Experts Q&A Search

Posted by harpreet singh
Punjab
31-08-2022 08:16 PM
Haryana
08-31-2022 11:07 PM
ਹਰਪ੍ਰੀਤ ਜੀ ਇਹ ਦੱਸੋ ਤੁਹਾਡੀ ਫਸਲ ਉਪਰ ਕਿਹੜੀ ਬਿਮਾਰੀ ਦਾ ਹਮਲਾ।ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦਸਿਆ ਜਾ ਸਕਦਾ ਹੈ ਜਾ ਫੇਰ ਤੁਸੀਂ ਫੋਟੋ ਵੀ ਭੇਜ ਸਕਦੇ ਹੋ
Posted by akash kumar pal
Uttar Pradesh
31-08-2022 08:11 PM
Maharashtra
08-31-2022 11:44 PM
akash ji ap poly house me khira ki varieties jaise Poona Khira, Himangi, Anupam, Poinsettee, Straight Eight, Japanese Long Green, Pusa Uday, Pusa Sanyog, Pant Khira 1, Phule Shubhangi mein se bijayi kar kar sakte hai, iske ilawa baaki vidhi me polyhousee ki kheti me koi jyada antar nahi hai.
Posted by Amrit Chahal
Punjab
31-08-2022 07:47 PM
Punjab
09-01-2022 06:23 AM
Amrit ji tuci kanak da dalia pkka ke uss vich gheo paa ke de skde ho, dalia tuci usde khan de hisab nal adha kilo ja 1 kg tak rojana de skde ho baki pashu de khan ate asani nal hajam krn te nirbhar ha, gheo tuci 100gm tak mix ker skde ho.
Posted by Arshdeep singh
Punjab
31-08-2022 07:10 PM
Punjab
09-01-2022 06:22 AM
ਅਰਸ਼ਦੀਪ ਜੀ ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Hei.... (Read More)
ਅਰਸ਼ਦੀਪ ਜੀ ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by Sandeep Aulakh
Punjab
31-08-2022 06:00 PM
Punjab
09-01-2022 06:18 AM
Sandeep ji tuci uss nu duraprogen inj. 750mg lgwao ate uss nu 100ml saro da tel garm krke uss vich 100gm mithi sonf paa ke jhas lao ate thnda krke deo, iss trahh 5 din tak deo.
Posted by Ravi
Haryana
31-08-2022 05:58 PM
Haryana
08-31-2022 11:06 PM
Ravi ji gajar mein kharpatwar ki roktham ke liye aap gudai kr sakte hai isme koi bhi spray krne se fasl ka nuksan ho sakta hai .
Posted by HARSH DEEP SINGH
Punjab
31-08-2022 05:56 PM
Haryana
08-31-2022 11:05 PM
Harsh ji ganne vich naden di roktham lai atrazine 800 gram prati acre de hisab nal vartan di sifarish kiti jandi hai
Posted by Kang Saab
Punjab
31-08-2022 05:51 PM
Punjab
09-01-2022 06:20 AM
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ.... (Read More)
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
Posted by Jaspreet
Punjab
31-08-2022 05:44 PM
Haryana
08-31-2022 11:03 PM
Jaspreet ji tusi ehna nu mix kar ke nahi vart skde es nal fasal upar maada asar pai sakda hai ate nale dwai ne v ni asar krna so vadia result lain lai tusi alag alag hi spray kro
Posted by Rajinder Singh
Himachal Pradesh
31-08-2022 05:40 PM
Haryana
08-31-2022 11:00 PM
Rajinder ji isko aap September-october ke mahine mein lga sakte hai
Posted by ਜਗਪਾਲ ਸਿੰਘ ਸੰਧੂ
Punjab
31-08-2022 05:28 PM
Punjab
09-01-2022 06:15 AM
ਜਗਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin chelated powder 50gm ਰੋਜਾਨਾ ਦਿਓ ਅਤੇ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਉਸ ਨੂੰ ਚੰਗੀ ਫੀਡ ਅਤੇ ਖੁਰਾਕ ਦਿਓ..
