Experts Q&A Search

Posted by sukhjinder Brar
Punjab
24-08-2022 12:15 PM
Haryana
08-24-2022 02:18 PM
ਬਰਾੜ ਜੀ ਇਸਦੇ ਲਈ ਤੁਸੀਂ bispyribac 100ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਗੁਰਨਾਮ ਸਿੰਘ
Punjab
24-08-2022 11:56 AM
Haryana
08-24-2022 02:18 PM
ਗੁਰਨਾਮ ਜੀ ਕ੍ਰਿਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Deo narayan jha c
Bihar
24-08-2022 11:50 AM
Haryana
08-24-2022 02:17 PM
किरपा अपनी फसल की फोटो भेजे यहां पर बीमारी का हमला है उस हिसाब से ही आपको सही जानकारी दी जा सकती है .
Posted by ਕਰਮਜੀਤ ਸਿੰਘ
Punjab
24-08-2022 11:41 AM
Haryana
08-24-2022 02:16 PM
Karam ji kirpa eh daso tusi esnu kehdi khad kini matra vich paa chuke ho kyuki eh kise tatt di ghat hi lag rahi hai
Posted by ਕਰਮਜੀਤ ਸਿੰਘ
Punjab
24-08-2022 11:41 AM
Haryana
08-24-2022 02:15 PM
Karam ji kirpa eh daso tusi esnu kehdi khad kini matra vich paa chuke ho kyuki eh। Kise tatt di ghat hi lag rahi hai
Posted by Prem oraon
Jharkhand
24-08-2022 11:36 AM
Haryana
08-24-2022 02:14 PM
प्रेम जी 5 दिन के बाद आप इसके ऊपर carbendazim 2 ग्राम प्रति लीटर पानी में मिला कर स्प्रे कर सकते है .
Posted by jasvir singh
Punjab
24-08-2022 11:27 AM
Punjab
08-25-2022 06:33 AM
ਜਸਵੀਰ ਜੀ ਜਿਹੜਾ ਚੀਲੇਟਡ ਪਾਊਡਰ ਹੈ ਉਸ ਵਿਚ ਤੱਤ ਦੂਜੇ ਪਾਊਡਰ ਨਾਲੋਂ ਜ਼ਿਆਦਾ ਹੁੰਦੇ ਹਨ ਇਹ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ ਕੋਈ ਵੀ ਮਿਨਰਲ ਮਿਕਸਚਰ ਛੋਟੇ ਬੱਚੇ ਤੋਂ ਸ਼ੁਰੂ ਕਰਕੇ ਪਸ਼ੂ ਦੇ ਸੂਣ ਤੋਂ 15 ਜਾ 20 ਦਿਨ ਪਹਿਲਾ ਤੱਕ ਦਿਓ ਅਤੇ ਸੂਣ ਤੋਂ ਫਿਰ ਹਫਤੇ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹਨਾਂ ਦੀ ਮਾਤਰਾ 50 ਤੋਂ 100 gm ਪਸ਼ੂ ਦੀ ਗਰੋਥ, ਦੁੱਧ ਦੀ ਪੈਦਾਵਾਰ ਦ.... (Read More)
ਜਸਵੀਰ ਜੀ ਜਿਹੜਾ ਚੀਲੇਟਡ ਪਾਊਡਰ ਹੈ ਉਸ ਵਿਚ ਤੱਤ ਦੂਜੇ ਪਾਊਡਰ ਨਾਲੋਂ ਜ਼ਿਆਦਾ ਹੁੰਦੇ ਹਨ ਇਹ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ ਕੋਈ ਵੀ ਮਿਨਰਲ ਮਿਕਸਚਰ ਛੋਟੇ ਬੱਚੇ ਤੋਂ ਸ਼ੁਰੂ ਕਰਕੇ ਪਸ਼ੂ ਦੇ ਸੂਣ ਤੋਂ 15 ਜਾ 20 ਦਿਨ ਪਹਿਲਾ ਤੱਕ ਦਿਓ ਅਤੇ ਸੂਣ ਤੋਂ ਫਿਰ ਹਫਤੇ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹਨਾਂ ਦੀ ਮਾਤਰਾ 50 ਤੋਂ 100 gm ਪਸ਼ੂ ਦੀ ਗਰੋਥ, ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Tarun
Punjab
24-08-2022 11:08 AM
Haryana
08-24-2022 02:10 PM
तरुण जी इसके लिए आप npk 191919 को 10 gram को प्रति लीटर पानी के हिसाब से प्रयोग कर सक्तेभाई
Posted by Amrit singh
