Posted by ਧਰਮਿੰਦਰ ਸਿੰਘ
Punjab
14-10-2023 04:37 PM
ਸਿੰਘ ਜੀ ਏਸਦੇ ਲਈ copper oxycholride 3 gram ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Ashok
Andhra Pradesh
14-10-2023 03:56 PM
please tell which mildew is affecting is. Your plant wetaher it is downy or powdery mildew so we can give you information accordingly

Posted by Prashant
Uttar Pradesh
14-10-2023 03:51 PM
Prashant ji iske liye aap apna swal apni kheti buy/sell application par bhi post kr skte hai

Posted by Fauji
Punjab
14-10-2023 03:41 PM
Tuci uss nu khurak de nal nal Brotone liquid 10ml rojana dena suru kro.

Posted by Chaudhary
Punjab
14-10-2023 03:17 PM
Chaudhary it is sown at row to row spacing of 45cm and plant to plant spacing is 20 cm.

Posted by Chaudhary
Punjab
14-10-2023 03:17 PM
Chaudhary it is sown at row to row spacing of 45cm and plant to plant spacing is 20 cm.

Posted by Gurjeet
Punjab
14-10-2023 02:49 PM
Gurjeet ji eh murrah nasal da semen hai ate isda record 16 ton 18 litre tak hai.

Posted by jagjeet singh
Punjab
14-10-2023 02:16 PM
Singh ji eh ehna kisam vich koi wala khaas fark nahi hai ehna da Ausat jhad 22-25 quintal prati acre takk aa janda hai baki eh fasal di dekh rekh ipar vi nirbhar krda hai

Posted by varinder Singh brar
Punjab
14-10-2023 01:47 PM
Varinder ji kisana nal jankari shanjhi krn lai dhanwad tuci isdi AD sadi dusri App apni kheti buy/sell te bhi upload kr skde ho.

Posted by Jagdish singh
Punjab
14-10-2023 11:26 AM
Jagdish ji tuci iss nu Leptaden tablet 10 golia rojana, Simlage bolus 1-1 goli swere sham ate Milkout powder 2-2 chamch swere sham deo ate 10-15 din tak dinde rho baki usdi khurak da pura dian rakho, iss nal frak penn lagg jawega.

Posted by sukhvinder Singh
Punjab
14-10-2023 11:18 AM
ਸਿੰਘ ਜੀ ਜੇਕਰ ਪੱਕੀ ਹੋਈ ਫਸਲ ਡਿੱਗ ਦੀ ਹੈ ਤਾਂ ਕਾਫੀ ਨੁਕਸਾਨ ਹੁੰਦਾ ਹੈ ਅਤੇ ਵਾਢੀ ਵੇਲੇ ਵੀ ਦਿੱਕਤ ਆਉਂਦੀ ਹੈ a

Posted by ਬੰਗਾਲ ਸੂਰੇਵਾਲਾ
Punjab
14-10-2023 10:11 AM
ਤੁਸੀ ਵੱਛੀ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by Sehajpal singh
Punjab
14-10-2023 10:01 AM
Tuci vashi nu tyar hon te ABS de alag alag record wale semen bhrwa skde ho tuci iss nu semen nu shdd ke hor koi bhi semen vashi nu bhrwa skde ho.
Posted by ਨਿਰਪਾਲ ਸਿੰਘ
Punjab
14-10-2023 09:43 AM
ਨਰਪਾਲ ਜੀ ਏਸਦੀ ਲਈ ਤੁਸੀ ਏਸ ਨੰਬਰ ਤੇ ਗੱਲ ਬਾਤ ਕਰ ਸਕਦੇ ਹੋ। 0167 224 5320
Posted by Sukh Mann
Punjab
14-10-2023 08:24 AM
ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Heifer dry ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ Enerboost powder 25 ਗ੍ਰਾਮ ਰੋਜਾਨਾ ਦਿਓ ਜੋ animax pharma Company ਦਾ ਪ੍ਰੋਡਕਟ ਹੈ

Posted by Lakhbeer hamad
Punjab
14-10-2023 08:10 AM
Lakhbeer ji kirpa krke tuci uss nu turant nazdiki doctor nu check krwao kyuki usdi janch krke hei sahi ilaj ho skda ha.

