Experts Q&A Search

Posted by gurkirat bal
Punjab
17-10-2023 01:58 PM
Haryana
10-18-2023 10:43 PM
ਬਲ ਜੀ ਇਹਨਾ ਨੂੰ ਯੂਰੀਆ ਬਿਜਾਈ ਤੋਂ ਪਹਿਲਾ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Krishna Kumar
Bihar
17-10-2023 01:30 PM
Haryana
10-18-2023 10:44 PM
Humic acids (HA) are organic molecules that play essential roles in improving soil properties, plant growth, and agronomic parameters.
Posted by Gori
Punjab
17-10-2023 12:55 PM
Punjab
10-18-2023 09:39 AM
ਗੋਰੀ ਜੀ ਅਚਾਰ ਤਿਆਰ ਕਰਦੇ ਸਮੇ ਟੋਏ ਵਿੱਚੋ ਪਾਣੀ ਦੇ ਨਿਕਾਸ ਦਾ ਖਾਸ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਕਿਉਕਿ ਹਵਾ ਅਤੇ ਪਾਣੀ ਕਰਕੇ ਅਚਾਰ ਖਰਾਬ ਹੁੰਦਾ ਹੈ ਅਤੇ ਉਸ ਖਰਾਬ ਅਚਾਰ ਨਾਲ ਪਸ਼ੂ ਨੂੰ ਸਮੱਸਿਆ ਹੁੰਦੀ ਹੈ ਬਾਕੀ ਤੁਸੀ ਨੀਚੇ ਵਾਲਾ ਅਚਾਰ ਛੱਡ ਕੇ ਉਪਰ ਵਾਲਾ ਜੋ ਅਚਾਰ ਠੀਕ ਹੈ ਉਹ ਪਸ਼ੂ ਨੂੰ ਖਵਾ ਸਕਦੇ ਹੋ, ਖਰਾਬ ਅਚਾਰ ਦੀ ਵਰਤੋਂ ਬਿਲਕੁਲ ਨਾ ਕਰੋ
Posted by gurbhej singh
Punjab
17-10-2023 12:08 PM
Punjab
10-18-2023 09:34 AM
ਗੁਰਭੇਜ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਪਸ਼ੂ ਨੂੰ ਕੀ ਦਿਕਤ ਆ ਰਹੀ ਹੈ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Jaspal singh
Punjab
17-10-2023 11:11 AM
Chandigarh
10-21-2023 03:44 PM
ਸਿੰਘ ਜੀ ਮੂਛਲ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1401 ਦਾ ਵੱਧ ਝਾੜ ਹੈ। ਇਹ ਕਿਸਮ ਦਾ ਔਸਤਨ ਝਾੜ 25-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਤਕਰੀਬਨ 135-145 ਦਿਨ ਲੈਂਦੀ ਹੈ। ਮੱਖਣ ਘਾਹ ਆਪ ਹੀ ਇਕ ਚਾਰੇ ਦੀ ਕਿਸਮ ਹੈ ਸੋ ਤੁਸੀਂ advanta nutranta ਦਾ ਮੱਖਣ ਘਾਹ ਬੀਜ ਸਕਦੇ ਹੋ
Posted by Fauji
Punjab
17-10-2023 11:11 AM
Haryana
10-18-2023 10:56 PM
Fauji ji ehna nu tusi November de 15tareek takk kar sakde ho. Ehna da Ausat jhad 21-23 quintal prati acre takk aa janda hai.eh takriban 140-155 din vich pakk jandi hai
Posted by Fauji
Punjab
17-10-2023 11:04 AM
Chandigarh
10-21-2023 03:36 PM
fauji ji eh kisam takriban 140-150 din vich pakk ke poori trah teyar ho jandian han
Posted by Fauji
Punjab
17-10-2023 11:00 AM
Haryana
10-18-2023 10:57 PM
Fauji ji esnu tusi 15 November takk beej sakde ho esda jhad 23 quintal prati acre takk aa janda hai eh 140-145 din vich pakk jandi hai
Posted by Vijay kumar
Punjab
17-10-2023 10:59 AM
Punjab
10-21-2023 03:34 PM
ਵਿਜੈ ਜੀ ਇਹ ਦੇਖਣ ਤੋਂ ਗਲਗਲ ਲੱਗ ਰਹੀ ਹੈ।
Posted by Lachhma singh Bhullar PWD
Punjab
17-10-2023 10:51 AM
Punjab
10-18-2023 09:48 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾਓ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ
Posted by Jassi Singh
Punjab
17-10-2023 10:37 AM
Punjab
10-18-2023 09:25 AM
ਤੁਸੀ ਉਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ .... (Read More)
ਤੁਸੀ ਉਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ
Posted by Kapil dev prajapati
Madhya Pradesh
17-10-2023 09:36 AM

