Posted by Nishan Singh Gill
Punjab
31-08-2022 12:21 PM
ਨਿਸ਼ਾਨ ਜੀ ਕਿਰਪਾ ਕਰਕੇ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਵਿਚ ਸਵਾਲ ਪੁੱਛੋਂ.

Posted by Gs
Punjab
31-08-2022 12:19 PM
GS ji ehh garmi krke hunda hai iss nu ORS Vet liquid 100-100ml swere sham ate Oxy inj. 20ml, Melonex plus 15ml lgwao. baki iss nu gur da sharbat bnna ke dena suru kro.

Posted by LAKHWINDER SINGH
Punjab
31-08-2022 12:15 PM
ਲਖਵਿੰਦਰ ਜੀ ਏਸ ਬਾਰੇ ਜਾਣਕਾਰੀ ਅਤੇ ਟ੍ਰੇਨਿੰਗ ਲੈਣ ਲਈ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਜਾ kvk ਨਾਲ ਸੰਪਰਕ ਕਰ ਸਕਦੇ ਹੋ। 01628-26159
Posted by baljit singh
Punjab
31-08-2022 12:11 PM
ਬਲਜੀਤ ਜੀ ਸਰੋਂ ਦੇ ਵਿਚ ਰਾਈ ਅਤੇ ਅਫਰੀਕਨ ਸਰੋਂ ਆਉਂਦੇ ਹਨ ਅਤੇ ਤੋਰਿਆ ਜਿਹੜੀ ਹੈ ਇਹ rapeseed ਦੇ ਵਿਚ ਆਉਂਦੀ ਹੈ । ਤੋਰਿਆ ਦੀ ਬਿਜਾਈ ਤੁਸੀਂ ਸਤੰਬਰ ਵਿਚ ਅਤੇ ਸਰੋਂ ਦੀ ਤੁਸੀਂ ਅਕਟੂਬਰ ਵਿਚ ਕੇ ਸਕਦੇ ਹੋ ਇਹਨਾ ਦਾ ਬੀਜ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ । ਤੁਸੀਂ ਇਹਨਾ ਨੂੰ ਇਕੱਠਾ ਬੀਜ ਸਕਦੇ ਹੋ ਪਰ ਵੱਢਣ ਲਗੇ ਦਿੱਕਤ ਆ ਸਕਦੀ ਹੈ ਕਿਉੰਕਿ ਤੋਰਿਆ ਨੇ 1 ਮਹੀਨਾ ਪਹਿਲਾਂ।ਪੱਕ .... (Read More)
ਬਲਜੀਤ ਜੀ ਸਰੋਂ ਦੇ ਵਿਚ ਰਾਈ ਅਤੇ ਅਫਰੀਕਨ ਸਰੋਂ ਆਉਂਦੇ ਹਨ ਅਤੇ ਤੋਰਿਆ ਜਿਹੜੀ ਹੈ ਇਹ rapeseed ਦੇ ਵਿਚ ਆਉਂਦੀ ਹੈ । ਤੋਰਿਆ ਦੀ ਬਿਜਾਈ ਤੁਸੀਂ ਸਤੰਬਰ ਵਿਚ ਅਤੇ ਸਰੋਂ ਦੀ ਤੁਸੀਂ ਅਕਟੂਬਰ ਵਿਚ ਕੇ ਸਕਦੇ ਹੋ ਇਹਨਾ ਦਾ ਬੀਜ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ । ਤੁਸੀਂ ਇਹਨਾ ਨੂੰ ਇਕੱਠਾ ਬੀਜ ਸਕਦੇ ਹੋ ਪਰ ਵੱਢਣ ਲਗੇ ਦਿੱਕਤ ਆ ਸਕਦੀ ਹੈ ਕਿਉੰਕਿ ਤੋਰਿਆ ਨੇ 1 ਮਹੀਨਾ ਪਹਿਲਾਂ।ਪੱਕ ਜਾਣਾ ਤੇ ਇਹਨੇ ਲੇਟ

Posted by Ammy Sidhu
Punjab
31-08-2022 12:06 PM
Ammy ji eh plants tuhanu Punjab vich nahi milenge isde layi tuc Shri Maruti NUrsery 09981961396 MUkesh ji se sampark kar sakte hai.

Posted by Sharad Patel
Madhya Pradesh
31-08-2022 12:00 PM
शरद जी यह रस चूसक कीट की वजह से होता है इसके लिए आप spiromesifen 150 ml को प्रति एकड़ के हिसाब से प्रयोग कर सकते है .

