Posted by ਨਰਪਾਲ ਸਿੰਘ
Punjab
22-08-2022 12:28 PM
ਨਰਪਾਲ ਜੀ ਨੁਕਸਾਨ ਤਾਂ ਇਸਦਾ ਕੋਈ ਵੀ ਨਹੀਂ ਹੁੰਦਾ ਅਤੇ ਨਾ ਹੀ ਝਾੜ ਉਪਰ ਇਸਦਾ ਕੋਈ ਅਸਰ ਪੈਂਦਾ ਹੈ
Posted by ਸਿਕੰਦਰ ਸਿੰਘ
Punjab
22-08-2022 12:06 PM
Sikander ji seltima fungicide jhone vich jhulas Rog di roktham karda hai esde surme ate haldi Rog lai tusi tilt 200 ml prati acre de hisab nal vart sakde ho

Posted by LAKHWINDER SINGH
Punjab
22-08-2022 11:10 AM
ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਬਾਕੀ ਪਸ਼ੂ ਦੇ ਸੂਣ ਤੋਂ 1 ਮਹੀਨੇ ਪਹਿਲਾ Transition mix ਫੀਡ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲ.... (Read More)
ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਬਾਕੀ ਪਸ਼ੂ ਦੇ ਸੂਣ ਤੋਂ 1 ਮਹੀਨੇ ਪਹਿਲਾ Transition mix ਫੀਡ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ

Posted by vishal malhi
Punjab
22-08-2022 11:04 AM
Vishal ji matar di tusi p89, matar ageta7,6, arkel kisam nu beej sakde ho । Esnu 45 kilo urea, 155 kilo ssp prati acre de hisab nal paun di sifarish kiti jandi hai baki pesticide pehla koi sifarish nahi kiti jandi jiven koi bimari ja keede da hamla houga us hisab nal vart skde han
Posted by Rajendra Singh
Jharkhand
22-08-2022 10:57 AM
Rajendra ji kirpya yeh btaye ki apne isko konsi khad kitni matra mein daala hai us hsiab se apko agey jankari di ja sakti hai .
Posted by baljit singh
Punjab
22-08-2022 10:51 AM
ਬਲਜੀਤ ਜੀ ਏਸ ਕਿਸਮ ਨੂੰ 54ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by Harminder singh
Punjab
22-08-2022 10:39 AM
Harminder ji kirpa eh daso tuhanu ki dikkat aa rhi hai ja pher usdi photo bhejo
Posted by Gurpreet Singh
Punjab
22-08-2022 10:35 AM
Gurpreet ji matar nu tusi October -november vich beej sakde ho haldi nu April may vich bijan di sifarish kiti jandi hai। Matar di tusi matar ageta7,6, arkel ,punjab 89 kisam lga sakde ho
Posted by Dol Raj Pandey
Arunachal Pradesh
22-08-2022 10:29 AM
Raj you can spray npk 191919 10 gram per litre of water to increase growth of plants

Posted by vishal malhi
Punjab
22-08-2022 10:18 AM

Posted by khuspal
Punjab
22-08-2022 10:18 AM
Khushpal ji esde lai khet nu hwa lwao ate khad da dheyan rakho

Posted by Bachitar Singh
Punjab
22-08-2022 10:08 AM
ਬਚਿੱਤਰ ਜੀ ਤੁਸੀ ਮੁਹਸਰੂਮ ਦੀ ਕੇਸਿੰਗ ਲੈਣ ਲਈ ਮੇਰੇ ਨਾਲ 9463162531 ਤੇ ਸੰਪਰਕ ਕਰ ਸਕਦੇ ਹੋ।

Posted by Bachittar Singh
Punjab
22-08-2022 09:55 AM
Bachittar ji, tusi lasan dia PG 17 ate PG 18 kisman di bijai kar skde ho ji. Ihna da kisman da jhaad 50-51 q/acre hai ji.

Posted by Jarman singh gill
Punjab
22-08-2022 09:54 AM
Jarman, ji 1509 basmati vaali kism hai, is di MSP aje sarkar Valli teh nhi kiti gai hai, MSP jaari hone te tuhanu Apni kheti App te is baare jaankari de ditti jaavegi ji.

