
Posted by Pavittar
Punjab
27-08-2022 09:48 PM
ਪਵਿੱਤਰ ਜੀ ਜਿਹਨਾਂ ਪਸ਼ੂਆਂ ਨੂੰ ਲੰਪੀ ਦੀ ਦਿਕਤ ਹੈ ਓਹਨਾ ਨੂੰ ਦੇਸੀ ਤਰੀਕੇ ਲਈ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ ਅਤੇ ਓਹਨਾ ਦੇ ਜਖਮਾਂ ਤੇ ਹਲਦੀ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਲਗਾ ਸਕਦੇ ਹੋ ਅਤੇ ਜਿਹੜੀ ਗਾਂ ਪੱਠੇ ਨਹੀਂ .... (Read More)
ਪਵਿੱਤਰ ਜੀ ਜਿਹਨਾਂ ਪਸ਼ੂਆਂ ਨੂੰ ਲੰਪੀ ਦੀ ਦਿਕਤ ਹੈ ਓਹਨਾ ਨੂੰ ਦੇਸੀ ਤਰੀਕੇ ਲਈ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ ਅਤੇ ਓਹਨਾ ਦੇ ਜਖਮਾਂ ਤੇ ਹਲਦੀ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਲਗਾ ਸਕਦੇ ਹੋ ਅਤੇ ਜਿਹੜੀ ਗਾਂ ਪੱਠੇ ਨਹੀਂ ਖਾਂਦੀ ਉਸ ਨੂੰ CUD Powder ਦਿਓ ਇਹ ਪਾਊਡਰ ਨੂੰ ਪਹਿਲਾ ਅੱਧਾ ਘੰਟਾ ਦੁੱਧ ਵਿਚ ਭਿਓ ਕੇ ਫਿਰ ਉਸ ਵਿਚ Brotone liquid 100ml ਮਿਕਸ ਕਰਕੇ ਦਿਓ ਅਤੇ ਬਾਦ ਵਿਚ ਰੋਜਾਨਾ brotone 100ml ਰੋਜਾਨਾ ਦੇ ਹਿਸਾਬ ਨਾਲ ਦਿਓ

Posted by Bhimrao Mahajan
Maharashtra
27-08-2022 09:35 PM
इसकी बच्चेदानी में Utrawin-oz दवा 3 दिन भरवाए और Agrimin-i tab. रोजाना एक गोली 21 दिन देते रहें अगली हीट में आने पर हीट खाली छोड़ दें और उससे अगली हीट में आने पर अच्छे डॉक्टर से टीका भरवाएं और साथ Receptal inj. 5ml IV लगवाएं।

Posted by rajan tiwari
Uttar Pradesh
27-08-2022 09:31 PM
राजन जी, कृप्या आप अपने पौधे की फोटो जरूर भेजे ता जो आपको इस बारे में सही जानकारी दी जा सके।

Posted by Harpreet Singh
Punjab
27-08-2022 08:54 PM
ਹਰਪ੍ਰੀਤ ਜੀ ਤੁਸੀਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਤੁਸੀਂ ਇਸਦੇ ਲਈ Sh. Rakesh Kumar, ADF 94174-77865 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Chandu raghav
Uttar Pradesh
27-08-2022 08:50 PM
Chandu ji yeh paidwar bdane aur paidawar ki quality ko improve krne mein madad karta hai

Posted by karanjit singh
Punjab
27-08-2022 08:32 PM
Karan ji eh tusi apni kise vi neede di manjoorshuda dukan ton lai sakde ho bs usda bill jrur leo

Posted by ਪ੍ਰੇਮ ਸਿੰਘ
Punjab
27-08-2022 08:06 PM
ਪ੍ਰੇਮ ਜੀ ਫੁੱਲਾਂ ਦੇ ਲਈ ਤੁਸੀਂ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿੜਕ ਸਕਦੇ ਹੋ ਬਾਕੀ ਏਸਦੇ ਲਈ ਬੁੱਕ ਤੁਸੀਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੀ 1 ਨੰਬਰ ਗੇਟ ਵਾਲੀ ਦੁਕਾਨ ਤੋਂ ਲਾ ਸੱਕਦੇ ਹੋ

Posted by Jaswinder Singh
Punjab
27-08-2022 08:04 PM
Jaswindrr ji eh takriban 90-100 din baad nisran lagdi hai
Posted by Lovepreet Singh Gill
Punjab
27-08-2022 07:52 PM
Love ji es lai tusi emamectin benzoate 80 gram nu prati acre de hisab nal vart sakde ho
Posted by Navdeep singh
Punjab
27-08-2022 07:30 PM
Navdeep ji esde lai tusi carbendazim 2 gram prati litre paani de hisab nal vart sakde ho ate mosaic lai tusi imidachloprid 1ml prati 2 litre paani de hisab nal varto. Pr ehna dohan spray vich ghto ghat 10 din da antar jrru rkheo
Posted by Verma ji
Haryana
27-08-2022 07:04 PM
AK ji iske liye aap Hisar Agri University se sampark kar sakte hai .

