Experts Q&A Search

Posted by Kang Saab
Punjab
01-09-2022 09:04 AM
Haryana
09-01-2022 03:47 PM
ਇਹ ਕੀੜੇ ਦੇ ਹਮਲੇ ਕਰਕੇ ਹੈ ਜੇਕਰ ਇਹ ਥੋੜੇ ਹੀ ਪੱਤਿਆਂ ਉੱਪਰ ਹੈ ਇਸ ਉੱਪਰ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ
Posted by Sukh Bhardwaj
Punjab
01-09-2022 09:03 AM
Haryana
09-01-2022 03:46 PM
ਸੁੱਖ ਜੀ ਤੁਸੀਂ ਲੋੜ ਨਾਲੋਂ ਵੱਧ ਖਾਦਾਂ ਪਾ ਚੁੱਕੇ ਹੋ ਸੋ ਤੁਸੀਂ ਆਪਣੀ ਫ਼ਸਲ ਦੀ ਫੋਟੋ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Kang Saab
Punjab
01-09-2022 09:02 AM
Punjab
09-01-2022 11:21 PM
ਗੁਰਜਿੰਦਰ ਜੀ,ਤੁਹਾਡੀ ਹਲਦੀ ਤੇ ਫੰਗਸ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀਂ copper oxychloride @2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by satnam singh
Punjab
01-09-2022 09:00 AM
Punjab
09-01-2022 09:56 PM
ਸਤਨਾਮ ਜੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
Posted by Kang Saab
Punjab
01-09-2022 08:59 AM
Haryana
09-01-2022 03:43 PM
ਗੁਰਜਿੰਦਰ ਜੀ ਬਿਮਾਰੀ ਵਾਲੇ ਬੂਟੇ ਦੀ ਫੋਟੋ ਸਾਫ ਖਿੱਚ ਕੇ ਭੇਜੋ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by ਸੁਰਜੀਤ ਸਿੰਘ
Punjab
01-09-2022 08:59 AM
Haryana
09-01-2022 03:40 PM
ਸੁਰਜੀਤ ਜੀ ਇਹ ਪੋਟਾਸ਼ ਦੀ ਕਮੀ ਲੱਗ ਰਹੀ ਹੈ ਏਸਦੇ ਲਈ ਤੁਸੀਂ npk 0050 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ
Posted by ਸੁਰਜੀਤ ਸਿੰਘ
Punjab
01-09-2022 08:59 AM
Haryana
09-01-2022 03:41 PM
ਸੁਰਜੀਤ ਜੀ ਇਹ ਪੋਟਾਸ਼ ਦੀ ਕਮੀ ਹੈ ਏਸਦੇ ਲਈ ਤੁਸੀਂ 0050 ਨੂੰ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ
Posted by Kang Saab
Punjab
01-09-2022 08:56 AM
Haryana
09-01-2022 03:37 PM
ਗੁਰਜਿੰਦਰ ਜੀ ਇਹ ਸੁੰਡੀ ਦਾ ਹਮਲਾ ਲੱਗ ਰਿਹਾ ਹੈ ਏਸਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਬ ਨਾਲ ਵਰਤ ਸਕੇ ਹੋ
Posted by Kang Saab
Punjab
01-09-2022 08:52 AM
Haryana
09-01-2022 03:35 PM
ਗੁਰਜਿੰਦਰ ਜੀ ਇਹ ਦੱਸੋ ਪਹਿਲਾ ਤੁਸੀਂ ਏਸ ਵਿੱਚ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾ ਚੁੱਕੇ ਹੋ ਇਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Happy Singh
Punjab
01-09-2022 08:52 AM
Punjab
09-01-2022 09:55 PM
Happy ji tuci uss nu Silage 20-25kg rojana dena suru kro.
