Posted by Avtar Singh
Punjab
28-09-2018 06:36 AM
ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ ਫਿਰ ਛਾਂਵ.... (Read More)
ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ

Posted by Ranveer Singh
Punjab
27-09-2018 07:29 PM
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ
ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹ.... (Read More)
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ
ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ
ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ:
ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ,
ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image