Experts Q&A Search

Posted by baljit singh
Punjab
20-08-2022 09:02 PM
Punjab
08-20-2022 10:29 PM
ਬਲਜੀਤ ਜੀ ਤੁਸੀ ਫ਼ਸਲ ਨੂੰ ਪਾਣੀ ਸੁਕਾ ਕੇ ਲਾਓ ਅਤੇ ਕੋਈ ਵੀ ਉੱਲੀਨਾਸ਼ਕ ਜਾ ਹੋਰ ਦਵਾਈ ਨਾ ਛਿੜਕਾਅ ਨਾ ਕਰੋ ਜੀ।
Posted by baljit singh
Punjab
20-08-2022 08:58 PM
Haryana
08-20-2022 09:03 PM
ਬਲਜੀਤ ਜੀ ਦੇਖਣ ਨੂੰ ਇਹ ਠੀਕ ਲਗ ਰਿਹਾ ਹੈ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਸਦੀ ਫੋਟੋ ਭੇਜ ਸਕਦੇ ਹੋ
Posted by inderpal
Punjab
20-08-2022 08:55 PM
Punjab
08-22-2022 06:18 AM
Inderpal ji jekar usme blood sutia ha tan uss vich koi smasia wali gl nhi hai ohh annda tutan krke ho jnda ha tuci uss nu Pregstay gold powder 30gm rojana dena suru kro, baki ohh gabhn bhi rukk skdi hai, isda sahi pta 21-22 din badd lagg jawega, jekar ohh heat vich aundi ha tan usdia tara de photoa upload krke dubara swal push skde ho.
Posted by DALBIR SINGH
Haryana
20-08-2022 08:53 PM
Haryana
08-20-2022 09:04 PM
Dalbir ji kirpya apna swal visthar se poche us hisab se hi apko sahi jankari di ja sakti hai
Posted by baljit singh
Punjab
20-08-2022 08:52 PM
Haryana
08-20-2022 09:06 PM
ਬਲਜੀਤ ਜੀ ਇਹ ਦਿੱਕਤ ਏਸ ਸਾਲ ਹੀ ਆ ਰਹੀ ਹੈ ਇਸਦਾ ਕੋਈ ਪੱਕਾ ਕਾਰਨ ਤਾਂ ਹਜੇ ਤੱਕ ਨਹੀਂ ਪਤਾ ਲੱਗਿਆ ਪਰ ਏਨਾ ਜ਼ਰੂਰ ਹੈ ਕਿ ਤੁਸੀਂ ਖੇਤ ਨੂੰ ਹਵਾ ਲਵਾਉ ਅਤੇ ਖਾਦ ਦਾ ਖਿਆਲ ਰੱਖੋ
Posted by inderjit
Punjab
20-08-2022 07:44 PM
Punjab
08-22-2022 06:14 AM
ਤੁਸੀ ਇਸ ਪਾਊਡਰ ਨੂੰ ਫੀਡ ਵਿਚ, ਚਾਰੇ ਵਿਚ ਮਿਕਸ ਕਰਕੇ ਖਿਲਾ ਸਕਦੇ ਹੋ ਜਿਵੇਂ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਉਸ ਤਰੀਕੇ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਹ 50 ਤੋਂ 100 ਗ੍ਰਾਮ ਤੱਕ ਦੇ ਸਕਦੇ ਹੋ
Posted by Gaurav Kumar
Haryana
20-08-2022 07:40 PM
Haryana
08-20-2022 09:09 PM
Gaurav ji potato mein nipping nahi krni chahiye aur na hi sifarish ki jati hai
Posted by Mahendra Gupta
Uttar Pradesh
20-08-2022 07:21 PM
Punjab
08-22-2022 06:12 AM
Gupta ji aap usko acha hara chara dalen aur dana, feed aap pashu ke khane ke hisab se dalen jiss feed ko pashu ache trike se khaye aur hajam kre aap uska hei paryog kr skte hai jaise aap cargill, verka, tiwana, godrej kisi bhi company ki feed khila skte hai yadi aap ghar mein tyar krne ke vare mein push rhe ha tab aap dubara vistar se swal push skte hai aap uske vare mai bhi jankari de di jayegi.
Posted by gurbhej singh
Punjab
20-08-2022 06:59 PM
Punjab
08-22-2022 06:11 AM
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
Posted by Chandu raghav
Uttar Pradesh
20-08-2022 06:58 PM
Haryana
08-20-2022 08:44 PM
Chandu ki iska prayog ap daane ban ne se pehle kar sakte hai
Posted by gurpreet singh
Punjab
20-08-2022 06:45 PM
Haryana
08-20-2022 08:44 PM
ਗੁਰਪ੍ਰੀਤ ਜੀ ਏਸ ਲਈ ਤੁਸੀਂ bispyribac ਦਵਾਈ ਨੂੰ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Sandeep Chauhan
Haryana
20-08-2022 06:44 PM
Maharashtra
08-22-2022 10:18 PM
Sandeep ji, Haryana me aap bamboo ki kheti kar sakte hai, bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfec.... (Read More)
Sandeep ji, Haryana me aap bamboo ki kheti kar sakte hai, bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfect climate conditions.Normally, the bamboos are propagated through the culms cuttings or rhizomes. But they can also be propagated through the seeds, which are very rarely available. Bamboo seedlings are basically raised on nursery beds and for a year or so they are allowed to grow on poly pots. Later the seedling is transferred into the main field. In the rhizome planting method, a little care is needed. Here, culms of 1 year along with roots should be dug and cut into 1 meter size and be planted in the rainy season. For high quality and best yield, fertilizers are used. Manure and fertilization are important when the seedling is transplanted in the main field. As the bamboo plants are heavy feeders, even the richest soil will get washed-out after few years, if fertilizers are not applied on them. But it is always suggested to apply fertilizer after harvesting and previous to irrigating the plants. Potassium and Nitrogen are vital components of the fertilizer due to which the bamboo trees respond and grow well. Also you must apply green manures, organic compost, wood ash and chemical fertigation. Irrigation must be done regularly while the bamboos are grown on nursery beds. Immediate water should be provided at the time of transplanting seedlings from nursery to main field. It must be noted that bamboo trees are sensitive to water logging hence you must drain out the soil especially during heavy rainfall or flooding. You can also adopt drip irrigation system for better utilization of water.The harvesting can be started from the fifth year onwards. On the other hand, in case of commercial farming, harvesting must be done from the sixth year. In the first harvest – sixth year, 6 culms can be harvested followed by 7 culms in the seventh year and so on.The unit cost for one acre of bamboo plantation is around Rs 9400 spread over a period of five years. And as we mentioned above, harvesting starts from the sixth year onwards. The yield and income from bamboo plantation, increases each year starting from the sixth year. Hence we can say that Bamboo is a cash crop having low gestation period, faster growth and gives economic recurring returns, generation after generation.
Posted by gurpreet singh
Punjab
20-08-2022 06:42 PM
Haryana
08-20-2022 09:11 PM
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ bispyribac 100ml nu ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Dhillon
Punjab
20-08-2022 06:07 PM
Haryana
08-20-2022 09:14 PM
Dhillon ji eh kise hor kisam da boota vich ho sakda hai eh tan kr ke ho sakda hai
Posted by Satnam singh
Punjab
20-08-2022 05:39 PM
Haryana
08-20-2022 08:29 PM
ਸਤਨਾਮ ਜੀ ਖਾਦ ਵਿਚ ਕੋਈ ਵੀ ਦਵਾਈ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਤੁਸੀਂ ਪਹਿਲਾ ਦਵਾਈ ਦੀ ਸਪਰੇਅ ਕਰ ਕੇ 7-10 ਦਿਨ ਬਾਅਦ ਖਾਦ ਪਾ ਸਕਦੇ ਹੋ
Posted by Buta riar
Punjab
20-08-2022 05:36 PM
Punjab
08-21-2022 10:20 AM
Buta ji, pehla tusi boote de nede to saare nadeen khatam karo ate fir is di gudaai kar ke vermicompost khaad paao ji.
