
Posted by ਧਰਮ ਦਾਸ
Punjab
21-08-2022 10:30 AM
ਧਰਮ ਦਾਸ ਜੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਜਿਹੜੇ ਪਸ਼ੂ ਦੁੱਧ ਦਿੰਦੇ ਹਨ ਓਹਨਾ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/.... (Read More)
ਧਰਮ ਦਾਸ ਜੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਜਿਹੜੇ ਪਸ਼ੂ ਦੁੱਧ ਦਿੰਦੇ ਹਨ ਓਹਨਾ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Posted by Aman singh
Punjab
21-08-2022 10:25 AM
Aman ji ehh holi holi khtm howega tuci iss nu Serakind plus bolus 1-1 swere sham, Vivliv liquid 100ml rojana deo. baki ehh vdhia khurak khandi hai fir iss nu jyada tike naa lgwao.
Posted by sanjeev sharma
Uttar Pradesh
21-08-2022 09:51 AM
Please tell us which fertilizer you applied to the crop and how much amount you applied and is there any attack of pest and diseases on your crop if it is then send the photo
Posted by Karamveer Singh
Punjab
21-08-2022 09:05 AM
ਕਰਮ ਜੀ ਇਸਦੇ ਲਈ ਤੁਸੀਂ carbendazim 2ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ

Posted by Sandeep Singh
Punjab
21-08-2022 08:56 AM
Sandeep ji tuci iss nu Enrofloxacin inj. 15ml, Avil inj. 10ml lgwao ate iss nu livtantra liquid 100ml rojana ate A 2 z liquid 100ml rojana deo , baki isde ass pass saff safai da dian rakho..

Posted by ਮੇਜਰ ਸਿੰਘ
Punjab
21-08-2022 08:47 AM
ਮੇਜਰ ਜੀ ਜੇਕਰ ਅਚਾਰ ਪੂਰੀ ਤਰ੍ਹਾਂ ਤਿਆਰ ਨਾ ਹੋਇਆ ਹੋਵੇ ਫਿਰ ਇਹ ਪਸ਼ੂਆਂ ਨੂੰ ਬਹੁਤ ਨੁਕਸਾਨ ਕਰਦਾ ਹੈ, ਅਚਾਰ ਨੂੰ ਹਮੇਸ਼ਾ 40 ਤੋਂ 45 ਦਿਨ ਬਾਦ ਹੀ ਖੋਲ੍ਹਣਾ ਚਾਹੀਦਾ ਹੈ ਬਾਕੀ ਤੁਸੀ ਪਸ਼ੂਆਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਪਤਾ ਕਰਕੇ ਇਲਾਜ ਹੋ ਸਕੇ

Posted by Nita singh
Punjab
21-08-2022 08:33 AM
ਨੀਟਾ ਜੀ ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ ਇਹਨਾਂ ਨਾਲ ਹਰੇ ਚਾਰੇ ਦੀ ਪੂਰਤੀ ਹੁੰਦੀ ਹੈ ਬਾਕੀ ਪ੍ਰੋਟੀਨ ਮਿਲਦੀ ਹੈ ਜੇਕਰ ਪਸ਼ੂ ਆਸਾਨੀ ਨਾਲ ਨਹੀਂ ਖਾਂਦੇ ਹੈ ਫਿਰ ਇਸਦੀ ਵਰਤੋਂ ਨਾ ਕਰੋ
Posted by ਨਰਪਾਲ ਸਿੰਘ
Punjab
21-08-2022 08:30 AM
ਨਰਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਸਾਰੇ ਬੂਟਿਆਂ ਦੇ ਵਿਚ ਹੈ ਜਾਂ ਕੁਛ ਬੂਟਿਆਂ ਦੇ ਵਿਚ ਹੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by balraj singh
Punjab
21-08-2022 08:02 AM
Balraj ji jekar iss nu lumpy bimari hoi ha tan ehh jakhm holi holi thik honge tuci ehna uparr betadine tube lgaa skde ho ate dcr 2.5gm, Avil inj. 10ml mix krke 2 din lgwao ate iss nu Brotone liquid 100ml rojana dinde rho.

