Posted by Kang Saab
Punjab
23-08-2022 03:44 PM
ਗੁਰਜਿੰਦਰ ਜੀ , ਇਸ product ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
Posted by Kang Saab
Punjab
23-08-2022 03:44 PM
devmedia
Posted by Kang Saab
Punjab
23-08-2022 03:42 PM
ਗੁਰਜਿੰਦਰ ਜੀ, ਇਸ ਦਵਾਈ ਦੀ ਵਰਤੋਂ ਜਮੀਨ ਵਿਚ nematodes ਦੀ ਰੋਕਥਾਮ ਲਈ 1-2 kg /ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 03:41 PM
ਗੁਰਜਿੰਦਰ ਜੀ, Trichoderma ਦੀ ਵਰਤੋਂ ਜਮੀਨ ਵਿਚ fungus ਵਾਲੇ ਰੋਗਾਂ ਦੀ ਰੋਕਥਾਮ ਲਈ 2kg/ਏਕੜ ਜਗ੍ਹਾ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 03:37 PM
ਗੁਰਜਿੰਦਰ ਜੀ, Azomax ਨਾਈਟ੍ਰੋਜਨ ਫ਼ਿਕਸ ਕਰਨ ਵਾਲਾ ਬੈਕਟੀਰੀਅਲ formulation ਹੈ, ਇਸ ਦੀ ਵਰਤੋਂ 10g/kg ਬੀਜ ਦੇ ਹਿਸਾਬ ਨਾਲ ਬੀਜ ਸੋਧ ਲਈ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 03:36 PM
ਗੁਰਜਿੰਦਰ ਜੀ, Ecomax ਦੀ ਵਰਤੋਂ ਫ਼ਸਲ ਵਿਚ ਤੱਤਾਂ ਦੀ ਉਪਲਬਧਤਾ ਵਧਾਉਣ ਲਈ 100g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 03:34 PM
ਗੁਰਜਿੰਦਰ ਜੀ ਇਸ ਦੀ ਵਰਤੋਂ ਤਕਰੀਬਣ ਸਾਰੀਆਂ ਫਸਲਾਂ ਵਿਚ ਤੱਤਾਂ ਦੀ ਉਪਲੱਬਧਤਾਂ ਵਧਾਉਣ ਲਈ 4kg/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 03:31 PM
ਗੁਰਜਿੰਦਰ ਜੀ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ, ਲਘੂ ਤੱਤ ਅਤੇ ਮੁੱਖ ਤੱਤ ਵਿਚੋਂ phosphorus ਪ੍ਰਦਾਨ ਕਰਦੀ ਹੈ ਅਤੇ ਵਾਧਾ ਕਰਨ ਵਿਚ ਮਦਦ ਕਰਦੀ ਹੈ । ਏਸਨੂੰ ਤੁਸੀਂ 2ਕਿਲੋ।ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Kang Saab
Punjab
23-08-2022 03:29 PM
apni kheti de jariye je is bull da semen provide ho je taa bahut vdhia hai eh neeli ravi da bull hi?
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Keshav Pathak
Chattisgarh
23-08-2022 03:29 PM
धान की फसल के लिए उर्वरकों की भरपाई करने के लिए अजोला एक बेहतर विकल्प है। इससे 50 फीसद तक उर्वरकों की भरपाई होती है और दो हजार प्रति हेक्टेयर तक उर्वरक का खर्च कम होता है। इसके प्रयोग से मिट्टी की उर्वरता शक्ति में भी वृद्धि होती है। किसानों को इसके लिए प्रोत्साहित किया जा रहा है।धान के खेत में अजोला को दो तर.... (Read More)
धान की फसल के लिए उर्वरकों की भरपाई करने के लिए अजोला एक बेहतर विकल्प है। इससे 50 फीसद तक उर्वरकों की भरपाई होती है और दो हजार प्रति हेक्टेयर तक उर्वरक का खर्च कम होता है। इसके प्रयोग से मिट्टी की उर्वरता शक्ति में भी वृद्धि होती है। किसानों को इसके लिए प्रोत्साहित किया जा रहा है।धान के खेत में अजोला को दो तरह से इस्तेमाल करते हैं. पहला तरीका हरी खाद के रूप में कर सकते हैं. इसके लिए ताजा अजोला का दस टन प्रति हेक्टेयर की दर से उपयोग करना चाहिए. इसके लिए अजोला को अलग खेत में उगाना पड़ता है और रोपाई से पूर्व खेत की तैयारी के समय मिट्टी में मिलाते हैं। इसे खरीदने के लिए आप Jatender Kumar 7544012577 जी से संपर्क कर सकते है।
Posted by Kang Saab
Punjab
23-08-2022 03:27 PM
ਗੁਰਜਿੰਦਰ ਜੀ ਕਿਰਪਾ ਕਰਕੇ ਇਸਦੀ ਨਜ਼ਦੀਕ ਤੋਂ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖਕੇ ਸਹੀ ਜਾਣਕਾਰੀ ਦਿਤੀ ਜਾ ਸਕੇ

