
Posted by Bhupinder jodhwal
Punjab
31-07-2018 10:29 AM
pure nili ravi khridan lai tusi Jagdeep Singh 7696027582 nal samparak kar sakde ho.
Posted by ਜਵਾਹਰ ਸਿੰਘ
Punjab
31-07-2018 10:17 AM
ਇਕ ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਨਰਮੇ ਦੇ ਵਿਚ ਜੂ ਦੀ ਰੋਕਥਾਮ ਦੇ ਲਈ prophenofos@500ml ਜਾa Ethion@800ml ਜਾ oberon@200ml ਜਾ Bayer ਦੀ Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ltr ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ
Posted by ਜਵਾਹਰ ਸਿੰਘ
Punjab
31-07-2018 10:11 AM
ਉਸ ਨੂੰ ਤੁਸੀ Lactomax ਦਵਾਈ ਦੀਆ ਗੋਲੀਆਂ ਦੇਣੀ ਸ਼ੁਰੂ ਕਰੋ , ਇਸਦੀਆਂ ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਾਰ 20 ਦਿਨ ਤੱਕ ਦਿੰਦੇ ਰਹੋ , ਇਸਦੇ ਨਾਲ ਤੁਸੀ Milkout ਪਾਊਡਰ ਦੇਣਾ ਸ਼ੁਰੂ ਕਰੋ , ਇਸਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਉਸਨੂੰ ਹਾਰਾ ਚਾਰਾ 30-35 ਕਿਲੋ ਰੋਜਾਨਾ ਦਿਓ , ਕਿਉਕਿ ਖੁਰਾਕ ਨਾਲ ਹੀ ਦੁੱਧ ਵੱਧਦਾ ਹੈ ...
Posted by Naunihal sethi
Punjab
31-07-2018 10:07 AM
ਝੋਨੇ ਦੇ ਵਿਚ ਗਰੋਥ ਦੇ ਲਈ ਤੁਸੀ biovita@8 ਕਿੱਲੋ ਜਾ Tata Ralli GOld@4 ਕਿੱਲੋ ਪ੍ਰਤੀ ਏਕੜ ਦੇ ਹਿਸਬ ਨਾਲ ਖੇਤ ਵਿਚ ਪਾਈ ਜਾਂਦੀ ਹੈ ਇਸਦੇ ਨਾਲ ਝੋਨਾ ਵਧਣਾ ਸ਼ੁਰੂ ਕਰ ਦਿੰਦਾ ਹੈ

Posted by Manpreet Singh
Punjab
31-07-2018 10:06 AM
Barish jyaada hon de kaarn narme de vich paani lambe sme tak khda rehn de kaarn iss de vich ikk vaar peelapan awega ate kyi vaar fungus de karrn patte khraab v hone shuru ho jande hann...iss di roktham de kyi iss de upper 400gm Copper oxychloride nu 150 ltr paani de nal mila k prati acre te spray kro.

Posted by iqbal gill
Punjab
31-07-2018 10:00 AM
uss nu tuci Utrogen homeopathic dwai deni suru kro , isdia dia 10-10 bunnda nu din vich 4 varr deo , iss nal andar di safai ho jawegi , jekar pashu gaban v hai tan v koi nuksan nhi hai ..

Posted by onkar Singh
Punjab
31-07-2018 09:58 AM
At time last ploughing apply well decomposed cow dung@10ton/acre in soil. Crop required Nitrogen@25kg, Phosphorus@25kg and Potash@12kg/acre in life cycle of crop. Apply N:P:K fertilizer dose in form of Urea@55kg/acre , SSP@155kg/acre and MOP@20kg/acre. Apply Full dose of Phosphorus, Potash and Nitrogen at time of transplanting. After two picking apply 25 kg of Nitrogen per acre. To control weeds efficiently, do pre-plant soil application of Fluchloralin@800-1000 ml/acre or Oxadiazon@400g/acre and pre-plant surface spraying of Alachlor@2 ltr/acre for better results.