Posted by Tarlok
Punjab
01-09-2022 08:45 AM
Haryana
09-01-2022 03:33 PM
Tilok ji eh dowen hi sundi de roktham lai vartian jandian han jekar tuhadi fasal vich sundi da hamla hai tan tusi ehna vichon kise vi ik di varti kr skde ho
Posted by Amrit pal singh
Madhya Pradesh
01-09-2022 08:41 AM
Haryana
09-01-2022 03:32 PM
ਅੰਮ੍ਰਿਤ ਜੀ ਆਪਣੇ ਝੜੇ ਹੋਏ ਫਲ ਦੀ ਫੋਟੋ ਭੇਜੋ ਕਿਉੰਕਿ ਇਹ ਇਕ ਤਾਂ ਉਲੀ ਦੇ ਹਮਲੇ ਕਰ ਕੇ ਝੜ ਦੇ ਹਨ ਤੇ ਦੂਜਾ ਮੌਸਮ ਦੇ ਕਰ ਕੇ ਝੜ ਦੇ ਹਨ
Posted by Kang Saab
Punjab
01-09-2022 08:35 AM
Punjab
09-01-2022 10:20 PM
ਹਾਂਜੀ ਤੁਸੀ ਘਰ ਦੀ ਫੀਡ ਵਿੱਚ ਕਣਕ, ਸਰੋ ਦੀ ਖਲ ਦੀ ਵਰਤੋਂ ਕਰ ਸਕਦੇ ਹੋ
Posted by Kang Saab
Punjab
01-09-2022 08:31 AM
Haryana
09-01-2022 03:30 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by rahul gurjar
Madhya Pradesh
01-09-2022 08:31 AM
Haryana
09-01-2022 03:29 PM
राहुल जी यह किसी गलत स्प्रे का असर लग रहा है यह बताए की अपने पहले कोई स्प्रे की है अगर हां तो कोनसा और कितनी मात्रा में.
Posted by ਬਲਦੇਵ ਸਿੰਘ ਨੰਬਰਦਾਰ
Punjab
01-09-2022 08:31 AM
Punjab
09-01-2022 12:35 PM
ਬਲਦੇਵ ਜੀ ਕਿਰਪਾ ਕਰਕੇ ਤੁਸੀ ਆਪਣੇ ਕੱਦੂ ਦੀ ਫੋਟੋ ਭੇਜੋ ਅਤੇ ਇਹ ਦੱਸੋ ਕਿ ਭਿੰਡੀ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Kang Saab
Punjab
01-09-2022 08:29 AM
Haryana
09-01-2022 03:26 PM
ਗੁਰਜਿੰਦਰ ਜੀ ਏਸ ਸਮੇਂ ਤੁਸੀਂ ਮੱਕੀ ਦੀ ਕਿਸਮ J1007,1006 ਨੂੰ ਹਰੇ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ
Posted by Munish
Punjab
01-09-2022 08:12 AM
Punjab
09-01-2022 09:54 PM
Munish ji tuci uss nu Gardplus plus 4.5gm, Megludyne inj. 20ml, Redima inj. 10ml lgwao ate usde jakhm te Coolmac tube ja fir macroworm tube lgani suru kro.
Posted by Satnam Singh Dhaliwal
Haryana
01-09-2022 07:37 AM
Punjab
09-01-2022 12:34 PM
Satnam ji aje HAU Vallo mele di date jaari nahi kiti gai jive hi date jaari hundi gai hai ate tuhanau is baare shi janaakri ditti jaa sakegi.
Posted by Dupinder Singh
Punjab
01-09-2022 07:00 AM
Haryana
09-01-2022 03:24 PM
ਦੀਪਇੰਦਰ ਜੀ ਏਨੇ ਛੋਟੀ ਫਸਲ ਤੇ ਕੋਈ ਵੀ ਸਪਰੇਅ ਨਹੀਂ ਕਰਨੀ ਚਾਹੀਦੀ ਫਸਲ ਦੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ । 25 ਦਿਨ ਦੀ ਫਸਲ ਬਾਦ ਤੁਸੀਂ ਇਹਦੇ ਉਪਰ ਕੋਈ ਵੀ ਸਪਰੇਅ ਕਰ ਸਕਦੇ ਹੋ ਬਾਕੀ ਤੁਸੀਂ ਇਹ ਦੱਸੋ ਕਿਸੇ ਸੁੰਡੀ ਦਾ ਹਮਲਾ ਜਾ ਕਿਸੇ ਹੋਰ ਕੀੜੇ ਦਾ ਹਮੁਸ ਹਿਸਾਬ ਨਾਲ ਤੁਹਾਨੂੰ ਦਸਿਆ ਜਾਵੇਗਾ
Posted by Navjot Singh Sarao
Punjab
01-09-2022 06:56 AM
Punjab
09-01-2022 12:32 PM
Nvajot ji, kirpa kar ke ih dasso ki tusi is Boote nu kihdi kihdi khaad kinni maatra vich paa chukke ho us hisab naal hi tuhaanu is baare shi jaankari ditti jaa sakegi.