Punjab
10-18-2023 09:23 AM
Posted by Sehajpal singh
Punjab
17-10-2023 08:36 AM
Punjab
10-18-2023 09:21 AM
ਸਹਿਜਪਾਲ ਜੀ ਇਸਦੇ ਲਈ ਜਦੋ AI worker ਦੀ ਨੌਕਰੀ ਆਵੇਗੀ ਫਿਰ ਹੀ ਫਾਰਮ ਭਰੇ ਜਾ ਸਕਦੇ ਹਨ, ਇਸ ਤੋਂ ਇਲਾਵਾ ਤੁਸੀ ਕਿਸੇ ਡਾਕਟਰ ਨਾਲ ਲੱਗ ਕੇ ਕੰਮ ਕਰ ਸਕਦੇ ਹੋ ਅਤੇ ਪਸ਼ੂਆਂ ਦੀ AI ਕਰ ਸਕਦੇ ਹੋ
Posted by Dsvirk Shab
Punjab
17-10-2023 06:18 AM
Haryana
10-17-2023 09:11 AM
Virk ji apki audio mein koi bhi awaz sunai nahi de Rahi hai kirpya apna swal dubara se bheje us hsiab se apko sahi jankari di ja sakdi hai
Posted by Dsvirk Shab
Punjab
17-10-2023 06:12 AM
Haryana
10-17-2023 09:13 AM
ਵਿਰਕ ਜੀ ਤੁਸੀ ਕਣਕ ਦਾ ਬੀਜ pbw 826,869,dbw 303,333,187 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by rajik soudagar
Maharashtra
17-10-2023 03:22 AM
Punjab
10-18-2023 09:17 AM
चारे के लिए आप बकरियों को मक्की ,बरसीम ,बाजरा नेपियर घास खिला सकते है , अभी आप बरसीम की बुवाई कर सकते है या फिर इनको सिलेज भी खिला सकते है , इसके इलावा आप सूखा चारा भी दाने में मिला कर दे सकते है
Posted by Chirag chudasama
Gujarat
17-10-2023 12:18 AM

Madhya Pradesh
10-18-2023 09:13 AM
Posted by Gurjeet Singh
Punjab
16-10-2023 10:02 PM
Punjab
10-17-2023 09:27 AM
Gurjeet ji tuci uss nu Vittol liquid 10ml rojana deo jo Go healthy company da product hai baki iss nu Bovimin-gl liquid 7ml bhi rojana deo.
Posted by Saurav
Punjab
16-10-2023 09:02 PM
Punjab
10-17-2023 09:29 AM
ਸੌਰਵ ਜੀ ਇਸਦਾ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰ ਦਿੰਦਾ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by Saurav
Punjab
16-10-2023 09:01 PM
Punjab
10-17-2023 09:29 AM
ਸੌਰਵ ਜੀ ਇਸਦਾ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰ ਦਿੰਦਾ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by Lakhbeer hamad
Punjab
16-10-2023 09:00 PM
Haryana
10-17-2023 09:14 AM
Shriman ji tusi kanak di pbw 826, 869, pbw zn1 kisam nu beej sakde ho
Posted by Bhola s
Punjab
16-10-2023 07:46 PM
Haryana
10-17-2023 09:18 AM
Bhola ji tusi barseem di bl 44,43,42,10 kisam nh beej sakde ho
Posted by Abnish
Uttar Pradesh
16-10-2023 07:36 PM
Punjab
10-17-2023 10:06 AM
Posted by Whisky
Punjab
16-10-2023 07:34 PM
Haryana
10-17-2023 09:20 AM
मशरूम की खेती करने के लिए आप नज़दीकी कृषि विज्ञान केंद्र से इसकी ट्रेनिंग ले सकते है +91 9988111757
Posted by Whisky
Punjab
16-10-2023 07:31 PM
Haryana
10-17-2023 09:21 AM
Whisky ji mushroom kr kheti krne ke liye aap apne nazdeeki kvk se iski training le sakte hai. +91-9988111757
Posted by Whisky
Punjab
16-10-2023 07:30 PM
Haryana
10-17-2023 09:22 AM
Whisky ji mushroom kr kheti krne ke liye aap apne nazdeeki kvk se iski training le sakte hai. +91-9988111757
Posted by Pritam Singh
Punjab
16-10-2023 07:24 PM
Punjab
10-17-2023 09:32 AM
ਤੁਸੀ ਉਸ ਨੂੰ ਜੋ ਫੀਡ ਪਹਿਲਾ ਤੋਂ ਖਵਾ ਰਹੇ ਹੋ ਓਹੀ ਫੀਡ ਦਿਓ ਕਿਉਕਿ ਇਕ ਦਮ ਫੀਡ ਬਦਲਣ ਨਾਲ ਹੋਰ ਦੁੱਧ ਘੱਟ ਸਕਦੀ ਹੈ ਬਾਕੀ ਉਸ ਨੂੰ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
Posted by Ayush Pippal
Uttar Pradesh
16-10-2023 06:11 PM