Posted by khem chand gautam
Himachal Pradesh
31-07-2018 09:58 AM
फसल पर निर्भर करता है इनका फासला 4m X 4m या 6m X 6m या 8m X 8m रखें

Posted by gurpreet singh
Punjab
31-07-2018 09:56 AM
ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਸੁੰਡੀ ਹੈ ਤਾ ਪਦਾਨ ਨਾਲ ਠੀਕ ਹੋ ਜਾਏਗੀ ਅਤੇ ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਹੁਣ ਤਕ ਖੇਤ ਵਿਚ ਕਿਹੜੀ ਕਿਹੜੀ ਖਾਦ ਪਾ ਦਿਤੀ ਹੋਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by simran matharoo
Punjab
31-07-2018 09:44 AM
tuci uss nu vitam-H liqued dena suru kro , iss nu tuci 10ml rojana deo , isde nal tuci panjiri powder 100 gram rojana dena suru kro , fir jddo suun vich 1 mahina rehh jawe tan INtavita-NH liqued 10-10ml swer sham ate Metabolite powder 1 puddi rojana deni suru kro, iss nal dudh ate lewa vaddh jawega..
Posted by MANJINDER singh
Punjab
31-07-2018 09:29 AM
iss de lyi 6.5ft-7ft rotavator kaamjab rhega. iss te tractor dbega nahi.

Posted by pardeep kumar
Haryana
31-07-2018 09:27 AM
आप इस सीमन के बारे में अपने सरकारी अस्पताल में पता कर सकते हैं यह आपको वहां मिल जाएगे क्योंकि यह हरियाणा में उपलब्ध हैं
Posted by ਲਖਵਿੰਦਰ ਸਿੱਧੂ
Punjab
31-07-2018 08:52 AM
kirpa karke isdi photo bhejo ate jankari deo k isde vich tuc hun tak kehdi khaad pa diti hoyi hai ta ho tuhanu is bare poori jankarid iti ja sake. jekar isde patte sirre to peele pai rahe han ta isde vich lohe di ghat hai isde layi tuc ferrous sulphate@1 killo nu 150 litre pani vich mila ke rpati acre de hisab nal spray karo.

Posted by ਲਖਵੀਰ ਸਿੰਘ
Punjab
31-07-2018 08:32 AM
1509 ਵਿਚ 54 ਕਿਲੋ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤੇ ਪਿੱਛੋਂ ਪਾਓ ਜੇਕਰ ਸਿਫਾਰਿਸ਼ ਕੀਤੀ ਫਾਸਫੋਰਸ ਕਣਕ ਵਿਚ ਪਾਈ ਹੋਵੇ ਤਾਂ ਬਾਸਮਤੀ ਨੂੰ ਇਸਦੀ ਲੋੜ ਨਹੀਂ ਜੇਕਰ ਕਣਕ ਵਿਚ ਫਾਸਫੋਰਸ ਨਹੀਂ ਪਾਈ ਤਾਂ 27 ਕਿਲੋ ਡੀ ਏ ਪੀ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ ਪੋਟਾਸ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਪੋਟਾਸ ਪ੍ਰਤੀ ਏਕੜ ਹਿਸਾਬ ਨਾਲ ਪਾਓ ਇਸ ਤੋਂ ਇ.... (Read More)
1509 ਵਿਚ 54 ਕਿਲੋ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤੇ ਪਿੱਛੋਂ ਪਾਓ ਜੇਕਰ ਸਿਫਾਰਿਸ਼ ਕੀਤੀ ਫਾਸਫੋਰਸ ਕਣਕ ਵਿਚ ਪਾਈ ਹੋਵੇ ਤਾਂ ਬਾਸਮਤੀ ਨੂੰ ਇਸਦੀ ਲੋੜ ਨਹੀਂ ਜੇਕਰ ਕਣਕ ਵਿਚ ਫਾਸਫੋਰਸ ਨਹੀਂ ਪਾਈ ਤਾਂ 27 ਕਿਲੋ ਡੀ ਏ ਪੀ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ ਪੋਟਾਸ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਪੋਟਾਸ ਪ੍ਰਤੀ ਏਕੜ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਤੁਸੀ ਵਧੀਆ ਗਰੋਥ ਲਈ ਪਹਿਲੀ ਯੂਰੀਆ ਨਾਲ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾ ਸਕਦੇ ਹੋ

