Experts Q&A Search

Posted by Vikramjit singh
Punjab
24-08-2022 09:43 PM
Punjab
08-25-2022 06:05 AM
Vikramjit ji tuc usdi khurak da dian rakho ate suun ton 2 mahine pehla Vitamor-h liquid 10ml rojana dena suru kro ate isde nal nal suun ton 1 mahina pehla cargill ki transition mix feed de skde ho ate suun ton 20 din pehla Intabolite powder rojana 1 pouch dena suru kro ehna nal usde lewe ate dudh vich vdha howega.
Posted by Gurjeet Singh
Punjab
24-08-2022 09:08 PM
Punjab
08-25-2022 06:07 AM
ਤੁਸੀ Bovibest-h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਫੀਡ ਤੁਸੀ Cargill ਦੀ transition mix ਵੀ ਖਿਲਾ ਸਕਦੇ ਹੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Gurjeet Singh
Punjab
24-08-2022 09:05 PM
Punjab
08-25-2022 06:09 AM
ਤੁਸੀ ਉਸ ਨੂੰ Vivliv liquid 50ml ਰੋਜਾਨਾ ਦਿਓ ਅਤੇ ਉਸ ਨੂੰ Enerboost ਪਾਊਡਰ 100gm ਰੋਜਾਨਾ, Glactogog ਪਾਊਡਰ 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Posted by ਜਸਵੰਤ ਸਿੰਘ
Punjab
24-08-2022 08:56 PM
Punjab
08-25-2022 06:10 AM
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Enerdyna liquid 100ml ਰੋਜਾਨਾ ਦੇ ਸਕਦੇ ਹੋ
Posted by Sahibsingh
Punjab
24-08-2022 08:56 PM
Punjab
08-24-2022 10:30 PM
ਸਾਹਿਬ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Baljinder singh
Punjab
24-08-2022 08:41 PM
Punjab
08-25-2022 06:15 AM
Baljinder ji tuci ehna nu Coccinil-K powder dena suru kren aur iske sath sath Brotone Liquid 20ml/100 birds ke hisab se den aur powder ka paryog apne chicks aur unki growth ke hisab se krr skte hai aap yeh powder ki photo bhi dekh skte hai.
Posted by ਜਗਪਾਲ ਸਿੰਘ ਸੰਧੂ
Punjab
24-08-2022 08:29 PM
Punjab
08-24-2022 10:24 PM
ਜਗਪਾਲ ਜੀ, ਤੁਸੀ ਫੁੱਲ ਝੜਨ ਤੋਂ ਬਚਾਅ ਕਰਨ ਲਈ NPK 19 19 19@10-15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Amrit Chahal
Punjab
24-08-2022 08:27 PM
Punjab
08-25-2022 06:18 AM
Amrit ji tuci uss nu Potasium iodied powder 7gm rojana, Leptaden tablet 10 golia rojana deo ate uss nu Ifer-h inj. 5ml lgwao ate 1-1 din de frak nal 3 ton 5 tike lgwa skde ho.
Posted by Harpreet
Punjab
24-08-2022 08:26 PM
Punjab
08-25-2022 06:46 AM
Harpreet ji tuci isde uppar barff di malish kria kro ate jekar ehh dard mndi hai tan Serakind plus bolus bhi 1-1 swere sham deo.
Posted by Harpreet
Punjab
24-08-2022 08:25 PM
Punjab
08-25-2022 06:19 AM
Harpreet ji tuci isde uppar barff di malish kria kro ate jekar ehh dard mndi hai tan Serakind plus bolus bhi 1-1 swere sham deo.
Posted by Amrit Chahal
Punjab
24-08-2022 08:20 PM
Punjab
08-25-2022 06:22 AM
Amrit ji tuci usde lewe di changi trha janch kro ohh sojish krke ha ja vaise krr rhi hai baki uss nu Vitum-h liquid 10ml rojana dena suru kro. jekar ohh koi dard, taklef mandi hai fir tuci dubara swal push skde ho.
Posted by Harpreet
Punjab
24-08-2022 08:20 PM
Punjab
08-25-2022 06:24 AM
Harpreet ji tuci isde lai Taktic liquid 1ml/1 litre pani vich mila ke kapde nal isde sarir uppar halki halki lgaao jiss nal ehh smasia thik ho jawegi ehh chaam chichra krke bhi ho janda hai.
