Experts Q&A Search

Posted by ਰਸ਼ਵਿਦਰ ਸਿੰਘ
Punjab
30-09-2018 03:57 PM

Punjab
10-02-2018 12:51 PM
Posted by Rashwinder Singh
Punjab
30-09-2018 03:47 PM

Maharashtra
09-30-2018 10:31 AM
Posted by Gurii sidhu
Punjab
30-09-2018 03:45 PM

Punjab
09-30-2018 04:45 PM
Narme vich chitte tele di roktham de layi osheen@60gm ja confidor@40ml nu 150 ltr pani de nal mila ke prati acre te spray kro. 
Posted by karamjeet Singh
Punjab
30-09-2018 03:41 PM

Punjab
10-01-2018 12:31 PM
Posted by Ravinder Kumar
Punjab
30-09-2018 03:35 PM

Maharashtra
10-02-2018 11:19 AM
ਹਰੇ ਚਾਰੇ ਲਈ ਮੱਕੀ ਦੀ J 1006 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪੱਤਿਆਂ ਵਾਲੇ ਹੁੰਦੇ ਹਨ ਇਹ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਪ੍ਰਤੀ ਸਹਿਣਸ਼ੀਲ ਹੈ ਇਸਦੀਆਂ ਛੱਲੀਆਂ ਦਰਮਿਆਨੀਆਂ ਉੱਚੀਆਂ, ਲੰਮੀਆਂ ਅਤੇ ਦਾਣੇ ਗੋਲ, ਚਿੱਟੇ ਅਤੇ ਮੋਟੇ ਹੁੰਦੇ ਹਨ ਇਹ ਬਿਜਾਈ ਤੋ.... (Read More)
ਹਰੇ ਚਾਰੇ ਲਈ ਮੱਕੀ ਦੀ J 1006 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪੱਤਿਆਂ ਵਾਲੇ ਹੁੰਦੇ ਹਨ ਇਹ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਪ੍ਰਤੀ ਸਹਿਣਸ਼ੀਲ ਹੈ ਇਸਦੀਆਂ ਛੱਲੀਆਂ ਦਰਮਿਆਨੀਆਂ ਉੱਚੀਆਂ, ਲੰਮੀਆਂ ਅਤੇ ਦਾਣੇ ਗੋਲ, ਚਿੱਟੇ ਅਤੇ ਮੋਟੇ ਹੁੰਦੇ ਹਨ ਇਹ ਬਿਜਾਈ ਤੋਂ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ
Posted by yadvinder singh
Punjab
30-09-2018 03:33 PM

Maharashtra
09-30-2018 10:39 AM
Dbw173 wheat variety da jhad 28q/acre hai. is da pakan da sma 140 -150 Din hai.
Posted by amandeep
Punjab
30-09-2018 03:27 PM

Chandigarh
10-01-2018 06:26 AM
kirpa krke tusi eh dsso ki tusi kehdi sbji beeji hoyi hai tan jo tuhanu shi slah diti jaa ske.. jiadatr sbjian vich godi krke hi murk ghaa di roktham kiti jaa skdi hai
Posted by ਗਗਨਦੀਪ ਸਿੰਘ
Punjab
30-09-2018 03:26 PM
Chandigarh
10-01-2018 05:57 AM
ਹਾਂਜੀ ਇਹ ਦਵਾਈਆਂ ਤੇਲੇ ਅਤੇ ਪੱਤਾ ਲਪੇਟ ਦੀ ਰੋਕਥਾਮ ਲਈ ਵਧਿਆ ਹਨ buprofenzin 25% ਤੇਲੇ ਦੀ ਰੋਕਥਾਮ ਕਰਦੀ ਹੈ ਅਤੇ Emamectin Benzoate 5 SG ਸੁੰਡੀ ਦੀ ਰੋਖਾਮ ਕਰਦੀ ਹੈ
Posted by karanpal
Punjab
30-09-2018 03:25 PM

