Experts Q&A Search

Posted by ਨਿਰਮਲ ਸਿੰਘ ਮਣਕੂ
Punjab
25-08-2022 03:32 PM
Punjab
08-26-2022 05:57 AM
ਨਿਰਮਲ ਜੀ ਤੁਸੀ ਇਕ ਮਿੱਟੀ ਦਾ ਘੜਾ ਅੱਧਾ ਪਾਣੀ ਨਾਲ ਭਰ ਸਕਦੇ ਹੋ ਅਤੇ ਉਸ ਵਿਚ 2 ਪੇਸੀਆਂ ਗੁੜ ਪਾਓ ਅਤੇ ਰਾਤ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਪਿਲਾਓ
Posted by satyam tiwari
Uttar Pradesh
25-08-2022 03:23 PM
Haryana
08-25-2022 06:12 PM
Satyam ji isko September mahine mein lga sakte hai yeh December ke ant ja phir January ke shuru mein kaat liya jayega aur uske baad aap gehu ki late sown variety ki bijai kar sakte hai
Posted by Kang Saab
Punjab
25-08-2022 03:20 PM
Punjab
08-26-2022 05:55 AM
ਗੁਰਜਿੰਦਰ ਜੀ ਤੁਸੀ ਉਸ ਨੂੰ calf grower feed ਦੇਣੀ ਸ਼ੁਰੂ ਕਰੋ ਜਿਸ ਨਾਲ ਉਸਦੇ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Posted by Kang Saab
Punjab
25-08-2022 03:18 PM
Haryana
08-25-2022 06:19 PM
ਗੁਰਜਿੰਦਰ ਜੀ ਇਸ ਦੀ ਵਰਤੋਂ ਵਿਚ ਵਸਣ ਵਾਲੇ ਕੀੜੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
25-08-2022 03:15 PM
Haryana
08-25-2022 06:23 PM
ਗੁਰਜਿੰਦਰ ਜੀ ਇਹ ਦੇਖਣ ਨੂੰ ਬਿਲਕੁਲ ਠੀਕ ਲਗ ਰਿਹਾ ਹੈ ਅਤੇ ਤੁਹਾਨੂੰ ਹੁਣ ਕੋਈ ਵੀ ਖਾਦ ਪਾਉਣ ਦੀ ਜਰੂਰਤ ਨਹੀਂ ਤੁਸੀਂ ਪਹਿਲਾ ਹੀ ਲੋੜ ਤੋਂ ਵਧ ਖਾਦ ਪਾ ਚੁੱਕੇ ਹੋ
Posted by Pardeep singh
Punjab
25-08-2022 02:36 PM
Punjab
08-25-2022 05:40 PM
pardeep ji eh tan area de hsiab nal hunda hai vaise pbw 766, 869, 802 ne vadia jhad dita hai.
Posted by Jaspreet
Punjab
25-08-2022 02:35 PM
Punjab
08-25-2022 05:39 PM
jaspreet ji esdi ikathi spray nahi ho sakdi tusi eh daso tuhadi fasal upar kehde keede da hamla hai us hsiab nal tuhanu agey dsya jawega
Posted by Pardeep singh
Punjab
25-08-2022 02:26 PM
Punjab
08-25-2022 05:38 PM
pardeep ji kanak di tusi pbw 869,824,803, 766 kisam di biaji kar sakde ho ehna da ausat jhad 22-24 quintal prati acre takk aajanda hai.
Posted by Gurmeet Singh
Punjab
25-08-2022 02:02 PM
Haryana
08-25-2022 02:24 PM
ਗੁਰਮੀਤ ਜੀ ਤੁਸੀਂ ਉਸ ਸਮੇਂ ਬੋਰੋਨ 100 ਗ੍ਰਾਮ ਪ੍ਰਤੀ ਏਕੜ ਜਾ ਫੇਰ ਪੋਟਾਸ਼ ਦੀ ਸਪਰੇਅ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ.
Posted by JASPREET SINGH
Punjab
25-08-2022 01:43 PM
Punjab
08-26-2022 05:54 AM
Jaspreet ji jersey nasal da semen tan tuhanu kise bhi nazdiki doctor ton mill skda ha per red dane nasal da semen uplabad nhi hai kyuki ehh nasal ethe de mousam de anusar thik nhi rehndi ha.
Posted by Baljinder Singh Chahal
Punjab
25-08-2022 01:20 PM
Punjab
08-26-2022 05:52 AM
ਬਲਜਿੰਦਰ ਜੀ ਇਹ ਨਸਲ ਤੁਹਾਨੂੰ ਬਾਹਰ ਦੇ ਰਾਜਾਂ ਵਿੱਚੋ ਮੰਗਵਾਉਣੀ ਪਵੇਗੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sarthak Nayak 89174 07994 ਨਾਲ ਸੰਪਰਕ ਕਰ ਸਕਦੇ ਹੋ.
Posted by Kang Saab
Punjab
25-08-2022 12:56 PM
Punjab
08-25-2022 10:41 PM
ਗੁਰਜਿੰਦਰ ਜੀ, ਬਰਸੀਮ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਵਿਚ ਸ਼ੁਰੂ ਕਰ ਦੇਣੀ ਚਾਹੀਦੀ ਹੈ। ਬਿਜਾਈ ਦੇ ਸਮੇਂ ਨਾਈਟ੍ਰੋਜਨ,ਫਾਸਫੋਰਸ 10:30 ਕਿਲੋਗ੍ਰਾਮ (ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ। PAU ਦਾ ਨੰਬਰ - 0161-240-1960 ਹੈ ਜੀ ਅਤੇ ਕਪੂਰਥਲਾ ਵਿਚ PAU ਦਾ KVK ਹੈ, ਜਿਸ ਦਾ ਨੰਬਰ 01822-233056 ਹੈ ਜੀ।
Posted by Kang Saab
Punjab
25-08-2022 12:48 PM
Punjab
08-25-2022 10:21 PM
ਗੁਰਜਿੰਦਰ ਜੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਜੀ।
Posted by JASPREET SINGH
Punjab
25-08-2022 12:48 PM
Punjab
08-26-2022 05:50 AM
ਜਸਪ੍ਰੀਤ ਜੀ ਤੁਸੀ ਜਰਸੀ ਨਸਲ ਦੀ ਗਾਂ ਲੈਣ ਲਈ Sukhwinder Singh 9814057587, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ ਪਰ ਰੇਡ ਡੈਨ ਨਸਲ ਤੁਹਾਨੂੰ ਨਹੀਂ ਮਿਲੇਗੀ ਕਿਉਕਿ ਇਹ ਨਸਲ ਇਥੇ ਦੇ ਮੌਸਮ ਦੇ ਅਨੁਸਾਰ ਕਾਮਯਾਬ ਨਹੀਂ ਹੈ.
Posted by ਗੁਰਨਾਮ ਸਿੰਘ
Punjab
25-08-2022 12:39 PM
Haryana
08-25-2022 06:15 PM
ਗੁਰਨਾਮ ਜੀ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Posted by Aman singh
Punjab
25-08-2022 12:03 PM
Punjab
08-25-2022 09:29 PM
Aman ji tuci mineral mixture powder nu feed, dane vich ja chare vich mix krke khilao. tuci gur da sharbat alag ton pilao.