Posted by ਗੁਰਨਾਮ ਸਿੰਘ
Punjab
24-08-2022 06:55 PM
Punjab
08-24-2022 07:47 PM
ਗੁਰਨਾਮ ਜੀ, ਤੁਸੀ ਪੂਰੇ ਬੂਟੇ ਦੀ ਫੋਟੋ ਵੀ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਨਿਰਮਲ ਸਿੰਘ ਮਣਕੂ
Punjab
24-08-2022 06:54 PM
Punjab
08-25-2022 06:26 AM
ਨਿਰਮਲ ਜੀ ਜੇਕਰ ਮੋਟਾ ਨਾਲਾ ਕੀਤਾ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਗੱਭਣ ਰੁਕ ਸਕਦੀ ਹੈ ਬਾਕੀ ਤੁਸੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Enerdyna liquid 100ml ਰੋਜਾਨਾ ਦੇ ਸਕਦੇ ਹੋ
Posted by Kuldeep Singh
Punjab
24-08-2022 06:25 PM
Punjab
08-25-2022 06:28 AM
Kuldeep ji tuci sbh ton pehla iss nu pett de kiria lai Flukarid DS bolus deo ate iss nu Enerboost powder 100gm rojana, Calcimust bolus 1-1 swere sham deni suru kro baki isdi khurak da purra dian rakho ate her 3 mahine badd salt badal ke pett de kiria wali dwai jrur deo.
Posted by Karamjit Singh
Punjab
24-08-2022 06:17 PM
Punjab
08-24-2022 07:44 PM
Karamjeet ji, Javi di bijai 15 October to shuru Karn di sifarish kiti jandi hai ji.
Posted by Lukesh verma
Chattisgarh
24-08-2022 06:10 PM
Punjab
08-24-2022 07:42 PM
लुकेश जी, ये leaf curl बिमारी के लक्षण लग रहे है, इनकी रोकथाम के लिए आप imidacloprid @1 ml/L पानी के हिसाब से छिड़काव कर सकते।
Posted by Manjit Singh
Punjab
24-08-2022 05:45 PM
Punjab
08-24-2022 07:40 PM
Manjit ji, kirpa kar ke ih dasso ki tuhaade jhone de vich ki dikkat aa rahi hai us hisab naal hi tuhanau spray baare sahi jaankari ditti jaa skegi.
Posted by ਕਰਮਜੀਤ ਸਿੰਘ
Punjab
24-08-2022 05:34 PM
Punjab
08-24-2022 11:34 PM
Karmajeet ji kai vaar urea di jyada maatra paon naal vi is tra de lashan dikhai den lagg jande han ji is lai tusi hun is te koi hor spray na karo ji.
Posted by Malwinder
Punjab
24-08-2022 05:20 PM
Punjab
08-24-2022 06:44 PM
ਮਲਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Kuldeep Singh
Punjab
24-08-2022 05:20 PM
Punjab
08-25-2022 05:09 PM
kuldeep ji jekar tuhadi fasal esdi ghat de lachan dikha rahi hai tan tusi esnu vart sakde ho jekar esdi growth vadia nahi ho rahi tan tusi es upar npk 191919 @ 10 gram prati litre paani de hisab nal spray kar sakde ho.
Posted by ਸਿਮਰਨ
Punjab
24-08-2022 05:19 PM
Punjab
08-25-2022 06:50 AM
Tuci iss nu Xnel inj.1gm, Megludyne inj. 20ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate 3 din lgwao ate uss nu rassi nal petti paa ke rakho baki iss nu Calimust Gel 300ml pilao ate 3 din tak pilaunde rho.
