Experts Q&A Search

Posted by Rajveer Singh
Punjab
30-08-2022 09:51 AM
Punjab
08-30-2022 04:23 PM
ਰਾਜਵੀਰ ਜੀ ਇਹ ਅੰਜੀਰ ਦਾ ਬੂਟਾ ਲੱਗ ਰਿਹਾ ਹੈ ਜੀ।
Posted by Happy Singh
Punjab
30-08-2022 09:36 AM
Punjab
08-30-2022 04:22 PM
Happy ji, tusi nano urea de naal DAP da ghol bna ke mix kar ke spray kar sakde ho ji,.
Posted by ਪਰਮਜੀਤ ਸਿੰਘ
Punjab
30-08-2022 09:11 AM
Punjab
08-30-2022 04:20 PM
ਪਰਮਜੀਤ ਜੀ ਵੀਡਿਓ ਵਿਚ ਬਿਮਾਰੀ ਵਾਲੇ ਬੂਟੇ ਸਾਫ ਨਹੀਂ ਦਿੱਖ ਰਹੇ ਕਿਰਪਾ ਕਰ ਕੇ ਬੀਮਾਰੀ ਵਾਲੇ ਬੂਟਿਆ ਦੀ ਸਾਫ ਫੋਟੋ ਭੇਜੋ ਜੀ।
Posted by ਸਿੱਧੂ
Punjab
30-08-2022 09:08 AM
Punjab
08-30-2022 09:37 PM
ਸਿਮਰਨ ਜੀ ਤੁਸੀ ਉਸ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਅਤੇ ਚੰਗੀ ਖੁਰਾਕ ਦਿਓ ਬਾਕੀ ਜਦੋ ਅਗਲੀ ਵਾਰ ਹੀਟ ਵਿਚ ਆਵੇ ਫਿਰ AI ਕਰਵਾਓ ਅਤੇ Ai ਤੋਂ ਬਾਦ ਮਹੀਨੇ ਮਹੀਨੇ ਦੇ ਫਰਕ ਨਾਲ ਠੰਡਾ ਟੀਕਾ ਲਗਵਾਓ
Posted by Gurdeep Singh Sandhu
Punjab
30-08-2022 08:41 AM
Punjab
08-30-2022 04:19 PM
Gurpartap ji, kirpa kar ke tusi apane tubewell de Paani di janach karvao , paani di quality de hisaab Nal hi tuhanau fasl baare sahi jaankari ditti jaa skegi.
Posted by Harman Sidhu
Chattisgarh
30-08-2022 08:16 AM
Punjab
08-30-2022 04:18 PM
Harman ji, Amistar Top 325 SC di dose 200 ml/acre ate Nativo di dose 80 g / acre de hisaab naal varti jandi hai ji, ate ihna dvaaia da nateeja kaafi changa hai ji.
Posted by Manish Singh
Madhya Pradesh
30-08-2022 07:59 AM
Punjab
08-30-2022 09:35 PM
Manish ji isko aap turant nazdiki doctor se janch krwayen kyuki iske fever ki janch krke, afare ki janch krke hei sahi ilaj ho skta hai.
