
Posted by Saurav
Punjab
15-10-2023 09:05 PM
ਪਸ਼ੂ ਹੀਟ ਵਿਚ ਹੈ ਪਰ ਪਸ਼ੂ ਆਮ ਹੀ ਇਸ ਤਰਾਂ ਕਰ ਦਿੰਦੇ ਤੁਸੀ ਇਸ ਨੂੰ ਟੀਕਾ ਨਾ ਲਵਾਉ ਇਸ ਨੂੰ Powder Bovimen B ultra 1.2kg 50gm daily Bolus Concimax 7x2 1bolus daily deo ji

Posted by Manish Kumar Tiwari
Uttar Pradesh
15-10-2023 08:01 PM
मनीष जी इसकी खेती आप कर सकतें है यह बिल्कुल सही है इसमें कोई दिक्कत नही है
Posted by ਜਗਮੋਹਨ ਸਿੰਘ
Punjab
15-10-2023 07:48 PM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ

Posted by ਹਰਮੀਤ ਸਿੰਘ ਸੰਧੂ
Rajasthan
15-10-2023 07:17 PM
सिंह जी आप जों की RMG 62, RMG 268, RMG 344, RMG 492 किस्म की बिजाई सकते है

Posted by Jassi Singh
Punjab
15-10-2023 06:37 PM
ਸਿੰਘ ਜੀ ਇਹ ਕਈ ਵਾਰ ਮੌਸਮ ਕਰ ਕੇ ਹੋ ਜਾਂਦਾ ਹੈ ਤੁਸੀ 1-2 ਦਿਨ ਹੋਰ ਦੇਖੋ ਨਹੀਂ ਫੇਰ ਤੁਸੀ ਇਕ ਹਲਕਾ ਛਿੱਟਾ ਹੋਰ ਦੇ ਸਕਦੇ ਹੋ
Posted by Gurveer sidhu
Punjab
15-10-2023 06:07 PM
Es nu kache ch bhano es nu Bolus FM 50 ultra 5 1daily deo Powder Cuzen B 200gm 20gm daily deo ji

Posted by tscom777@gmail.com
Punjab
15-10-2023 04:46 PM
ਸ਼੍ਰੀਮਾਨ ਜੀ ਇਹ ਸੁੰਡੀ ਦੇ ਕਰ ਕੇ ਹੀ ਹੈ ਤੁਸੀ ਇਹ ਵਾਲੇ ਪੋਧੇ ਨੂੰ ਨਸ਼ਟ ਕਰ ਸਕਦੇ ਹੋ ਇਸ ਲਈ ਹੁਣ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਹੈ

Posted by jasandeep singh
Haryana
15-10-2023 03:14 PM
Breek atta passu lai harmful hunda he ji jehre passu dane bina nhi khande ohna nu dana mota pesa k pao
Posted by ਸੁਖਪ੍ਰੀਤ ਸਿੰਘ ਸਿੱਧੂ ਬਰਾੜ
Punjab
15-10-2023 02:05 PM
ਤੁਸੀ ਟ੍ਰੇਨਿੰਗ ਲੈਣ ਲਈ Deputy Director Dairy Dev, Distt. Administrative Complex , Block No. A Room No. 3-4, 1st Floor Ferozepur Cantt 152001, Sh. Randeep Kumar 78272-60001, 01632-244304 dd.dairy.fzr@punjab.gov.in ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Rajdeep Malhi
Punjab
15-10-2023 01:54 PM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।

Posted by varinder singh
Punjab
15-10-2023 01:47 PM
Singh ji esde lai tusi pehla bootey di photo bhejo us hisab nal tuhnu sahi jankari diti ja sakdi hai

