Experts Q&A Search

Posted by atinderpal
Punjab
30-08-2018 10:02 AM

Punjab
08-30-2018 10:07 AM
Posted by daler
Punjab
30-08-2018 10:00 AM

Chandigarh
08-30-2018 05:07 AM
isda jhaad 31qtl/acre hunda hai..
Posted by bs
Punjab
30-08-2018 09:56 AM

Punjab
08-30-2018 09:58 AM
jhone de vich gobh di soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Posted by Manpreet Singh
Punjab
30-08-2018 09:54 AM

Punjab
08-30-2018 09:56 AM
iss nu tuc har ikk fasal te kr skde ho. iss da koi nuksaan nahi hai.iss di maatra 2kg per acre hai.
Posted by surinder Brar
Punjab
30-08-2018 09:51 AM
Chandigarh
08-30-2018 07:13 AM
Posted by Lakhwinder Singh
Punjab
30-08-2018 09:48 AM

Punjab
08-31-2018 01:01 PM
ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦ.... (Read More)
ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
Posted by bhupinder singh
Punjab
30-08-2018 09:45 AM

Chandigarh
08-31-2018 10:26 AM
Posted by ਨਿਰਪਾਲ ਸਿੰਘ
Punjab
30-08-2018 09:43 AM

Chandigarh
08-30-2018 05:10 AM
ਇਹ ਇੱਕ ਪ੍ਰਾਈਵੇਟ ਕਿਸਮ ਹੈ..ਇੱਹ 80-90 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ 30-32 ਕੁਇੰਟਲ ਪ੍ਰਤੀ ਅਕਰੇ ਝਾੜ ਦਿੰਦੀ ਹੈ.
Posted by daler
Punjab
30-08-2018 09:33 AM

Chandigarh
08-30-2018 04:09 AM
ih jhone di parmal kism hai...ih kism 144 dinan vich pkk jandi hai atey 31qtl/acre jhaad dindi hai...
Posted by inderpal
Punjab
30-08-2018 09:31 AM

Posted by Nirbhay singh
Punjab
30-08-2018 09:31 AM

Punjab
08-30-2018 09:38 AM
Tuhade swala de jwab ditte ja chuke hann. tusi mere swaal section ch check kr skde ho. je fr v koi dikkat aundi hai ta tusi 97799 77641 te call kr skde ho.
Posted by ???????? ???? ?????
Punjab
30-08-2018 09:26 AM

Punjab
08-30-2018 11:44 AM
jhone de vich sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Posted by Avtar singh
Punjab
30-08-2018 09:18 AM

Punjab
08-30-2018 09:36 AM
han ji ihh patta lapet ate gobh di soondi nu mardi hai. iss di maatra 90gm per acre hai.
Posted by Krishna Dharnia
Haryana
30-08-2018 09:16 AM
Posted by rajat dhiman
Haryana
30-08-2018 09:11 AM

Maharashtra
08-30-2018 04:06 AM
potash fasl men jaruri tatv ki kami ko door karta hai . ise nisare ke same fasl men istemal kiya jat ahai. iske liye 00:00:50@800gm ko 150 litre pani men mila kar prati acre ke hisab se spray kiti jandi hai.is se daane ki quality aachi hoti hai aur daana mota hota hai.
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
30-08-2018 09:06 AM

Punjab
08-30-2018 04:01 AM
ਅਬੁਲ ਖੁਰਾਣਾ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਨਹੀ ਹੈ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ਪਿੰਡ ਵਿੱਚ ਹੈ ਅਬੁਲ ਖੁਰਾਣਾ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦਾ ਡੇਅਰੀ ਕੋਰਸ ਟ੍ਰੇਨਿੰਗ ਸੈਂਟਰ ਹੈ ਉੱਥੋ ਦਾ ਨੰਬਰ ਤੁਸੀ ਨੋਟ ਕਰ ਸਕਦੇ ਹੋ Sh. Randeep Kumar 78272-60001 ਤੇ 01637-248423 ਹੈ.
Posted by chamkaur singh
Punjab
30-08-2018 09:00 AM

Punjab
08-30-2018 06:34 AM
1121 de rate bare hale kuch v keha nahi ja sakda.isde rate da faisla sarkar valo kita janda hai.
Posted by Lakhwinder Singh
Punjab
30-08-2018 08:58 AM

Punjab
08-31-2018 04:17 PM
Posted by Rajbir sandhu
Punjab
30-08-2018 08:54 AM

Punjab
08-31-2018 01:00 PM
Posted by vikas patidar
Rajasthan
30-08-2018 08:53 AM
Rajasthan
08-31-2018 12:58 PM
Posted by jaspreet singh
Punjab
30-08-2018 08:52 AM