Posted by ਹਰਿੰਦਰ ਸਿੰਘ
Punjab
14-10-2023 08:07 AM
ਇਹ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਪਸ਼ੂ ਦੇ ਪੀਣ ਵਾਲੇ ਪਾਣੀ ਵਿੱਚ ਖਾਰਾਪਨ ਹੋਣ ਕਰਕੇ ਹੋਣ ਲੱਗਦਾ ਹੈ ਤੁਸੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਖਾਸ ਧਿਆਨ ਰੱਖੋ
Posted by ਗੁਰਜੀਤ ਸਿੰਘ
Punjab
14-10-2023 07:48 AM
Singh ji eh tatt di ghat kr ke hai usde lai tusi npk 191919 10 garam prati litre paani de hisab nal vart sakde ho
Posted by ਨਿਰਮਲ ਸਿੰਘ ਮਣਕੂ
Punjab
14-10-2023 07:43 AM
ਨਿਰਮਲ ਜੀ ਇਹ kernel smut ਨਾਮ ਦੀ ਬਿਮਾਰੀ ਹੈ ਇਹ ਫੰਗਸ ਕਰ ਕੇ ਹੁੰਦੀ ਹੈ ਏਸਦੇ ਲਈ ਤੁਸੀ copper hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਪਰ ਇਸ ਸਪਰੇਅ ਤੋਂ ਪਹਿਲਾ ਤੁਸੀ ਇਹ ਦਸੋ ਦਿੱਕਤ ਕਿੰਨੇ ਕੂ ਪੋਧੇ ਤੇ ਹੈ ਜੇਕਰ ਇਹ ਘਾਟ ਪੋਧੇ ਤੇ ਹੈ ਤਾਂ ਤੁਸੀ ਬਿਮਾਰੀ ਵਾਲੇ ਪੋਧੇ ਨੂੰ ਨਸ਼ਟ ਕਰ ਸਕਦੇ ਹੋ

Posted by Dilbagh
Punjab
14-10-2023 07:02 AM
dilbagh ji es bare puchan lai tusi apne area de market committe de daftar vich ja ke pta kar sakde ho.

Posted by Fauji
Punjab
14-10-2023 06:41 AM
Fauji ji takriban sarian saron nu hi October vich bijan di sifarish kiti jandi hai esda ausat jhad 9-12 quintal prati acre takk aa janda hai

Posted by ਲਵਪ੍ਰੀਤ ਸਿੰਘ ਸ਼ਾਹੀ
Punjab
14-10-2023 01:47 AM
ਸਿੰਘ ਜੀ ਪੋਪਲਰ ਦੀ ਪੰਜਾਬ ਵਿੱਚ PL 1,2,3,4,5 ਕਿਸਮ ਦੇ ਪੋਧੇ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੇ ਪੋਧੇ ਤੁਸੀ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੀ

Posted by Laddi
Punjab
14-10-2023 12:05 AM
ਫੀਡ ਤੁਸੀ ਆਪਣੇ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜਿਵੇਂ ਕਾਰਗਿਲ, ਟਿਵਾਣਾ, ਵੇਰਕਾ, ਸ਼ੀਤਲ ਕਿਸੇ ਵੀ ਕੰਪਨੀ ਦੀ ਫੀਡ ਵਰਤ ਸਕਦੇ ਹੋ

Posted by sukhdeep Bal
Haryana
13-10-2023 10:04 PM
ਸੁਖਦੀਪ ਜੀ ਕਿਸੇ ਵੀ ਦੋ ਕਿਸਮ ਨੂੰ ਰਲਾ ਕੇ ਨਹੀਂ ਬੀਜਣਾ ਚਾਹੀਦਾ ਕਿਉੰਕਿ ਇਹਨਾ ਦੇ ਪੱਕਣ ਦੇ ਸਮੇਂ ਦਾ ਫ਼ਰਕ ਹੁੰਦਾ ਹੈ ਫੇਰ ਅੰਤ ਵਿਚ ਫਸਲ ਵੱਢਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਇਸ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਵਧ ਦਾ ਹੈ

Posted by Mahatir kathat
Rajasthan
13-10-2023 09:56 PM
Shriman ji inke liye aap neem ki spray 4 ml prati litre paani ke hisab se prayog kar sakte hai
Posted by Rajveer Singh
Punjab
13-10-2023 09:00 PM
Singh ji Esda ausat jhad 23-24 quintal prati acre takk aa janda hai ji