Posted by Arshdeep singh
Punjab
31-08-2022 11:43 AM
ਅਰਸ਼ ਜੀ ਤੁਸੀਂ ਇਸ ਸਮੇਂ ਸਾਗ, ਮੂਲੀ , ਟਮਾਟਰ ਮਿਰਚ ਸ਼ਿਮਲਾ ਮਿਰਚ ਬੈਂਗਣ ਲਗਾ ਸਕਦੇ ਹੋ

Posted by Arshdeep singh
Punjab
31-08-2022 11:37 AM
Arsh ji es lai tusi imidachloprid 1ml nu prati 2 litre paani de hisab nal vart sakde ho

Posted by Devchand
Rajasthan
31-08-2022 11:20 AM
चंद जी किरपा यह बताए की अपने इसको कोनसा खाद डाली है अभी तक उस हिसाब से ही आपको सही जानकारी दी जा सकती है .

Posted by Ranbir Singh
Punjab
31-08-2022 11:13 AM
ਰਣਬੀਰ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Manpreet Singh
Punjab
31-08-2022 10:46 AM
ਮਨਪ੍ਰੀਤ ਜੀ ਤੁਸੀ ਉਸ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਕਈ ਵਾਰ ਸੋਜਿਸ਼ ਕਰਕੇ ਵੀ ਹੋ ਜਾਂਦਾ ਹੈ ਅਤੇ ਸੂਣ ਦੇ ਨਜ਼ਦੀਕ ਪਸ਼ੂ ਦੁੱਧ ਉਤਾਰਦਾ ਹੈ ਅਤੇ ਲੇਵੇ ਦੀ ਸਹੀ ਬਣਤਰ ਹੋਣ ਲਗਦੀ ਹੈ ਬਾਕੀ ਇਸਦੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਬਾਕੀ ਸੋਜਿਸ਼ ਦੀ ਜਾਂਚ ਕਰਵਾ ਸਕਦੇ ਹੋ
Posted by Baljinder Singh
Punjab
31-08-2022 10:38 AM
Baljinder ji apna swal visthar vich pucho us hisab nal hi tuhanu sahi jankari diti ja sakdi hai
Posted by vishnu
Uttar Pradesh
31-08-2022 10:35 AM
विष्णु जी, कृपया ये बताये कि आपके धान में किस कीट या बिमारी का हमला है उस हिसाब से ही आपको इस बारे में सही जानकारी दी जा सकेगी।
Posted by Satwinder Singh brar
Punjab
31-08-2022 10:29 AM
Satwinder ji esde lai tusi npk 191919 @10 gram nu prati litre paani de hisab nal spray kro
Posted by sukh
Punjab
31-08-2022 10:10 AM
Sukh ji 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den baki usko turri , feed naa dalen aur hara chara den aur pishe se v uchaa rakhen.

Posted by balraj
Rajasthan
31-08-2022 10:10 AM
Balraj ji eh wilt de lachan de lag rahe han urea kr ke nahi lag reha eh esde lai tusi carbendazim 2 gram prati litree pani de hisab nal vart skde ho

Posted by Aman singh
Punjab
31-08-2022 10:05 AM
Aman ji ehna vichon do dwaian tan uli ate bactera nal hon walian bimarian di roktham lai ate ik dwai ras choosan wale keede di roktham lai varti jandi hai tusi eh daso tuhanu fasal vich ki dikkat aa rahi hai us hisab nal hi tuhanu daage ki ehna vichon kehdi dwai vrto

Posted by Aman singh
Punjab
31-08-2022 10:05 AM
Aman ji eh dwaian uli nal. hon walian bimarian ate ras choosan wale keede di roktham lai vartian jandian han tusi eh daso tuhanu ki dikkat a rahi hai
Posted by JugraJ Singh
Punjab
31-08-2022 09:37 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by sanjay.k
Bihar
31-08-2022 09:36 AM
Sanjay ji kirpya apni fasal ki photo bheje us hisab se hi apko sahi jankari di ja sakti hai
Posted by ਹਰਪਾਲ ਸਿੰਘ
Punjab
31-08-2022 09:28 AM
Harpal ji ehh ghoe vich aya ha ja viase tara krr rhi hai jekar gobar vich aaya ha tan koi smasia wali gal nhi hai baki jekar vaise pishan wali jgah ton patlia patlia tara bhi krr rhi hai tan heat vich hon krke bhi krr skdi hai ja fir jekar ehh gabhan hai tan gabhn pashu bhi moote jalee krn lgg jnda hai tuci kirpa krke vistar nal swal pusho ohh gabhn hai ja khali hai ate hor kiwe dia tara krdi hai tan jo tuhanu sahi jankari diti ja ske.