Punjab
08-30-2018 11:46 AM
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
Posted by rahul rana
Haryana
30-08-2018 08:50 AM

Punjab
08-30-2018 09:15 AM
उसको reaction हो गया है इसलिए उसको Bolus Zenvet 6gm दें और साथ में उसे Injection Avil 10ml Injection curax 30ml 15ml दोनों पक्ष लगाएं
Posted by sandip sidhu
Punjab
30-08-2018 08:47 AM
Haryana
08-30-2018 09:49 AM
eh zinc di ghat nal eda ho rahe han isdi roktham de layi tuc chelated zinc@200gm nu 150 litre pani vich mila ke prati acre de hisab nal spray karo.
Posted by Sumant Itkan
Punjab
30-08-2018 08:41 AM

Chandigarh
08-30-2018 07:04 AM
Posted by Gurdeep Sidhu
Punjab
30-08-2018 08:37 AM

Punjab
08-30-2018 09:10 AM
Posted by Gurwinder singh
Punjab
30-08-2018 08:37 AM

Rajasthan
08-30-2018 04:03 AM
Posted by ravi singh
Haryana
30-08-2018 08:36 AM

Punjab
08-30-2018 08:39 AM
iss de upper neck blast de lyi nativo@80-100gm per acre de hisab nal spray kro. ihh bayer di hai iss da result neck blast de lyi bhut wdia hai.
Posted by Manpreet Singh
Punjab
30-08-2018 08:35 AM

Punjab
08-30-2018 08:37 AM
ihh ikk kile di ikk kilo paindi hai. ihh 20 dina de fasle te tuc gaale di samsya dekh ke use kr skde ho.
Posted by samrat
Punjab
30-08-2018 08:29 AM

Punjab
08-30-2018 08:31 AM
कृपया इसकी नज़दीक से फोटो भेजें और विस्तार से बताएं की क्या समस्या है तजो आपको इसके बारे में जानकारी दी जा सके .
Posted by Gurwinder singh rai
Punjab
30-08-2018 08:23 AM

Maharashtra
08-30-2018 06:36 AM
jhone vich nadeena di roktham de layi tuc nomnigol@100ml nu 150 litre pani vich mila ke prati acre dehisab nal spray karo.
Posted by Balvir SiDHU
Punjab
30-08-2018 08:19 AM

Punjab
08-30-2018 03:14 AM
Os nu Liquid Intavita NH 300ml 10-10ml swere shame deo Tablet Lactomax 200 10 swere 10 golia shame nu deo powder milk out 900gm 2 chamach swere 2 chamach shame nu deo.
Posted by ਸਤਗੁਰ ਸਿੰਘ
Punjab
30-08-2018 08:01 AM

Punjab
08-30-2018 11:46 AM
Posted by Deep gill
Punjab
30-08-2018 08:01 AM
Punjab
08-31-2018 04:15 PM
Posted by harpeet
Punjab
30-08-2018 07:58 AM

Punjab
08-30-2018 08:22 AM
Han jo tuc ihna di ikkthya di spray kr skde ho. ihh blast ate sheath blight nu control kr laindia hnn..
Posted by Satnam singh gill
Punjab
30-08-2018 07:56 AM

Punjab
08-30-2018 08:26 AM
Satnam singh ji ihh kanak de vich sbh ton vaddi smasya hai. pichle saal iss da control bilkul v nahi hoyea hai. iss vaar jdo v tuc kanak beejde ho ikk din ja kanak beejn ton pehla ja kanak beejn ton baad 2 din de ander ander pendimethalin@1ltr per acre de hisaab nal 150ltr pani de nal mila ke spray kro. ihh nadeen nahi uggan dindi hai. ikk cheez da hor dhyan rakho ki topik di spray na kro iss da result wdia nahi milya hai. jo har saal spray vartde ho ohh na varto. Leader ja Axil, puma power vargia spreha di varto kro.
Posted by lovepreet singh
Punjab
30-08-2018 07:49 AM

Punjab
08-31-2018 12:54 PM
tuci uss nu Anabolite liqued 100ml swere ate 100ml sham nu deo ,isde nal tuci gaa nu 250 gram guur ate 3 kilo dalia changi trah rinn ke fir uss vich 100 gram saro da tel mix krke dena suru kro , iss nu adha adha krke swere sham de skde ho, iss trah tuci lgatar 5-7 din deo , isde nal uss nu Lactomax dwai dia golia denia suru kro , rojana 10 golia deo atte 20 dinn tak dinde rho , iss nal dudh vaddh jawega..
Posted by ਸਤਗੁਰ ਸਿੰਘ
Punjab
30-08-2018 07:49 AM