Punjab
09-30-2018 10:01 AM
ਤੁਸੀ ਜਰਸੀ ਗਾਂ ਵਾਰੇ ਸਾਰੀ ਜਾਣਕਾਰੀ ਆਪਣੀ ਖੇਤੀ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਪੜ੍ਹ ਸਕਦੇ ਹੋ , ਉਥੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ , ਇਸਦੇ ਦੁੱਧ ਵਾਰੇ ਵੀ ਪਤਾ ਲੱਗ ਜਾਵੇਗਾ..
Posted by Balwinder Singh
Punjab
30-09-2018 03:20 PM

Maharashtra
09-30-2018 10:32 AM
Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai.
Posted by sahib sidhu
Punjab
30-09-2018 03:17 PM

Punjab
10-02-2018 03:46 AM
Posted by Rinku Dora
Punjab
30-09-2018 03:14 PM

Punjab
10-01-2018 06:27 AM
Posted by Gurii sidhu
Punjab
30-09-2018 03:11 PM

Chandigarh
10-01-2018 06:15 AM
ih soondi de karan ho rhe hn. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro
Posted by Gopi Sarpanch
Punjab
30-09-2018 02:58 PM

Maharashtra
09-30-2018 09:33 AM
gobh di sundi di roktham de layi tuc fame@20ml ja coragen@60 ml nu 150 litre pani vich mila ke prati acre de hisab nal spray karo.
Posted by Lakhwinder Sidhu
Punjab
30-09-2018 02:55 PM

Punjab
09-30-2018 09:40 AM
Fungicide kini tra de aunde han jive Saaf, Saafilizer, Thiophanate methyl, Propicponazole, hexaconazole, Captan, Mancozeb+ cabendazim , Azoxystrobin 11% + Tebuconazole 18.3% han. eh sare ulli roga di roktham de layi istemal kite jande han.
Posted by Amit Kumar
Haryana
30-09-2018 02:45 PM

Punjab
10-01-2018 12:33 PM
hnji milkfat wali machine lain layi tusi 9803581500 number te mani ji nal sampark karo. ehna kolo tohanu har tarah di machine v mil javegi.
Posted by AMAN MOUDGILL
Punjab
30-09-2018 02:44 PM
Punjab
09-30-2018 09:58 AM
iss nu tuci Intavita-Nh liqued 10-10ml swere sham dena suru kro , metabolite powder di rojana 1 puudi deo ate cargil di Transition mix feed rojana deni suru kro , enna nal lewa atte dudh vdia howega , baki leti tuci suun ton badd deni suru kro, 3 kg dalia , 250gm gurr nu changi trah riin ke fir uss vich 100gm saro da tel mix krke 5-7 deo, iss nal suun ton badd dudh vaddh jawega..
Posted by ਸੁਖਮੰਦਰ ਸਿੰਘ
Punjab
30-09-2018 02:32 PM

Rajasthan
09-30-2018 09:21 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..
Posted by harpreet singh
Punjab
30-09-2018 02:31 PM

Punjab
09-30-2018 10:02 AM
usss nu tuci Agrimin super powder 100 gm rojana deo , isde nal tuci Fertik-CS dwai dia golia denia suru kro , ehh Vetlife company da product hai , iss vich 5 golia hundi hai , enna vicho 4 golia side walia ekathia kuut ke powder bnne ke roti vich deo fir 1 hours badd jo goli bachdi hai ohh kutt ke powder bnna ke deo , iss trah dwai tuci 5 din tak deo , iss nal boll pwegi ..
Posted by Jagjit Hundal
Punjab
30-09-2018 02:25 PM

Punjab
09-30-2018 10:04 AM
ਤੁਸੀ ਇਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ Intavita-nh liqued 10-10ml ਸਵੇਰੇ ਸ਼ਾਮ, ਦਿਓ , ਅਤੇ Metabolite powder ਦੀ ਰੋਜਾਨਾ 1 ਪੁੜੀ ਦਿਓ , ਸੂਣ ਤੋਂ ਬਾਦ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਦੁੱਧ ਵੀ ਵਧੇਗਾ ਪਸ਼ੂ ਦਾ ਲੇਵਾ ਵੀ ਵਧਿਆ ਹੋ ਜਾਵੇਗਾ ..
Posted by Gurpinder singh
Punjab
30-09-2018 02:22 PM

