Experts Q&A Search

Posted by ਸ੍ .ਗੁਰਪੀ੍ਤ ਚਹਿਲ
Punjab
25-08-2018 11:31 AM

Punjab
08-25-2018 06:50 AM
Posted by जसमेर सिंह
Haryana
25-08-2018 11:31 AM
Punjab
08-25-2018 05:29 PM
Posted by ਗੁਰਜੀਤ ਸਿੰਘ
Punjab
25-08-2018 11:27 AM

Punjab
08-25-2018 05:27 PM
Posted by ਗਗਨਦੀਪ ਸਿੰਘ
Punjab
25-08-2018 11:25 AM

Punjab
08-25-2018 11:46 AM
Posted by Dimple kumar
Punjab
25-08-2018 11:22 AM

Punjab
08-25-2018 08:01 PM
Posted by ਸ੍ .ਗੁਰਪੀ੍ਤ ਚਹਿਲ
Punjab
25-08-2018 11:21 AM

Punjab
08-25-2018 07:23 AM
PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਖੇਤ ਦੀ ਤਿਆਰੀ :- ਕਣਕ ਦੀ ਕਟਾਈ ਤ.... (Read More)
PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਖੇਤ ਦੀ ਤਿਆਰੀ :- ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਬੀਜ ਦੀ ਮਾਤਰਾ:-ਛਿੱਟੇ ਨਾਲ ਕੀਤੀ ਜਾਣ ਵਾਲੀ ਬਿਜਾਈ ਲਈ 7-8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ਟੋਆ ਪੁੱਟ ਕੇ ਕੀਤੀ ਜਾਣ ਵਾਲੀ ਬਿਜਾਈ ਲਈ 7-9 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਵੈੱਟ ਬੈੱਡ ਅਤੇ ਸੁੱਕੇ ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ ਲਈ 10-12 ਕਿਲੋਗ੍ਰਾਮ ਬੀਜ 500 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਮੋਡੀਫਾਈਡ ਬੈੱਡ ਨਰਸਰੀ ਲਈ 8-10 ਕਿਲੋਗ੍ਰਾਮ ਬੀਜ 200 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਬੀਜ ਦੀ ਸੋਧ: ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ ਫੰਗਸਨਾਸ਼ੀ ਦਵਾਈ Trichoderma ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ) 5-10 gm, Chlorpyriphos ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ) 5 ml. ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ :- ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਨਰਸਰੀ ਤਿਆਰ ਕਰਨਾ : ਨਰਸਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ ਵੈੱਟ ਬੈੱਡ ਨਰਸਰੀ: ਇਹ ਤਕਨੀਕ ਉਹਨਾਂ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਨਰਸਰੀ ਦਾ 1/10 ਹਿੱਸਾ ਦੂਜੇ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ ਇੱਥੇ ਖੇਤ ਦੀ ਵਹਾਈ ਅਤੇ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ ਬੈੱਡਾਂ ਤੇ ਕਈ ਦਿਨਾਂ ਤੱਕ ਨਮੀ ਬਣਾਈ ਰੱਖਣੀ ਚਾਹੀਦੀ ਹੈ ਖੇਤ ਨੂੰ ਪਾਣੀ ਨਾਲ ਜਿਆਦਾ ਨਾ ਭਰੋ ਜਦੋਂ ਨਰਸਰੀ 2 ਸੈ:ਮੀ: ਤੋਂ ਵੱਧ ਜਾਵੇ ਤਾਂ ਪਾਣੀ ਨੂੰ ਖੇਤ ਵਿੱਚ ਲਗਾਉਦੇ ਰਹਿਣਾ ਚਾਹੀਦਾ ਹੈ ਬਿਜਾਈ ਤੋਂ 15 ਦਿਨਾਂ ਬਾਅਦ 26 ਕਿਲੋ ਯੂਰੀਆ ਪਾਉਣਾ ਚਾਹੀਦਾ ਜਦੋਂ ਪਨੀਰੀ 25-30 ਸੈ:ਮੀ:ਤੱਕ ਲੰਬੀ ਹੋ ਜਾਵੇ ਉਦੋਂ ਉਸ ਨੂੰ 15-21 ਦਿਨ ਬਾਅਦ ਦੂਜੇ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ ਤੇ ਖੇਤ ਨੂੰ ਲਗਾਤਾਰ ਪਾਣੀ ਲਗਾਉਦੇ ਰਹਿਣਾ ਚਾਹੀਦਾ ਸੁੱਕੇ ਬੈੱਡ ਵਾਲੀ ਨਰਸਰੀ: ਇਹ ਤਕਨੀਕ ਖੁਸ਼ਕ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜੋ ਬੈੱਡ ਬਣਾਇਆਂ ਜਾਂਦਾ ਹੈ ਉਹ ਬਿਜਾਈ ਵਾਲੇ ਖੇਤ ਦੇ 1/10 ਹਿੱਸੇ ਵਿੱਚ ਬੀਜਿਆਂ ਜਾਂਦਾ ਹੈ ਬੈੱਡ ਦਾ ਅਕਾਰ ਸੀਮਿਤ ਹੋਣਾ ਚਾਹੀਦਾ ਅਤੇ ਉਸਦੀ ਉਚਾਈ 6-10 ਸੈ:ਮੀ: ਹੋਣੀ ਚਾਹੀਦੀ ਹੈ ਝੋਨੇ ਦਾ ਅੱਧਾ ਜਲਿਆ ਹੋਇਆ ਛਿਲਕਾ ਬੈੱਡ ਤੇ ਖਿਲਰ ਦੇਣਾ ਚਾਹੀਦਾ ਹੈ ਇਸ ਨਾਲ ਜੜਾਂ ਮਜ਼ਬੂਤ ਹੁੰਦੀਆਂ ਹਨ ਸਹੀ ਸਮੇਂ ਤੇ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਮੀ ਬਣਾਈ ਰੱਖੋ ਤਾਂ ਜੋ ਪਨੀਰੀ ਖਰਾਬ ਨਾ ਹੋਵੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਖਾਦ ਪਾਉਣੀ ਜ਼ਰੂਰੀ ਹੈ ਮੋਡੀਫਾਈਡ ਮੈਟ ਨਰਸਰੀ: ਇਹ ਨਰਸਰੀ ਲਗਾਉਣ ਦਾ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਘੱਟ ਜਗ੍ਹਾ ਅਤੇ ਘੱਟ ਬੀਜਾਂ ਦੀ ਜਰੂਰਤ ਹੁੰਦੀ ਹੈ ਇਹ ਨਰਸਰੀ ਕਿਸੇ ਵੀ ਜਗ੍ਹਾ ਬਣਾਈ ਜਾ ਸਕਦੀ ਹੈ ਜਿੱਥੇ ਪੱਧਰੀ ਜਗ੍ਹਾ ਹੋਵੇ ਤੇ ਪਾਣੀ ਦੀ ਸੁਵਿਧਾ ਹੋਵੇ ਇਸ ਦੀ ਪਨੀਰੀ ਲਾਉਣ ਲਈ 1% ਖੇਤ ਦੀ ਜਰੂਰਤ ਹੁੰਦੀ ਹੈ 4 ਸੈ:ਮੀ:ਦੀ ਪਰਤ ਵਿੱਚ ਨਵੇ ਪੌਦੇ ਲਗਾਏ ਜਾਂਦੇ ਹਨ ਇਸਨੂੰ ਬਣਾਉਣ ਲਈ 1 ਮੀਟਰ ਚੌੜੇ ਅਤੇ 20-30 ਮੀਟਰ ਲੰਬੇ ਜ਼ਮੀਨ ਦੇ ਟੁਕੜੇ ਦੀ ਜਰੂ੍ਰਤ ਹੁੰਦੀ ਹੈ ਇਸਦੇ ਉੱਪਰ ਵਿਛਾਉਣ ਲਈ ਪੋਲੀਥੀਨ ਅਤੇ ਕੇਲਿਆਂ ਦੇ ਪੱਤਿਆਂ ਦੀ ਜਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਲੱਕੜੀ ਦਾ ਇੱਕ ਬਕਸਾ ਜੋ ਕਿ 4 ਸੈ:ਮੀ ਤੋਂ ਡੂੰਘਾ ਹੁੰਦਾ ਹੈ, ਮਿੱਟੀ ਦੇ ਮਿਸ਼ਰਣ ਦਾ ਭਰਿਆ ਹੁੰਦਾ ਹੈ ਬੀਜਾਂ ਨੂੰ ਇਸਦੇ ਅੰਦਰ ਰੱਖ ਦੇਣਾ ਚਾਹੀਦਾ ਹੈ ਅਤੇ ਸੁੱਕੀ ਮਿੱਟੀ ਨਾਲ ਢੱਕ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਪਾਣੀ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ ਲੱਕੜੀ ਦੇ ਬਕਸੇ ਨੂੰ ਨਮੀ ਦਿੰਦੇ ਰਹਿਣਾ ਚਾਹੀਦਾ ਹੈ ਬਿਜਾਈ ਤੋਂ 11-14 ਦਿਨਾਂ ਬਾਅਦ ਨਰਸਰੀ ਤਿਆਰ ਹੋ ਜਾਂਦੀ ਹੈ ਜਦੋਂ ਨਰਸਰੀ ਤਿਆਰ ਹੋ ਜਾਂਦੀ ਹੈ ਉਦੋ ਮੈਟ ਦੀ ਮਦਦ ਨਾਲ ਦੂਸਰੇ ਖੇਤ ਵਿੱਚ ਲਗਾਈ ਜਾਂਦੀ ਹੈ ਫਾਸਲਾ: ਪੌਦਿਆਂ ਦਾ ਫਾਸਲਾ 20x20 ਸੈ:ਮੀ: ਜਾਂ 25x25 ਸੈ:ਮੀ: ਹੋਣਾ ਚਾਹੀਦਾ ਹੈ ਪਨੀਰੀ ਲਗਾਉਣ ਦਾ ਢੰਗ 1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ 2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂਦੇ ਹਨ ਪਨੀਰੀ ਲਗਾਉਣ ਤੋਂ ਪਹਿਲਾਂ ਖਾਲੀਆਂ ਵਿੱਚ ਪਾਣੀ ਲਾਉਣਾ ਚਾਹੀਦਾ ਹੈ ਅਤੇ ਫਿਰ ਪਨੀਰੀ ਨੂੰ ਖੇਤ ਵਿੱਚ ਲਗਾਉਣਾ ਚਾਹੀਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 9 ਸੈ:ਮੀ: ਹੋਣਾ ਚਾਹੀਦਾ ਹੈ 3.