Posted by Prem oraon
Jharkhand
22-08-2022 09:45 AM
प्रेम जी, आप इस रोग की conika @2g/L पानी के पानी के हिसाब से छिड़काव कर के रोकथाम कर सकते है।
Posted by Gurvinder Singh
Punjab
22-08-2022 09:44 AM
Gurvinder ji Punjab vich bamboo di kheti di University valo sifarish nahi hai kyu ki eh is nu growth lyi bhut jada pani te bhari barish di jrurat hundi hai jo Punjab vich nahi hundi. Eh pani nal he wadhda hai. Tusi esde 1-2 paudhe khalle di side te laga sakde han.

Posted by Aman singh
Punjab
22-08-2022 09:11 AM
Aman ji tuci iss nu livertonic dinde rho kyuki iss bimari vich pashu di bhuk bhutt ghat jndi ha ate fir holi holi bhukh vdhh hundi hai jiwe jiwe pashu thik hunda ha

Posted by Adi Rana
Punjab
22-08-2022 08:34 AM
ਸ਼੍ਰੀਮਾਨ ਜੀ, ਵੈਸੇ ਚੰਗਾ ਨਤੀਜਾ ਲੈਣ ਲਈ ਸੁੰਡੀ ਵਾਲੀ ਦਵਾਈ ਦਾ ਛਿੜਕਾਅ ਇਕੱਲੀ ਦਾ ਹੀ ਕਰਣਾ ਚਾਹੀਦਾ ਹੈ, ਕਿਉੰਕਿ ਮਿਸ਼ਰਨ ਨਾਲ ਕਈ ਵਾਰ ਨਤੀਜਾ ਠੀਕ ਨਹੀਂ ਮਿਲਦਾ।

Posted by Nirmal singh
Punjab
22-08-2022 08:26 AM
ਤੁਸੀ ਉਸਦੇ ਜਖਮ ਤੇ Betadine tube ਲਗਾ ਦਿਓ ਅਤੇ ਜੇਕਰ ਪੈਰਾਂ ਤੇ ਵੱਡੇ ਜਖਮ ਹੈ ਫਿਰ ਤੁਸੀ ਉਸ ਉਪਰ tube ਲਗਾ ਕੇ ਪੱਟੀ ਬੰਨੋ ਬਾਕੀ ਉਸ ਨੂੰ Rogrok liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹ Go healthy company ਦਾ ਪ੍ਰੋਡਕਟ ਹੈ

Posted by Dhirendra Singh Rajput
Madhya Pradesh
22-08-2022 08:18 AM
धीरेंद्र जी, गुलाब, जैसमीन जैसे फूलों से perfume बनाया जा सकता है।

Posted by Nirmal singh
Punjab
22-08-2022 08:11 AM
ਤੁਸੀ ਪਸ਼ੂਆਂ ਦੇ ਫਰਸ਼ ਦੀ ਸਫਾਈ ਲਈ Gainda phenyle ਦੀ ਵਰਤੋਂ ਕਰ ਸਕਦੇ ਹੋ ਜੋ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ
Posted by Tejpal Dhillon ਤੇਜੀ
Punjab
22-08-2022 08:08 AM
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਬਾਕੀ ਉਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ

Posted by Nirmal singh
Punjab
22-08-2022 08:07 AM
ਤੁਸੀ ਉਸ ਨੂੰ Bovibest H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Posted by Gurwinder
Punjab
22-08-2022 07:57 AM
Sab ton pehla tuhadi +2 medical vich honi jruri hai fir tuci veterinary course kr skde ho ehh tuci GADVASU ludhiana ja Amritsar khalsa college vich bhi kr skde ho.

Posted by Ankit Sahani Kolhuaa
Uttar Pradesh
22-08-2022 07:55 AM
अंकित जी, कृप्या ये बताए की आपकी फसल कितने दिन की है और आप इसे कोन सी खाद कितनी मात्रा में डाल चुके है उस हिसाब से ही आपको इस बारे में सही जानकारी दी जा सकेगी।
Posted by Preet
Haryana
22-08-2022 07:20 AM
Preet ji, aap Dhaan ki fasl me 00 00 50 ka spray kar to skate hai par dhaan ki potash khaad ki jyada jaroorat nahi hoti isliye agar aap ye spray na bhi kare to jhaad par jyada asar nhi padta.
Posted by ਨਰਪਾਲ ਸਿੰਘ
Punjab
22-08-2022 07:20 AM
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ

Posted by ਬਲਦੇਵ ਸਿੰਘ ਨੰਬਰਦਾਰ
Punjab
22-08-2022 07:05 AM
ਬਲਦੇਵ ਜੀ, ਗੋਭੀ ਲਾਉਣ ਤੋਂ ਪਹਿਲਾਂ ਖੇਤ ਵਿੱਚ 45 cm ਦੇ ਫ਼ਾਸਲੇ ਤੇ ਵੱਟਾਂ ਬਣਾ ਲੈਣੀਆ ਚਾਹੀਦੀਆਂ ਹਨ। ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ .... (Read More)
ਬਲਦੇਵ ਜੀ, ਗੋਭੀ ਲਾਉਣ ਤੋਂ ਪਹਿਲਾਂ ਖੇਤ ਵਿੱਚ 45 cm ਦੇ ਫ਼ਾਸਲੇ ਤੇ ਵੱਟਾਂ ਬਣਾ ਲੈਣੀਆ ਚਾਹੀਦੀਆਂ ਹਨ। ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ।

Posted by Gursahab Singh
Rajasthan
22-08-2022 06:41 AM
गुरसहाब जी, 7172 कपास की अच्छी किस्म है, कृप्या आप ये बताए कि आपने इसमें कोन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी।
Posted by ਸੁਖਮਿੰਦਰ ਸਿੰਘ ਚਹਿਲ
Punjab
22-08-2022 05:58 AM
ਸੁਖਮਿੰਦਰ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਹਨਾਂ ਦੀਆ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ ਬਾਕੀ ਸਮੇ ਸਮੇ ਤੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
Posted by ਸੁਖਮਿੰਦਰ ਸਿੰਘ ਚਹਿਲ
Punjab
22-08-2022 05:55 AM
ਸੁਖਮਿੰਦਰ ਜੀ, ਤੁਸੀ ਝੋਨੇ ਦੇ ਵਿਚ ਸਵੇਰ ਵੇਲੇ ਜਾ ਸ਼ਾਮ ਦੇ ਸਮੇਂ ਸਪਰੇ ਕਰ ਸਕਦੇ ਹੋ ਜੀ, ਦੁਪਹਿਰ ਵੇਲੇ ਛਿੜਕਾਅ ਨਹੀਂ ਕਰਨਾ ਚਾਹੀਦਾ।

Posted by Gurpratap Singh
Uttar Pradesh
22-08-2022 05:25 AM
Dhania ate mooli da beej tusi carbendazim ya mancozeb 2g/kg beej de hisaab naal sodh sakde ho ji.

Posted by alkakashyap
Himachal Pradesh
22-08-2022 01:37 AM
Alka ji, kripya aap ye btaaye ki aap ke khet me kon sa keeda hai, us hisab se hi aapko is baare me sahi jaankari di jaa sakegi.

Posted by Hariom Bhatt
Uttar Pradesh
21-08-2022 11:38 PM
हरिओम जी उसे आप तुरंत नज़दीकी डॉक्टर से जाँच करवाएं क्योकि उसकी जाँच करके ही सही इलाज हो सकता है .
Posted by Dheeraj Mehta
Rajasthan
21-08-2022 10:30 PM
ज्यादा टाइम पानी खड़ने से नुकसान हो सकता है आप पानी निकलने का प्रबंध कीजिए .
Posted by Dheeraj Mehta
Rajasthan
21-08-2022 10:20 PM
मेहता इसको आप नज़दीकी डॉक्टर से ही जाँच करवाएं और यदि वैसे साधरण पानी गिरा रही है तब इसको ठंडा टीका लगवा सकते है .
Posted by Imrankhan
Gujarat
21-08-2022 10:16 PM
कपास की फसल में पौधे की ग्रोथ बढ़ा ने के लीये क्या करे । कोई ड्रिन्चीग बताये जो मुल को जल्दी बढाये ?
खान जी किरपा यह बताए की अपने इसको कौनसी खाद कितनी मात्रा में डाली है उस हिसाब से ही आपको सही जानकारी दी जा सकती है .