Punjab
09-30-2018 08:58 AM
Tuc Amrood diyan kisman jive Punjab Pink,Allahbad Safeda,Arka Amulya vargiyan kisman di bijayi kar sakde ho.
Posted by Raj
Rajasthan
30-09-2018 02:18 PM

Maharashtra
09-30-2018 09:04 AM
saro di bijayi tuc 15 september to 15 october tak kar sakde ho.bijayi to 2-3 hafte pehlan 3-5 tonn roodi di khaad pao. is to ilava 16 killo urea, ate 22 killo SSP di varto karo.urea di adhi matra jani 8 killo ate phosphorus di poori matra bijayi de same pao.
Posted by birbal singh
Punjab
30-09-2018 02:16 PM

Punjab
09-30-2018 09:08 AM
jekr tusi crown cutting krke paudha laya hai tan boota 2 saal tkk ful dena shuru kr dinda hai ate jekr tusi slips ton laiya hai tan eh kreeb 1saal baad ful dena shuru kr dinda hai
Posted by Raj
Rajasthan
30-09-2018 02:15 PM
Punjab
09-30-2018 09:24 AM
isde patteya nu dekh k anuman laya ja sakda hai k isde vich phosphorus di kami hai jisde layi tuc prati boota 250-500 gram SSP pao. is to ilava boote de uper 3gm copper oxychloride nu prati boote de hisab nal spray karo.
Posted by harmanpreet singh
Punjab
30-09-2018 02:14 PM

Punjab
09-30-2018 09:31 AM
matar di kisam jive PG3 , Punjab 88, Matar ageta 6 , Field Pea 48 kisam di bijayi kar sakde ho.eh kisman 110 dina to ktayi de layi tyar ho jandiyan han.matar de beejan nu sodan de layi bavistin@3gm nu prati killo beej de hisab nal sodh sakde ho.Bijayi de same 50 killo urea , 150 killo SSP di matra prati acre dehisab nal khet vich pao.matar di fasl nu bijayi to bad 1-2 sinchayian di lod paindi hai. pehla pani full pain te ate faliyan banan same lao.jyada pani lgaun nal isde [atte peele ate jhaad ghat janda hai.
Posted by ਸੁਖਮੰਦਰ ਸਿੰਘ
Punjab
30-09-2018 02:13 PM