Posted by jagpal.Sidhu
Punjab
23-08-2022 03:21 PM
ਜਗਪਾਲ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਹਮਲੇ ਕਰ ਕੇ ਹੈ ਇਸਦੇ ਲਈ ਤੁਸੀਂ flonicamid 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Keshav Pathak
Chattisgarh
23-08-2022 03:01 PM
धान की फसल के लिए उर्वरकों की भरपाई करने के लिए अजोला एक बेहतर विकल्प है। इससे 50 फीसद तक उर्वरकों की भरपाई होती है और दो हजार प्रति हेक्टेयर तक उर्वरक का खर्च कम होता है। इसके प्रयोग से मिट्टी की उर्वरता शक्ति में भी वृद्धि होती है। किसानों को इसके लिए प्रोत्साहित किया जा रहा है।धान के खेत में अजोला को दो तर.... (Read More)
धान की फसल के लिए उर्वरकों की भरपाई करने के लिए अजोला एक बेहतर विकल्प है। इससे 50 फीसद तक उर्वरकों की भरपाई होती है और दो हजार प्रति हेक्टेयर तक उर्वरक का खर्च कम होता है। इसके प्रयोग से मिट्टी की उर्वरता शक्ति में भी वृद्धि होती है। किसानों को इसके लिए प्रोत्साहित किया जा रहा है।धान के खेत में अजोला को दो तरह से इस्तेमाल करते हैं. पहला तरीका हरी खाद के रूप में कर सकते हैं. इसके लिए ताजा अजोला का दस टन प्रति हेक्टेयर की दर से उपयोग करना चाहिए. इसके लिए अजोला को अलग खेत में उगाना पड़ता है और रोपाई से पूर्व खेत की तैयारी के समय मिट्टी में मिलाते हैं। इसे खरीदने के लिए आप Jatender Kumar 7544012577 जी से संपर्क कर सकते है।

Posted by ਗੁਰਜੰਟ ਸਿੰਘ
Haryana
23-08-2022 02:29 PM
ਗੁਰਜੰਟ ਜੀ ਤੁਸੀ ਉਸ ਨੂੰ Bovibest H liquid 10ml ਰੋਜਾਨਾ ਦਿਓ ਅਤੇ bovimin gl liquid 7ml ਰੋਜਾਨਾ ਦਿਓ

Posted by ਧਰਮ ਦਾਸ
Punjab
23-08-2022 02:17 PM
ਧਰਮ ਦਾਸ ਜੀ ਤੁਸੀ ਉਸ ਨੂੰ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ..

Posted by Brijesjmeena
Rajasthan
23-08-2022 01:34 PM
ब्रिजेश कृप्या सही जानकारी लेने के लिए पौधो को फोटो जरूर भेजे।

Posted by Som Boora
Haryana
23-08-2022 01:16 PM
सोम जी इसके लिए आप emamectin benzoate 80 ग्राम को प्रति एकड़ के हिसाब से प्रयोग कर सकते है

Posted by Som Boora
Haryana
23-08-2022 01:11 PM
सोम जी आप तना छेदक और पत्ता लपेट सुंडी की रोकथाम के लिए Takumi (Flubendamide) 50g को 150 लीटर पानी में घोलकर छिड़काव कर सकते हैं।

Posted by Gurinder
Punjab
23-08-2022 01:02 PM
Gurinder ji, ih insecticide dvaai hai, ate Amistar fungicide hai, is lai fungicide da vadia result lain lai tusi fungicide nu ikkale hi spray karo ji.

Posted by gurwinder singh
Punjab
23-08-2022 12:49 PM
Gurwinder ji, kirpa kar ke ih dasso ki tuhaadi fasl kinne din di hai ate tusi is nu kihdi kihdi khaad kinni maatra vich paa chukke ho us hisaab naal hi tuhaanu is baare sahi jaankari ditti ja sakegi.