Posted by Pushi
Punjab
13-10-2023 08:32 PM
ਹਾਂਜੀ ਤੁਸੀ ਲੇਟੀ ਵਿਚ ਮਿਲਾ ਕੇ ਰਾਵ ਖੰਡ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Sarbjeet
Punjab
13-10-2023 07:55 PM
ਸਰਬ ਜੀ ਇਹਨਾ ਨੂੰ ਮਿਕਸ ਕਰ ਕੇ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਅੰਤ ਵਿਚ ਫੇਰ ਦਿੱਕਤ ਆਉਂਦੀ ਹੈ

Posted by Pushi
Punjab
13-10-2023 07:44 PM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ
Posted by Bhagwant Singh
Punjab
13-10-2023 07:38 PM
ਤੁਸੀ ਕਿਸੇ ਵੀ ਕੰਪਨੀ ਦਾ toxin binder ਪਾਊਡਰ ਵਰਤ ਸਕਦੇ ਹੋ ਜਿਵੇਂ toxiclean ਜੋ agrovet health care ਕੰਪਨੀ ਦਾ ਪ੍ਰੋਡਕਟ ਹੈ ਇਹ 10gram ਵੱਡੇ ਪਸ਼ੂ ਨੂੰ ਦੇ ਸਕਦੇ ਹੋ

Posted by Bikerjeet Singh
Punjab
13-10-2023 07:35 PM
Biker ji Esdi c 417,72,2045 kisam de podhe vartan di sifarish kiti jandi hai eh podhe tusi apne nede de kvk ton lai skde ho

Posted by Manpreet Singh
Punjab
13-10-2023 06:49 PM
Manpret ji kirpa eh daso tuhnu dikkat ki aa rhai hai ate patte di photo bhejo us hisab nal hi tuhanu sahi jankari diti ja skdi hai
Posted by Balvir Singh
Punjab
13-10-2023 05:48 PM
ਸਿੰਘ ਜੀ ਮਿਰਚ ਦੀ ਖੇਤੀ ਦਾ ਹਨ ਬਿਲਕੁਲ ਸਹੀ ਸਮਾ ਹੈ ਏਸਦੀ ਪਨੀਰੀ ਤੁਸੀ ਏਸ ਨਵੰਬਰ ਤੱਕ ਬੀਜ ਸਕਦੇ ਹੋ ਅਤੇ ਫਰਵਰੀ ਮਾਰਚ ਵਿਚ ਏਸਨੂੰ ਖੇਤ ਵਿਚ ਲਗਾ ਸਕਦੇ ਹੋ
Posted by Anil Kumar
Uttar Pradesh
13-10-2023 05:47 PM
अनिल जी इसको तकरीबन किस्म के हिसाब से 120–150 दिन का समय लग जाता है

Posted by Happy Sahi
Punjab
13-10-2023 05:09 PM
ਹੈਪੀ ਜੀ ਇਹ ਸਖ਼ਤ ਜਮੀਨ ਕਰ ਕੇ, ਪੂਰੀ ਖਾਦ ਨਾ ਪਾਉਣ ਕਰ ਕੇ ਜਾ ਫੇਰ ਘਾਟ ਗਲੀ ਸੜੀ ਰੂੜੀ ਦੀ ਖਾਦ ਪਾਉਣ ਕਰ ਕੇ ਏਡਾ ਹੁੰਦਾ ਹੈ ਏਸਦੇ ਲਈ ਤੁਸੀ ਗਲੀ ਸੜੀ ਰੂੜੀ ਦੀ ਖਾਦ ਅਤੇ ਬਾਕੀ ਤੱਤ ਸਹੀ ਮਾਤਾ ਵਿਚ ਪਾਓ

Posted by harjit
Punjab
13-10-2023 04:14 PM
ਹਰਜੀਤ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by ਗੁਰਵਿੰਦਰ ਸਿੰਘ
Punjab
13-10-2023 02:02 PM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ amoxirum tablet ਰੋਜ਼ਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਉ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

Posted by Sahibsingh
Punjab
13-10-2023 11:50 AM
ਤੁਸੀ ਬੱਕਰੀ ਨੂੰ ਚੰਗੀ ਖੁਰਾਕ ਦੇ ਨਾਲ ਨਾਲ Agrimin powder 20 ਤੋਂ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Posted by Jatinder
Haryana
13-10-2023 11:40 AM
Jatinder ji uthe koi bhi ja skda ha uthe dairy farming krn wale sare jaa skde han.

Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
13-10-2023 11:16 AM
ਸਿੰਘ ਜੀ ਏਸਦੇ ਲਈ ਤੁਸੀ nativo 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by ਨਿਸ਼ਾਨ ਸਿੰਘ
Punjab
13-10-2023 10:35 AM
ਸਿੰਘ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Sehajpal singh
Punjab
13-10-2023 09:17 AM
ਤੁਸੀ ਇਸ ਨੂੰ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਜਿਸਦਾ ਰਿਕਾਰਡ ਲਗਭਗ 46 ਲੀਟਰ ਪ੍ਰਤੀ ਦਿਨ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਵੱਛੀ ਦਾ ਦੁੱਧ ਉਦੋਂ ਹੀ ਪਤਾ ਲਗੇਗਾ ਜਦੋ ਇਸ ਨੂ.... (Read More)
ਤੁਸੀ ਇਸ ਨੂੰ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਜਿਸਦਾ ਰਿਕਾਰਡ ਲਗਭਗ 46 ਲੀਟਰ ਪ੍ਰਤੀ ਦਿਨ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਵੱਛੀ ਦਾ ਦੁੱਧ ਉਦੋਂ ਹੀ ਪਤਾ ਲਗੇਗਾ ਜਦੋ ਇਸ ਨੂੰ ਤਿਆਰ ਹੋਣ ਤੇ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਇਆ ਜਾਵੇਗਾ ਅਤੇ ਉਸ ਸੀਮਨ ਦੇ ਰਿਕਾਰਡ ਅਤੇ ਇਸਦੀ ਮਾਂ ਦੇ ਦੁੱਧ ਰਿਕਾਰਡ ਦੇ ਹਿਸਾਬ ਨਾਲ ਹੀ ਇਸਦਾ ਦੁੱਧ ਹੋਵੇਗਾ ਤੁਸੀ ਅਜੇ ਇਸ ਨੂੰ ਚੰਗੀ ਖੁਰਾਕ ਅਤੇ ਚੰਗਾ ਦੁੱਧ ਪਿਲਾ ਕੇ ਤਿਆਰ ਕਰੋ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਅਤੇ 8 ਮਹੀਨੇ ਦੀ ਉਮਰ ਤੋਂ ਬਾਦ 3- 3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਅਤੇ ਹਰ ਵਾਰ ਸਾਲਟ ਜਰੂਰ ਬਦਲੋ

Posted by sandeep singh
Punjab
13-10-2023 09:04 AM
Sandeep ji pashu mela PDFA da 3 ton 5 feb 2024 nu howega ate Buffalo farmers association walo 01 ton 03 dec 2023 nu Dhanaula, distt. Barnala vich mela howega.
Posted by jasvinder singh
Punjab
13-10-2023 09:03 AM
Jasvinder ji iss nal pashua de dudh vich vdha hunda hai, sarir di kamjori durr hundi hai

Posted by Parvinder singh
Punjab
13-10-2023 09:02 AM
ਸਿੰਘ ਜੀ ਕਿਰਪਾ ਇਹ ਦਸੋ ਕਿਹੜਾ ਬੂਟਾਂ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ

Posted by Fauji
Punjab
13-10-2023 07:48 AM
Fauji ji aluan nu bijan ton pehla 250 ml monceren ja pher 80 ml enesto prime nu 100 litre paani vich paa ke 10min lao sodh skde j
Posted by baljit singh
Punjab
13-10-2023 06:14 AM
Tuci iss nu Pregstay gold powder 25gm rojana 20 din tak deo ja fir Gestaprogen powder 25gm rojana dena suru kro. ehna nal frak painn lgg jawega

Posted by amritpal singh
Punjab
12-10-2023 09:23 PM
Singh ji esnu tusi July vich lagun di sifarish kiti jandi hai hun eddi bijai da time nahi hai eh takriban khet vich laun ton baad 110-120 din vich pakk ajndi hai
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