Posted by Harjeet singh
Punjab
21-08-2022 10:06 PM
ਹਰਜੀਤ ਜੀ ਹੋ ਸਕਦਾ ਹੈ ਤੁਹਾਡੀ ਜਮੀਨ ਵਿੱਚ ਥੱਲੇ ਸਖ਼ਤ ਤਹਿ ਬਾਂ ਗਈ ਹੋਵੇ ਜਿਸ ਕਰ ਕੇ ਏਵੇਂ ਹੋ ਰਿਹਾ ਹੈ ਜਾ ਫੇਰ ਉਥੇ ਸੇਮ ਦੀ ਦਿੱਕਤ ਵੀ ਹੀ ਸਕਦੀ ਹੈ

Posted by Mandeep Singh Deol
Punjab
21-08-2022 10:00 PM
Mandeep ji kirpa krke ehh daso uss nu fever kina rehnda ha ate hor ki ki smasia aundi ha iss vare vistar nal dubara swal pusho tan jo tuhanu sahi jankari diti ja ske.

Posted by Jaspreet
Punjab
21-08-2022 09:52 PM
Jaspreet esde lai tusi flonicamid 80 gram prati acre de hisab nal vart sakde ho

Posted by amritpal singh
Punjab
21-08-2022 09:47 PM
Amrit ji es sme tusi mirch, Shimla mirch, baingan, tmatar,gobhi di bijai kar sakde ho

Posted by amritpal singh
Punjab
21-08-2022 09:42 PM
Kvk bathinda :- Krishi Vigyan Kendra,Dabwali Road, Near Kheti Bhawan,Distt. Bathinda

Posted by Jaspreet
Punjab
21-08-2022 09:27 PM
Jaspreet ji esde lai tusi amistar top 200ml nu prati acre de hisab nal vart sakde ho

Posted by Narayandass bairagi
Madhya Pradesh
21-08-2022 09:23 PM
Add soil, cocopeat and compost in the polybag. If you don’t have a polybag, you can use a plastic bottle or container as well. Place the seed in a way that the upper half is peeping outside the soil. The seed could get spoiled if you cover it entirely with soil. The temperature of the area where you are placing the bag should not be lower than 25 degrees and should have good air circulation. Keep adding a kilo of vermicompost over the next 20 days until the germination process is complete.

Posted by Lakhvir singh
Punjab
21-08-2022 08:59 PM
ਲਖਵੀਰ ਜੀ ਇਸਦੇ ਲਈ ਤੁਸੀਂ 10-15 ਦਿਨ ਪਹਿਲਾ ਸਪਰੇਅ ਕਰ ਸਕਦੇ ਹੋ ਤਾਂ ਜ਼ੋ ਤੱਤ ਆਵਦਾ ਪੂਰਾ ਅਸਰ ਦਿਖਾ ਸਕਣ
Posted by Gurmukh Singh
Punjab
21-08-2022 08:44 PM
ਗੁਰਮੁਖ ਜੀ ਜੇਕਰ LSD ਕਰਕੇ ਇਹ ਸਮੱਸਿਆ ਹੈ ਤਾਂ ਇਹ ਸੋਜਿਸ਼ ਹੋਲੀ ਹੋਲੀ ਠੀਕ ਹੋਵੇਗੀ ਤੁਸੀ ਉਸ ਨੂੰ Ifovet bolus 1 ਗੋਲੀ ਰੋਜਾਨਾ ਦਿਓ ਅਤੇ Livtantra liquid 100ml ਰੋਜਾਨਾ ਦਿਓ

Posted by Mohammed Aijaz Rizvi
Chattisgarh
21-08-2022 08:43 PM
Mahommad ji ek acre ke liye isko 8-10 quinatal beej prati acre ke hisab se prayog kr sakte hai isko bed par 45 cm ki spacing pr lgane ki sifarish ki jati hai iska ausat paidawar 200 quintal prati acre takk aa jata hai

Posted by Aspreet singh
Punjab
21-08-2022 08:41 PM
ਹਾਂਜੀ ਤੁਸੀ ਉਸ ਨੂੰ Fenbendazole bolus 3gm ਵਾਲੀ ਦੇ ਸਕਦੇ ਹੋ ਇਸ ਨਾਲ ਗੱਭਣ ਪਸ਼ੂ ਅਤੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Posted by Mandeep Singh
Punjab
21-08-2022 07:57 PM
ਮਨਦੀਪ ਜੀ ਤੁਸੀ ਉਸ ਨੂੰ Livtantra liquid 100ml ਰੋਜਾਨਾ ਦਿਓ ਅਤੇ ਉਸ ਨੂੰ A 2 Z liquid 100ml ਰੋਜਾਨਾ ਦੇ ਸਕਦੇ ਹੋ ਬਾਕੀ 2 ਚਮਚ ਹਲਦੀ ਅਤੇ 100ml ਤੇਲ ਦੇ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