Posted by yadwinder singh
Punjab
21-08-2022 07:46 AM
ਯਾਦਵਿੰਦਰ ਜੀ ਤੁਸੀ ਲਗਭਗ 40 ਤੋਂ 45 ਦਿਨ ਬਾਦ ਖਿਲਾਣਾ ਸ਼ੁਰੂ ਕਰੋ ਜਦੋ ਤੱਕ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਹੈ
Posted by ਲਵਪ੍ਰੀਤ ਸਿੰਘ
Punjab
21-08-2022 07:42 AM
ਲਵ ਜੀ ਤੁਸੀਂ npk 191919ਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Gurpreet Singh
Punjab
21-08-2022 07:38 AM
Gurpreet ji es sme tusi mirch, Shimla mirch, mooli, baingan, gobhi nu beej sakde ho
Posted by om kumar
Punjab
21-08-2022 07:16 AM
Om ji esde lai tusi apne area de khetibadi vibhag nal sampark kar sakde ho Landline No, 0124-2764907
Posted by ਬੂਟਾ ਸਿੰਘ ਗਿੱਲ
Punjab
21-08-2022 06:34 AM
ਬੂਟਾ ਜੀ, ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ PMH ਵਾਲੀਆਂ ਕਿਸਮਾ ਅਤੇ ਹੋਰ Private ਕਿਸਮਾਂ ਜੋ ਤੁਹਾਡੇ ਇਲਾਕੇ ਵਿਚ ਪ੍ਰਚੱਲਿਤ ਹਨ ਜੀ, ਬੀਜ ਸਕਦੇ ਹੋ ਜੀ।

Posted by Sandeep Kumar
Punjab
20-08-2022 11:22 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਬਾਕੀ ਫੀਡ ਤੁਸੀ ਉਸ ਨੂੰ ਕਿਸੇ ਵੀ ਕੰਪਨੀ ਦੀ ਜਿਵੇਂ ਕਾਰਗਿਲ ਦੀ Milkogen 8000 ਜਾਂ ਹੋਰ ਕੋਈ ਕੰਪਨੀ ਦੀ ਜਿਸ ਨੂੰ ਉਹ ਆਸਾਨੀ ਨਾਲ ਖਾ ਜਾਂਦੀ ਹੋਵੇ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ Glactogog powder 50gm ਰੋਜਾਨਾ ਅਤੇ Calcimust bolus ਇਕ ਇਕ ਸਵੇਰੇ ਸ਼ਾਮ ਦਿਓ ਬਾਕੀ ਹਰ 3 ਮਹੀਨੇ ਬਾਦ ਉਸ ਨੂੰ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Deepak Chouhan
Haryana
20-08-2022 10:10 PM
Deepak ji, Dhan ki fasl me postash ki spray ki jyada jaroorat nahi hoti isiliye agar aap Iska spray na bhi kare to jhaad par jyada asar nahi padega.
Posted by Sewak Bhullar
Punjab
20-08-2022 10:08 PM
ਸੇਵਕ ਜੀ ਤੁਸੀ ਇਸ ਸਮੇਂ ਬੰਦ ਗੋਭੀ, ਫੁੱਲ ਗੋਭੀ, ਮਿਰਚ, ਬੈਂਗਣ, ਮੂਲੀ, ਪਾਲਕ ਆਦਿ ਸਬਜੀਆਂ ਦੀ ਕਾਸ਼ਤ ਕਰ ਸਕਦੇ ਹੋ ਜੀ।

Posted by Deepak Chouhan
Haryana
20-08-2022 10:06 PM
Deepak ji, kripya visthaar se bataye ki aapki fasl me kon se keet ka bimaari ka hamla hai us hisaab se hi aapko is baare me sahi jaankari di jaa sakegi.

Posted by Lakhveer Singh
Punjab
20-08-2022 09:42 PM
Lakhveer ji kirpa kar ke visthaar naal dasso ki tusi kihdi fasl di paneeri laai si ta jo tuhaanu is baare shi janaakri ditti jaa sake.

Posted by DALBIR SINGH
Haryana
20-08-2022 09:29 PM
Dalbir ji aap buffalo ko byane se 1 mahina pehla cargill ki transition mix feed deni suru kren yeh aap 1.5-2kg rojana den aur usko vitum-h liquid 10-10ml subah sham den, inse uski kamjori durr rehegi aur lewe ki achi growth hogi.