Punjab
24-08-2022 11:03 AM
Haryana
08-24-2022 02:09 PM
ਅੰਮ੍ਰਿਤ ਜੀ ਏਸਨੂੰ ਸਤੰਬਰ ਵਿਚ ਪੋਲੀ ਹਾਉਸ ਵਿਚ ਲਗਾ ਸਕਦੇ ਹੋ ਹੁਣ ਏਸਨੂੰ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by Harshit agrawal
Madhya Pradesh
24-08-2022 10:45 AM
Maharashtra
08-24-2022 10:59 PM
हर्षित जी, आप गेंदा , गुलाब, गलदौदी आदि फ्लावर प्लांट अभी लगा सकते है।
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
24-08-2022 10:35 AM
Haryana
08-24-2022 02:07 PM
ਤਜਿੰਦਰ ਜੀ ਜੇਕਰ ਤੁਹਾਡੇ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸਦੀ ਵਰਤੋ ਦਾਣੇ ਪੈਣ ਤੋਂ ਪਹਿਲਾਂ ਕਦੇ ਵੀ ਕਰ ਸਕਦੇ ਹੋ
Posted by Sukhdev singh
Punjab
24-08-2022 10:09 AM
Punjab
08-24-2022 10:00 PM
ਸੁਖਦੇਵ ਜੀ ਤੁਸੀ ਉਸ ਨੂੰ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰੇ ਦੇ ਨਾਲ ਚੰਗੀ ਫੀਡ ਅਤੇ ਖਲ ਦੇਣੀ ਸ਼ੁਰੂ ਕਰੋ
Posted by Gurpreet Singh
Punjab
24-08-2022 09:59 AM
Haryana
08-24-2022 02:05 PM
ਗੁਰਪ੍ਰੀਤ ਜੀ ਤੁਸੀਂ ਕੋਈ ਵੀ npk ਜਿਵੇਂ 191919 ਜਾ 13045 ਜਾ 202020 ਦੀ ਵਰਤੋ ਕਰ ਸਕਦੇ ਹੋ ਇਹ ਸਾਰੀਆਂ ਹੀ ਵਧੀਆ ਹਨ ਇਹਨਾਂ ਨੂੰ ਤੁਸੀਂ 7-8 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਜਗਪਾਲ ਸਿੰਘ ਸੰਧੂ
Punjab
24-08-2022 09:58 AM
Punjab
08-24-2022 09:57 PM
ਸੰਧੂ ਜੀ ਕਿਰਪਾ ਕਰਕੇ ਇਹ ਦੱਸੋ ਇਹ ਬਿਮਾਰੀ ਆ ਗਈ ਹੈ ਜਾ ਨਹੀਂ ਕਿਉਕਿ ਇਸ ਬਿਮਾਰੀ ਦਾ ਇਲਾਜ ਇਸਦੇ ਲੱਛਣਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਬਾਕੀ ਤੁਸੀ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਸਦੇ ਸਪਰੇ ਪਸ਼ੂਆਂ ਦੇ ਆਸ ਪਾਸ ਕਰੋ ਜਿਸ ਨਾਲ ਮੱਖੀ ਮੱਛਰ ਤੋਂ ਬਚਾਵ ਰਹੇ
Posted by Balvir Singh Mann
Punjab
24-08-2022 09:23 AM
Haryana
08-24-2022 01:52 PM
Balvir ji es bajre nu Tusi agast mahine de ant takk beej sakde ho
Posted by JASPREET SINGH
Punjab
24-08-2022 09:21 AM
Punjab
08-24-2022 09:54 PM
ਜਸਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਤੁਸੀ ਇਸ ਦਵਾਈ ਦੀ ਜਗ੍ਹਾ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Posted by JASPREET SINGH
Punjab
24-08-2022 09:20 AM
Punjab
08-24-2022 09:53 PM
ਜਸਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਤੁਸੀ ਇਸ ਦਵਾਈ ਦੀ ਜਗ੍ਹਾ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Posted by Gursahab Singh
Rajasthan
24-08-2022 09:20 AM
Punjab
08-24-2022 09:49 PM
यदि अभी तक उसकी जेर नहीं गिरी है तो आप उसकी जेर को नज़दीकी डॉक्टर से निकलवा दें .
