Posted by Hardev Singh Khiala
Punjab
20-07-2018 08:21 AM
Vigor 71 ਇਕ ਨਦੀਨਨਾਸ਼ਕ ਹੈ ਇਸਦੇ ਵਿਚ Glyphosate 71% ਨਾਮ ਦਾ ਸਾਲ੍ਟ ਮੌਜੂਦ ਹੈ ਇਹ ਵੱਟਾ ਤੇ ਘਾਹ ਮਾਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ, ਇਸਦੀ ਮਾਤਰਾ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਇਸਨੂੰ ਮੇਨ ਫ਼ਸਲ ਤੇ ਇਸਤੇਮਾਲ ਨਾ ਕਰੋ ਕਿਉਕਿ ਇਹ ਤੁਹਾਡੀ ਫ਼ਸਲ ਨੂੰ ਖਰਾਬ ਕਰੇਗੀ

Posted by sidhu
Punjab
20-07-2018 07:27 AM
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ

Posted by Satpal
Punjab
19-07-2018 08:45 PM
ਤੁਸੀ ਉਸ ਨੂੰ ਸਰੋ ਦੀ ਖਲ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ ਉਸ ਨੂੰ puberaid ਪਾਊਡਰ ਦੇਣਾ ਸ਼ੁਰੂ ਕਰੋ, ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ...
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











