Posted by satbir singh
Punjab
25-09-2018 07:10 PM
hnji eh nuksan kr skdi hai, chitti makhi di roktham de layi tuc Dichlorvos @ 126 ml or 400 gm Carbaryl or Imidacloprid @ 40 ml or Quinalphos 25 EC @ 400 ml nu 150 litre pani vich mila ke prati acre de hisab nal spray karo.
Posted by surinderjeet singh
Punjab
25-09-2018 07:00 PM
isda result vdia hai, tuci isdi varto ke skde ho , iss nu tuci pashu nu 100ml rooj deo..

Posted by M. S Romana
Punjab
25-09-2018 06:25 PM
ਉਸ ਨੂੰ intavita-Nh liqued 10-10ml ਸਵੇਰੇ ਸ਼ਾਮ ਦਿਓ, Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Posted by Parjeet Sandhu
Punjab
25-09-2018 05:45 PM
ਕਿਰਪਾ ਕਰਕੇ ਦਵਾਈ ਦੀ ਫੋਟੋ ਨੇੜੇ ਤੋਂ ਜਾਂ ਸਾਲਟ ਦੀ ਫੋਟੋ ਭੇਜੋ ਜੀ ਜਾਂ ਇਸਦਾ ਟੈਕਨੀਕਲ ਨਾਮ ਦੱਸੋ, ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by harpreet
Punjab
25-09-2018 04:10 PM
iss nu tuci Nerokind plus injection 5ml , vitam D1 injection 5ml lgwana suru kro , iss nal farak paa jawega , bakii uss nu livtantra liqued 20ml rojana deo atte chotte bahce nu pathe 45 dina de badd dene suru krne chaihide hai uss ton pehla sirf maa da dhudh dena chahida hai ...

Posted by jaswinder singh
Punjab
25-09-2018 04:02 PM
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵ.... (Read More)
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .ਬਾਕੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ

Posted by arshdeep singh
Punjab
25-09-2018 03:50 PM
Karnal Vich Wheat mela 15 Oct 2018 nu ho reha hai ji.
Posted by khushwinder brar
Punjab
25-09-2018 03:27 PM
tuci majja nu Panjiri powder 100gm rojana dena suru kro , iss nal vdia growth howegi , bakki uss nu peet de kiriya lyi Flukrid-DS dwai di goli deo atte sunn ton 2 mahine pehla vitam-H liqued 10ml rojj, Metabolite powder di rojana 1 puudi deni suru kr deo, iss nal dudh atte lewa vdiaa ho jawega..
Posted by Dapinder Singh
Punjab
25-09-2018 03:13 PM
kosish karo k isda vadhu pani khet vicho bahr kado ja Iss da pani sukaa deo. Nahi tan iss de daane kale ho jange. Fungus sidhi munjra de vich pai jawegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