Posted by Sukhpreet Singh
Punjab
31-08-2022 05:21 PM
Haryana
08-31-2022 10:59 PM
ਸੁੱਖ ਜੀ ਇਸਦੀ ਵਰਤੋ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ।ਇਸਦੀ ਕਮਿੰਦੇ ਲਛੱਣ ਦਿਖਾ ਰਹੀ ਹੈ । ਤੁਸੀਂ ਇਹਨਾ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ 13045 ਨੂੰ ਤੁਸੀਂ 8-10 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ magnesiium sulphate ਨੂੰ ਤੁਸੀਂ 2 ਗ੍ਰਾਮ ਪ੍ਰਤੀ। ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਰਣਧੀਰ ਸਿੰਘ
Punjab
31-08-2022 05:12 PM
Punjab
09-01-2022 06:13 AM
ਰਣਧੀਰ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Bovibest-h liquid 10ml ਰੋਜਾਨਾ ਦਿਓ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਕ ਵਾਰ ਉਸਦੇ ਬੁਖਾਰ ਦੀ ਜਾਂਚ ਜਰੂਰ ਕਰਵਾਓ
Posted by harmaljeet singh
Punjab
31-08-2022 05:00 PM
Punjab
08-31-2022 09:46 PM
ਕਿਰਪਾ ਕਰਕੇ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੀ ਹੀਟ ਦੀ ਜਾਂਚ ਕਰਵਾਓ ਜੇਕਰ ਹੀਟ ਵਿਚ ਹੈ ਤਾਂ ਸਹੀ ਸਮੇ ਤੇ AI ਕਰਵਾਓ
Posted by balraj singh
Punjab
31-08-2022 04:45 PM
Punjab
08-31-2022 09:44 PM
Balraj ji tuci uss nu pett de kiria lai Bandykind plus bolus deo ate uss nu Bovimin-b powder 50gm rojana deo ate ovumin advance tablet rojana 1 goli deo ate 21 din tak dinde rho jiss nal sarir di kami purri howegi ate sme te heat vich aa jawegi.
Posted by Kang Saab
Punjab
31-08-2022 04:15 PM
Haryana
08-31-2022 08:58 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
31-08-2022 04:13 PM
Punjab
09-01-2022 02:52 PM
Gurjinder ji eh Fenos Quick ik keetnashak hai jisde vich Flubendiamide 90 + Deltamethrin 60 SC (8.33% w/w + 5.56% w/w)nam da salt ha eh fruitfly,beetle,pod borer di roktham de layi varti jandi hai isdi matra 10ml prati pump de hisab nal varti jandi hai isnu tuc kheere ja cholea te vart sakde ho.
Posted by Harjeet singh
Punjab
31-08-2022 03:39 PM
Haryana
08-31-2022 03:59 PM
Harjit ji ehna di bijai tusi October de mahine vich kar sakde ho
Posted by Kang Saab
Punjab
31-08-2022 03:15 PM
Punjab
09-01-2022 02:47 PM
Gurjinder ji Valxtra ik fungicide hai jisde vich Hexaconazole 5% + Validamycin 2.5% SC nam da salt hunda hai.eh fungua valiyan bimariyan jive Sheath Blight and Blast di roktham de layi varti jandi hai isdi matra 300-350 ml prati acre de hisab nal varti jandi hai.
Posted by Kang Saab
Punjab
31-08-2022 03:05 PM
Haryana
09-01-2022 09:02 AM
ਗੁਰਜਿੰਦਰ ਜੀ ਇਹ ਜਦੋਂ ਆਪਾਂ ਕੋਈ ਵੀ ਸਪਰੇ ਕਰਦੇ ਹਾਂ ਉਦੋਂ ਵਿਚ ਪੈਂਦਾ ਹੈ ਤਾਂ ਜੋ ਦਵਾਈ ਪੱਤੇ ਉਪਰ ਖੜ ਸਕੇ ਅਤੇ ਦਵਾਈ ਦਾ ਜਿਆਦਾ ਫਾਇਦਾ ਲਿਆ ਜਾ ਸਕੇ।
Posted by ਜਸਪਿੰਦਰ ਸਿੰਘ
Punjab
31-08-2022 02:55 PM
Haryana
08-31-2022 03:58 PM
ਜਸਪਿੰਦਰ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ +91-9855620914
Posted by Ajmer Singh Khalsa
Punjab
31-08-2022 02:53 PM
Haryana
08-31-2022 03:48 PM
Ajmer ji ik tan tuhadi fasal paani mang rahi hai USDA kheyal rakho duja eh uli da hamla vi lag reha hai so pehla tusi paani lgao ate phir mancozeb 3 gram prati litree pani de hisab nal vart sakde ho
Posted by jaspreet singh
Punjab
31-08-2022 02:50 PM
Punjab
08-31-2022 09:43 PM
ਜਸਪ੍ਰੀਤ ਜੀ ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Bovibest-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਕ ਮਹੀਨਾ ਪਹਿਲਾ ਫੀਡ ਤੁਸੀ Cargill ਦੀ transition mix ਵੀ ਖਿਲਾ ਸਕਦੇ ਹੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Tejpal singh Brar
Punjab
31-08-2022 02:46 PM
Punjab
08-31-2022 09:41 PM
Tejpal ji tuci uss nu ek varr ekatha pani naa pilaya kro uss nu thoda thoda pani din vich 4 var pilaa skde ho ja fir usde kol hamesha taja pani rakhia kro jiss nal ohh apni mrji nal thoda thoda pani pendi rhe. baki uss nu sodaphos powder 400gm nu 20-20gm swere sham deo.