Chandigarh
10-01-2018 06:31 AM
ਕਣਕ ਨੂੰ ਤੁਸੀ ਕਦੇ ਵੀ ਜ਼ਿਆਦਾ ਧੁੱਪ ਵਿਚ ਰੱਖਣ ਤੋਂ ਬਾਅਦ ਸਿੱਧਾ ਅੰਦਰ ਸਟੋਰ ਨਾ ਕਰੋ ਇਸ ਨਾਲ ਕਣਕ ਵਿਚ ਸੁਸਰੀ ਅਤੇ ਖਪਰੇ ਲੱਗਣ ਦੇ ਚਾਂਸ ਵੱਧ ਜਾਂਦੇ ਹਨ ਇਸ ਤੋਂ ਅਲਾਵਾ ਜਦ ਵੀ ਕਣਕ ਨੂੰ ਅੰਦਰ ਸਟੋਰ ਕਰਨਾ ਹੋਵੇ ਉਸ ਵਿਚ ਨਿੱਮ ਦੇ ਪੱਤੇ ਅਤੇ ਮਾਚਿਸ ਦੀਆਂ ਡੱਬੀਆਂ ਜਰੂਰ ਪਾਓ ਇਸ ਤੋਂ ਅਲਾਵਾ Aluminium phosphide 56% ਦੀਆਂ ਗੋਲੀਆਂ ਨੂੰ ਕੱਪੜੇ ਵਿਚ ਬੰਨ ਕੇ ਕਣਕ ਵਿਚ ਦੱਬ ਦਿਓ ਇਸ ਨਾਲ ਕਣਕ ਨੂੰ .... (Read More)
ਕਣਕ ਨੂੰ ਤੁਸੀ ਕਦੇ ਵੀ ਜ਼ਿਆਦਾ ਧੁੱਪ ਵਿਚ ਰੱਖਣ ਤੋਂ ਬਾਅਦ ਸਿੱਧਾ ਅੰਦਰ ਸਟੋਰ ਨਾ ਕਰੋ ਇਸ ਨਾਲ ਕਣਕ ਵਿਚ ਸੁਸਰੀ ਅਤੇ ਖਪਰੇ ਲੱਗਣ ਦੇ ਚਾਂਸ ਵੱਧ ਜਾਂਦੇ ਹਨ ਇਸ ਤੋਂ ਅਲਾਵਾ ਜਦ ਵੀ ਕਣਕ ਨੂੰ ਅੰਦਰ ਸਟੋਰ ਕਰਨਾ ਹੋਵੇ ਉਸ ਵਿਚ ਨਿੱਮ ਦੇ ਪੱਤੇ ਅਤੇ ਮਾਚਿਸ ਦੀਆਂ ਡੱਬੀਆਂ ਜਰੂਰ ਪਾਓ ਇਸ ਤੋਂ ਅਲਾਵਾ Aluminium phosphide 56% ਦੀਆਂ ਗੋਲੀਆਂ ਨੂੰ ਕੱਪੜੇ ਵਿਚ ਬੰਨ ਕੇ ਕਣਕ ਵਿਚ ਦੱਬ ਦਿਓ ਇਸ ਨਾਲ ਕਣਕ ਨੂੰ ਬਚਾਇਆ ਜਾ ਸਕਦਾ ਹੈ
Posted by Ravinder Kumar
Punjab
30-09-2018 02:01 PM
Chandigarh
10-01-2018 05:34 AM
DELCIN (Validamycin 3% L) ਇੱਕ ਫ਼ੰਗਸਨਾਸ਼ੀ ਹੈ ਹੋ ਸੀਥ ਬਲਾਈਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 300-400ml ਪ੍ਰਤੀ ਏਕੜ ਲਈ ਵਰਤੋਂ ZETA ONE (Isoprothiolane 40% EC) ਵੀ ਇੱਕ ਫ਼ੰਗਸਨਾਸ਼ੀ ਹੈ ਹੋ ਬਲਾਸਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 300ml ਪ੍ਰਤੀ ਏਕੜ ਲਈ ਵਰਤੋਂ KEMSTAR (Thiamethoxam 25% WG) ਇਕ ਕੀਟਨਾਸ਼ਕ ਹੈ ਜੋ ਤੇਲੇ, ਚੇਪੇ, ਥਰਿਪਸ, ਚਿੱਟੀ ਮੱਖੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 80gm .... (Read More)
DELCIN (Validamycin 3% L) ਇੱਕ ਫ਼ੰਗਸਨਾਸ਼ੀ ਹੈ ਹੋ ਸੀਥ ਬਲਾਈਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 300-400ml ਪ੍ਰਤੀ ਏਕੜ ਲਈ ਵਰਤੋਂ ZETA ONE (Isoprothiolane 40% EC) ਵੀ ਇੱਕ ਫ਼ੰਗਸਨਾਸ਼ੀ ਹੈ ਹੋ ਬਲਾਸਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 300ml ਪ੍ਰਤੀ ਏਕੜ ਲਈ ਵਰਤੋਂ KEMSTAR (Thiamethoxam 25% WG) ਇਕ ਕੀਟਨਾਸ਼ਕ ਹੈ ਜੋ ਤੇਲੇ, ਚੇਪੇ, ਥਰਿਪਸ, ਚਿੱਟੀ ਮੱਖੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 80gm ਪ੍ਰਤੀ ਏਕੜ ਲਈ ਵਰਤੋਂ
Posted by amanjot singh
Punjab
30-09-2018 01:58 PM

Punjab
10-01-2018 12:19 PM
Bathinda vich tusi BSJ Pest Control, Phone: 099885 15597, Kissan Pesticide, Phone: 094645 81018, nal samparak kar sakde ho.
Posted by amanjot singh
Punjab
30-09-2018 01:54 PM