Posted by Bhoopram
Punjab
23-08-2022 12:47 PM
Bhoopram ji, kirpa kar ke ih dasso ki Tuhaade kinnow te kihde keede ya bimaari da hamla hai, us hisaab naal tuhanau organic spray baare jaankari ditti jaa sakegi ji.

Posted by Ashutosh Kumar
Jharkhand
23-08-2022 11:59 AM
आशूतोष जी, इस कीट को इस अवस्था पर बिना किसी कीटनाशक के रोका जा सकता है, आप प्रभावित पाटों को तोड़ के पैर के नीचे कुचल के इस की रोकथाम कर सकते है इसके बाद ये कीट बाकी पत्तों पर फैल जायेंगे और इनकी रोकथाम कीटनाशक से ही करनी पड़ेगी।
Posted by kawrjeet singh
Punjab
23-08-2022 11:45 AM
ਕੰਵਰਜੀਤ ਜੀ ਝੋਨੇ ਦੀ ਫ਼ਸਲ ਤੇ 13 00 45 ਦਾ ਛਿੜਕਾਅ ਫ਼ਸਲ ਤੇ ਨਿਸਾਰੇ ਤੋਂ ਪਹਿਲਾ 10-15g/L ਪਾਣੀ ਦੇ ਹਿਸਾਬ ਨਾਲ ਕੀਤਾਂ ਜਾ ਸਕਦਾ ਹੈ ਜੀ।
Posted by Kang Saab
Punjab
23-08-2022 11:23 AM
ਗੁਰਜਿੰਦਰ ਜੀ ਇਸ ਸੀਮਨ ਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਸੀਮਨ ਭਰਵਾਇਆ ਹੈ ਕਿਉਕਿ ਓਹਨਾ ਕੋਲ ਇਸਦੀ ਪੂਰੀ ਜਾਣਕਾਰੀ ਹੁੰਦੀ ਹੈ
Posted by Harpal singh
Punjab
23-08-2022 11:22 AM
ਸਰ ਇਹ ਪੂਸਾ 44 ਬੀਜ ਹੈ ਇਸਦੇ ਇਸਦੇ ਪॅਤੇ ਪੀਲੇ ਹੋ ਰਹੇ ਹਨ ਅਤੇ ਬੂਜੇ ਗਲ ਰਹੇ ਹਨ ਝੋਨਾ 70 72 िਦਨ ਦਾ ਹੋ िਗਅਾ ਹੈ ?
ਹਰਪਾਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by manveer
Punjab
23-08-2022 11:19 AM
Mr. Manveer Please contact to your nearest veterinary doctor, they will check and give the best possible solution for this problem. thanks

Posted by Harmeet
Punjab
23-08-2022 11:08 AM
Harmeet ji tuci uss nu DCR 2.5gm injection ate Avil inj 10ml mix krke adha injection lgao ate adha agle din lgao baki usde jakhm di safai krke uppar betadine tube lgaa deo.

Posted by Aman singh
Punjab
23-08-2022 11:01 AM
Aman ji jehde pashu bimari ton thik hoye hai ohna nu takat lai dwaia deo ate vdia company da mineral mixture deo jiss nal sarir di kamjori durr rhe baki pashu changi trah thik ha tan ohna nu ekathe bnn skde ho ate ehh bimari dubara ghat hundi hai, tuci ass pass saff safai da purra dian rakho.
Posted by ਨਰਪਾਲ ਸਿੰਘ
Punjab
23-08-2022 10:38 AM
ਨਰਪਾਲ ਜੀ ਏਸਨੂੰ ਤੁਸੀਂ 40-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Maninder singh
Punjab
23-08-2022 10:27 AM
Maninder ji tuci uss nu Vittol liquid 10ml rojana deo baki usda dudh kaddn sme saro da tel lgga ke chuai suru kro.

Posted by Amolak chand
Punjab
23-08-2022 10:17 AM
Amolak ji isko aap morning chahe evening mein kabhi bhi kr sakte hai bs dupehr mein na kre
Posted by Navdeep Pathania
Punjab
23-08-2022 09:54 AM
Navdeep ji iske liye aap apne nazdiki bijli connection daftar mein jakar pta kr skte hai woh apko iske vare puri jankari de denge aur apki jrurat ke hisab se jyada bijli load wala connection lgwa skte hai.
Posted by ਗੋਰਾ ਸਿੱਧੂ
Punjab
23-08-2022 09:33 AM
ਗੋਰਾ ਜੀ, ਝੋਨੇ ਦੀ ਫਸਲ ਤੇ ਕਈ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੁੰਦਾ ਹੈ , ਤੁਸੀ ਇਹ ਦੱਸੋ ਕਿ ਤੁਸੀ ਕਿਹੜੀ ਬਿਮਾਰੀ ਜਾ ਕੀੜੇ ਦੀ ਰੋਕਥਾਮ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਦਵਾਈ ਦੇ ਟੈਕਨੀਕਲ ਨਾਮ ਅਤੇ ਸਹੀ dose ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।