Posted by Jaspal singh
Punjab
30-08-2022 07:52 AM
Punjab
08-30-2022 04:16 PM
ਜਸਪਾਲ ਜੀ, ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ Amistar Top 325 SC 200ml/ਇਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by sukhdev Singh
Punjab
30-08-2022 07:19 AM
Punjab
08-30-2022 04:13 PM
ਸੁਖਦੇਵ ਜੀ ਕੀਟਨਾਸ਼ਕ ਦਵਾਈਆਂ ਨੂੰ ਖਾਦ ਵਾਲੀਆਂ ਦਵਾਈਆਂ ਨਾਲ ਮਿਲਾ ਕੇ ਛਿੜਕਾਅ ਨਹੀਂ ਕਰਨਾ ਚਾਹੀਦਾ , ਚੰਗਾ ਨਤੀਜਾ ਲੈਣ ਲੀ ਇਹਨਾ ਦਾ ਅਲੱਗ ਅਲੱਗ ਹੀ ਛਿੜਕਾਅ ਕਰਨਾ ਚਾਹੀਦਾ ਹੈ ਜਿਸ
Posted by sukhvinder Singh
Punjab
30-08-2022 07:12 AM
Punjab
08-30-2022 04:12 PM
ਸੁਖਵਿੰਦਰ ਜੀ ਚੰਗਾ ਉਤਪਾਦਨ ਲੈਣ ਲਈ ਲਸਣ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜੀ।
Posted by ਗੁਰਦੀਪ ਸਿੰਘ
Punjab
30-08-2022 07:02 AM
Punjab
08-30-2022 04:10 PM
ਗੁਰਦੀਪ ਜੀ, ਤੁਸੀ ਜੇਕਰ ਯੂਰੀਆ ਖਾਦ ਨਹੀਂ ਵਰਤਣਾ ਚਾਹੁੰਦੇ ਤਾਂ ਤੁਸੀ vermicompost ਖਾਦ ਦੀ ਵਰਤੋਂ ਕਰ ਸਕਦੇ ਹੋ ਜੀ ਪਰ ਇਸ ਦਵਾਈ ਵਰਤੋਂ ਕਾਫੀ ਜਿਆਦਾ ਮਾਤਰਾ ਵਿੱਚ ਕਰਨੀ ਪਵੇਗੀ ਜੀ।
Posted by Karmjeet Singh
Punjab
30-08-2022 06:54 AM
Punjab
08-31-2022 08:53 AM
Karmjeet ji, tuhaade duara bheji gai photo upload nahi hoi hai kirpa kar ke dubara photo bhejo ji ta jo tuhaanu is baare sahi jaankari ditti jaa sake.
Posted by Krishna kumar
Bihar
30-08-2022 06:45 AM
Punjab
08-30-2022 04:07 PM
Krishna ji, kripya aap apna swaal visthaar se puche ta jo aapko is baare me sahi jaankari di jaa sake.
Posted by Rahul Kumar
Uttar Pradesh
30-08-2022 06:13 AM
Punjab
08-30-2022 04:07 PM
Rahul ji, spider ka fasl ko koi nuksan nahi hota ye ek mittar keet hai jo chote keeto par hmla karta hai.
Posted by LPShukla
Madhya Pradesh
30-08-2022 06:12 AM
Punjab
08-30-2022 04:06 PM
Shukla ji kripya ye btaay ki apki fasl kitne din ki hai us hisaab se aapko is baare me sahi jaankari di jaa sakegi.
Posted by सुल्तान खॉ
Madhya Pradesh
30-08-2022 04:05 AM
Punjab
08-30-2022 04:04 PM
सुल्तान जी, ये leaf curl virus बिमारी का हमला है, ये रोग रस चूसने वाले कीटों से आगे फैलता है और इसकी रोकथाम के लिए आप imidacloprid 1ml/L पानी के हिसाब से छिड़काव कर सकते हैं।
Posted by sangeeta
Haryana
30-08-2022 02:33 AM
Punjab
08-30-2022 04:02 PM
संगीता जी, कृप्या ये बताए कि आपके खेत में कुछ पौधे ही ऐसे हो रहे है या काफी और हो सके तो खेत में से खड़े पौधो की फोटो भेजे।
Posted by Sehajpal singh
Punjab
29-08-2022 10:49 PM
Punjab
08-30-2022 06:20 AM
Sehajpal ji kripya aap apna swal vistar se pushen aap kiss chij ke vare mai push rhe hai kya aap pashuo ko dii jani wali chokar ki batt krr rhe ja fir koi aur chij hai aap dubara vistar se swal pushen tan jo apko sahi jankari di jaa skee.
Posted by Amanpreet singh
Punjab
29-08-2022 10:40 PM
Haryana
08-30-2022 12:05 AM
Aman ji vaise tan es sme te koi bhi spray nahi krn di sifarish nhi kiti jandi jekar tuhadi fasal bikuk thik hai baki tusi eh daso spray kahde lai krni aa jekar sab sahi hai tan spray di jrurat nahi hai
Posted by Aman singh
Punjab
29-08-2022 10:24 PM
Punjab
08-30-2022 06:21 AM
nhi ji jekar sahi matra vich varto kiti jawe fir koi nuksan nhi hai baki uss nu pashua de muhh, naak ate ohna de chara, dane te naa kro.