Posted by Gurjant Singh
Punjab
24-08-2022 09:19 AM
Haryana
08-24-2022 01:49 PM
ਗੁਰਜੰਟ ਜੀ ਅਗਸਤ ਵਿਚ ਤੁਸੀਂ ਮੱਕੀ ਦੀ ਕਿਸਮ J1007,10060 ਨੂੰ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ
Posted by ਜਗਪਾਲ ਸਿੰਘ ਸੰਧੂ
Punjab
24-08-2022 09:18 AM
Haryana
08-24-2022 01:48 PM
ਜਗਪਾਲ ਜੀ ਇਸਦੇ ਲਈ ਤੁਸੀਂ ਆਪਣੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨਵਰਸਿਟੀ ਨਾਲ ਸੰਪਰਕ ਕਰੋ 09417360460
Posted by ਸ਼ਗਨਦੀਪ ਸਿੰਘ
Punjab
24-08-2022 09:01 AM
Haryana
08-24-2022 01:46 PM
ਸ਼ਗਨ ਜੀ ਇਹ ਕਿਸੇ ਕੀੜੇ ਦੇ ਆਂਡੇ ਵਿਚੋਂ ਹਜੇ ਹੁਣੀ ਹੁਣੀ ਸੁੰਡੀ ਨਿਕਲੀ ਹੈ ਤੁਸੀਂ ਏਸਨੂੰ ਜਲਦੀ ਤੋਂ ਜਲਦੀ ਨਸ਼ਰ ਕਰ ਦਿਓ ਤਾਂ ਜੀ ਏਸ ਤੋਂ ਹੋਣ ਵਾਲੇ ਨੁਕਸਾਨ ਅਤੇ ਹਮਲੇ ਤੋਂ ਬਚਾਇਆ ਜਾ ਸਕੇ । ਜੇਕਰ ਇਹ ਨਹੀਂ ਸੰਭਵ ਤਾਂ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by Harpreet
Punjab
24-08-2022 09:00 AM
Haryana
08-24-2022 01:44 PM
Harpreet ji tusi ohsnu 3-4ghnte paani vich bheon kr beej sakde ho
Posted by Nirbhai singh
Punjab
24-08-2022 09:00 AM
Punjab
08-24-2022 10:58 PM
ਨਿਰਭੈ ਜੀ, ਜੇ ਤੁਹਾਡਾ ਝੋਨਾ ਨਿਸਰ ਰਿਹਾ ਹੈ ਤਾ ਇਸ ਦਾ ਕਾਰਨ ਬੀਜ ਦੀ ਸਹੀ ਗੁਣਵੱਤਾ ਨਾ ਹੋਣਾ ਹੀ ਹੋ ਸਕਦਾ ਹੈ ਜੀ।
Posted by vikash Kumar
Uttar Pradesh
24-08-2022 08:53 AM
Haryana
08-24-2022 01:42 PM
Vikas ji iske liye ap npk 191919 10 gram ko prati acre ke hisab se prayog kre .