Posted by Tarlok
Punjab
31-08-2022 09:14 AM
Tilok ji isko aap vermi compost 500 gram prati podha ja phir npk 191919 10 gram ko prati litre paani ke hisab se prayog kar sakte hai

Posted by balraj
Rajasthan
31-08-2022 09:11 AM
Balraj ji eh urea kr ke nahi hai jhulas. Rog lai tusi pattey di nede ton ate saaf photo bhejo us hisab nal hi tuhanu sahi jankari diti ja sakdi hai

Posted by Gurpreet Singh
Punjab
31-08-2022 08:37 AM
ਗੁਰਪ੍ਰੀਤ ਜੀ ਜੇਕਰ ਤੁਹਾਡਾ ਝੋਨਾ ਸਹੀ ਹੈ ਕੋਈਂ ਬਿਮਾਰੀ ਨਹੀਂ ਹੈ ਤਾਂ ਤੁਹਾਨੂੰ ਕੁਛ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਏਸ ਨਾਲ।ਤੁਹਾਡਾ ਖ਼ਰਚ ਵਧੇਗਾ ਸਿਰਫ

Posted by Gurpreet Singh
Punjab
31-08-2022 08:35 AM
Gurpreet ji kirpa apna swal visthar vich pucho tan Jo tuhanu us hisab nal sahi jankari diti ja sake

Posted by Gurpreet Singh
Punjab
31-08-2022 08:30 AM
Gurpreet ji kirpa apna swal visthar vich pucho tan Jo tuhanu us hisab nal sahi jankari diti ja sake

Posted by LADDI grewal
Punjab
31-08-2022 08:28 AM
ਲਾਡੀ ਜੀ ਏਸਨੂੰ ਝੁਲਸ ਰੋਗ, ਭੂਰੇ ਧੱਬਿਆਂ ਦਾ ਰੋਗ, blight ਮੁੱਖ ਤੌਰ ਤੇ ਪੈਂਦੇ ਹਨ ਬਾਕੀ ਹੋਰ ਵੀ ਕਈ ਬਿਮਾਰੀਆਂ ਆਉਂਦੀਆਂ ਹਨ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ

Posted by Gurpreet Singh
Punjab
31-08-2022 08:27 AM
Gurpreet ji kirpa apna swal visthar vich pucho tan Jo tuhanu us hisab nal sahi jankari diti ja sake

Posted by Gurpreet Singh
Punjab
31-08-2022 08:27 AM
Gurpreet ji kirpa apna swal visthar vich pucho tan Jo tuhanu us hisab nal sahi jankari diti ja sake

Posted by Gurpreet Singh
Punjab
31-08-2022 08:25 AM
Gurpreet ji kirpa apna swal visthar vich pucho tan Jo tuhanu us hisab nal sahi jankari diti ja sake.

Posted by Bachittar Singh
Punjab
31-08-2022 08:11 AM
Bachittar ji eh fal da kera Rog hai jehda fangas kar ke ate Kai hor kaaran kr ke hunda hai. Esde lai tusi Copper oxycholride 3 gram prati litre paani de hisab nal vart sakde ho
Posted by Akhilesh.Akhilesh
Uttar Pradesh
31-08-2022 06:57 AM
आप अभी उसकी खुराक का पूरा ध्यान रखें और उसको ब्याने से 2 महीने पहले Vitum H liquid 10ml रोजाना देना शुरू करें जिससे उसकी लेवटी और दूध में फायदा होगा और उसको ब्याने के बाद Lactomood homeopathic दवाई की 10-10 बुँदे दिन में 3 बार देनी शुरू करें और 2 से 3 महीने तक भी दे सकते है इसके इलावा उसकी खुराक और रहने का पूरा ध्यान रखें .
Posted by Baljinder Singh
Punjab
31-08-2022 06:51 AM
ਬਲਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਹ ਝੋਨਾ ਕਿਹੜੀ ਕਿਸਮ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Akhilesh.Akhilesh
Uttar Pradesh
31-08-2022 06:48 AM
आप अभी उसकी खुराक का पूरा ध्यान रखें और उसको ब्याने से 2 महीने पहले Vitum H liquid 10ml रोजाना देना शुरू करें जिससे उसकी लेवटी और दूध में फायदा होगा और उसको ब्याने के बाद Lactomood homeopathic दवाई की 10-10 बुँदे दिन में 3 बार देनी शुरू करें और 2 से 3 महीने तक भी दे सकते है इसके इलावा उसकी खुराक और रहने का पूरा ध्यान रखें .
Posted by Akhilesh.Akhilesh
Uttar Pradesh
31-08-2022 06:37 AM
आप अभी उसकी खुराक का पूरा ध्यान रखें और उसको ब्याने से 2 महीने पहले Vitum H liquid 10ml रोजाना देना शुरू करें जिससे उसकी लेवटी और दूध में फायदा होगा और उसको ब्याने के बाद Lactomood homeopathic दवाई की 10-10 बुँदे दिन में 3 बार देनी शुरू करें और 2 से 3 महीने तक भी दे सकते है इसके इलावा उसकी खुराक और रहने का पूरा ध्यान रखें.