Posted by Gurman sidhu
Punjab
29-08-2022 10:22 PM
Haryana
08-30-2022 12:04 AM
Gurman this may be due to the potash deficiency to cure this you can spray the npk 0050@ 8gram per litre of water
Posted by Sk saqib
Maharashtra
29-08-2022 10:19 PM
Punjab
08-30-2022 06:22 AM
Saqib ji usko aap Anabolite liquid 15-15ml subah sham dena suru kren aur usko Milkout powder 2-2 chamch subah sham den aur uski khurak ka purra dian rakhen.
Posted by Sukhmander singh
Punjab
29-08-2022 09:43 PM
Punjab
08-30-2022 06:28 AM
ਸੁਖਮੰਦਰ ਜੀ ਜੋ ਪਸ਼ੂ ਵਾਰ ਵਾਰ ਹੀਟ ਵਿਚ ਰਿਹਾ ਹੈ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਜਦੋ ਸਹੀ ਹੀਟ ਵਿਚ ਫਿਰ ਹੀ ਉਸ ਨੂ.... (Read More)
ਸੁਖਮੰਦਰ ਜੀ ਜੋ ਪਸ਼ੂ ਵਾਰ ਵਾਰ ਹੀਟ ਵਿਚ ਰਿਹਾ ਹੈ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਜਦੋ ਸਹੀ ਹੀਟ ਵਿਚ ਫਿਰ ਹੀ ਉਸ ਨੂੰ ਨਵੇਂ ਦੁੱਧ ਕਰਵਾਓ, ਬਾਕੀ ਜਿਸ ਨੂੰ ਤੁਸੀ ਸਾਇਲੇਜ ਦੇ ਰਹੇ ਉਸ ਨੂੰ ਫੀਡ ਵੀ ਦਿਓ ਕਿਉਕਿ ਸਾਇਲੇਜ ਨੂੰ ਹਰੇ ਚਾਰੇ ਦੀ ਕਮੀ ਵਿਚ ਵਰਤਣਾ ਵੀ ਸਹੀ ਰਹਿੰਦਾ ਹੈ ਜੇਕਰ ਚਾਰਾ ਹੈ ਫਿਰ ਚਾਰੇ ਦੀ ਮਾਤਰਾ ਘਟਾ ਕੇ ਬਾਕੀ ਸਾਇਲੇਜ ਵਰਤ ਸਕਦੇ ਹੋ
Posted by Santokh singh
Punjab
29-08-2022 09:18 PM
Haryana
08-30-2022 12:01 AM
Santokh ji esnu tusi September de mahine vich 1.5 kilo beej prati acre de hisab nal beej sakde ho
Posted by Arshdeep singh
Punjab
29-08-2022 09:05 PM
Haryana
08-30-2022 12:00 AM
Arsh ਜੀ ਏਸ ਸਮੇਂ ਤੁਸੀਂ ਸਬਜ਼ੀਆਂ ਜਿਵੇਂ ਮਿਰਚਾਂ, ਸ਼ਿਮਲਾ ਮਿਰਚ, ਟਮਾਟਰ, ਬੈਂਗਣ, ਗੋਭੀ ਨੂੰ ਲਗਾ ਸਕਦੇ ਹੋ.
