Posted by grewal
Punjab
18-08-2022 02:53 PM
ਆਲੂਆਂ ਦੀ ਆਗੇਤੀ ਕਿਸਮ ਤੁਸੀਂ ਕੁਫ਼ਰੀ ਸੂਰਯਾ, ਪੁਖਰਾਜ, ਅਸ਼ੋਕਾ ਨੂੰ ਬੀਜ ਸਕਦੇ ਹੋ। ਇਹਨਾਂ ਨੂੰ ਤੁਸੀਂ ਸਤੰਬਰ ਦੇ ਵਿਚ ਬੀਜ ਸਕਦੇ ਹੋ
Posted by baljit singh
Punjab
18-08-2022 02:51 PM
ਬਲਜੀਤ ਜੀ ਏਸ ਨਾਲ ਫਸਲ ਦਾ ਵਾਧਾ ਵਧੀਆ ਹੁੰਦਾ ਹੈ, ਜੜਾਂ ਨੂੰ ਕੋਈ ਬਿਮਾਰੀ ਨਹੀਂ ਲਗਦੀ ਅਤੇ ਬੂਟਾ ਤੰਦਰੁਸਤ ਰਹਿੰਦਾ ਹੈ ਏਸਨੂੰ ਤੁਸੀਂ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
Posted by baljit singh
Punjab
18-08-2022 02:48 PM
ਬਲਜੀਤ ਜੀ ਏਸਨੂੰ ਤੁਸੀਂ ਯੂਰੀਆ ਨਾਲ ਮਿਕਸ ਕਰ ਕੇ ਵਰਤ ਸੱਕਦੇ ਹੋ । ਝੋਨੇ ਵਿਚ 3 ਵਾਰ ਹੀ ਯੂਰੀਆ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਹਾਡੀ ਫਸਲ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਫੇਰ ਹੀ ਕੋਈ ਸਪਰੇਅ ਕਰੋ

Posted by Buta riar
Punjab
18-08-2022 02:47 PM
Buta ji sarkari doctra walo goat pox di vaccine lgai ja rhi hai tuci nazdiki doctor nal sampark krke iss vaccine da pta kr skde ho.
Posted by Kang Saab
Punjab
18-08-2022 02:47 PM
ਗੁਰਜਿੰਦਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਇਸ ਵਿਚ ਕਿਸਾਨਾਂ ਨੂੰ ਪਸ਼ੂਆਂ ਦੀ ਖੁਰਾਕ, ਦੇਖਭਾਲ, ਨਸਲਾਂ ਵਾਰੇ ਪੂਰੀ ਜਾਣਕਾਰੀ ਦਿਤੀ ਜਾਵੇਗੀ

Posted by Buta riar
Punjab
18-08-2022 02:40 PM
Buta ji tuc isda seed apne najdiki kisana kolo pta kar sakde ho ya fir tuc Kisan seed store g.t road mirthal district pathankot to kharid sakde ho,

Posted by Gursahab Singh
Rajasthan
18-08-2022 02:37 PM
आप इसको Keeper plus पाउडर 30 ग्राम रोजाना देना शुरू करें बाकि इसमें कोई समस्या वाली बात नहीं है यह गाभिन रुक सकती है .

Posted by ਗੁਰਸੇਵਕ ਸਿੰਘ
Punjab
18-08-2022 02:29 PM
Gursewak ji es nal tusi koi vi hor ulinashak nahi mila sakde esnu tusi jadon daane banan lag। Gaye udo spray kr sakde ho
Posted by aman Dubey
Uttar Pradesh
18-08-2022 02:24 PM
Aman ji kirpya yeh btaye ki apne usko abhi takk konsa khad daala। Hai us hsiab se hi apko sahi jankari di ja sakti hai .
Posted by Kang Saab
Punjab
18-08-2022 02:02 PM
ਗੁਰਜਿੰਦਰ ਜੀ, ਇੱਕ ਕਨਾਲ ਜਗਾਹ ਲਈ 1 kg ਬੀਜ ਕਾਫੀ ਰਹਿੰਦਾ ਹੈ ਜੀ ਅਤੇ ਤੁਸੀਂ ਇਸ ਕੰਪਨੀ ਨਾਲ 74198-89312 ਤੇ ਸੰਪਰਕ ਕਰ ਸਕਦੇ ਹੋ ਜੀ।
Posted by Kang Saab
Punjab
18-08-2022 01:56 PM
ਗੁਰਜਿੰਦਰ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ .... (Read More)
ਗੁਰਜਿੰਦਰ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by Kang Saab
Punjab
18-08-2022 01:53 PM

Posted by gurvinder singh
Punjab
18-08-2022 01:51 PM
ਗੁਰਵਿੰਦਰ ਜੀ ਕਿਰਪਾ ਇਹ ਦੱਸੋ ਤੁਹਾਨੂੰ ਫ਼ਸਲ ਵਿੱਚ ਦਿੱਕਤ ਕੀ ਆ ਰਹੀ ਹੈ ਕਿਉਂਕਿ ਇਹ ਦਵਾਈ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜੇਕਰ ਉਸਦਾ ਹਮਲਾ।ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ

Posted by mkp
Madhya Pradesh
18-08-2022 01:35 PM
Mkp ji yeh ik vishanu Rog hai iske roktham ke liye ap imidachlorpid 1ml ko prati 2litre paani ke hisab se prayog kar sakte hai .