Posted by jaswinder singh
Punjab
23-08-2022 09:23 AM
ਜਸਵਿੰਦਰ ਜੀ, ਤੁਸੀ ਸਰੋਂ ਦੀਆਂ ਉੱਨਤ ਕਿਸਮਾਂ ਜਿਵੇ ਕਿ pioneer 45 S 46 (12q /ਏਕੜ ), RCH 1 (9.2q /ਏਕੜ )PHR 126 (9.1q /ਏਕੜ ) ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by balraj singh
Punjab
23-08-2022 09:18 AM
Balraj ji tuci uss nu Anabolite liquid 100ml rojana deo ate Calcimust gold liquid 50ml rojana dena suru kro baki usdi khurak da purra dian rakho ate usde rehn sehn da purra dian rakho.

Posted by balraj singh
Punjab
23-08-2022 09:17 AM
Hanji Balraji ji tuci usda bohla garm krke ubal ke khaaa skde ho ate cow nu Anabolite liquid 100ml rojana dena suru kro jiss nal usdi kamjori durr rehegi ate sarir nu takat milegi.

Posted by Rahul sheokhand
Haryana
23-08-2022 08:45 AM
Rahul ji iske liye pau fruit fly trap 16prati acre ke hisab se lgane ki sifarish ki jati hai

Posted by Pramod Kumar Modi Pramod Kumar Modi
Jharkhand
23-08-2022 08:37 AM
परमोद जी पत्ते पीले होने के कई कारण हो सकते है पहले आप अपनी फसल की फोटो भेजे उस हिसाब से ही आपको सही जानकारी दी जा सकती है .

Posted by Ramandip Singh
Punjab
23-08-2022 08:01 AM
ਰਮਨ ਜੀ ਏਸ ਸਮੇਂ ਤੁਸੀਂ ਮੱਕੀ ਦੀ J1007,1006 ਕਿਸਮ ਨੂੰ ਹਰੇ ਚਾਰੇ ਲਈ ਬੀਜ ਸਕਦੇ ਹੀ
Posted by GURLAL SINGH GILL
Punjab
23-08-2022 07:59 AM
Gurlal ji kirpa eh daso tusi esnu Kehdi khad kini matra vich payi hai us hsiab nal।hi tuhanu agey jankari diti ja sakdi hai
Posted by baljit singh
Punjab
23-08-2022 07:32 AM
ਬਲਜੀਤ ਜੀ ਏਸ ਨੂੰ ਉਦੋਂ ਹੀ ਵਰਤੋ ਜਦੋਂ ਤੁਹਾਡੀ ਫਸਲ ਵਿਚ ਸੁੰਡੀ ਦਾ ਹਮਲਾ ਹੁੰਦਾ ਹੈ ਬਿਨਾ ਹਮਲੇ ਤੋਂ ਏਸਨੂੰ ਵਰਤਣ ਦਾ ਕੋਈ ਫਾਇਦਾ ਨਹੀਂ । ਏਸਨੂੰ ਤੁਸੀਂ ਝੋਨੇ ਵਿਚ 400 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਸਿਕੰਦਰ ਸਿੰਘ
Punjab
23-08-2022 06:58 AM
Sikander ji tilt mukh tor te jehdi fungus danean nu aundi aa ohnu control krdi hai। Jhulas Rog lai tusi amistar top 200 gram prati acre de hsiab nal vart skde ho
Posted by Gurdev singh
Punjab
23-08-2022 06:35 AM
ਗੁਰਦੇਵ ਜੀ ਇਸਦੇ ਲਈ ਤੁਸੀਂ imidachloprid 1ਮਲ ਪ੍ਰਤੀ 2ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਸਿੱਧੂ
Punjab
23-08-2022 06:25 AM
ਸਿਮਰਨ ਜੀ ਤੁਸੀ ਉਸ ਨੂੰ ਤੁਸੀ Bovibest-h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਫੀਡ ਤੁਸੀ Cargill ਦੀ transition mix ਵੀ ਖਿਲਾ ਸਕਦੇ ਹੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












.png)