Posted by anuj khatana
Uttar Pradesh
29-08-2022 08:16 PM
Haryana
08-29-2022 11:58 PM
अनुज जी सुंडी को मरने के लिए आप emamectin benzoate 80 ग्राम को प्रति एकड़ के हिसाब से प्रयोग कर सकते हैं।
Posted by Pavittar
Punjab
29-08-2022 07:51 PM
Haryana
08-29-2022 11:57 PM
ਇਸ ਸਮੇਂ ਤੁਸੀਂ ਮੱਕੀ ਨੂੰ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ ਤੁਸੀਂ ਇਸਦੀ J1007,1006। ਕਿਸਮ ਨੂੰ ਬੀਜ ਸਕਦੇ ਹੋ
Posted by ਗੁਰਮੇਲ ਸਿੰਘ
Punjab
29-08-2022 07:48 PM
Punjab
08-30-2022 06:32 AM
ਗੁਰਮੇਲ ਜੀ ਤੁਸੀ ਉਸਦੀ ਬੱਚੇਦਾਨੀ ਦੀ ਡਾਕਟਰ ਤੋਂ ਜਾਂਚ ਕਰਵਾ ਕੇ Utrawin OZ ਦਵਾਈ ਭਰਵਾ ਸਕਦੇ ਹੋ ਜਿਸ ਨਾਲ ਸਹੀ ਜਾਂਚ ਵੀ ਹੋ ਜਾਵੇਗੀ ਅਤੇ ਉਸਦੀ ਸਫਾਈ ਵੀ ਹੋ ਜਾਵੇਗੀ
Posted by S. K. Maurya
Uttar Pradesh
29-08-2022 07:40 PM
Rajasthan
08-30-2022 11:53 AM
मौर्या जी गाय के गोबर को आप एक गड्डे में डालें उसमे आप किचन का वेस्ट डाल कर उसे ढक दे और उसे हफ्ते 15 दिन के बाद हिलाये और फिर जब वो गड्डा भर जाये तो यह लगभग 5 -6 महीने बाद यह कम्पोस्ट तैयार हो जाएगी।
Posted by LPShukla
Madhya Pradesh
29-08-2022 07:23 PM
Punjab
08-29-2022 10:16 PM
Shukla ji, kripya ye btaaye ki apki fasl kitne din ki hai us hisaab se hi aapko is baare me sahi jaankari di jaa sakegi.
Posted by Bhimsain Sheoran
Haryana
29-08-2022 07:23 PM
Punjab
08-29-2022 10:15 PM
Bhimsain ji, kripya aap hme ye btaaye ki sabhi paudho me hi baliya nikal rahi hai ya ye sirf kuch paudho me hi hai, us hisab se hi aapko is baare me sahi jaankari di jaa sakegi.
Posted by Kuldeep Singh
Punjab
29-08-2022 07:12 PM
Punjab
08-29-2022 10:14 PM
Kuldeep je hun tuhadi fasl te chitte machhar da hamla nahi hai ta tusi vaadhe lai paathian de paani di spray kar sakde ho ji.
Posted by Gurpartap singh
Punjab
29-08-2022 07:11 PM
Punjab
08-29-2022 10:12 PM
Gurpartap ji, je jhone de nisaare te baarish hundi gai hai ta is nal kuch hadd takk fasl da nuksaan hunda hai kyuki baarish naal boor jhad janda hai ji.
Posted by Laddi sidhu
Punjab
29-08-2022 07:07 PM
Punjab
08-29-2022 09:18 PM
ਲਾਡੀ ਜੀ ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਕਿਉਕਿ ਇਸਦਾ ਇਲਾਜ ਇਥੇ ਮੁਸ਼ਕਿਲ ਹੈ, ਉਥੇ ਇਸਦੀ ਸਹੀ ਜਾਂਚ ਹੋ ਜਾਵੇਗੀ
Posted by Kuldeep Singh
Punjab
29-08-2022 06:57 PM
Punjab
08-29-2022 07:08 PM
ਕੁਲਦੀਪ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪਾਣੀ ਦੀ ਉਪਲਬਧਤਾ, ਮੱਛਰ ਦਾ ਹਮਲਾ ਆਦਿ। ਬਾਕੀ ਤੁਸੀ ਇਹ ਵੀ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by gurbhej singh
Punjab
29-08-2022 06:39 PM
Punjab
08-30-2022 06:15 AM
ਗੁਰਭੇਜ ਜੀ ਇਹਨਾਂ ਉਪਰ ਤੁਸੀ ਬਰਫ ਦੀ ਮਾਲਿਸ਼ ਸ਼ੁਰੂ ਕਰੋ ਅਤੇ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾਂ, Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by Gurpartap singh
Punjab
29-08-2022 06:28 PM
Punjab
08-29-2022 07:10 PM
Gurpartap ji, kirpa kar ke ih dasso ki tuhaadi fasl te kihdi bimaari da hamla hai us hisaab naal hi tuhaanu is baare shi jaankari ditti jaa sakegi.