Posted by gurvinder singh
Punjab
24-08-2022 04:57 PM
Punjab
08-24-2022 06:43 PM
ਗੁਰਵਿੰਦਰ ਜੀ, ਇਹ ਦਿੱਕਤ ਇਸ ਸਾਲ ਹੀ ਦੇਖਣ ਨੂੰ ਮਿਲੀ ਹੈ ਜੀ, ਇਸ ਦਾ ਅਜੇ ਪੱਕੇ ਤੌਰ ਤੇ ਕੋਈ ਹੱਲ ਤਾਂ ਨਹੀਂ ਹੈ ਪਰ ਪਾਣੀ ਸੁਕਾ ਕੇ ਲਾਉਣ ਨਾਲ ਇਸ ਦਾ ਕੁਛ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਜੀ।
Posted by Gs
Punjab
24-08-2022 04:53 PM
Punjab
08-25-2022 05:02 PM
gulab ji ehde 2 tra de boootey hunde han jekar tusi pune wale bootey launde ho tan adhe kile te takriban 2-2.5 lakh rupay da kahrcha aunda hai par jekar tusi himachal wale bootey launde ho tan 1-1.25 lakh rupay adhe kile da sara kharcha aa janda hai.
Posted by rahul kumawat
Rajasthan
24-08-2022 04:38 PM
Punjab
08-24-2022 06:41 PM
Rahul ji, ye mite ke hamle ke lakshan lag rahe hai iski rokthaam ke liye aap spiromesifen 5ml/10L pani ke hisaab se spray kar sakte hai.
Posted by Gursahab Singh
Rajasthan
24-08-2022 04:07 PM
Punjab
08-25-2022 06:45 AM
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾ.... (Read More)
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ .
Posted by Gursahab Singh
Rajasthan
24-08-2022 04:04 PM
Punjab
08-25-2022 06:43 AM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ .
Posted by balraj singh
Punjab
24-08-2022 04:03 PM
Punjab
08-25-2022 06:37 AM
Balraj ji tuci usdi khurak ate usde rehn sehn da purra dian rakho baki uss nu Anabolite liquid 100-100ml swere sham, Lactomax tablet 10 golia rojana deo ate uss nu kahra tyar krn lai 100gm sonf, gulkand 200gm, methe 20gm, kali jiri 50gm, 5 vaddi ilachi, 50gm ajween, 200gm guur lao ehna nu tuci 3 litre pani vich ubal lao ate halki halki agg te ubale deo fir jddo pani adha rehh jawe tan tuci iss nu saff krke(puun ke) pashu nu de skde ho ehh tuci 3-5 din de skde ho.
Posted by simranjit singh
Punjab
24-08-2022 03:24 PM
Punjab
08-24-2022 06:39 PM
Sumarjit, to control leaf folder insect you can spray Fame( flubendamide) 20 g acre in 100 Litres of water.
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
24-08-2022 03:21 PM
Punjab
08-24-2022 06:38 PM
ਤਜਿੰਦਰ ਜੀ ਇਹ ਤੁਹਾਡੀ ਫ਼ਸਲ ਦੀ ਸਥਿੱਤੀ ਤੇ ਨਿਰਭਰ ਕਰਦਾ ਹੈ, ਜੇਕਰ ਤੱਤਾਂ ਦੀ ਕਮੀ ਹੋਵੇ ਜਾਂ ਫ਼ਸਲ ਦਾ ਵਾਧਾ ਘੱਟ ਹੋ ਰਿਹਾ ਹੋਵੇ ਤਾਂ ਪਹਿਲਾਂ ਤੱਤਾਂ ਵਾਲੀ ਸਪਰੇਅ ਦਾ ਛਿੜਕਾਅ ਕਰਨਾ ਚਾਹੀਦਾ ਹੈ, ਅਤੇ ਜੇਕਰ ਕਿਸੇ ਬੀਮਾਰੀ ਦਾ ਹਮਲਾ ਹੋਵੇ ਤਾਂ ਪਹਿਲਾ ਉੱਲੀਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਦੋਨਾਂ ਸਪਰੇਆਂ ਵਿਚ 5-7 ਦਿਨ ਦਾ ਅੰਤਰ ਹੋਣਾ ਚਾਹੀਦਾ ਹੈ ਜੀ।
Posted by ਸੁਖिਜੰਦਰ िਸੰਘ
Punjab
24-08-2022 03:20 PM
Punjab
08-25-2022 06:36 AM
Sukhjinder ji achar paun nal pashua nu koi dikat nhi hundi hai, achar purri trah tyar howe tan fungas naa lggi howe usdi varto kro baki koi smasia nhi hundi hai
Posted by Gurmeet Singh
Punjab
24-08-2022 03:03 PM
Punjab
08-24-2022 06:34 PM
ਗੁਰਮੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਵਿੱਚ ਕਿਹੜੇ ਕੀੜੇ ਜਾਂ ਬਿਮਾਰੀ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Rahul Dedha
Uttar Pradesh
24-08-2022 02:14 PM
Punjab
08-25-2022 06:56 AM
राहुल जी उसको आप Vivliv Liquid 100ml रोजाना देना शुरू करें और उसको Vitum H liquid 10ml रोजाना दें और उसकी खुराक का पूरा ध्यान रखें .