Posted by Karamjit Singh
Punjab
27-08-2022 06:59 PM
Karam.ji esnu tusi adh November takk beej sakde ho

Posted by Gs
Punjab
27-08-2022 06:49 PM
tuci iss nu NS 1 litre botal vich Oxy inj. 40ml ate Ascrobic acid inj. 30ml mix krke IV lgwao ate Fertias inj. 2ml, Mecovet inj. 15ml ate Novalgin inj. 15ml lgwao

Posted by ਗੁਰਸੇਵਕ ਸਿੰਘ
Punjab
27-08-2022 06:46 PM
Gursewak ji je kise vi fungus da hamla nahi hai tan tuhanu koi vi spray Karan di jrurat nahi hai

Posted by Sukhminder Singh
Punjab
27-08-2022 06:43 PM
ਸੁੱਖ ਜੀ ਏਸ ਸਮੇਂ ਤੁਸੀਂ gladiolus ਫੁੱਲ ਦੀ ਬਿਜਾਈ ਕਰ ਸਕਦੇ ਹੋ
Posted by harpal singh khangura
Punjab
27-08-2022 06:35 PM
Harpal ji kirpa eh daso tusi esnu Kehdi khad kini matra vich paa chuke ho us hisab nal hi tuhanu agey jankari diti ja sakdi hai
Posted by harpal singh khangura
Punjab
27-08-2022 06:31 PM
Harpal ji eh daso tusi Kehdi khad vart chuke ho ate Kehdi spray kiti si kini matra vich

Posted by ਗੁਰਨਾਮ ਸਿੰਘ
Punjab
27-08-2022 06:28 PM
ਗੁਰਨਾਮ ਜੀ ਤੁਸੀਂ ਇਸਦੀ ਜਗ੍ਹਾ ਤੇ ਨਵਾ ਬੂਟਾ ਵੀ ਲਗਾ ਸਕਦੇ ਹੋ ਜਾਂ ਫੇਰ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾ ਸਕਦੇ ਹੋ

Posted by khushwinder singh
Punjab
27-08-2022 06:03 PM
ਖ਼ੁਸ਼ ਜੀ ਤੁਸੀਂ ਸਰੋਂ ਦੀ rch 1, phr 126 ਕਿਸਮ ਰਾਇਆ ਦੀ ਬਿਜਾਈ ਕਰ ਸਕਦੇ ਹੋ

Posted by Gurdeep Gill
Punjab
27-08-2022 06:02 PM
Gurdeep ji sbh ton pehla tuci 20 month di katti nu pett de kiria lai Fendykind plus bolus deo ate her 3 mahine badd salt badal ke dwai deo baki uss nu Bovimin-b powder 50gm rojana deo ate changi company di heifer dry feed de skde ho ate jo var varr repeat krr rhi hai tuci 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro jdo sahi sme te heat vich awe fir AI krwao ate AI de nal Receptal inj. 5ml iv lgwao.
Posted by Harpal singh
Punjab
27-08-2022 06:02 PM
Harpal ji es war kisan mela open lag reha te 23-24 September nu lag reha
Posted by Arvind Kumar
Uttar Pradesh
27-08-2022 05:58 PM
अरविंद जी आप जहर के साथ ऑर्गेनिक मिला के स्प्रे नही कर सकते है .

Posted by Gurdev singh
Punjab
27-08-2022 05:46 PM
Gurdev ji esde lai tusi mancozeb 3 gram prati litre paani de hisab nal vart sakde ho
Posted by Sitaram chouhan
Madhya Pradesh
27-08-2022 05:45 PM
Sitaram ji kirpya apni fasal ki photo bheje us hisab se hi apko sahi jankari di ja sakti hai .
Posted by Sitaram chouhan
Madhya Pradesh
27-08-2022 05:37 PM
Sitaram ji kirpya apni fasal ki photo bheje us hisab se hi apko sahi jankari di ja sakti hai .
Posted by hrwinder
Punjab
27-08-2022 05:21 PM
ਹਰਵਿੰਦਰ ਜੀ ਜੇਕਰ ਅਜੇ ਤੱਕ ਵੀ ਜੇਰ ਨਹੀਂ ਪਈ ਤਾਂ ਤੁਸੀ ਨਜ਼ਦੀਕੀ ਡਾਕਟਰ ਤੋਂ ਜੇਰ ਕਢਵਾ ਦਿਓ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ

Posted by Sadanand mandal
Bihar
27-08-2022 05:20 PM
Mandal ji aap jo bhi unko khurak dalte hai uske sath sath mineral mixture powder dena suru kren aur unko G-promin liquid 20ml/100birds ke hisab se dena suru kren.

Posted by राजेश निगम
Uttar Pradesh
27-08-2022 05:12 PM
आप उसे पेट के कीड़े के लिए flukarid DS bolus दें और उसे amoxirum tablet एक एक सुबह शाम दें और vivliv liquid 50ml रोजाना देना शुरू करें .