Posted by Lachhma singh Bhullar PWD
Punjab
01-09-2022 06:48 AM
Punjab
09-01-2022 09:52 PM
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Kamlesh Kumar
Uttar Pradesh
01-09-2022 06:42 AM
Punjab
09-01-2022 10:19 PM
Kamlesh ji usko aap Brotone Liquid 20ml/ 100birds de hisab nal deo ate uss nu Amikacin inj. 1ml nu 10 birds de hisab nal lgao ate 2-3 din lgwa skde ho.
Posted by Kamlesh Kumar
Uttar Pradesh
01-09-2022 06:42 AM
Punjab
09-01-2022 09:50 PM
Kamlesh ji usko aap Brotone Liquid 20ml/ 100birds de hisab nal deo ate uss nu Amikacin inj. 1ml nu 10 birds de hisab nal lgao ate 2-3 din lgwa skde ho.
Posted by Arvind Raghav
Uttar Pradesh
01-09-2022 06:31 AM
Punjab
09-01-2022 11:03 PM
Arvind ji, iske kai kaarn ho skate hai, kripya ye btaaye ki is trah ke lakshan kuch paudho me hi hai ya saare khet me, us hisaab se hi aapko is baare me sahi jaankari di jaa sakegi.
Posted by ਬਲਜੀਤ ਸਿੰਘ
Punjab
01-09-2022 06:03 AM
Punjab
09-01-2022 09:46 PM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਉਸ ਨੂੰ Fatmax powder 100gm ਰੋਜਾਨਾ ਦਿਓ
Posted by ਬਲਜੀਤ ਸਿੰਘ
Punjab
01-09-2022 05:57 AM
Punjab
09-01-2022 11:51 AM
ਬਲਜੀਤ ਜੀ ਝੋਨੇ ਦੇ ਤੇਲੇ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harshpreet Singh
Punjab
01-09-2022 12:22 AM
Punjab
09-01-2022 09:43 PM
Harshpreet ji Murrah de tuci Modi, Yuvraj, Khali koi bhi bhrwa skde ho ja fir tuci sarkari doctor change record de semen bhrwa skde ho ate jersey de Zig, tyson ja fir SAG, Danmark de bhrwa skde ho.
Posted by Shri maan
Punjab
31-08-2022 11:00 PM
Punjab
09-01-2022 06:35 AM
Maan ji jekar bimari puri trah khtam ho gyi hai tan tuci ehh bhi dian rakhi jitho cow khrid rhe uthe bimari ha ja nhi ate jehra bhi pashu laa ke aao uss nu pehla alag rakho jiss nal ohh duje pashua nu koi nuksan naa krr ske baki tuci cow leya skde ho isda koi chakar nhi hai, per puri safai ate dekbhal da dian rakho kyuki kai varr bharo pashu aaun krke bhi bimari aa jndi hai ate duje pashua da bhi nuksan hunda hai, iss gal da khass dian rakho ji.
Posted by Dharminder singh
Punjab
31-08-2022 10:47 PM
Punjab
08-31-2022 11:10 PM
Dharminder je hun tuhaada jhona peela pai riha ta hi NPK du spray karo nhi is di koi jyada jaroorat nhi hai ji.