Posted by Harpreet Singh Grewal
Punjab
20-08-2022 05:32 PM
Punjab
08-20-2022 07:05 PM
Harpreet ji tusi is nu vermicompost 400-500g/ ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by Tarwinder Singh
Punjab
20-08-2022 05:31 PM
Punjab
08-22-2022 10:27 PM
ਤਰਵਿੰਦਰ ਜੀ, ਸਿਰਫ ਗੰਨੇ ਨੂੰ ਦੇਖ ਕੇ ਉਸਦੀ ਕਿਸਮ ਬਾਰੇ ਅੰਦਾਜਾ ਨਹੀਂ ਲਾਇਆ ਜਾ ਸਕਦਾ , ਕਿਉਕਿ ਤਰਾਂ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ।
Posted by balwinder sidhu
Punjab
20-08-2022 05:10 PM
Haryana
08-20-2022 08:22 PM
ਬਲਵਿੰਦਰ ਜੀ ਕਿਰਪਾ ਬਿਮਾਰੀ ਵਾਲੇ ਹਿੱਸੇ ਦੀ ਫੋਟੋ ਸਾਫ ਭੇਜੋ ਤਾਂ ਜ਼ੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Dupinder Singh
Punjab
20-08-2022 04:54 PM
Haryana
08-20-2022 08:17 PM
Dupinder ji esnu tusi 300 ml prati acre de hisab nal vart sakde ho
Posted by Amrit Chahal
Punjab
20-08-2022 04:26 PM
Punjab
08-22-2022 06:10 AM
Amrit ji tuci iss nu nazdiki doctor ton check krwao kyuki isdi janch krke sahi ilaj ho skda ha
Posted by ਰਮਨਦੀਪ
Punjab
20-08-2022 04:11 PM
Punjab
08-22-2022 06:09 AM
ਸੁਖਬੀਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by Aman singh
Punjab
20-08-2022 04:08 PM
Punjab
08-22-2022 06:08 AM
Aman ji tuci uss nu Fm 50 ultra bolus 1-1 swere sham ate Ifovet bolus rojana 1 goli deni suru kro ate uss nu Livtantra liquid 100ml rojana deo baki uss nu sharbat dinde rho, ehh sojish holi holi ghatt howegi.
Posted by ਗੁਰਮੇਲ ਸਿੰਘ
Punjab
20-08-2022 03:47 PM
Punjab
08-22-2022 01:04 PM
ਗੁਰਮੇਲ ਜੀ ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹ.... (Read More)
ਗੁਰਮੇਲ ਜੀ ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ।
Posted by Harmeet singh
Punjab
20-08-2022 03:27 PM
Punjab
08-22-2022 06:06 AM
ਹਰਮੀਤ ਜੀ ਜੇਕਰ ਇਕ ਵੱਡੀ ਬੱਕਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਬੱਕਰੀ ਨੂੰ 12 ਤੋਂ 15 ਵਰਗ ਫੁੱਟ ਜਗ੍ਹਾ ਕਵਰ ਕੀਤੀ ਹੋਈ ਅਤੇ 25 ਤੋਂ 30 ਵਰਗ ਫੁੱਟ ਖੁਲੀ ਜਗ੍ਹਾ ਦੀ ਜਰੂਰਤ ਹੁੰਦੀ ਹੈ
Posted by Harmeet singh
Punjab
20-08-2022 03:22 PM
Punjab
08-22-2022 06:04 AM
ਹਰਮੀਤ ਜੀ ਤੁਸੀ ਬੀਟਲ ਨਸਲ ਦੀ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ
Posted by jagroop singh
Punjab
20-08-2022 03:12 PM
Punjab
08-20-2022 07:01 PM
Jagroop ji, dohan da hi chnaga result hai, tusi Takumi di dose 50g ate Fame di dose 20g/acre de hisaab naal varti ja sakdi hai ji.
Posted by pawan nagpal
Punjab
20-08-2022 02:58 PM
Punjab
08-22-2022 06:01 AM
ਤੁਸੀ ਉਸ ਨੂੰ vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੁਆਈ ਕਰਕੇ ਸਮੇ ਉਸਦੇ ਥਣਾਂ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Pranabendu saha
West Bengal
20-08-2022 01:36 PM
Haryana
08-20-2022 08:05 PM
Saha ji vaise to yeh apki Mandi aur upaj ki quality ke uapr nirbhar karta hai vaise iska rate 100-200rupay prati kilo takk sale ho jati hai
Posted by Pranabendu saha
West Bengal
20-08-2022 01:34 PM
Haryana
08-20-2022 07:52 PM
Saha ji kirpya yeh btaye ki apko aloevera ki kheti ke baare mein jankari chahiye us hisab se hi apko sahi jankari di ja sakti hai
Posted by ਬਲਦੇਵ ਸਿੰਘ ਨੰਬਰਦਾਰ
Punjab
20-08-2022 01:10 PM
Punjab
08-22-2022 12:55 PM
ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ।ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ.... (Read More)
ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ।ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ। ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ। ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ। ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ।ਨਰਸਰੀ ਲੈਣ ਲਈ ਤੁਸੀ Dasmesh Kheti Sewa kender, Faridkot 9878400276 ਨਾਲ ਸੰਪਰਕ ਕਰ ਸਕਦੇ ਹੋ।
Posted by ਰਮਨਦੀਪ
Punjab
20-08-2022 01:02 PM
Punjab
08-20-2022 06:59 PM
ਸੁਖਬੀਰ ਜੀ, Azole ਦਵਾਈ ਦੀ ਵਰਤੋਂ ਤੁਸੀ ਝੋਨੇ ਦੇ ਵਿਚ ਫੁੰਗਸ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ ਇਸ ਤੋ ਇਲਾਵਾ ਤੁਸੀ ਦੱਸੀ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਅਤੇ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਨਾਲ ਹੋਰ ਦਵਾਈ ਵਰਤਣ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ
Posted by jagdeep
Punjab
20-08-2022 12:56 PM
Punjab
08-22-2022 05:59 AM
Jagdeep ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta krr skde ho.