Posted by ਸੁਖिਜੰਦਰ िਸੰਘ
Punjab
24-08-2022 02:13 PM
Haryana
08-24-2022 02:24 PM
Sukh ji makki da acahar paun vich koi dikkat nahi hai eh University walon vi sifarish kita janda hai.
Posted by Rahul Dedha
Uttar Pradesh
24-08-2022 02:13 PM
Punjab
08-25-2022 06:34 AM
राहुल जी उसको आप Vivliv Liquid 100ml रोजाना देना शुरू करें और उसको Vitum H liquid 10ml रोजाना दें और उसकी खुराक का पूरा ध्यान रखें .
Posted by Navjot Singh Sarao
Punjab
24-08-2022 01:55 PM
Punjab
08-24-2022 06:33 PM
ਨਵਜੋਤ ਜੀ, ਇਸ ਲਈ ਤੁਸੀ ਆਪਣੀ ਨਜਦੀਕੀ ਸਬਜੀ ਮੰਡੀ ਵਿੱਚ ਹੀ ਸੰਪਰਕ ਕਰ ਸਕਦੇ ਹੋ ਜੀ।
Posted by Amrit singh
Punjab
24-08-2022 01:43 PM
Punjab
08-24-2022 06:33 PM
ਅੰਮ੍ਰਿਤ ਜੀ, ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਦੀਆਂ ਗੰਢੀਆਂ ਲਾਉਣ ਦੀ ਗੱਲ ਕਰ ਰਹੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Amrit singh
Punjab
24-08-2022 01:31 PM
Haryana
08-24-2022 02:23 PM
ਅਮਰਤ ਜੀ ਏਸ ਦੀ ਨਰਸਰੀ ਨੂੰ ਤੁਸੀਂ ਅਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਸਕਦੇ ਹੋ.
Posted by Gurpreet Singh
Punjab
24-08-2022 01:29 PM
Haryana
08-24-2022 02:21 PM
Gurpreet ji ludhian pau vich kisan mela 23,24 September da hai
Posted by Balvir Singh Mann
Punjab
24-08-2022 01:12 PM
Haryana
08-24-2022 02:20 PM
Maan ji eh fangas kr ke hai esde lai tusi mancozeb 3 gram prati litre paani de hisab nal vart sakde ho
Posted by Jaspreet Singh
Punjab
24-08-2022 12:35 PM
Punjab
08-24-2022 10:04 PM
ਜਸਪ੍ਰੀਤ ਜੀ ਤੁਸੀ ਉਸ ਨੂੰ Aptiquik liquid 10ml ਰੋਜਾਨਾ ਦਿਓ ਅਤੇ ਉਸ ਨੂੰ ਚੰਗੀ ਫੀਡ ਦੇਣੀ ਸ਼ੁਰੂ ਕਰੋ ਜਿਸ ਨਾਲ ਉਸਦੀ ਚੰਗੀ ਗਰੋਥ ਹੋਵੇ ਬਾਕੀ ਉਸ ਨੂੰ ਦਹੀ, ਲੱਸੀ ਅਤੇ ਦੁੱਧ ਚੰਗੀ ਮਾਤਰਾ ਵਿਚ ਦਿਓ
Posted by ਗੁਰਜੀਤ ਸਿੰਘ
Punjab
24-08-2022 12:24 PM
Haryana
08-24-2022 02:19 PM
ਗੁਰਜੀਤ ਜੀ ਕਿਰਪਾ ਇਹ ਦੱਸੋ ਤੁਹਾਡੇ ਨਰਮੇ ਵਿੱਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾਵੇਗਾ