
Posted by manpreet singh
Punjab
17-08-2022 05:19 PM
ਮਨਪ੍ਰੀਤ ਜੀ ਪਨੀਰੀ ਵਾਲੇ ਗੰਨੇ ਵਿਚ ਇਕ ਤਾਂ ਬੀਜ ਘੱਟ ਪੈਂਦਾ ਹੈ ਅਤੇ ਇਕ ਓਹਦੀ ਗ੍ਰੋਥ ਵਧੀਆ ਹੁੰਦੀ ਹੈ।ਝਾੜ ਤਾਂ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ

Posted by manpreet singh
Punjab
17-08-2022 05:16 PM
Manpreet jekar tuhadi fasal da vadha sahi ho reha hai tan tuhnu koi vi khad paun di jrurat nahi. Vaise tusi esnu 5-8. Gram prati litre Pani de hisab nal vrt skde ho
Posted by Shubham yadav
Uttar Pradesh
17-08-2022 05:14 PM
शुभम जी धान में खास की रोकथाम के लिए आप bispyribac 100 ग्राम को प्रति एकड़ के हिसाब से प्रयोग कर सकते है

Posted by palwinder Singh
Punjab
17-08-2022 04:59 PM
ਪਲਵਿੰਦਰ ਜੀ ਤੁਸੀ ਇਸ ਨੂੰ DCR injection 5gm ਅਤੇ Avil injection 10ml ਮਿਕਸ ਕਰਕੇ ਲਗਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ ਲਗਾਓ ਅਤੇ Rumirec injection 10ml ਰੋਜਾਨਾ ਲਗਵਾਓ ਬਾਕੀ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

Posted by parminder
Punjab
17-08-2022 04:46 PM
Parminder ji kirpa eh daso tusi ohnu kehdi khad kini matra vich paa chuke ho us hsiab nal hi tuhanu sahi jankari diti ja sakdi hai
Posted by tarsem singh
Punjab
17-08-2022 04:30 PM
Tarsem ji eh kise vi cheez di ghat nahi hai te na hi koi bimari keede da hamla hai eh vaise hi Mausam kr k ho janda hai eh jldi thik ho jange
Posted by tarsem singh
Punjab
17-08-2022 04:28 PM
Tarsem ji esde lai tusi imidachlorpid 1ml prati 2litre paani de hisab nal vart sakde ho
Posted by tarsem singh
Punjab
17-08-2022 04:24 PM
Tarsem ji esde lai tusi imidachlorpid 1ml prati 2litre paani de hisab nal vart sakde ho

Posted by ਨਵਦੀਪ ਸਿੰਘ
Punjab
17-08-2022 04:15 PM
ਨਵਦੀਪ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by ਸਰਬਜੋਤ ਸਿੰਘ ਚੀਮਾਂ
Punjab
17-08-2022 04:01 PM
ਸਰਬਜੋਤ ਜੀ ਤੁਸੀ ਓਹਨਾ ਦੀ ਖੁਰਾਕ ਦੀ ਜਾਂਚ ਕਰੋ ਅਤੇ ਇਹਨਾਂ ਨੂੰ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Teramycin pouch ਵੀ ਪਾਣੀ ਵਿਚ ਘੋਲ ਕੇ ਦਿਓ।
Posted by Tarun
Punjab
17-08-2022 03:46 PM
Tarun ji esnu khet vich laun to 7,21,42din baad 30 -30 kilo urea prati acre de hisab nal paun di sifarish kiti jandi hai

Posted by kamal nain
Haryana
17-08-2022 03:29 PM
Kamal ji yeh kharpatwar ki roktham ke liye hai iska itna asar agli fasal pad sakta hai

Posted by Gaurav Kumar
Haryana
17-08-2022 03:15 PM
गौरव जी आलू की फसल में किलो 165किलो यूरिया, 155किलो ssp और 40 किलो murate of potash प्रति एकड़ के हिसाब से डालने की सिफारिश की जाती है
Posted by ਮਨਿੰਦਰ ਸਿੰਘ ਮਨੀ
Punjab
17-08-2022 03:10 PM
ਮਨਿੰਦਰ ਜੀ, ਤੁਸੀ PR 128 ਨੂੰ ਉੱਲੀ ਰੋਗ ਤੋਂ ਬਚਾਅ ਲਈ Amistar Top ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ।
Posted by Preet
Haryana
17-08-2022 03:05 PM
Preet ji, aap urea ki kaafi maatra de chuke hai, isliye aap ab aur urea na de aur sirf cartap hydrochloride hi fasl me daale.

Posted by KB
Uttarakhand
17-08-2022 02:47 PM
श्रीमान जी आपका पौधा अच्छी हालत में है और इसमें कोई भी समस्या नहीं है। इसलिए आप इस पर किसी भी दवा का छिड़काव ना करे ।

Posted by KB
Uttarakhand
17-08-2022 02:46 PM
श्रीमान जी, आपके अमरूद में कोई भी गंभीर समस्या नहीं है, आप इस पर कोई भी छिड़काव ना करे ।

Posted by Raman r solanki
Gujarat
17-08-2022 02:41 PM
Raman ji, kripya aap hme ye btaaye ki aap ise kon si khaad kitni matra me daal chuke hai, us hisaab se hi aapko is baare me sahi jaankari di jaa sakegi.

Posted by sohan dass
Punjab
17-08-2022 02:34 PM
Sohan Dass ji, hun tusi palak, mooli, baingan, mirch aadi fasla di bijai kar sakde ho ji ate potato di bijai tusi September de mahine de vich kar Sakde ho ji.

Posted by balraj singh
Punjab
17-08-2022 02:18 PM
Balraj ji ajje isda weight ghatt hai tuci iss nu changi khurak de nal nal enerboost powder 50gm rojana ate iss nu cargill di heifer dry feed deo ate her 3 mahine badd salt badal ke pett de kiria wali dwai jrur deo.

Posted by balraj singh
Punjab
17-08-2022 02:13 PM
Balraj ji yadi uska weight aur growth kam hai tab isko Ai naa krwayen kyuki fir isko gabhin naa rukne ki smasia ho skti hai aap isko Enerboost powder 50gm rojana aur cargill ki heifer dry feed deni suru kren, inke sath iska weight vdhh jayega aur sarir ka acha vikas hoga.
Posted by Kang Saab
Punjab
17-08-2022 02:10 PM
ਗੁਰਜਿਦਰ ਜੀ ਕਿਸ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Gagandeep
Punjab
17-08-2022 02:04 PM
ਗਗਨਦੀਪ ਜੀ ਤੁਸੀ ਉਸ ਨੂੰ Vetmate injection 2ml ਲਗਵਾ ਦਿਓ ਅਤੇ ਜਦੋ ਵੀ ਤਾਰਾ ਕਰੇ ਤਾਂ ਡਾਕਟਰ ਤੋਂ ਚੈੱਕ ਕਰਵਾ ਕੇ ਟੀਕਾ ਭਰਵਾਂ ਦਿਓ

Posted by Ramandeep Singh
Punjab
17-08-2022 01:11 PM
Raman please tell us which fertilizer you applied to this plant. Do you have done any spray on this? So that we can give you right information
Posted by Ajaypal Singh
Punjab
17-08-2022 01:05 PM
Ajaypal ji eyen pattey dekh k variety baare nahi pta lag sakda eh takriban takriban. Sarian variety de same hi hunde ne.esde lai tusi jithon boota lya si utho. Hi pta kro ki kis variety da
Posted by gurpreet tiwana
Punjab
17-08-2022 12:39 PM
Gurpreet ji eh daso tuhadi fasal vich dikkat ki aa rahi hai us hisab nal hi tuhanu hor spray baare dsya ja sakda hai.
Posted by Amandeep sidhu
Punjab
17-08-2022 11:38 AM
ਅਮਨ ਜੀ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਅਤੇ ਇਕ ਏਕੜ ਦੀ ਪਨੀਰੀ ਲਈ 400ਗ੍ਰਾਮ ਬੀਜ ਬਹੁਤ ਰਹਿੰਦਾ ਹੈ

Posted by Omprakash
Madhya Pradesh
17-08-2022 11:35 AM
Om ji kirpya yeh btaye apko kis cheez ki kheti ke baare mein jana na hai us hisab se hi apko sahi jankari di ja sakti hai
Posted by Kang Saab
Punjab
17-08-2022 10:56 AM
ਗੁਰਜਿੰਦਰ ਜੀ ਮਿੱਟੀ ਪਰਖ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਆਪਣੇ ਨੇੜੇ ਦੇ kvk ਵਿੱਚ ਕਰਵਾ ਸਕਦੇ ਹੋ ਅਤੇ ਬਾਕੀ ਬੀਜ ਵੀ ਤੁਸੀਂ ਉਥੋਂ ਹੀ ਪ੍ਰਾਪਤ ਕਰ ਸਕਦੇ ਹੋ । 0182 223 3056
Posted by Kang Saab
Punjab
17-08-2022 10:49 AM
ਜੀਵ ਅੰਮ੍ਰਿਤ ਲਈ ਲੋੜੀਂਦੀ ਸਮੱਗਰੀ
200 ਲਿਟਰ ਪਾਣੀ, 10 ਕਿਲੋ ਗਾਂ ਦਾ ਗੋਬਰ,1 ਕਿਲੋ ਪੀਸੀ ਹੋਈ ਦਾਲ, 1 ਕਿਲੋ ਗੁੜ, ਗਊ ਮੂਤਰ 5 ਲਿਟਰ, ਇੱਕ ਮੁੱਠੀ ਸਜੀਵ ਮਿੱਟੀ
ਬਣਾਉਣ ਦਾ ਤਰੀਕਾ
ਸਾਰੀ ਸਮੱਗਰੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਪਹਿਲਾਂ ਗੁੜ ਅਤੇ ਪੀਸੀ ਹੋਈ ਦਾਲ ਮਿਲਾਓ। ਫਿਰ ਗਬਰ ਆਦਿ ਮਿਲਾਓ ਤਾਕਿ ਗੰਢਾਂ ਨਾ ਬਣਨ।ਢਕ ਕੇ ਛਾਂ ਵਿਚ 2-7 ਦਿਨਾਂ ਦੇ ਲਈ ਰੱਖੋ। ਜਾਂ ਤਾਂ ਢਕਣ ਦਿਲਾ ਹ.... (Read More)
ਜੀਵ ਅੰਮ੍ਰਿਤ ਲਈ ਲੋੜੀਂਦੀ ਸਮੱਗਰੀ
200 ਲਿਟਰ ਪਾਣੀ, 10 ਕਿਲੋ ਗਾਂ ਦਾ ਗੋਬਰ,1 ਕਿਲੋ ਪੀਸੀ ਹੋਈ ਦਾਲ, 1 ਕਿਲੋ ਗੁੜ, ਗਊ ਮੂਤਰ 5 ਲਿਟਰ, ਇੱਕ ਮੁੱਠੀ ਸਜੀਵ ਮਿੱਟੀ
ਬਣਾਉਣ ਦਾ ਤਰੀਕਾ
ਸਾਰੀ ਸਮੱਗਰੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਪਹਿਲਾਂ ਗੁੜ ਅਤੇ ਪੀਸੀ ਹੋਈ ਦਾਲ ਮਿਲਾਓ। ਫਿਰ ਗਬਰ ਆਦਿ ਮਿਲਾਓ ਤਾਕਿ ਗੰਢਾਂ ਨਾ ਬਣਨ।ਢਕ ਕੇ ਛਾਂ ਵਿਚ 2-7 ਦਿਨਾਂ ਦੇ ਲਈ ਰੱਖੋ। ਜਾਂ ਤਾਂ ਢਕਣ ਦਿਲਾ ਹੋਵੇ ਜਾਂ ਉਸ ਵਿੱਚ ਕੁੱਝ ਮਰੀਆਂ ਕਰ ਦਿਓ ਤਾਂਕਿ ਗੈਸ ਬਾਹਰ ਨਿਕਲ ਸਕੇ ਇਸ ਦੌਰਾਨ ਦਿਨ ਵਿੱਚ ਇੱਕ ਵਾਰ ਘੋਲ ਨੂੰ ਹਿਲਾਓ। ਪੱਤਿਆਂ ਉੱਪਰ ਛਿੜਕਾਅ ਦੇ ਲਈ 110 ਤੋਂ 20 ਗੁਣਾ ਪਾਣੀ ਮਿਲਾਓ। ਸਿੰਚਾਈ ਦੇ ਲਈ ਪ੍ਰਤਿ ਏਕੜ 100-2000) ਲਿਟਰ ਮਿਲਾਓ। ਫ਼ਸਲ ਦੇ ਵਾਧੇ ਨੂੰ ਦੇਖ ਕੇ ਅਤੇ ਸੁਵਿਧਾ ਅਨੁਸਾਰ ਹਰ ਹਫ਼ਤੇ - ਦੋ ਹਫ਼ਤੇ ਵਿੱਚ ਇਸਦਾ ਪ੍ਰਯੋਗ ਕਰ ਸਕਦੇ ਹੋ। ਕਿਸੇ ਦੀ ਫ਼ਸਲ ਉੱਪਰ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕਰੋ। ਇਸ ਨਾਲ ਵਾਧਾ, ਫੁੱਲ ਲੱਗਣ ਵਿੱਚ ਫਾਇਦਾ ਹੋਵੇਗਾ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






