana
08-16-2022 04:24 PM
ਏਸ ਦੀ ਵਰਤੋਂ ਤਕਰੀਬਨ ਸਾਰੀਆਂ ਫਸਲਾਂ ਦੇ ਵਿਚ ਉਂਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਗ੍ਰਾਮ ਪ੍ਰਤੀ ਪਾਣੀ ਲੀਟਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:36 PM
Haryana
08-16-2022 04:21 PM
ਗੁਰਜਿੰਦਰ ਜੀ ਇਹ ਫਸਲ ਦਾ ਝਾੜ ਵਧਾਉਣ ਅਤੇ ਉਸਦੀ ਕੁਆਲਿਟੀ ਨੂੰ ਵਧੀਆ ਬਣਾਉਣ ਵਿੱਚ ਮੱਦਦ ਕਰਦੀ ਹੈ
Posted by Lokesh
Delhi
16-08-2022 01:35 PM
Punjab
08-17-2022 05:54 AM
Lokesh ji aap inke price aur goat khridne ke liye Ishwar Singh 9896505524 ja fir Anand Singh Thakur 9425148357, 9754694203 Sai Kirpa bakri Farm (skb) se sampark kr skte hai
Posted by Gagandeep
Punjab
16-08-2022 01:34 PM
Haryana
08-16-2022 04:19 PM
Gagan ji es sme tusi mirch, Shimla mirch, gobhi, baingan, tmatar di biaji kar sakde ho
Posted by Amit sheokand
Haryana
16-08-2022 01:34 PM
Haryana
08-16-2022 04:18 PM
Amit ji ap mirch, Shimla mirch, baingan, tmatar, aur gobhi ki bijai kar sakte hai
Posted by kamal nain
Haryana
16-08-2022 01:34 PM
Haryana
08-16-2022 04:15 PM
Kamal ji iske liye ap 50-60horse power ka tractor ke skte hai yeh sawraj 744bhi thik hai
Posted by Kang Saab
Punjab
16-08-2022 01:34 PM
Haryana
08-16-2022 04:14 PM
ਗੁਰਜਿੰਦਰ ਜੀ ਜੇਕਰ ਤੁਹਾਡੀ ਫ਼ਸਲ ਜ਼ਿੰਕ ਦੀ ਘਾਟ ਦੇ ਲੱਛਣ ਦਿਖਾ ਰਹੀ ਹੈ ਇਸ ਦੀ ਵਰਤੋਂ ਕਰ ਸਕਦੇ ਹੋ
Posted by Kang Saab
Punjab
16-08-2022 01:32 PM
Haryana
08-16-2022 04:13 PM
ਇਹ ਲਘੂ ਤੱਤ ਵਾਲੀ ਸਪਰੇਅ ਹੈ ਜਿਹੜੀ ਝਾੜ ਵਧਾਉਣ ਵਿਚ ਸਹਾਇਤਾ ਕਰਦੀ ਹੈ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋਇਆ ਤਾਂ ਤੁਸੀਂ ਇਸਦੀ ਵਰਤੋ ਕਰ ਸਕਦੇ ਹੋ
Posted by Kang Saab
Punjab
16-08-2022 01:31 PM
Haryana
08-16-2022 04:10 PM
ਗੁਰਜਿੰਦਰ ਜੀ ਇਸ ਦੀ ਵਰਤੋਂ ਗੋਭੀ ਅਤੇ ਮਿਰਚਾਂ ਦੇ ਵਿੱਚ diamond back moth ਦੀ ਰੋਕਥਾਮ ਲਈ ਕੀਤੀ ਜਾਂਦੀ ਹੈ।
Posted by Kang Saab
Punjab
16-08-2022 01:27 PM
Haryana
08-16-2022 04:06 PM
ਗੁਰਜਿੰਦਰ ਜੀ ਇਸ ਦੀ ਵਰਤੋਂ ਟਮਾਟਰ ਬੈਂਗਣ ਅਤੇ ਮਿਰਚਾਂ ਵਿਚ ਕੀੜਿਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:25 PM
Haryana
08-16-2022 04:04 PM
ਗੁਰਜਿੰਦਰ ਜੀ ਇਸ ਦੀ ਵਰਤੋਂ ਝੋਨੇ ਦੇ ਵਿੱਚ ਭੂਰੇ ਟਿੱਡੇ ਦੀ ਰੋਕਥਾਮ ਲਈ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:24 PM
Haryana
08-16-2022 04:01 PM
ਗੁਰਜਿੰਦਰ ਜੀ ਇਸ ਦੀ ਵਰਤੋਂ ਫ਼ਸਲਾਂ ਦੇ ਵਿੱਚ ਉੱਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:22 PM
Haryana
08-16-2022 04:00 PM
ਗੁਰਜਿੰਦਰ ਜੀ ਇਸ ਦੀ ਵਰਤੋਂ ਸਾਰੀਆਂ ਫਸਲਾਂ ਦੇ ਵਿੱਚ ਚੌੜੇ ਅਤੇ ਬਰੀਕ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
Posted by Kang Saab
Punjab
16-08-2022 01:19 PM
Haryana
08-16-2022 03:57 PM
ਗੁਰਜਿੰਦਰ ਜੀ ਇਸ ਦੀ ਵਰਤੋਂ ਫਸਲਾਂ ਦੇ ਵਿੱਚ ਚੌੜੇ ਅਤੇ ਬਰੀਕ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:18 PM
Haryana
08-16-2022 03:55 PM
ਗੁਰਜਿੰਦਰ ਦੀ ਏਸ ਦੀ ਵਰਤੋਂ downy mildew ਦੀ ਰੋਕਥਾਮ ਲਈ ਤਕਰੀਬਨ ਸਾਰੀਆਂ ਫਸਲਾਂ ਦੇ ਵਿੱਚ ਇੱਕ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
Posted by Kang Saab
Punjab
16-08-2022 01:16 PM
Haryana
08-16-2022 03:52 PM
ਗੁਰਜਿੰਦਰ ਜੀ ਇਸਦੀ ਵਰਤੋ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਏਸਨੂੰ ਤੁਸੀਂ 400ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Kang Saab
Punjab
16-08-2022 01:13 PM
Haryana
08-16-2022 03:47 PM
ਗੁਰਜਿੰਦਰ ਜੀ ਏਸ ਨੂੰ ਸੇਬ ਅਤੇ ਅੰਗੂਰ ਦੇ ਵਿੱਚ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ 100ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ।
Posted by Gurjeet Singh
Punjab
16-08-2022 01:11 PM
Punjab
08-17-2022 05:51 AM
Gurjeet ji jekar tuc uss nu thnda tika lgwa ditta hai fir koi smasia wali gal nhi ha tuci 100ml saro da tel agg te garm kro fir uss vich 100gm mithi sonff paa ke changi trahh jhass lao fir oh thodi thndi krke pashu nu deo ate 4-5 din tak deo.