Punjab
10-17-2023 09:35 AM
Posted by Harmeet Singh
Punjab
16-10-2023 04:46 PM
Punjab
10-17-2023 09:39 AM
ਤੁਸੀ ਇਸ ਨੂੰ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਇਹ ਤੁਸੀ 2 ਤੋਂ 2.5 ਕਿਲੋ ਤੱਕ ਖਵਾ ਸਕਦੇ ਹੋ
Posted by Jaswant singh
Punjab
16-10-2023 04:35 PM
Haryana
10-17-2023 09:23 AM
Jaswant ji eh gobh di sundi ja pher seonk kar ke hunda hai esde lai tusi kanak de beej nu chlorpyriphos 4 ml prati kilo beej de hsiab nal sodh ke beej sakde ho
Posted by ਸੁਰੇਸ਼ ਕੁਮਾਰ
Punjab
16-10-2023 03:57 PM
Haryana
10-17-2023 09:25 AM
कुमार जी यह चारा पंजाब में बीजने की सिफारिश नहीं की जाती आप इस समय बरसीम, जवी को बीज सकते है
Posted by जयभगवान
Haryana
16-10-2023 01:20 PM

Haryana
10-17-2023 09:28 AM
भगवान जी किसान भाइयों के साथ जानकारी सांझी करने के लिए धन्यवाद
Posted by Sukhjinder kaur
Punjab
16-10-2023 12:55 PM
Haryana
10-17-2023 09:30 AM
ਕੌਰ ਜੀ ਏਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Jaspal singh
Punjab
16-10-2023 12:15 PM
Punjab
10-17-2023 09:44 AM
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Posted by Samiqazi
Maharashtra
16-10-2023 11:19 AM