Posted by mkp
Madhya Pradesh
18-08-2022 01:34 PM
Mkp ji yeh ik vishanu Rog hai iske roktham ke liye ap imidachlorpid 1ml ko prati 2litre paani ke hisab se prayog kar sakte hai .

Posted by mkp
Madhya Pradesh
18-08-2022 01:32 PM
Mkp ji yeh ik vishanu Rog hai iske liye ap imidachlorpid 1ml ko prati 2litre paani ke hisab se prayog kar sakte hai .

Posted by Charanjeet singh
Punjab
18-08-2022 01:23 PM
Charan ji esde lai tusi flonicamid 80 gram nu prati acre de hsiab nal vart sakde ho
Posted by ਸਿਕੰਦਰ ਸਿੰਘ
Punjab
18-08-2022 01:20 PM
Sikander ji eh takriban 100-110 din vich gobh te lag jandi hai bai eh mausam ate dekh bhal te nirbhar krda hai

Posted by Jagdeep singh
Punjab
18-08-2022 01:20 PM
Jagdeep ji tusi esnu khol ke dekho koi sundi tan ni vich ja pher pattey di photo bhejo ja daso oh sukk tan nahi rahe us hsiab nal hi tuhanu sahi jankari diti ja sakdi hai
Posted by Baljeet choudhary
Punjab
18-08-2022 01:09 PM
ਵਜੀਦ ਜੀ ਜੇਕਰ ਤੁਸੀਂ ਇਸਨੂੰ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਸਪਰੇ ਕਰਨ ਦੀ ਕੋਈ ਜ਼ਰੂਰਤ ਨਹੀਂ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਦੀ ਵਰਤੋਂ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਏਸਨੂੰ ਤੁਸੀਂ ਫੁੱਲ ਆਉਣ ਤੋਂ ਪਹਿਲਾਂ ਕਦੇ ਵੀ ਸਪਰੇਅ ਕਰ ਸਕਦੇ ਹੋ

Posted by Sukhchain singh
Chandigarh
18-08-2022 01:05 PM
sukhchain ji tuci kahra tyar krn lai 100gm sonf, gulkand 200gm, methe 20gm, kali jiri 50gm, 5 vaddi ilachi, 50gm ajween, 200gm guur lao ehna nu tuci 3 litre pani vich ubal lao ate halki halki agg te ubale deo fir jddo pani adha rehh jawe tan tuci iss nu saff krke(puun ke) pashu nu de skde ho ehh tuci 3-5 din de skde ho.

Posted by Sukhchain singh
Chandigarh
18-08-2022 01:05 PM
Sukhchain ji tuci uss nu mineral mixture kise bhi company da jiwe bovimin-b, minfa gold, agrimin powder koi bhi de skde ho ehh tuci 50gm rojana dena suru kro ate taramira bhi khila skde ho baki tuci leti kise bhi time khila skde ho ate uss nu vdhia hara chara jrur deo ate usde rehn sehn da pura dian rakho.

Posted by Dharmendra Kumar
Uttar Pradesh
18-08-2022 01:03 PM
Aanand ji yeh fasl bhut trah ki mitti jaise ke retli, namak vali,domat aur chikni mitti men ugayi ja sakti hai.aap kisme jaise Kufri Alankar,Kufri Ashoka ki bijai kar sakte hai,khet ko ek bar 20-25cm gehra jotkar ache dhang se bed bnaye, jutayi ke bad 2-3 bar taviyan fere aur fir 2-3 bar suhaga fere. bijai se pehle khet men nami ki matra bnakar rakhe. bijai se pehle khet men nami ki matra bnakar rakhe, bijai ke liye do mukhya taur par paryog kiya jata hai.1. med aur khaaliyon vala dhang 2. samtal bed vala dhang. Adhik paidavar ke liye sahi smay par karni jruri hai. Ageti bijai 25 september se 10 october tak darmiyane smay vali kismo ki bijai october se teesre saptah se november ke pehle saptah tak aur picheti bijai october ke teesre saptah se november ke pehle saptah tak karen.aap ise najd.... (Read More)
Aanand ji yeh fasl bhut trah ki mitti jaise ke retli, namak vali,domat aur chikni mitti men ugayi ja sakti hai.aap kisme jaise Kufri Alankar,Kufri Ashoka ki bijai kar sakte hai,khet ko ek bar 20-25cm gehra jotkar ache dhang se bed bnaye, jutayi ke bad 2-3 bar taviyan fere aur fir 2-3 bar suhaga fere. bijai se pehle khet men nami ki matra bnakar rakhe. bijai se pehle khet men nami ki matra bnakar rakhe, bijai ke liye do mukhya taur par paryog kiya jata hai.1. med aur khaaliyon vala dhang 2. samtal bed vala dhang. Adhik paidavar ke liye sahi smay par karni jruri hai. Ageti bijai 25 september se 10 october tak darmiyane smay vali kismo ki bijai october se teesre saptah se november ke pehle saptah tak aur picheti bijai october ke teesre saptah se november ke pehle saptah tak karen.aap ise najdiki mandi men bech sakte hai.