Posted by Nehu
Uttar Pradesh
20-08-2022 09:28 PM
फ्लेमेंजिया सेमिलाटा नाम के पौधों पर लाख की खेती की जा सकती है, इसके अलावा कुसुम, पलाश, बेर, बबूल, जंगल जलेबी, पीपल, गूलर, सिरिस, पाकड़ पर उगाकर किसान लाख उगा सकते हैं, लेकिन अगर किसान चाहता है कि आज लगाएं और कल मुनाफा पाएं तो किसान फ्लेमेंजिया के पौधे लगा सकते हैं, ये पौधे तीन-चार महीने में तैयार हो जाते हैं। लाख क.... (Read More)
फ्लेमेंजिया सेमिलाटा नाम के पौधों पर लाख की खेती की जा सकती है, इसके अलावा कुसुम, पलाश, बेर, बबूल, जंगल जलेबी, पीपल, गूलर, सिरिस, पाकड़ पर उगाकर किसान लाख उगा सकते हैं, लेकिन अगर किसान चाहता है कि आज लगाएं और कल मुनाफा पाएं तो किसान फ्लेमेंजिया के पौधे लगा सकते हैं, ये पौधे तीन-चार महीने में तैयार हो जाते हैं। लाख की खेती से न्यूनतम एक पेड़ से ढाई से तीन हज़ार रुपए प्रतिमाह की कमाई होती है।साल में दो बार मिलता है उत्पाद ये दो सीजन में होता है पहला जून-जुलाई और दूसरा फरवरी से अप्रैल के बीच में पौधों पर लाख की वृद्धि होती है। देश में सबसे ज्यादा लाख का उत्पादन होता है, लेकिन वैल्यू एडिशन के बिना सभी का एक्सपोर्ट हो जा्ता है, भारत में सबसे अधिक उत्तर प्रदेश में लाख की खपत होती है।लाख से बनते हैं चालीस तरह के प्रोडक्ट उत्तर प्रदेश में 40 इंडस्ट्रीज में लाख का प्रयोग होता है, जैसे कि कॉस्मेटिक जैसे नेल पेंट में जो शाइनिंग आती है वो भी लाख ही है, जैसे पटाखा उद्योग में पटाखों में जो अलग-अलग रंग निकलते हैं वो भी लाख ही होता है। इस तरह लाख का प्रयोग कई उद्योग में होता है।

Posted by ਮੋਹਨ ਸਿੰਘ
Punjab
20-08-2022 09:25 PM
ਮੋਹਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਨਰਮਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਜਗਜੀਵਨ ਸਿੰਘ ਅਵੈਪਾਲ
Punjab
20-08-2022 09:22 PM
ਜਗਜੀਵਨ ਜੀ ਤੁਸੀ ਪਸ਼ੂਆਂ ਦੇ ਜਖਮਾਂ ਦੇ ਇਲਾਜ ਲਈ ਓਹਨਾ ਤੇ betadin tube ਲਗਾਉਣੀ ਸ਼ੁਰੂ ਕਰੋ ਅਤੇ ਜਿਥੇ ਉਸਦੀ ਜੀਬ ਪੁੱਜਦੀ ਹੈ ਉਥੇ ਹਲਦੀ ਅਤੇ ਤੇਲ ਮਿਕਸ ਕਰਕੇ ਲਗਾਓ ਬਾਕੀ ਇਹ ਹੋਲੀ ਹੋਲੀ ਠੀਕ ਹੋਣਗੇ ਬਾਕੀ ਤੁਸੀ ਪਸ਼ੂ ਨੂੰ ਭੁੱਖ ਵਾਲੀ ਦਵਾਈ ਦਿੰਦੇ ਰਹੋ ਅਤੇ ਜਖਮਾਂ ਨੂੰ ਗਿਲੇ ਹੋਣ ਤੋਂ ਬਚਾ ਕੇ ਰੱਖੋ

Posted by Pawar ji
Uttar Pradesh
20-08-2022 09:16 PM
Pawar ji, jo sundi apako boota ukhaadne ke baad dikhai deti hai, kripya us sundi ki photo jaroor bheje ta Jo aapko is baare me sahi jaankari di jaa sake.

Posted by ਗੁਰਮੇਲ ਸਿੰਘ
Punjab
20-08-2022 09:11 PM
ਗੁਰਮੇਲ ਜੀ ਇਸਨੂੰ C Type ਫਾਲੇ ਸਹੀ ਰਹਿੰਦੇ ਹਨ ਇਹ ਟਰੈਕਟਰ ਦਾ ਲੋੜ ਘੱਟ ਕਰਦੇ ਹਨ।
Posted by Avneet Singh Mann
Punjab
20-08-2022 09:12 PM
ਅਵਨੀਤ ਜੀ ਇਸਦਾ ਅਜੇ ਔਨਲਾਈਨ ਕੋਈ ਕੋਰਸ ਨਹੀਂ ਹੈ ਇਸਦੀ ਟ੍ਰੇਨਿੰਗ 22 ਤਰੀਕੇ ਤੋਂ ਸ਼ੁਰੂ ਹੋ ਰਹੀ ਹੈ ਤੁਸੀ ਉਸਦੀ ਜਾਣਕਾਰੀ ਲਈ ਇਸ 0172-5027285 ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ
Posted by baljit singh
Punjab
20-08-2022 09:08 PM
Baljit ji kirpa karke is fasl da background daso ke kehdi kisam hai kado bijai kitiyan han ate kehdiyan kehdiyan khaadan payian han kyuki eh sabh gaalan matter kardiyan han ke fasl di growth kini ho rahi hai,
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










.jpg)