Haryana
10-17-2023 09:32 AM
Dear you can get these seeds form your nearest seed shop or you can also order from Amazon or from given link. https://www.google.com/search?q=horse+gram+kulthi+seeds+price&client=ms-android-samsung-gj-rev1&sca_esv=573998942&sxsrf=AM9HkKlZk0RuJ3BwXgTSkVI6K5OHVLXMBQ%3A1697515226973&ei=2gYuZfb2OpbWseMPpOiD6A4&oq=horse+gram+kulthi+seed&gs_lp=EhNtb2JpbGUtZ3dzLXdpei1zZXJwIhZob3JzZSBncmFtIGt1bHRoaSBzZWVkKgIIAjIFECEYoAEyBRAhGKABMgUQIRigAUiXelC0EViYbnABeAKQAQSYAcADoAGxPqoBCjAuMS4xNC45LjO4AQHIAQD4AQGoAg_CAgQQABhHwgIKECMYigUY6gIYJ8ICBxAjGOoCGCfCAgoQLhiKBRjqAhgnwgIHECMYigUYJ8ICBBAjGCfCAgcQABiKBRhDwgIIEAAYigUYkQLCAggQLhiKBRiRAsICBxAuGIoFGEPCAgsQABiABBixAxiDAcICEBAAGIoFGLEDGJECGEYY-QHCAgsQABiKBRixAxiRAsICDRAuGIoFGLEDGIMBGEPCAgoQLhiKBRixAxhDwgIKEAAYigUYsQMYQ8ICDRAuGIMBGLEDGIoFGEPCAgUQABiABMICBRAuGIAEwgI.... (Read More)
Dear you can get these seeds form your nearest seed shop or you can also order from Amazon or from given link. https://www.google.com/search?q=horse+gram+kulthi+seeds+price&client=ms-android-samsung-gj-rev1&sca_esv=573998942&sxsrf=AM9HkKlZk0RuJ3BwXgTSkVI6K5OHVLXMBQ%3A1697515226973&ei=2gYuZfb2OpbWseMPpOiD6A4&oq=horse+gram+kulthi+seed&gs_lp=EhNtb2JpbGUtZ3dzLXdpei1zZXJwIhZob3JzZSBncmFtIGt1bHRoaSBzZWVkKgIIAjIFECEYoAEyBRAhGKABMgUQIRigAUiXelC0EViYbnABeAKQAQSYAcADoAGxPqoBCjAuMS4xNC45LjO4AQHIAQD4AQGoAg_CAgQQABhHwgIKECMYigUY6gIYJ8ICBxAjGOoCGCfCAgoQLhiKBRjqAhgnwgIHECMYigUYJ8ICBBAjGCfCAgcQABiKBRhDwgIIEAAYigUYkQLCAggQLhiKBRiRAsICBxAuGIoFGEPCAgsQABiABBixAxiDAcICEBAAGIoFGLEDGJECGEYY-QHCAgsQABiKBRixAxiRAsICDRAuGIoFGLEDGIMBGEPCAgoQLhiKBRixAxhDwgIKEAAYigUYsQMYQ8ICDRAuGIMBGLEDGIoFGEPCAgUQABiABMICBRAuGIAEwgIIEAAYywEYgATCAgYQABgWGB7CAggQABiKBRiGA-IDBBgAIEGIBgGQBgg&sclient=mobile-gws-wiz-serp
Posted by Surojit das
Odisha
16-10-2023 10:50 AM

Maharashtra
10-17-2023 10:22 AM
Posted by Sarwan singh
Punjab
16-10-2023 10:04 AM
Punjab
10-17-2023 09:48 AM
ਤੁਸੀ ਸਭ ਤੋਂ ਪਹਿਲਾ ਉਸਦੀ ਖੁਰਾਕ ਦਾ ਧਿਆਨ ਜਰੂਰ ਰੱਖੋ ਉਸ ਨੂੰ ਜਰੂਰਤ ਤੋਂ ਜ਼ਿਆਦਾ ਖੁਰਾਕ ਨਾ ਖਵਾਓ ਬਾਕੀ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ brotone liquid 50ml ਰੋਜਾਨਾ ਦਿਓ ਅਤੇ ਹੁਣ ਮੋਕ ਲਈ brotone ਦੇ ਨਾਲ ਨਾਲ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ.
Posted by Fauji
Punjab
16-10-2023 09:16 AM
Haryana
10-17-2023 09:42 AM
Fauji ji essi November de pehle pandarwade vich bijan di sifarish kiti jandi hai ate esda ausat jhad 24-26 quintal prati acre takk aa janda hai baki eh vi area de hisab nal nirbhar krda hai
Posted by Fauji
Punjab
16-10-2023 09:15 AM
Haryana
10-17-2023 09:40 AM
Fauji ji esnu tusi November de pehle pandarwade vich beej sakde ho esda ausat jhad 18-21quintal prati acre de hisab nal aa janda hai baki eh dekh rekh ate area upr vi nirbhar krda hai
Posted by Sehajpal singh
Punjab
16-10-2023 07:28 AM
Punjab
10-17-2023 09:55 AM
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾ.... (Read More)
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ, ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਟੀਕਾਕਰਨ ਕਰਵਾ ਸਕਦੇ ਹੋ
Posted by ਜਗਮੋਹਨ ਸਿੰਘ
Punjab
15-10-2023 10:06 PM
Haryana
10-17-2023 09:37 AM
ਸਿੰਘ ਜੀ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ
Posted by Saurav
Punjab
15-10-2023 09:06 PM
Punjab
10-16-2023 06:28 AM
ਇਹ ਹੀਟ ਦੇ ਲੱਛਣ ਹਨ ਪਸ਼ੂ ਘੱਟ ਹੀਟ ਵਿਚ ਇਸ ਤਰਾਂ ਕਰਦੇ ਹਨ