Posted by Gurwinder Sandhu
Punjab
31-07-2018 08:25 AM
210 nam di kisam PAU valo sifarish kiti kisam nahi hai.PAU valo sifarish kiti kisam 201 hai jisda jhaad 30-31 quintal prati acre hunda hai.
Posted by Hasandeep singh Brar
Punjab
31-07-2018 08:18 AM
Result dona da hi wdia hai. jekar regent pauni hai tan ih ultra wali pao. ihh kille di 4kg paindi hai. padan da resut v wdia hai. iss nu urea de nal na pao. iss da ikkali da shitta deo.
Posted by ਅਵਤਾਰ ਸਿੰਘ
Punjab
31-07-2018 08:08 AM
ਹਾਜੀ ਇਸ ਤਰਾਂ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਿਲ ਹੈ ਬਾਕੀ ਜਾਂ ਤਾਂ ਤੁਸੀ ਦੱਸੋ ਕਿ ਫੀਡ ਕੀ ਤੇ ਕਿਵੇਂ ਪਾਉਣੇ ਹੋਂ ਜਾਂ ਹੋਰ ਕਿਸ ਤਰਾਂ ਧਿਆਨ ਰੱਖਦੇ ਹੋ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆ ਹਨ ਬਾਕੀ ਸਹੀ ਰਹੇਗਾ ਜੇਕਰ ਤੁਸੀ ਕਿਸੇ ਵੈਟਨਰੀ ਡਾਕਟਰ ਨੂੰ ਫਾਰਮ ਤੇ ਬੁਲਾ ਕੇ ਚੈੱਕ ਕਰਵਾ ਲਵੋ ਤੇ ਜੋ ਵੀ ਟੈਸਟ ਹੁੰਦੇ ਹੈ ਉਹ ਟੈਸਟ ਕਰਵਾ ਕੇ ਹੀ ਬਿਮਾਰੀ ਪਤਾ ਚੱਲੇਗੀ ਨਹੀ ਤਾਂ ਤੁ.... (Read More)
ਹਾਜੀ ਇਸ ਤਰਾਂ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਿਲ ਹੈ ਬਾਕੀ ਜਾਂ ਤਾਂ ਤੁਸੀ ਦੱਸੋ ਕਿ ਫੀਡ ਕੀ ਤੇ ਕਿਵੇਂ ਪਾਉਣੇ ਹੋਂ ਜਾਂ ਹੋਰ ਕਿਸ ਤਰਾਂ ਧਿਆਨ ਰੱਖਦੇ ਹੋ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆ ਹਨ ਬਾਕੀ ਸਹੀ ਰਹੇਗਾ ਜੇਕਰ ਤੁਸੀ ਕਿਸੇ ਵੈਟਨਰੀ ਡਾਕਟਰ ਨੂੰ ਫਾਰਮ ਤੇ ਬੁਲਾ ਕੇ ਚੈੱਕ ਕਰਵਾ ਲਵੋ ਤੇ ਜੋ ਵੀ ਟੈਸਟ ਹੁੰਦੇ ਹੈ ਉਹ ਟੈਸਟ ਕਰਵਾ ਕੇ ਹੀ ਬਿਮਾਰੀ ਪਤਾ ਚੱਲੇਗੀ ਨਹੀ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ

Posted by Sandeep Singh
Punjab
31-07-2018 08:04 AM
han ji iss da result wdia hai. excel crop care de product bhut wdia hunde hnn.. ihh jhone de vich siyunkh di roktham da kam krdi hai. jhone de vich siyunkh di roktham de lyi iss chlorpyrifos@1 ltr prati acre de hisaab nal spray wali dholi di patli dhaar kr ke jhona lgaun ton baad iss di spray kr skde ho.

Posted by Vicky
Punjab
31-07-2018 08:03 AM
jhone di growth de layi Biovita@8 killo ja Tata Ralli gold@4 killo prati acre dehisab nal khet vich pao. isde nal fasl growth v karna shuru kar dindi hai ate boojha v vadhiya banda hai.

Posted by palwinder singh
Punjab
31-07-2018 07:56 AM
Aje ihna di kise di v lod nahi hai. ihna spreha di lod jhone de nisaare de sme paindi hai. Hun jo urea ate jo growth promoter paya hoyea hai ohi kam kr jawega.