Posted by Harindergoraya Harinder
Punjab
24-08-2022 08:44 AM
Haryana
08-24-2022 01:41 PM
ਹਰਿੰਦਰ ਜੀ ਸਰੋਂ ਦੀ ਇਕ ਏਕੜ ਦੀ ਪਨੀਰੀ ਬੀਜਣ ਲਈ ਤੁਸੀਂ 500 ਗ੍ਰਾਮ ਬੀਜ ਨੂੰ ਵਰਤ ਸਕਦੇ ਹੋ
Posted by Jaspreet Singh
Punjab
24-08-2022 08:44 AM
Haryana
08-24-2022 01:39 PM
Jaspreet ji esnu tusi 2*2 meter ja 3*3meeter de fasle te lga sakde ho
Posted by Jaspreet Singh
Punjab
24-08-2022 08:42 AM
Punjab
08-25-2022 05:04 PM
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵ.... (Read More)
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ 'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।
Posted by ਸਿੱਧੂ
Punjab
24-08-2022 08:37 AM
Rajasthan
08-24-2022 09:48 PM
ਸਿਮਰਨ ਜੀ ਤੁਸੀ ਪੀਸ ਕੇ ਵਰਤ ਸਕਦੇ ਹੋ ਇਸਦਾ ਪਸ਼ੂਆਂ ਲਈ ਕੁੱਝ ਖਾਸ ਫਾਇਦਾ ਨਹੀਂ ਹੈ ਤੁਸੀ ਵਧੀਆ ਅਨਾਜ਼, ਖਾਲ, ਚੋਕਰ ਇਹਨਾਂ ਚੀਜਾਂ ਨੂੰ ਮਿਲਾ ਕੇ ਫੀਡ ਤਿਆਰ ਕਰੋ
Posted by Nirmal singh
Punjab
24-08-2022 08:34 AM
Punjab
08-24-2022 09:46 PM
ਨਿਰਮਲ ਜੀ ਤੁਸੀ ਉਸ ਨੂੰ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Mammidium powder 50gm ਰੋਜਾਨਾ ਦਿਓ ਅਤੇ Buffzon powder 50gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
24-08-2022 08:13 AM
Haryana
08-24-2022 01:37 PM
ਤਜਿੰਦਰ ਜੀ ਤੁਸੀਂ ਤੱਤ ਵਾਲੀ ਸਪਰੇਅ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ ਪਰ ਇਹਦੇ ਵਿਚ ਕੋਈ ਵੀ ਉਲੀਨਾਸ਼ਕ ਜਾ ਕੀਟਨਾਸ਼ਕ ਮਿਲਾ ਕੇ ਨਾ ਵਰਤੋਂ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ
Posted by shamsher Singh
Punjab
24-08-2022 07:21 AM
Haryana
08-24-2022 01:36 PM
Shamsher ji tusi ehde lai khad ate paani da poora khayal rakho. Tusi hun Carbendazim 2 gram prati litre paani de hisab nal vart sakde ho
Posted by harjot bains
Punjab
24-08-2022 07:00 AM
Haryana
08-24-2022 01:34 PM
Harjot ji esde lai tusi spiromesifen 150 ml nu prati acre de hisab nal vart sakde ho
Posted by Kala maan
Punjab
24-08-2022 06:43 AM
Punjab
08-24-2022 09:45 PM
Kala ji tuci uss nu Glactogog powder 30gm rojana dena suru kro ate uss nu Simlage bolus 1-1 swere sham deo ate uss nu vdhia hara chara deo ate usde ass pass saff safai da purra dian rakho.
Posted by Gurwinder
Punjab
24-08-2022 06:02 AM
Haryana
08-24-2022 01:33 PM
Gurwinder ji khad vich koi vi dwai mila ke vartan di sifarish nahi kiti jandi.ate do alag alag spray de vich tusi ghto.ghat 10 din da antar jrur rakho
Posted by bajwa
Punjab
24-08-2022 12:15 AM
Punjab
08-24-2022 06:21 AM
Bajwa ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Sukh Bhardwaj
Punjab
23-08-2022 10:41 PM
Punjab
08-24-2022 11:11 PM
Sukh ji, ih kise tatt di kami de lashan lagg rahe han is lai kirpa kar ke ih dasso ki tusi is nu kihdi kihdi khaad kinni maatra vich paa chukke ho ji, us hisaab naal hi tuhaanu is baare sahi jaankari ditti jaa sakegi .