Posted by Bittu Rehal
Punjab
15-10-2023 01:40 PM
ਬਿੱਟੂ ਜੀ ਇਹ ਮਿੱਟੀ ਪਰਖ ਦੇ ਹਿਸਾਬ ਨਾਲ ਹੁੰਦਾ ਹੈ ਜੇਕਰ ਏਸਦੀ ਕਮੀ ਆ ਰਹੀ ਹੈ ਤੁਸੀ ਤਾ ਹੀ ਵਰਤੋ ਕਰੋ ਵੈਸੇ ਪੰਜਾਬ ਵਿਚ ਮੁੱਖ ਰੂਪ ਵਿੱਚ mop ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Bhagwant Singh
Punjab
15-10-2023 01:22 PM
ਭਗਵੰਤ ਜੀ ਮੀਠਾ ਸੋਡਾ ਵੀ ਬਫਰ ਦਾ ਕੰਮ ਕਰਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਪੰਸਾਰੀ ਕੋਲੋਂ ਵੀ ਬਫਰ ਮਿਲ ਸਕਦਾ ਹੈ ਜਾ ਅਲੱਗ ਅਲੱਗ ਕੰਪਨੀਆਂ ਦੇ ਪਾਊਡਰ ਆਉਂਦੇ ਹਨ ਜੋ ਤੁਸੀ ਨਜ਼ਦੀਕੀ ਮੈਡੀਕਲ ਸਟੋਰ ਤੋਂ ਪਤਾ ਕਰ ਸਕਦੇ ਹੋ ਜੇਕਰ ਓਹਨਾ ਕੋਲ ਨਹੀਂ ਹੈ ਫਿਰ ਤੁਸੀ ਸਪੈਸ਼ਲ ਮੰਗਵਾ ਸਕਦੇ ਹੋ ਜੇਕਰ ਨਹੀਂ ਮਿਲਦਾ ਫਿਰ ਮੀਠਾ ਸੋਡਾ ਵਰਤ ਸਕਦੇ ਹੋ ਤੁਸੀ 25 ਤੋਂ 30 ਗ੍ਰਾਮ ਰੋਜਾਨਾ ਦੇ ਸਕਦੇ .... (Read More)
ਭਗਵੰਤ ਜੀ ਮੀਠਾ ਸੋਡਾ ਵੀ ਬਫਰ ਦਾ ਕੰਮ ਕਰਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਪੰਸਾਰੀ ਕੋਲੋਂ ਵੀ ਬਫਰ ਮਿਲ ਸਕਦਾ ਹੈ ਜਾ ਅਲੱਗ ਅਲੱਗ ਕੰਪਨੀਆਂ ਦੇ ਪਾਊਡਰ ਆਉਂਦੇ ਹਨ ਜੋ ਤੁਸੀ ਨਜ਼ਦੀਕੀ ਮੈਡੀਕਲ ਸਟੋਰ ਤੋਂ ਪਤਾ ਕਰ ਸਕਦੇ ਹੋ ਜੇਕਰ ਓਹਨਾ ਕੋਲ ਨਹੀਂ ਹੈ ਫਿਰ ਤੁਸੀ ਸਪੈਸ਼ਲ ਮੰਗਵਾ ਸਕਦੇ ਹੋ ਜੇਕਰ ਨਹੀਂ ਮਿਲਦਾ ਫਿਰ ਮੀਠਾ ਸੋਡਾ ਵਰਤ ਸਕਦੇ ਹੋ ਤੁਸੀ 25 ਤੋਂ 30 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Bhagwant Singh
Punjab
15-10-2023 01:12 PM
Es di mother da 305 days da 4701kg dhudh da record he ji es di pehla suea katti da 3183kg dhudh 305 dina da he ji
Posted by ਬਲਜਿੰਦਰ ਸਿੰਘ
Punjab
15-10-2023 01:10 PM
ਸਿੰਘ ਜੀ ਏਸਦੇ ਬੈਗ ਤੁਸੀ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ

Posted by ਚਾਨਣ ਰਾਮ
Punjab
15-10-2023 12:18 PM
ਰਾਮ ਜੀ ਜੇਕਰ dap ਨਹੀਂ ਮਿਲਦੀ ਤਾਂ ਤੁਸੀ ssp ਉਸਦੀ ਦੁੱਗਣੀ-2.5 ਗੁਣਾ ਮਾਤਰਾ ਵਿਚ ਪਾ ਸਕਦੇ ਹੋ

Posted by ਮਨਿੰਦਰਜੀਤ ਸਿੰਘ
Punjab
15-10-2023 12:08 PM
ਸਿੰਘ ਜੀ ਏਸਦੇ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਤੁਸੀ ਏਸਦੀ ਰੋਕਥਾਮ ਗੋਡੀ ਕਰ ਕੇ ਕਰ ਸਕਦੇ ਹੋ
Posted by amritpal Singh
Punjab
15-10-2023 12:04 PM
ਸਿੰਘ ਜੀ ਬੀਜ 5 ਏਕੜ ਤੱਕ ਹੀ ਸੁਬਸੀਡੀ ਤੇ ਮਿਲੇਗਾ ਅਤੇ ਇਸਦੇ ਲਾਇ ਤੁਸੀਂ agrimachinerypb ਦੇ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।

Posted by Jagseer sidhu
Punjab
15-10-2023 11:05 AM
Jagseer ji tusi esnu bijai sme 55 kilo dap prati acre de hsoab nal paa sakde ho hor kise vi zinc sulphur potash di tuhanu lod nahi hai ji

Posted by ਹਰਮੀਤ ਸਿੰਘ ਸੰਧੂ
Rajasthan
15-10-2023 10:52 AM
Singh ji es kisam da ausat jhad 17-19 quintal prati acre takk aa janda hai

Posted by Sahibsingh
Punjab
15-10-2023 10:35 AM
ਸਿੰਘ ਜੀ ਇਹ ਫੋਟੋ ਵਿਚ ਦੇਖਣ ਤੋਂ ਟੀਕ ਦਰਖ਼ਤ ਦੀ ਕੋਈ ਅਗੇ ਕਿਸਮ ਲੱਗ ਰਹੀ ਹੈ।

Posted by Amarjeet Singh
Punjab
15-10-2023 09:52 AM
ਸਿੰਘ ਜੀ ਇਹ ਤੁਸੀ ਆਪਣੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਬੀਜ ਸਕਦੇ ਹੋ ਵੈਸੇ ਤੁਸੀ ਸਰੋਂ, ਗੋਭੀ ਸਰਸੋਂ, ਕਣਕ, ਛੋਲੇ, ਨੂੰ ਬੀਜ ਸਕਦੇ ਹੋ

Posted by ਰਣਬੀਰ ਸਿੰਘ
Punjab
15-10-2023 09:52 AM
ਸਿੰਘ ਜੀ ਇਸਦੇ ਬੂਟੇ ਲੈਣ ਲਾਇ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ।

Posted by Prince
Uttar Pradesh
15-10-2023 09:50 AM
Prince please send the clear photo of affected portion so that we can give you information accordingly

Posted by Prince
Uttar Pradesh
15-10-2023 09:50 AM
Prince please send the clear photo of affected portion so that we can give you information accordingly

Posted by Prince
Uttar Pradesh
15-10-2023 09:49 AM
Prince please send the clear photo of affected portion so that we can give you information accordingly
Posted by jasvinder singh
Punjab
15-10-2023 09:01 AM
ਸਿੰਘ ਜੀ ਸੂਖਮ ਤੱਤ ਉਹ ਹੁੰਦੇ ਹਨ ਜਿਹੜੇ ਬੂਟੇ ਨੂੰ ਥੋੜੀ ਮਾਤਰਾ ਵਿਚ ਚਾਹੀਦੇ ਹਨ ਪਰ ਇਹਨਾਂ ਦਾ ਝਾੜ ਤੇ ਬਹੁਤ ਫਰਕ ਪੈਂਦਾ ਹੈ। ਬੋਰੋਣ, ਲੋਹਾ, ਕੋਪਰ, ਜ਼ਿੰਕ ਇਹ ਸੂਖਮ ਤੱਤ ਹਨ