ਮਸ਼ੀਨੀ ਢੰਗ ਨਾਲ ਲਗਾਈ ਜਾਣ ਵਾਲੀ ਪਨੀਰੀ: ਮੈਟ ਪਨੀਰੀ ਲਈ ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮਸ਼ੀਨ 30x12 ਸੈ:ਮੀ: ਦੇ ਫਾਸਲੇ ਤੇ ਪਨੀਰੀ ਲਗਾਉਦੀ ਹੈ ਨਦੀਨਾਂ ਦੀ ਰੋਕਥਾਮ :-ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ ਸਿੰਚਾਈ: - ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I ਫਸਲ ਦੀ ਕਟਾਈ : - ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ ਕਟਾਈ ਤੋਂ ਬਾਅਦ:- ਝੋਨੇ ਦੀ ਵਾਢੀ ਕਰਨ ਤੋਂ ਬਾਅਦ ਪੈਦਾਵਾਰ ਨੂੰ ਕੱਟਣ ਤੋਂ ਵਰਤੋਂ ਤੱਕ ਹੇਠ ਲਿਖੀਆਂ ਪ੍ਰਕਿਰਿਆਵਾਂ ਅਪਣਾਈਆਂ ਜਾਂਦੀਆ ਹਨ: 1) ਵਾਢੀ 2) ਛਟਾਈ 3) ਸਫ਼ਾਈ 4) ਸੁਕਾਉਣਾ 5) ਗੋਦਾਮ ਵਿੱਚ ਰੱਖਣਾ 6) ਪਾਲਿਸ਼ ਕਰਨਾ ਅਤੇ ਇਸ ਤੋਂ ਬਾਅਦ ਇਸਨੂੰ ਵੇਚਣ ਲਈ ਭੇਜਣਾ ਦਾਣਿਆਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ 10 ਕਿਲੋਗ੍ਰਾਮ ਦਾਣਿਆਂ ਪਿੱਛੇ 500 ਗ੍ਰਾਮ ਨਿੰਮ ਦੇ ਬੀਜਾਂ ਨੂੰ ਮਿਲਾਉਣਾ ਚਾਹੀਦਾ ਹੈ ਸਟੋਰ ਕੀਤੇ ਗਏ ਦਾਣਿਆਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ 30 ਮਿਲੀਲੀਟਰ ਮੈਲਾਥਿਓਨ 50 ਈ.ਸੀ. ਨੂੰ 3 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ ਇਸ ਘੋਲ ਦਾ ਛਿੜਕਾਅ 100 ਵਰਗ ਮੀਟਰ ਦੇ ਖੇਤਰ ਵਿੱਚ ਹਰ 15 ਦਿਨਾਂ ਬਾਅਦ ਕਰਨਾ ਚਾਹੀਦਾ ਹੈ Hor jeada jankari lai tusi is te click kar sakde ho http://www.apnikheti.com/pb/pn/%E0%A8%96%E0%A9%87%E0%A8%A4%E0%A9%80%E0%A8%AC%E0%A8%BE%E0%A9%9C%E0%A9%80/%E0%A8%AB%E0%A8%B8%E0%A8%B2/%E0%A8%85%E0%A8%A8%E0%A8%BE%E0%A8%9C/%E0%A8%9D%E0%A9%8B%E0%A8%A8%E0%A8%BE
Posted by Dimple kumar
Punjab
25-08-2018 11:20 AM
Punjab
08-26-2018 12:07 AM
Posted by Vedvias Sharma
Punjab
25-08-2018 11:19 AM