Posted by sandhu saab
Punjab
31-08-2022 09:53 PM
Punjab
09-01-2022 06:31 AM
Hanji Sandhu ji tuci iss hisab nal room tyar kr skde ho.
Posted by Jora singh
Punjab
31-08-2022 09:51 PM
Punjab
08-31-2022 11:12 PM
ਜੋਰਾ ਜੀ ਘੀਆ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਦੀਨ ਨਾਸ਼ਕ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਤੁਸੀ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਹੀ ਕਰੋ ਜੀ।
Posted by Neeraj yadav
Haryana
31-08-2022 09:45 PM
Punjab
08-31-2022 11:14 PM
Neeraj ji, khaare paani me aap kuch fsle jaise ki palak, barley bo sakte hai par ye bhi nirbhar karta hai ki aapka paani kitna khara hai.
Posted by kuljindersingh
Punjab
31-08-2022 09:43 PM
Punjab
09-01-2022 06:30 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Sarwan singh
Punjab
31-08-2022 09:35 PM
Punjab
08-31-2022 11:15 PM
ਸਰਵਨ ਜੀ ਇਹ ਫਰੂਟ ਫਲਾਈ ਦੇ ਹਮਲੇ ਕਰ ਕੇ ਹੈ ਇਸ ਦੀ ਰੋਕਥਾਮ ਲਈ ਤੁਸੀ PAU Fruit Fly ਟ੍ਰੈਪ ਦੀ ਵਰਤੋਂ ਕਰ ਸਕਦੇ ਹੋ ਜੀ।
Posted by Amrik singh
Punjab
31-08-2022 09:24 PM
Punjab
09-01-2022 06:28 AM
Amrik ji kirpa krke apna swal vistar nal pusho ki cow kine sme badd repeat krr jandi hai ate tara kiss trah dia krdi hai tuci usda ki ki ilaj krwa dita hai tan jo tuhanu sahi jankari diti ja skee.
Posted by Balvir Singh Mann
Punjab
31-08-2022 09:08 PM
Haryana
08-31-2022 11:19 PM
ਬਲਵੀਰ ਜੀ ਏਸਨੂੰ ਤੁਸੀਂ 1ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Sukh
Punjab
31-08-2022 09:08 PM
Haryana
08-31-2022 11:18 PM
Kala ji jekar tuhade sare podhe hi ewe ho rhe han tan tusi npk 191919 10gram nu prati litre paani de hisab nal vart skde ho pr jekar thode hi bootey eda hor rhe han tan koi vi spray di jrurat nahi hai
Posted by harjinder singh
Punjab
31-08-2022 09:06 PM
Haryana
08-31-2022 11:16 PM
ਹਰਜਿੰਦਰ ਜੀ ਇਹ ਮੇਲਾ ਯੂਨੀਵਰਸਟੀ ਵਿਚ 23-24 ਸਤੰਬਰ ਦਾ ਹੈ
Posted by Jashan
Punjab
31-08-2022 09:06 PM
Punjab
09-01-2022 06:27 AM
Jashan ji tuci uss nu Vitamor-h liquid 10ml rojana dena suru kro ate suun ton 1 mahina pehla Cargill di Transition mix feed deni suru kro ehh 1.5-2kg rojana deo ate uss nu suun ton 20 din pehla Intabolite powder rojana 1 pouch dena suru kro. ehna nal usde sarir di changi growth howegi, dudh vich vadha howega ate lewe da changa vikas ho jawega.
Posted by Navdeep Pathania
Punjab
31-08-2022 08:56 PM
Punjab
09-01-2022 03:39 PM
Navdeep ji kripya aap is variety da poora nam btaye taki aapko uske hisab se jankari di ja sake.
Posted by Aishdeep Sekhon
Punjab
31-08-2022 08:55 PM
Haryana
08-31-2022 11:14 PM
Sekhon ji eh beej walo kit tusi apne kvk ton hi prapat kar sakde ho +91-9855620914
Posted by Chamkaur Singh
Punjab
31-08-2022 08:51 PM
Haryana
08-31-2022 11:12 PM
Chamkaur ji es sme tusi mirch, Shimla mirch, baingan, tmatar, gobhi,, mooli nu beej sakde ho ehna da sahi sma hun hai
Posted by ਰਣਜੀਤ ਸਿੰਘ
Punjab
31-08-2022 08:36 PM
Punjab
09-01-2022 03:39 PM
ਰਣਜੀਤ ਜੀ ਇਹ ਮੋਟਰ ਚਲ ਤਾ ਜਾਏਗੀ ਪਰ ਪਾਣੀ ਘੱਟ ਹੋਏਗਾ ਜੇਕਰ ਮੋਟਰ 36 ਜਾਂ 38 ਹੋਏ ਫੇਰ ਇਹ ਵਧੀਆ ਕੰਮ ਕਰੇਗੀ।
Posted by Gautam rawat
Uttar Pradesh
31-08-2022 08:34 PM
Maharashtra
08-31-2022 11:42 PM
Gautam ji, shimla mirch ki kheti saal me kayi baar shuru ki jaa sajkti hai , jiase ki paud ko october-november mein polysheet ke under bijai kar ke february mein khet mein paud lga de , agar aap low tunnel technology se kheti krna chahte hain to aap paud ko november mein hi khet me lga sakte hain. ye kisme shimla mirch ki kheti ke liye parmanit hain :California Wonder, Chinese Giant, World Beater, Yolo Wonder Bharat, ArkaMohini, ArkaGaurav, ArkaBasant, Early Giant. Bullnose, King of North, Ruby King. iska beej 200g/acre use kren aur do ktaron ke beech fasla 67.5 cm aur do plants ke beech fasla 30cm rkhe. khet mein 110 kg urea , 175 kg SSP, aur 20 kg MOP khaad daalen, jisme se sari SSP aur MOP bijai sme aur urea ko 3 bhaag me daale , fasal me lgatar nami bnaye rakhe aur poora size bnne ke b.... (Read More)
Gautam ji, shimla mirch ki kheti saal me kayi baar shuru ki jaa sajkti hai , jiase ki paud ko october-november mein polysheet ke under bijai kar ke february mein khet mein paud lga de , agar aap low tunnel technology se kheti krna chahte hain to aap paud ko november mein hi khet me lga sakte hain. ye kisme shimla mirch ki kheti ke liye parmanit hain :California Wonder, Chinese Giant, World Beater, Yolo Wonder Bharat, ArkaMohini, ArkaGaurav, ArkaBasant, Early Giant. Bullnose, King of North, Ruby King. iska beej 200g/acre use kren aur do ktaron ke beech fasla 67.5 cm aur do plants ke beech fasla 30cm rkhe. khet mein 110 kg urea , 175 kg SSP, aur 20 kg MOP khaad daalen, jisme se sari SSP aur MOP bijai sme aur urea ko 3 bhaag me daale , fasal me lgatar nami bnaye rakhe aur poora size bnne ke baad fal thode aur marketing kre.
Posted by Gs
Punjab
31-08-2022 08:34 PM
Punjab
09-01-2022 06:25 AM
GS ji ehh garmi krke hunda hai iss nu ORS Vet liquid 100-100ml swere sham ate Oxy inj. 20ml, Melonex plus 15ml lgwao. baki iss nu gur da sharbat bnna ke dena suru kro.
Posted by sukhdeep Bal
Haryana
31-08-2022 08:22 PM
Punjab
09-01-2022 06:24 AM
ਸੁਖਦੀਪ ਜੀ ਤੁਸੀ ਉਸ ਨੂੰ ਮੀਠਾ ਸੋਡਾ 50gm ਰੋਜਾਨਾ ਦਿਓ ਅਤੇ ਉਸ ਨੂੰ Mammidium powder 50gm ਰੋਜਾਨਾ ਅਤੇ buffzon powder 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by Gurjeet Singh
Punjab
31-08-2022 08:20 PM
Haryana
08-31-2022 11:10 PM
Gurjeet ji tusi khadi makki vich barseem da chitta de sakde ho