Posted by Rishabh Singh
Uttar Pradesh
31-08-2022 02:27 PM
Haryana
08-31-2022 03:46 PM
Rishab ji iske liye ap npk 191919 10 gram ko prati litre paani ke hisab se prayog kar sakte hai
Posted by ਸਿੱਧੂ
Punjab
31-08-2022 01:28 PM
Punjab
08-31-2022 09:37 PM
ਸਿੱਧੂ ਜੀ ਤੁਸੀ ਪਸ਼ੂਆਂ ਦੀ ਦੇਖਭਾਲ, ਖੁਰਾਕ ਵਾਰੇ ਅਤੇ ਬਿਮਾਰੀਆਂ ਦੀ ਜਾਣਕਾਰੀ ਵਾਰੇ ਟ੍ਰੇਨਿੰਗ ਲੈ ਸਕਦੇ ਹੋ ਇਸਦੇ ਲਈ ਤੁਸੀ Dairy Dev. Officer, BDPO Office, Barnala, Sh. Jaswinder Singh,98769-45551,01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by Gurvir Singh
Punjab
31-08-2022 01:26 PM
Haryana
08-31-2022 03:41 PM
ਗੁਰਬੀਰ ਜੀਂ ਕੀੜੇ ਦੀ ਰੋਕਥਾਮ ਲਈ ਹਜੇ ਕੋਈ ਵੀ ਸਪਰੇਅ ਨਾ ਕਰੋ ਜਦੋਂ ਤੱਕ ਕੋਈ ਵੀ ਕੀੜਾ ਨਹੀਂ ਆਉਂਦਾ । ਤਾਕਤ ਲਈ ਤੁਸੀਂ ਪਹਿਲਾ ਇਹ ਦਸੋ ਓਹਨੂੰ ਬਿਜਾਈ ਸਮੇਂ ਕਿਹੜੀ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Jagroop Singh
Punjab
31-08-2022 12:51 PM
Punjab
08-31-2022 11:31 PM
ਜਗਰੂਪ ਜੀ, ਗੰਨੇ ਨੂ ਕਾਣਾ ਪੈਣ ਤੋ ਰੋਕਣ ਲਈ ਤੁਸੀਂ 12 kg carbofuran 12 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Raj singh
Punjab
31-08-2022 12:49 PM
Punjab
09-01-2022 06:09 AM
Raj ji tuci iss nu Brotone liquid 20ml/100birds de hisab nal deo ate is nu enrofloxacin liquid 1ml nu 1 litre pani vich milaa ke dena suru kro, tuci ehna di varto kr skde ho.
Posted by Aditya
Jharkhand
31-08-2022 12:42 PM
Maharashtra
08-31-2022 11:36 PM
Aditya ji , mushroom kai parkaar ki hoti hai jaise ki button, Dhingri, shittake, paddy starw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaat.... (Read More)
Aditya ji , mushroom kai parkaar ki hoti hai jaise ki button, Dhingri, shittake, paddy starw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai
Posted by Jaspinder Singh
Punjab
31-08-2022 12:33 PM
Haryana
08-31-2022 03:39 PM
ਜਸਪਿੰਦਰ ਜੀ trichoderma ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਦਾ ਹੈ ਇਹ ਤੱਤ ਦੀ ਕਮੀ ਲਗ ਰਹੀ ਹੈ ਏਸਦੇ ਲਈ ਤੁਸੀਂ ਰੂੜੀ ਖਾਦ ਨੂੰ ਵਰਤ 1-2 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Pavittar
Punjab
31-08-2022 12:32 PM
Punjab
09-01-2022 06:07 AM
ਪਵਿੱਤਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਵੈਸੇ ਹੀ ਆਉਣ ਲਗਦਾ ਹੈ ਤੁਸੀ ਇਸ ਨੂੰ 100gm ਜੋਖ਼ਾਰ, 100gm ਕਲਮੀਸ਼ੋਰਾ ਇਹ ਦੋਨੋ ਪੰਸਾਰੀ ਤੋਂ ਮਿਲ ਜਾਣਗੇ ਇਹਨਾਂ ਦਾ ਪਾਊਡਰ ਬਣਾ ਕੇ ਮਿਕਸ ਕਰੋ ਅਤੇ 100gm ਰੋਜਾਨਾ ਰਾਤ ਨੂੰ 200gm ਸ਼ੱਕਰ ਵਿੱਚ ਮਿਲਾ ਕੇ ਭਿਓ ਕੇ ਰੱਖੋ ਅਤੇ ਸਵੇਰੇ ਦੇ ਸਮੇ ਪਸ਼ੂ ਨੂੰ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ
Posted by Nishan Singh Gill
Punjab
31-08-2022 12:30 PM
Punjab
08-31-2022 09:34 PM
ਨਿਸ਼ਾਨ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 .... (Read More)
ਨਿਸ਼ਾਨ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Posted by SUKHCHAIN SINGH
Punjab
31-08-2022 12:29 PM
Haryana
08-31-2022 03:36 PM
Singh ji esde lai tusi npk 191919 10gram nu prati litre paani de hisab nal vart sakde ho
Posted by Pavittar
Punjab
31-08-2022 12:29 PM
Punjab
08-31-2022 09:30 PM
ਪਵਿੱਤਰ ਜੀ ਤੁਸੀ ਉਸ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ 50 ਤੋਂ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Calcimust gold liquid 50ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