
Posted by Satnam Singh
Punjab
31-08-2018 10:41 AM
ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ.
Posted by Balwinder singh.Dadwal
Punjab
31-08-2018 10:31 AM
ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਤੇ ਨਾਲ ਮੱਝ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ.... (Read More)
ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਤੇ ਨਾਲ ਮੱਝ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ.

Posted by ਹਰਜੀਤ ਸਿੰਘ
Punjab
31-08-2018 10:23 AM
bhai aate me cement milakar sukhi tha te 2-4 din me rakhte rahe. ya koi bhi fury furadan insecticide aate me mix kar ke rakh deo.

Posted by Kahlon
Punjab
31-08-2018 09:58 AM
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Posted by Tejinder
Punjab
31-08-2018 09:30 AM
kirpa karke isdi backside di photo bhejo ja isde salt da nam daso ta jo tuhanu is bare poori jankari diti ja sake.

Posted by Tejinder
Punjab
31-08-2018 09:30 AM
iss di maatra 90gm per acre hai..ihh soondi di roktham da kam krdi hai.

Posted by anuj
Uttar Pradesh
31-08-2018 09:28 AM
kripya aap iski photo dubara bheje ta ki apko iske bare men poori jankari di ja sake.aapke dwara bheji photo poori upload nahi hui hai.

Posted by Charnpreet singh
Punjab
31-08-2018 09:22 AM
: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Posted by Tejinder
Punjab
31-08-2018 09:22 AM
ihh daanya di kalkh, daanya de upperle dhabbe ate gandhi rog nu rokdi hai. iss di maatra 200ml per acre hai.

Posted by Ajay
Haryana
31-08-2018 09:05 AM
इसके अंदर sheath blight का हमला हो चुका है इसकी रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml को 150 लीटर पानी में मिलाकर प्रति एकड़ के हिसाब से स्प्रे करें यदि सफेद मक्खी हमला दिखे तो डाइक्लोरवॉस 200 मि.ली. या कार्बरील 900 ग्राम को 250 लीटर पानी में मिलाकर स्प्रे करें या इमीडाक्लोप्रिड 40 मि.ली. .... (Read More)
इसके अंदर sheath blight का हमला हो चुका है इसकी रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml को 150 लीटर पानी में मिलाकर प्रति एकड़ के हिसाब से स्प्रे करें यदि सफेद मक्खी हमला दिखे तो डाइक्लोरवॉस 200 मि.ली. या कार्बरील 900 ग्राम को 250 लीटर पानी में मिलाकर स्प्रे करें या इमीडाक्लोप्रिड 40 मि.ली. या क्विनलफॉस 25 ई सी 400 मि.ली. या क्लोरपाइरीफॉस 1 लीटर को 100 लीटर पानी में मिलाकर प्रति एकड़ में छिड़काव करें.
Posted by ਗੁਰਪਰੀਤ ਸਿੰਘ
Punjab
31-08-2018 08:56 AM
ਲੁਧਿਆਣਾ ਖੇਤੀਬਾੜੀ ਮੇਲਾ 20,21,22 ਸਤੰਬਰ ਨੂੰ ਹੋ ਰਿਹਾ ਹੈ ਜੀ.

Posted by Manpreet Singh
Punjab
31-08-2018 08:42 AM
kirpa karke isde salt di clear photo bhejo ja isda nam daso ta jo tuhanu is bare poori jankari diti ja sake.

Posted by kulwant singh
Punjab
31-08-2018 08:25 AM
Viber ik fungicide hai jis vich Azoxystrobin 11% + Tebuconazole 18.3% w/w SC nam da salt maujood hai. eh fasl vich ulli roga di roktham karda hai isdi matra ik acre de layi 300 ml nu 150 litre pani vich mila ke spray kiti jandi hai. isda result vadia hai.

Posted by shergill
Punjab
31-08-2018 08:17 AM
hnji de skde ho tuci 200 gm saro da tel ate 200gm besan mix krke dena sauru kro , atte sunn ton 2 mahine pehla vitam-H liqued 10ml rojana dena suru kro ..
Posted by karam bhullar
Punjab
31-08-2018 08:10 AM
ਸਭ ਤੋਂ ਜਰੂਰੀ ਹੈ ਸਫਾਈ ਰੱਖੋ ਜੀ ਜਿਥੇ ਕਿਤੇ ਫਰਸ਼ ਵਿੱਚ ਮੋਰੀਆਂ ਹੈ ਉਸ ਨੂੰ ਬੰਦ ਕਰਕੇ ਪੂਰੀ ਤਰਾਂ ਸਫਾਈ ਰੱਖੋ ਤੇ ਪਸ਼ੂ ਦੇ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ MSD ਕੰਪਨੀ ਦੀ ਸਪਰੇਅ ਆਉਦੀ ਹੈ ਜੋ ਮੈਡੀਕਲ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਤੇ ਸਪਰੇਅ ਕਰ ਸਕਦੇ ਹੋ.

Posted by SURINDER SINGH
Punjab
31-08-2018 08:00 AM
isne murjhauna shuru kar dita hai jis de layi tuc isde uper khatti lassi 15 din purani 3-5 ml prati litre pani vich mila ke isde uper spray karo.

Posted by Karj
Punjab
31-08-2018 07:35 AM
1121 de rate da faisla sarkar valo kita janda hai . is bare hale kuch nahi keha ja sakda.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