Posted by Rupinder singh
Punjab
27-08-2022 04:28 PM
Rupinder ji je koi vi fungus ja keede da hamla nahi hai tan koi vi spray Karan di jrurat nahi hai baki tusi eh daso tuhadi fasal vich dikkat ki aa rahi hai us hsiab nal hi tuhanu agey jankari diti ja sakdi hai

Posted by Harman brar
Punjab
27-08-2022 04:20 PM
ਹਰਮਨ ਜੀ ਇਸ ਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ
Posted by Nath
Punjab
27-08-2022 04:00 PM
ਨਾਥ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦਿਓ ਅਤੇ 20 ਦਿਨ ਪਹਿਲਾ Metabolite ਪਾਊਡਰ ਵੀ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Posted by Balvir Singh Mann
Punjab
27-08-2022 03:54 PM
Balvir ji tusi isnu ikathi spray nahi kar sakde pehla tusi fungicide kro pher tele wali ate phr tatt wali spray kr sakde ho ate koi vi do spray de vichale ghto ghat 10 din da anate jrur rakho tan Jo dwai poora asar kar ske

Posted by Manpreet Singh
Punjab
27-08-2022 03:02 PM
ਮਨਪ੍ਰੀਤ ਜੀ ਇਹ ਦੋਵੇਂ ਕਿਸਮਾਂ ਹੀ ਵਧੀਆ ਹਨ ਦੋਵੇਂ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਦੀ ਸਮਰਥਾ ਰੱਖਦਿਆਂ ਹਨ ਅਤੇ ਇਹਨਾ ਦਾ ਝਾੜ 14-15 ਕੁਇੰਟਲ ਦੇ ਆਸ ਪਾਸ ਆ ਜਾਂਦਾ ਹੈ। ਸਟਾਰ1015 ਵਿਚ ਤੇਲ।ਵੀ 2-3% ਜਿਆਦਾ ਹੁੰਦਾ ਹੈ
Posted by Kang Saab
Punjab
27-08-2022 02:25 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
27-08-2022 02:18 PM
ਗੁਰਜਿੰਦਰ ਜੀ ਤੁਸੀ ਪੱਤਾ ਲਪੇਟ ਅਤੇ ਗੋਬ ਦੀ ਸੁੰਡੀ ਦੀ ਰੋਕਥਾਮ ਲਈ Fame ( flubendamide) 20g/ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ Fungicide ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Kang Saab
Punjab
27-08-2022 02:13 PM
Gurjinder ji kisana nal jankari shanji krn lai dhanwad.
Posted by Kang Saab
Punjab
27-08-2022 02:11 PM
ਗੁਰਜਿੰਦਰ ਜੀ ਇਹ ਹੋਮਿਓਪੈਥਿਕ ਦਵਾਈ ਹੈ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ
Posted by Kang Saab
Punjab
27-08-2022 02:09 PM
ਗੁਰਜਿੰਦਰ ਜੀ ਇਹ ਹੋਮਿਓਪੈਥਿਕ ਦਵਾਈ ਹੈ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ
Posted by Kang Saab
Punjab
27-08-2022 02:06 PM
ਗੁਰਜਿੰਦਰ ਜੀ ਤੁਸੀ 2 kg ਸਲਫ਼ਰ ਅਤੇ 2 kg mycrohiza ਖਾਦ ਦੇ ਸਕਦੇ ਹੋ ਜੀ ਅਤੇ ਮੈਂਗਨੀਜ ਖਾਦ ਪਾਉਣ ਦੀ ਕੋਈ ਲੋੜ ਨਹੀਂ ਹੈ ਜੀ।
Posted by Jaspinder Singh
Punjab
27-08-2022 01:55 PM
ਜਸਪਿੰਦਰ ਜੀ ਕਿਰਪਾ ਆਪਣੇ ਬਾਗ਼ ਦੀ ਫੋਟੋ ਭੇਜੋ ਜਾ ਪੱਤਿਆਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Kang Saab
Punjab
27-08-2022 01:52 PM
devmedia
Posted by Kang Saab
Punjab
27-08-2022 01:51 PM
devmedia
Posted by Kang Saab
Punjab
27-08-2022 01:51 PM
devmedia
Posted by Kang Saab
Punjab
27-08-2022 01:49 PM
ਗੁਰਜਿੰਦਰ ਜੀ, ਇਸ ਸਵਾਲ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਾਕਰੀ ਦੇ ਦਿੱਤੀ ਗਈ ਹੈ ਜੀ।

Posted by Kamlesh Kumar
Uttar Pradesh
27-08-2022 01:48 PM
Kamlesh ji aap iske liye ICAR-Indian Veterinary Research Institute Izatnagar - Bareilly (UP) -243122 mein pta kr skte hai iske ilawa aap dr. ramsuman 94180—70583 se bhi sampark kr skte hai, inse apko sari jankari mill jayegi.
Posted by Kang Saab
Punjab
27-08-2022 01:48 PM
ਗੁਰਜਿੰਦਰ ਜੀ ਇਸ product ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