Posted by Amarjit
Punjab
31-08-2022 06:19 AM
Amarjit jab nisar shuru ho to pani bhar ke dena chahiye aur iske baad paani kam kar dena chahiye fasl ke pkaav se 15 din pehle paani band kar dena chahiye.
Posted by Ravinder Singh
Punjab
31-08-2022 06:16 AM
Ravinder ji tuci uss nu turant nazdiki doctor ton chech krwao kyuki ussdi janch krke hei sahi ilaj ho skda ha.

Posted by Rafiq
Uttar Pradesh
30-08-2022 11:56 PM
Rafiq ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Posted by Rafiq
Uttar Pradesh
30-08-2022 11:54 PM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
Posted by Nath
Punjab
30-08-2022 09:53 PM
ਨਾਥ ਜੀ ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ 100ml ਸਰੋਂ ਦਾ ਤੇਲ ਗਰਮ ਕਰੋ ਅਤੇ ਉਸ ਵਿਚ 100gm ਮੀਠੀ ਸੌਂਫ ਮਿਕਸ ਕਰਕੇ ਭੁਨ ਲਓ ਅਤੇ ਫਿਰ ਉਹ ਮੱਝ ਨੂੰ ਦਿਓ ਇਸ ਤਰ੍ਹਾਂ 3 ਤੋਂ 5 ਦਿਨ ਤੱਕ ਦਿਓ

Posted by Bhupendra Singh
Punjab
30-08-2022 09:31 PM
Bhupendra ji, ih nirbhar karda hai ki tuhadi fasl te kihdi bimaari da hamla hai us hisaab naal hi fungicide di sifarish kiti jandi hai ji ate fungicide naal NPK mix nahi karni chhaidi.

Posted by inderpal
Punjab
30-08-2022 09:22 PM
Inderpal ji tuci sojish lai pashu di bachedani vich utrawin-oz dwai 3 din bhrwao ate iss nu Serakind plus bolus 1-1 swere sham deo.
Posted by Lachhma singh Bhullar PWD
Punjab
30-08-2022 08:58 PM
ਹਾਂਜੀ ਭੁੱਲਰ ਜੀ ਜੇਕਰ ਬਿਲਕੁਲ ਸਹੀ ਸਮੇ ਤੇ ਕਟਾਈ ਹੋਈ ਹੋਵੇ ਅਤੇ ਸਹੀ ਤਰੀਕੇ ਨਾਲ ਹਵਾ ਰਹਿਤ ਕਰਕੇ ਅਚਾਰ ਪਿਆ ਹੋਵੇ ਤਾਂ 45 ਦਿਨ ਬਾਦ ਅਚਾਰ ਨੂੰ ਵਰਤਿਆ ਜਾ ਸਕਦਾ ਹੈ.

Posted by Gs
Punjab
30-08-2022 08:58 PM
Kirpa krke ehh daso pashu da bhukar rehnda kina hai ate ki ki treatment ho geya hai ate ehh daso lumpy di bimari bhi ha ja sirf bhukar hai kirpa krke vistar nal swal dubara pusho tan jo tuhanu sahi jankari diti ja ske.
Posted by Lachhma singh Bhullar PWD
Punjab
30-08-2022 08:55 PM
ਭੁੱਲਰ ਜੀ ਤੁਸੀ ਉਸ ਨੂੰ ਫੀਡ ਸੁਕੀ ਖਿਲ ਸਕਦੇ ਹੋ ਜੇਕਰ ਪਸ਼ੂ ਸੁਕੀ ਫੀਡ ਨਾ ਖਾਂਦਾ ਹੋਵੇ ਫਿਰ ਤੁਸੀ ਭਿਓ ਕੇ ਦੇ ਸਕਦੇ ਹੋ, ਬਾਕੀ ਤੁਸੀ ਇਹ ਫੀਡ 1.5 ਤੋਂ 2 ਕਿਲੋ ਤੱਕ ਰੋਜਾਨਾ ਖਿਲਾ ਸਕਦੇ ਹੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦਿਓ

Posted by palwinder Singh
Punjab
30-08-2022 08:30 PM
ਹਾਂਜੀ ਪਲਵਿੰਦਰ ਜੀ ਤੁਸੀ ਇਸ ਗੋਲੀ ਦੀ ਵਰਤੋਂ ਕਰ ਸਕਦੇ ਹੋ ਇਹ ਗੱਭਣ ਪਸ਼ੂ ਲਈ ਚੰਗੀ ਰਹਿੰਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














