Posted by Dalvir Dhaliwal
Punjab
28-09-2018 10:41 PM
ਆਲੂਆਂ ਨੂੰ ਬਿਜਾਈ ਤੋਂ 7-10 ਦਿਨ ਪਹਿਲਾਂ ਸਟੋਰ ਚੋਂ ਕਢਾ ਲਓ ਅਤੇ ਇਨ੍ਹਾਂ ਨੂੰ ਬਵਿਸਟਿਨ @3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ

Posted by pawan
Punjab
28-09-2018 10:24 PM
saro di kisam jive TL15 , TL 17 , PBT 37 kisam di bijayikar sakde ho.
Posted by ਸਰਦਾਰ ਜੀ
Punjab
28-09-2018 09:50 PM
ਨੀਂਬੂ ਦੇ ਫਟਣ ਡਾਕਰਨ ਪਾਣੀ ਦੀ ਜ਼ਿਆਦਾ ਮਾਤਰਾ ਦਾ ਵਰਤਣਾ ਹੈ ਜਿਸਦੇ ਕਰਕੇ ਇਹ ਫਟਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਬਚਾਵ ਦੇ ਲਈ ਤੁਸੀ ਪਾਣੀ ਨੂੰ ਸਹੀ ਸਮੇ ਅਤੇ ਸਹੀ ਮਾਤਰਾ ਵਿਚ ਲਾਓ ਇਸ ਤੋਂ ਇਲਾਵਾ ਤੁਸੀ ਇਸਦੇ ਵਿਚ ਮਲਚਿੰਗ ਕਰ ਸਕਦੇ ਹੋ
Posted by Gurvinder Singh
Uttarakhand
28-09-2018 09:48 PM
Aap use Injection Oxytetracycline LA 30ml 15ml dono tarf lagwae or sath me use Injection Melonex plus 15ml 3 din lagwae ji
Posted by Gurvinder Singh
Uttarakhand
28-09-2018 09:42 PM
Potassium permanganate ka gohal bana kar khuro ko os me dibo kar rakhe. Or sath me use Liquid Bovimen-GL 150ml 7ml rojana deo Bolus Amoxirum 1.5gm ki 2 golia rojana de
Posted by Tejinder Singh
Punjab
28-09-2018 09:38 PM
sbb ton pehla tuci iss nu deworming wali Flukrid-DS goli deo, tuci iss nu Ruminizer powder 50gm dena suru kro yaa tuci Amalza powder 50gm rojana de skde ho , bakki livtantra liqued 100ml rojana dena suru kro , iss nal farak paa jawega..
Posted by Harinder Singh
Punjab
28-09-2018 09:02 PM
hanji tuc saro di bijayi de same DAP pa sakde ho.isde nal beej khrab nahi hunda.

Posted by lucky
Punjab
28-09-2018 08:59 PM
eh ik mutinutrient powder hai jis nal fasl da vadha vadhia hunda hai ate isde nal fruit di qualit vadia bandi hai. isdi matra 50 gm nu 150 litre pani vich mila ke prati acre dheisab nal spray karo.

Posted by hardeep
Punjab
28-09-2018 08:54 PM
ਬਦਾਮਾਂ ਦੀ ਖੇਤੀ ਸਭ ਤੋਂ ਵੱਧ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਕੀਤੀ ਜਾਂਦੀ ਹੈ
Posted by ਰਸ਼ਪਿੰਦਰ ਭੁੱਲਰ
Punjab
28-09-2018 08:50 PM
ਉਸ ਦੇ ਜਖਮ ਤੇ spry Lorexen ਲਾਉ ਤੇ ਜਖਮ ਸੁਕਣ ਲਈ ਉਸ ਨੂੰ Tablet Cipro 500mg dea 4 golia lao te 1 swere 1 shame nu deo
Posted by Jagdeep singh
Punjab
28-09-2018 08:49 PM
ਝੁਲਸ ਰੋਗ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ
Posted by Amarjit singh
Punjab
28-09-2018 08:41 PM
Adama company vadia hai. tuc isde buprofezin da istemal kar sakd eho eh tele di roktham de layi istemal kita janda hai. isdi dose ik acre de layi 200ml hundihai isda asar 15-18 din tak rehnda hai.
Posted by Pihu
Punjab
28-09-2018 08:37 PM
Monocrotophos ik keetnashak hai jo kayi companiyan di aundi hai jive UPL, Swal, Coromandel, Safex .Tilt Syngenta di aundi hai is to ilava tilt vala salt Indofil , Dhanuka, Coromondal, Nagarjuna, Willowood company da aunda hai.

Posted by palwinder singh
Punjab
28-09-2018 08:24 PM
Powder Bovimen-B 100gm rojana deo ji sare passu nu

Posted by Karaj Singh
Punjab
28-09-2018 08:13 PM
ਇਹ ਕਿਸਮ PAU ਵਲੋਂ ਤਿਆਰ ਨਹੀਂ ਕੀਤੀ ਗਈ ਹੈ ਜੇਕਰ ਇਹ ਕਿਸਮ ਕਿਸੇ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤੀ ਜਾਂਦੀ ਹੈ ਤਾ ਕਿਰਪਾ ਕਰਕੇ ਇਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by Gurpreet singh
Punjab
28-09-2018 08:06 PM
pau kinnu-1 kism tuc apne jile de kvk ton lai skde ho . is vich beeja di ginti 0 to lai k 9 takk ho skdi hai. is kism da 5 sala da butta 45 kilo prti butta jhaad dinda hai.

Posted by sidhu
Punjab
28-09-2018 08:03 PM
Syngenta di chess da bhut vdia result han.eh jhone vich hopper nu khtam krn lyi vrti jndi hai.esdi dose 120gm prati acre hai.

Posted by Buta singh
Punjab
28-09-2018 08:00 PM
prali nu khet vicho bahr kade bina tuc happy seeder de nal kanak di bijayi kar sakde ho. is to ilava tuc chopper nal prali da kutra karke khet vich mila sakde ho. Prali nu pani la ke mitti vich rla sakde ho. is to ilava prali nu khet vicho bahr kad k vart sakde ho isde layi bailer machine di shayata nal prali ikathi karke gandha bna sakde ho eh gandha gatta bnaun valiyan millan compost tyar karn layi varto vich leyaiia ja sakdia hnn.

Posted by jugraj sandhu
Punjab
28-09-2018 07:43 PM
Makki da sowing time March de 1st week to Mid September tkk hai.

Posted by sukhpreet
Punjab
28-09-2018 07:41 PM
jekr hun daane kaale ho rhe hn tan tilt@200ml prti acre lyi vrto..

Posted by manbhinder Singh
Punjab
28-09-2018 07:41 PM
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 2.... (Read More)
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