Posted by Suresh Kumar
Haryana
20-08-2022 12:31 PM
Maharashtra
08-22-2022 05:58 AM
सुरेश जी यदि खारा पानी है तब उसमे आप झींगा पालन कर सकते है झींगा का culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की .... (Read More)
सुरेश जी यदि खारा पानी है तब उसमे आप झींगा पालन कर सकते है झींगा का culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.
Posted by Pratibha gupta
Delhi
20-08-2022 12:19 PM
Rajasthan
08-21-2022 10:00 PM
Posted by ਕੁਲਦੀਪ ਸਿੰਘ
Punjab
20-08-2022 12:00 PM
Punjab
08-21-2022 09:55 PM
ਕੁਲਦੀਪ ਜੀ ਤੁਸੀ ਬੱਕਰੀ ਦੇ ਬੱਚੇ ਦੀ ਜਨਮ ਤੋਂ 1 ਮਹੀਨੇ ਬਾਦ ਡੇਵਰਮਿੰਗ ਕਰੋ ਇਸਦੇ ਲਾਇ ਤੁਸੀ Albomar liquid ਦੀ ਵਰਤੋਂ ਕਰ ਸਕਦੇ ਹੋ ਜਿਸ ਵਿਚ albendazole salt ਹੁੰਦਾ ਹੈ
Posted by NIRMAL SINGH
Punjab
20-08-2022 11:53 AM
Punjab
08-20-2022 03:46 PM
ਨਿਰਮਲ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Abhiram singh
Uttar Pradesh
20-08-2022 11:44 AM
Haryana
08-20-2022 07:51 PM
Abhi ji vaise to yeh kisam ke hisab se hota hai pr yeh takriban 100-110 din ke baad niklne lagti hai
Posted by balraj singh
Punjab
20-08-2022 11:37 AM
Punjab
08-21-2022 09:51 PM
Balraj ji jekar iss nu lumpy bimari hoi ha tan ehh jakhm holi holi thik honge tuci ehna uparr betadine tube lgaa skde ho ate dcr 2.5gm, Avil inj. 10ml mix krke 2 din lgwao ate iss nu Brotone liquid 100ml rojana dinde rho.
Posted by Manmohan Singh
Haryana
20-08-2022 11:35 AM
Haryana
08-20-2022 11:36 AM
Manmohan ji eh kise vi bimari ja keede da hamla nahi hai esde lai tusi khet nu hwa lwao ate khad da dheyan rakho
Posted by Manmohan Singh
Haryana
20-08-2022 11:23 AM
Haryana
08-20-2022 11:35 AM
Manmohan ji eh kise vi bimari da hamla ja keede da hamla nahi lag reha esde lai tusi khet nu hwa lwao ate khad da kheyal rakho
Posted by jajbir sibgh
Punjab
20-08-2022 11:10 AM
Haryana
08-20-2022 11:32 AM
Jagbir ji jekar tusi pehla poori khad di matra paa chuke ho ate tuhadi fasal da vikas nhi ho reha tan tusi npk 191919 10 gram prati litre paani de hisab nal vart sakde ho
Posted by gursewak singh
Punjab
20-08-2022 10:58 AM
Haryana
08-20-2022 11:33 AM
Gursewak ji eh leaf blast nahi hai eh vaise hi Mausam de kar ke ho sakda hai esde lai koi vi spray Karan di jrurat nahi hai
Posted by Mahendra Gupta
Uttar Pradesh
20-08-2022 10:44 AM
Punjab
08-21-2022 09:49 PM
Gupta ji aap usko acha hara chara dalen aur dana, feed aap pashu ke khane ke hisab se dalen jiss feed ko pashu ache trike se khaye aur hajam kre aap uska hei paryog kr skte hai jaise aap cargill, verka, tiwana, godrej kisi bhi company ki feed khila skte hai yadi aap ghar mein tyar krne ke vare mein push rhe ha tab aap dubara vistar se swal push skte hai aap uske vare mai bhi jankari de di jayegi.