Posted by Maninder singh
Punjab
23-08-2022 10:15 PM
Haryana
08-24-2022 07:55 AM
Maninder tusi esnu 7-8 gram prati litre paani de hisab nal vart sakde ho
Posted by ravneet maan
Punjab
23-08-2022 09:37 PM
Punjab
08-24-2022 05:57 AM
ਰਵਨੀਤ ਜੀ ਉਸਦਾ ਲੀਵਰ ਕਮਜ਼ੋਰ ਹੋਣ ਕਰਕੇ,ਜਾ ਸਹੀ ਕੰਮ ਨਾ ਕਰਨ ਕਰਕੇ ਵੀ ਸਮੱਸਿਆ ਹੋ ਸਕਦੀ ਹੈ ਤੁਸੀ ਉਸ ਨੂੰ ਤੇਲ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ ਲਿਵਰਟੋਨਿਕ 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਇਹ ਤੁਸੀ 10 ਤੋਂ 15 ਦਿਨ ਲਗਾਤਾਰ ਦਿਓ ਫਿਰ ਇਕ ਇਕ ਦਿਨ ਦੇ ਫਰਕ ਨਾਲ ਦਿਓ ਫਿਰ ਜਿਵੇਂ ਜਿਵੇਂ ਉਹ ਖੁਰਾਕ ਸਹੀ ਤਰੀਕੇ ਨਾਲ ਖਾਣ ਲਗੇ ਤਾਂ ਬੰਦ ਕਰ ਦਿਓ ਅਤੇ ਫਿਰ 15 ਦਿਨ ਵਿਚ ਇਕ ਜਾ ਦੋ ਵ.... (Read More)
ਰਵਨੀਤ ਜੀ ਉਸਦਾ ਲੀਵਰ ਕਮਜ਼ੋਰ ਹੋਣ ਕਰਕੇ,ਜਾ ਸਹੀ ਕੰਮ ਨਾ ਕਰਨ ਕਰਕੇ ਵੀ ਸਮੱਸਿਆ ਹੋ ਸਕਦੀ ਹੈ ਤੁਸੀ ਉਸ ਨੂੰ ਤੇਲ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ ਲਿਵਰਟੋਨਿਕ 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਇਹ ਤੁਸੀ 10 ਤੋਂ 15 ਦਿਨ ਲਗਾਤਾਰ ਦਿਓ ਫਿਰ ਇਕ ਇਕ ਦਿਨ ਦੇ ਫਰਕ ਨਾਲ ਦਿਓ ਫਿਰ ਜਿਵੇਂ ਜਿਵੇਂ ਉਹ ਖੁਰਾਕ ਸਹੀ ਤਰੀਕੇ ਨਾਲ ਖਾਣ ਲਗੇ ਤਾਂ ਬੰਦ ਕਰ ਦਿਓ ਅਤੇ ਫਿਰ 15 ਦਿਨ ਵਿਚ ਇਕ ਜਾ ਦੋ ਵਾਰ ਦਿਓ
Posted by om kumar
Punjab
23-08-2022 09:31 PM
Punjab
08-24-2022 06:01 AM
OM kumar ji tuc pashua de ass pass saff safai da purra dian rakho ate pashua de ass pass makhi mashar nhi hona chahida baki iss bimari de aunn ton pehla koi injection nhi hai isda ilaj bimari aunn te pashu de lashna de hisab nal kita janda hai baki tuci pashu nu A 2Z liquid 100ml rojana ate vivliv liquid 50ml rojana de skde ho jiss nal takat milegi ate bhukh sahi rehegi.
Posted by ਸੁਖिਜੰਦਰ िਸੰਘ
Punjab
23-08-2022 09:29 PM
Punjab
08-24-2022 06:03 AM
Sukhjinder ji jekar usdi umar 20 month ate uss nu tuci ghar vich feed tyar krke dena chahunde ho tan tuci 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo.
Posted by Joban Randhawa
Punjab
23-08-2022 08:44 PM
Haryana
08-24-2022 07:54 AM
ਜੋਬਨ ਜੀ ਇਸਦੇ ਲਈ ਤੁਸੀਂ imidachloprid 1ਮਲ ਪ੍ਰਤਿ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by palwinder Singh
Punjab
23-08-2022 08:30 PM
Punjab
08-24-2022 06:06 AM
ਹਾਂਜੀ ਤੁਸੀ ਪਸ਼ੂਆਂ ਨੂੰ ਇੱਟਸਿੱਟ ਵੀ ਖਵਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
Posted by Dharminder singh
Punjab
23-08-2022 08:23 PM
Haryana
08-23-2022 11:23 PM
Dharmindr ji uli Wale Rog lai tusi esnu vart sakde ho haldi Rog lai tusi tilt 200 ml prati acre de hisab nal vart skde ho
Posted by Kang Saab
Punjab
23-08-2022 08:22 PM
Punjab
08-23-2022 08:40 PM
ਗੁਰਜਿੰਦਰ ਜੀ ਇਸ ਦਵਾਈ ਦੀ ਵਰਤੋਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਤਕਰੀਬਨ ਸਾਰੀਆਂ ਫ਼ਸਲਾਂ ਵਿੱਚ 80g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
23-08-2022 08:20 PM
Haryana
08-23-2022 11:22 PM
ਗੁਰਜਿੰਦਰ ਜੀ ਏਸਨੂੰ ਤਕਰੀਬਨ ਸਾਰੀਆਂ ਫਸਲਾਂ ਵਿਚ ਕੀੜਿਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