Posted by Iqbal Singh
Punjab
29-08-2022 05:54 PM
Punjab
08-29-2022 07:13 PM
ਇਕਬਾਲ ਜੀ, ਤੁਸੀ ਕਪਾਹ ਦੇ ਫਲ ਡਿੱਗਣ ਦੀ ਰੋਕਥਾਮ ਲਈ NPK 13 00 45@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Preet
Haryana
29-08-2022 05:54 PM
Punjab
08-29-2022 07:15 PM
Preet ji, kripya ye btaaye ki is samay aapke khet me kon se keet ya bimaari ka hamla hai. Jis keet ka hamla aapke khet me hai ap us ki rokthaam ke liye hi spray kare aur jyada dwaai mix kar ke spray na kre.
Posted by Bhupendra Singh
Punjab
29-08-2022 05:53 PM
Punjab
08-29-2022 07:17 PM
Bhupendra ji, ih stunt virus bimaari da hamla hai jo white hopper raahi agge faildi hai, is lai white hopper di rokthaam karni jaroori hai, tusi Dinotefuran 80 g/acre de hisaab naal spray kar sakde ho ji.
Posted by Hardeep singh Sarao
Punjab
29-08-2022 05:43 PM
Punjab
08-30-2022 06:14 AM
ਤੁਸੀ ਪਸ਼ੂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸ ਬਿਮਾਰੀ ਦਾ ਕੋਈ ਪਕਾ ਇਲਾਜ ਨਹੀਂ ਹੈ ਇਸ ਵਿਚ ਪਸ਼ੂ ਦੇ ਬੁਖ਼ਾਰ ਦੀ ਜਾਂਚ ਕਰਕੇ, ਉਸਦੀ ਸੋਜਿਸ਼ ਦੇ ਹਿਸਾਬ ਨਾਲ ਸਹੀ ਇਲਾਜ ਹੁੰਦਾ ਹੈ
Posted by ravi
Punjab
29-08-2022 05:34 PM
Punjab
08-29-2022 07:18 PM
Ravi the image of insect is not so clear so kindly resend the image so that we can guide you accordingly.
Posted by ravi
Punjab
29-08-2022 05:34 PM
Punjab
08-29-2022 07:18 PM
Ravi the image of insect is not clear so kindly resend the image so that we can guide you accordingly.
Posted by Harpal singh
Punjab
29-08-2022 05:22 PM
Punjab
08-29-2022 07:21 PM
ਹਰਪਾਲ ਜੀ, 5G ਸਪਰੇ ਨਾ ਕਰੋ ਕਿਉੰਕਿ ਬੂਟੇ ਛੋਟੇ ਕਿਸੇ ਤੱਤ ਦੀ ਘਾਟ ਕਰਕੇ ਨਹੀਂ ਹਨ ਸਗੋਂ ਇਹ ਇਕ ਵਿਸ਼ਨੂੰ ਰੋਗ ਹੈ ਜੀ ਸਫੇਦ ਟਿੱਡੇ ਰਾਹੀਂ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by 10 kg युरीया
Haryana
29-08-2022 04:55 PM
Maharashtra
08-30-2022 11:24 AM
kripya aap apna swal vistar se pooche ke aap konsi fasl ke bare men jankari lena chahte hai taki aapko uske hisab se jankari di ja sake.
Posted by GURLAL SINGH GILL
Punjab
29-08-2022 04:53 PM
Punjab
08-29-2022 07:23 PM
Guralal ji, tusi pehla ihna dova dvaaia da ghol bna lao ate ghatt matra vich mix kar ke check kro, je ghol na fate ta tusi mix kar ke spray kar sakde ho ji.
Posted by 10 kg युरीया
Haryana
29-08-2022 04:52 PM
Punjab
08-29-2022 07:27 PM
Shriman ji, aap mooli ki buvai abhi kar sakte hai par dhania ki buvai aap October ke mahine se kare. Kharpatwar ki rokthaam ke liye aap buvai se pehle paani lgaane ke baad stomp 1L/acre ke hisaab se spray kar de. Aap mooli ki Punjab safed, hisar kesar, Pusa chetki kism ki buvai kar sakte hai .
Posted by Sapna Rani
Bihar
29-08-2022 04:49 PM
Haryana
08-29-2022 07:27 PM
सपना जी किरपा अपनी फसल की फोटो भेजे उस हिसाब से ही आपको सही जानकारी दी जा सकती है .