Posted by sonu nagar
Rajasthan
30-08-2018 07:37 AM

Punjab
08-30-2018 07:51 AM
धान का botanical नाम Oryza sativa होता है
Posted by Gurpreet Singh Sandhu
Punjab
30-08-2018 07:30 AM

Chandigarh
08-30-2018 07:06 AM
ਸਪ੍ਰੇ ਤੁਸੀਂ ਸ਼ਾਮ ਜਾ ਸਵੇਰੇ ਕਿਸੇ ਵੀ ਸਮੇਂ ਕਰ ਸਕਦੇ ਹੋਂ.. ਬਸ ਸਪ੍ਰੇ ਕਰਦੇ ਸਮੇਂ ਧਿਆਨ ਰੱਖੋ ਕਿ ਤੇਜ ਹਵਾ ਨਾ ਚਲਦੀ ਹੋਵੇ ਅਤੇ ਮੀਹ ਪੈਣ ਦੀ ਸੰਭਾਵਨਾ ਨਾ ਹੋਵੇ,,
Posted by ਗੁਰਜੀਤ ਸਿੰਘ
Punjab
30-08-2018 07:26 AM

Punjab
08-30-2018 07:52 AM
Han ji tuc iss di maatra shi varti hai. iss da result 15 din tak da hai. iss da asar 3-4 dina baad dikhan lagg janda hai.
Posted by sandeep singh
Punjab
30-08-2018 07:22 AM

Punjab
08-30-2018 07:53 AM
ihh dwaayi daanya di kaalkh, kangyaari, haldi rog nu rokdi hai. jo blast vgaira bn reha hai ja sheath blight bn reha hai. iss nu ihh nahi rokegi.
Posted by satwant singh
Punjab
30-08-2018 06:55 AM
Punjab
08-30-2018 07:54 AM
Posted by Jasvir singh
Punjab
30-08-2018 06:47 AM

Maharashtra
08-30-2018 06:11 AM
Posted by ਅਮਰਬੀਰ ਸਿੰਘ
Punjab
30-08-2018 06:42 AM

Punjab
08-31-2018 12:47 PM
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ .... (Read More)
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
Posted by ਗੁਰਦਾਸ ਮਾਨ
Punjab
30-08-2018 06:34 AM

Punjab
08-30-2018 07:55 AM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Jagtar singh
Punjab
30-08-2018 06:24 AM

Punjab
08-30-2018 07:58 AM
ihh soondi di roktham krdi hai. jo patta lapet ja gobh di soondi bn rhi hai uss di ihh roktham krdi hai. iss ton ilaava narme de vich v soondi rokdi hai. iss di maatra 400ml per acre vart skde ho.
Posted by Jagtar singh
Punjab
30-08-2018 06:10 AM

Punjab
08-30-2018 08:12 AM
Jagtar singh ji jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, SIVANTO, MOVENTO, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk d.... (Read More)
Jagtar singh ji jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, SIVANTO, MOVENTO, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.
Posted by D s brar
Punjab
30-08-2018 05:32 AM

Punjab
08-30-2018 11:48 AM
ihna de vicho nativo da result jyaada wdia hai.
Posted by Jagtar singh
Punjab
30-08-2018 04:40 AM

Chandigarh
08-30-2018 06:54 AM
FOLICUR (Tebuconazole 250 EC)@200ml/acre ja CUSTODIA (Azoxystrobin 11% + Tebuconazole 18.3% w/w SC)@300ml/acre ja PULSOR (Thifluzamide 24% SC)@ 200ml/acre ja NATIVO (Tebuconazole 50%+ Trifloxystrobin 25% w/w WG)@80-100gm/acre lyi vrti jandi hai.. ihna vichon tusi kise di v vrto kr skde hon.. ih sarian fungus di roktham lyi vrti jandian hn atey sarian da vdia result hai..
Posted by Jagtar singh
Punjab
30-08-2018 04:36 AM

Punjab
08-30-2018 08:29 AM
Han ji ihh bhut wdia spray hai. iss de vich lambda cyhalothrin nam da salt hunda hai. ihh 5% ate 4.9% de vich aundi hai. iss di varto 200ml per acre de hisaab nal tuc kr skde ho. ihh tuc crystal ja tata ja swal ja nagarjuna ja coromandel di lai ke paa skde ho. iss da result tuhanu duje din dekhn nu mil jawega. ihh gobh di soondi nu v maardi hai.