Posted by Dharmendra Kumar
Uttar Pradesh
18-08-2022 01:02 PM
Dharmendra ji agar apka kheti ja pashu palan ke sambandh mein koi prashan hai to ap pooch sakte hai .
Posted by hardeep singh
Punjab
18-08-2022 11:53 AM
ਹਰਦੀਪ ਜੀ ਇਹ blb ਦਾ ਅਟੈਕ ਨਹੀਂ ਹੈ ਤੁਸੀਂ ਇਹ ਦੱਸੋ ਕਿ ਏਸ ਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Harry
Punjab
18-08-2022 11:46 AM
ਹੈਰੀ ਜੀ ਦੇ ਏਸ ਸਮੇਂ ਤੁਸੀਂ ਮਿਰਚ ਸ਼ਿਮਲਾ ਮਿਰਚ ਟਮਾਟਰ ਬੈਂਗਣ ਅਤੇ ਗੋਭੀ ਨੂੰ ਬੀਜ ਸਕਦੇ ਹੋ
Posted by baljit singh
Punjab
18-08-2022 11:44 AM
ਬਲਜੀਤ ਜੀ ਝੋਨਾ ਖੇਤ ਵਿਚ ਲਾਉਣ ਤੋਂ 7 21 ਅਤੇ 42 ਦਿਨਾਂ ਬਾਅਦ ਯੂਰੀਆ 30-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੇਕਰ ਤੁਸੀਂ dap ਕਣਕ ਵਿਚ ਪੂਰੀ ਮਾਤਰਾ ਵਿਚ ਪਾਈ ਸੀ ਤਾਂ ਹੁਣ ਪਾਉਣ ਦੀ ਜਰੂਰਤ ਨਹੀਂ ਜੇਕਰ ਨਹੀਂ ਪਾਈ ਤਾਂ 27ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Posted by Gagandeep
Punjab
18-08-2022 11:44 AM
ਗਗਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਝੋਨੇ ਵਿਚ ਸਿਓਂਕ ਦੀ ਦਿਕੱਤ ਤਾਂ ਨਹੀਂ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by chhotu godara
Haryana
18-08-2022 11:39 AM
छोटू जी आप 19 19 19@10से 15 g/L पानी के हिसाब से छिड़काव कर सकते हैं इसके साथ आप 1kg magnesium sulphate और 300 g zinc sulphate खाद भी छिड़काव कर सकते हैं।
Posted by Kang Saab
Punjab
18-08-2022 11:28 AM
ਗੁਰਜਿੰਦਰ ਜੀ ਇਹਨਾਂ ਉਤਪਾਦਾਂ ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲਾਂ ਵਿਚ ਜਾਣਕਾਰੀ ਦੇ ਦਿੱਤੀ ਗਈ ਹੈ ਜੀ।
Posted by ਸਿਕੰਦਰ ਸਿੰਘ
Punjab
18-08-2022 11:24 AM
Sikandar ji, Polo insecticide di varto narme de vich chitti makhi ate thrips di rokthaam lai kiti jandi hai ji, is di varto 200g/acre de hisaab naal kiti jandi hai ji par is di varto karn vele fasl soke di haalt vich nahi honi chahidi.
Posted by Harmanpreet singh
Punjab
18-08-2022 11:08 AM
ਹਰਮਨਪ੍ਰੀਤ ਜੀ ਤੁਸੀ ਇਸ ਨੂੰ ਚੰਗੀ ਫੀਡ ਖਿਲਾਉਣੀ ਸ਼ੁਰੂ ਕਰੋ ਅਤੇ ਇਸ ਨੂੰ Ostopet calcium 5ml ਰੋਜਾਨਾ ਅਤੇ Aptiquick liquid 5-5ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image