Posted by ਧਰਮ ਦਾਸ
Punjab
15-10-2023 08:08 AM
ਇਸ ਨੂੰ ਕਾਰਗਿਲ Energy booster feed 2ਕਿਲੋ ਸਵੇਰੇ ਸ਼ਾਮ ਦਿਓ Liquid Anabolit mix 100ml swere shame deo

Posted by Gurtej Singh
Punjab
15-10-2023 06:56 AM
सर भैंस को एक महीना हो गया है भैंसे से क्रॉस करवायी थी अब इस तरह कर रही है क्या यह गाभिन ठहर जाएगी ?

Posted by balraj singh
Punjab
15-10-2023 06:54 AM
tuci usnu Utrevive liquid 100-100ml swere sham dena suru kro baki iss vich koi smasia wali gal nhi hai jekar jyada gannd vgera sutdi hai fir tuci doctor ton check krwa ke dwai bhrwa skde ho.

Posted by Nawal kishor
Rajasthan
15-10-2023 05:58 AM
Nawla ji iske liye aap chlorantraniliprole 80 ml ko prati acre ke hisab se prayog kar sakte han

Posted by Nawal kishor
Rajasthan
15-10-2023 05:57 AM
Nawal ji iske liye aap chlorantraniliprole 80 ml ko prati acre ke hisab se prayog kar sakte han

Posted by ਜਸਵਿੰਦਰ ਸਿੰਘ
Punjab
15-10-2023 05:50 AM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ

Posted by Saraj Singh
Punjab
14-10-2023 09:20 PM
singh ji kipra tusi apne pind di detail dso. tusi avdi state, district, tehsil, village da naam dso

Posted by Ranjit singh
Punjab
14-10-2023 09:15 PM
Ranjit ji tuci mineral mixture powder market vicho kise bhi company ja fir GADVASU ludhiana walo tyar mineral mixture di bhi varto kr skde ho kyuki khudd ghar vich saria chijaa na miln krke powder tyar nhi hunda ha ate usda pashua nu koi fyada bhi nhi hunda, iss krke tuci bnaiya bnaya hi vart skde ho.

Posted by varinder singh
Punjab
14-10-2023 08:02 PM
Singh ji tusi sarson di pioneer 45s46, 42S43, rlc 3, rch 1 kisam di bijai kar sakde ho

Posted by prasad
Karnataka
14-10-2023 07:41 PM
Prasad please ask your question in detail which information you want regarding green gram so that we can give you information accordingly
Posted by Aman
Punjab
14-10-2023 06:43 PM
Aman ji ehna dohan resistance vich koi khaas frk nahi hunda moderately Resistance jehdi kisam hundi hai oh keede ja bimari de hamle nu Sahar sakdi hai pr fairly resistance eh thoda jeyda keede bimari de hamle nu Sahar sakdi hai
Posted by Ranjeet Singh
Punjab
14-10-2023 05:51 PM
Ranjeet ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta ker skde ho.
Posted by rajkumar Saini
Uttar Pradesh
14-10-2023 05:13 PM
सैनी जी इसके लिए आप chlorantraniliprole 1 ml को प्रति 2 लीटर पानी में मिलाकर स्प्रे कर सकते हैं

Posted by Pardeep Singh
Punjab
14-10-2023 04:46 PM
Tuci uss nu Uterogen homeopathic dwai 1-1ml din vich 3 varr deo ate jddo uss nu cross krwao tan Fertigo liquid 5ml deo ate jekar ohh heat vich aunn te pass vgera sutdi hai tan heat vich aun te Lixin platab 300mg 1-1 swere sham 6 din tak deo ate fir cross krwao
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