Punjab
08-25-2018 02:47 PM
Posted by Jasvir singh
Punjab
25-08-2018 11:13 AM

Punjab
08-25-2018 06:24 AM
Posted by gagandeep singh
Punjab
25-08-2018 11:07 AM

Punjab
08-28-2018 10:48 AM
Posted by Hemant Saini
Haryana
25-08-2018 11:07 AM

Punjab
08-26-2018 12:27 AM
Posted by Jasvir singh
Punjab
25-08-2018 11:06 AM

Punjab
08-25-2018 06:25 AM
Posted by Manpreet singh
Punjab
25-08-2018 11:03 AM

Punjab
08-26-2018 02:42 AM
Posted by Gurpreet Singh malhi
Punjab
25-08-2018 10:57 AM

Haryana
08-25-2018 10:25 PM
Posted by Hardev Singh Khiala
Punjab
25-08-2018 10:43 AM

Punjab
08-25-2018 10:46 AM
Posted by Deepak kumar gothwal
Rajasthan
25-08-2018 10:35 AM

Punjab
08-25-2018 02:50 PM
Posted by ਗੁਰਮੀਤ ਸਿੰਘ
Punjab
25-08-2018 10:32 AM

Punjab
08-25-2018 10:47 AM
Posted by अशोक कुमार
Rajasthan
25-08-2018 10:11 AM

Punjab
08-25-2018 08:02 PM
Posted by Arundeep Singh
Punjab
25-08-2018 10:02 AM

Punjab
08-25-2018 10:15 AM
Posted by ਜਗਸੀਰ ਸਿੰਘ
Punjab
25-08-2018 09:53 AM

Punjab
08-26-2018 02:55 AM
Posted by manjinder chhina
Punjab
25-08-2018 09:48 AM

Punjab
08-26-2018 03:09 AM
Posted by ਜਗਸੀਰ ਸਿੰਘ
Punjab
25-08-2018 09:47 AM

Punjab
08-26-2018 02:56 AM
Posted by kulvir singh
Punjab
25-08-2018 09:45 AM

Punjab
08-25-2018 05:29 PM
Posted by jatinder singh
Punjab
25-08-2018 09:36 AM

Punjab
08-25-2018 10:28 AM
Posted by Mandeep singh
Punjab
25-08-2018 09:32 AM

Punjab
08-26-2018 02:57 AM
Posted by satgur singh
Punjab
25-08-2018 09:26 AM

Punjab
08-25-2018 06:37 AM
Posted by Balkar Singh
Haryana
25-08-2018 09:25 AM

Punjab
08-26-2018 02:58 AM
Posted by Nirbhay singh
Punjab
25-08-2018 09:05 AM

Chandigarh
08-25-2018 03:46 AM
Posted by ਸਰਬਜੀਤ ਸਿੰਘ
Punjab
25-08-2018 09:02 AM

Punjab
08-25-2018 10:34 AM
Posted by babbu jodhpur
Punjab
25-08-2018 08:51 AM

Punjab
08-26-2018 03:21 AM
Posted by rupinder
Punjab
25-08-2018 08:48 AM

Chandigarh
08-25-2018 03:47 AM
Posted by Harpreet Singh
Punjab
25-08-2018 08:42 AM

Haryana
09-01-2018 09:24 AM
Posted by shivraj butter
Punjab
25-08-2018 08:40 AM

Punjab
08-25-2018 09:18 AM
Posted by Palwinder Singh
Punjab
25-08-2018 08:34 AM

Punjab
08-25-2018 10:36 AM
Posted by Vicky
Punjab
25-08-2018 08:23 AM

Punjab
08-25-2018 10:14 PM
Posted by pushwinder singh
Punjab
25-08-2018 08:21 AM

Punjab
08-25-2018 09:20 AM
Posted by Amandeep singh
Punjab
25-08-2018 08:20 AM

Punjab
08-25-2018 10:40 AM
Posted by ਬਲਜਿੰਦਰ ਭੈਣੀ ਬਾਘਾ
Punjab
25-08-2018 08:10 AM

Punjab
08-25-2018 09:20 AM
Posted by karmjeet Singh
Punjab
25-08-2018 08:00 AM

Punjab
08-25-2018 10:20 PM
Posted by Vishal kamboj
Punjab
25-08-2018 07:48 AM

Punjab
08-25-2018 02:52 PM
Posted by kashmir singh
Punjab
25-08-2018 07:41 AM

Punjab
08-26-2018 02:59 AM
Posted by vikas Singh
Chattisgarh
25-08-2018 07:36 AM
Punjab
08-26-2018 03:00 AM
Posted by Kulwinder
Punjab
25-08-2018 07:25 AM

Punjab
08-25-2018 05:42 AM
Posted by SUKHWINDER SINGH
Punjab
25-08-2018 07:23 AM

Punjab
08-25-2018 09:26 AM
Posted by ਗਗਨ ਬਰਾੜ
Punjab
25-08-2018 07:20 AM

Punjab
08-25-2018 09:40 AM
Posted by Hardev Singh Khiala
Punjab
25-08-2018 07:19 AM

Punjab
08-25-2018 09:21 AM
Posted by Rajwinder Dhaliwal
Punjab
25-08-2018 07:18 AM
Punjab
08-25-2018 07:54 PM
Posted by Harpreet dhillon
Punjab
25-08-2018 07:08 AM

Punjab
08-25-2018 09:22 AM
Posted by Avtar Singh
Punjab
25-08-2018 07:01 AM

Punjab
08-25-2018 07:55 PM
Posted by Mahesh Yadav
Haryana
25-08-2018 06:58 AM

Chandigarh
09-01-2018 09:26 AM