Posted by palwinder singh
Punjab
31-07-2018 07:54 AM
00:00:50 di spray 500gm prati acre de hisaab nal nisaare de sme kr skde ho. iss vich sulphur nahi hunda hai. iss de vich potash de nutrients hunde hnn jo ki daanya di chamak bnaunde hnn. iss da kam sirf nisaare de sme hunda hai jdo daane bn jande hnn.
Posted by ਸੁਖਚੈਨ ਸਿੰਘ ਬਰਾੜ
Punjab
31-07-2018 07:43 AM
ਇਸਦੀ ਬਿਜਾਈ ਅਗਸਤ ਦੇ ਦੂਸਰੇ ਪੰਦਰਵਾੜੇ ਵਿੱਚ ਕਿੱਤੀ ਜਾ ਸਕਦੀ ਹੈ... J1006, African Tall ਬੀਜ ਸਕਦੇ ਹੋ .. ਇਸਦਾ ਝਾੜ ਵਧੀਆ ਹੁੰਦਾ ਹੈ ..
Posted by jaimal singh
Punjab
31-07-2018 07:32 AM
ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ

Posted by अशोक कुमार
Rajasthan
31-07-2018 07:21 AM
अगर आपने ग्राफ्टिंग के साथ इमली का पेड़ लगाया है तो इसे 6 वर्ष तक फल लगना शुरू हो जाता है अगर सीधी बिजाई की है तो इसे 10 वर्ष बाद फल लगना शुरू होता है

Posted by Dheeraj kamboj
Punjab
31-07-2018 07:16 AM
Next fungicide tuc thiophanate methyl@300gm ja carbendazim@400gm ja tata da master@400gm nu 150 ltr pani de nal mila ke spray kr skde ho. jo tuc 12:63 paya hai iss da asar 15 din tak rhega.

Posted by Aman bhullar
Punjab
31-07-2018 07:10 AM
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Posted by rajwinder singh
Punjab
31-07-2018 07:10 AM
iss de vich carbofuran hunda hai jo ki nematode ate jad di soondi ate patta lapet soondi ate gibh di soondi nu rokda hai.

Posted by Amrit Aulakh
Punjab
31-07-2018 06:38 AM
ihh ik organic pest control dwaayi hai. jo ki rass choosan wale keedya nu rokdi hai. iss di maatra 60ml prati acre hundi hai.

Posted by davinder brar
Punjab
31-07-2018 06:23 AM
Han ji ihh ik growth promoter hai ihh jhone di growth de lyi kam krda hai. iss di varto tuc growth de lyi kr skde ho.

Posted by Manjinder Singh
Punjab
31-07-2018 06:09 AM
ਉਸ ਨੂੰ 3ਕਿਲੋ ਕਣਕ ਦਾ ਦਲਿਆ ਵਿਚ 250ਗ੍ਰਾਮ ਸਰੋੰ ਦਾ ਤੇਲ ਅਤੇ 50gm ਤਾਰੇਮੀਰਾ ਦਾ ਤੇਲ ਤੇ 250ਗ੍ਰਾਮ ਸੱਕਰ ਪਾ ਕੇ ਪਕਾ (ਰਿਨ) ਕੇ ਖਵਾਉ

Posted by sheldeep sekhon
Punjab
31-07-2018 05:57 AM
Sheldeep g kirpa kr ke apni audio record kr ke bhej deo jekar tuhaada koi v swaal hai .

Posted by दिनेश माहेश्वरी
Madhya Pradesh
31-07-2018 04:34 AM
iss ki roktham ke liye coragen@150ml ja fame@20ml ja quinalphos@800ml ja padan 7kg prati acre ke hisaab se daalein. illi ki roktham ho jayegi.

Posted by harwinder singh
Punjab
31-07-2018 02:47 AM
ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. iss di varto tuc jhona lgaun ton 35-40 dina baad soondi da hamla dekh ke kr skde ho. iss de nal 12:63 mix kr ke na pao. iss da alag ton urea de nal shitta deo ja fir spray kro.

Posted by RATAN
Punjab
30-07-2018 11:23 PM
सफ़ेद मक्खी और मछर की रोकथाम के लिए आप इसके ऊपर Actara@80ml या Triazophos@300ml या Acephate@800gm को 150 लीटर पानी में मिला कर प्रति एकड़ के हिसाब से स्प्रे करें
Posted by tikka singh
Punjab
30-07-2018 10:31 PM
ਉਸ ਨੂੰ ਕਾਰਗਿਲ ਦੀ Transition mix ਫੀਡ ਪਾਉ ਨਾਲ Liquid Intavita NH 300ml 10-10ml ਸਵੇਰੇ ਸ਼ਾਮ ਦਿਉ
Posted by LovePreet Dhillon
Punjab
30-07-2018 10:25 PM
Os nu Liquid KOL 500ml ek varr vich hi deo Liquid Broton 500ml 50-50 ml swere shame deo
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