Punjab
10-01-2018 05:15 AM
eh soondi de kaarn is trh ho rhe hn.. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.. is nu vrtn da koi nuksaan nhi hunda
Posted by Baljit Singh
Punjab
30-09-2018 01:45 PM

Punjab
09-30-2018 01:47 PM
Posted by Balkarn Brar
Punjab
30-09-2018 01:40 PM

Punjab
10-02-2018 04:39 AM
ਚੰਗੀ ਨਸਲ ਦੀ ਕੱਟੀ ਚੰਗੀ ਪਲੀ 20000-25000 ਰੁਪਏ ਵਿਚ ਮਿਲ ਜਾਵੇਗੀ ਇਹ ਤੁਸੀ ਫੱਗੂ ਦੀ ਮੰਡੀ ਤੋ ਪਤਾ ਕਰੋ
Posted by mandeep singh
Punjab
30-09-2018 01:37 PM

Punjab
09-30-2018 01:40 PM
Posted by amandeepsingh
Punjab
30-09-2018 01:29 PM

Punjab
09-30-2018 01:31 PM
Posted by SubashSihag
Rajasthan
30-09-2018 01:26 PM

Chandigarh
09-30-2018 12:15 PM
इस किस्म के पौधे की ऊंचाई 160-175cm होती है यह किस्म 138-157 दिनों में पक जाती है और 6-8qtl प्रति एकड़ झाड़ देती है
Posted by manjeet singh
Punjab
30-09-2018 01:25 PM

Punjab
10-02-2018 05:49 AM
Asal vich achar nu ulli to bachaoun lai air tight karna jaruri hai pvt company air khatam karanlai silage saver de naam te apna product vechdi haì ek hor company da powder product v hai ji.
Posted by Dharambir Poonia
Haryana
30-09-2018 01:14 PM

Maharashtra
09-30-2018 09:11 AM
ड्रैगन फल की मार्किटिंग की जानकारी लेने के लिए आप इनसे संपर्क कर सकते हैं Satnam Singh Aulakh 7837248072
Posted by Bhupinder singh
Punjab
30-09-2018 01:12 PM

Punjab
09-30-2018 01:15 PM
Posted by amandeep
Punjab
30-09-2018 01:08 PM

Maharashtra
09-30-2018 09:09 AM
kirpa karke eh daso k murak gha kehdi fasl vich hai ta jo tuhanu is bare poori jankari diti ja sake.
Posted by satnam singh
Punjab
30-09-2018 01:06 PM

Maharashtra
09-30-2018 09:36 AM
jekar tuhanu prati boota 3-4 tela dikhayi dinda hai ta tuhanu tele di spray karn di lod paindi hai jekar tela maujood nahi hai ta tuhanu koi spray karn di lod nahi hai.
Posted by Jagroop brar
Punjab
30-09-2018 01:06 PM

Rajasthan
09-30-2018 10:05 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Posted by Rakesh kumar
Punjab
30-09-2018 01:01 PM

Punjab
10-01-2018 11:53 AM
hnji kush had tak fark pai janda hai. kyku eh proublam vitamin h di kami karn hi hundiya hun. es nal mastitas sheti nahi hundi.
Posted by Lakhwinder Sidhu
Punjab
30-09-2018 12:36 PM
Punjab
09-30-2018 12:39 PM
Posted by Gurinder Singh Rai
Punjab
30-09-2018 12:36 PM

Punjab
09-30-2018 12:40 PM
PBW 658 da jhadd 17 qtl per acre hai g ate pakkan de lai 133 din lendi hai g ate isda kadd 85 cm hunda hai....ate PBW 590 da lagh bhag 16 to 16.5 qtl per acre hai g ate 128 din pakkan de lai lenda hai ate isda kadd 80 cm hunda hai
Posted by satbir singh
Punjab
30-09-2018 12:25 PM

Maharashtra
09-30-2018 07:05 AM
kirpa karke isdi photo bhejo ta jo tuhanu is bare poori jankari diti ja sake k eh peela kyu ho reha hai ate isda ilaj ki hai.
Posted by Gagandeep Bhari
Punjab
30-09-2018 12:21 PM

Punjab
10-01-2018 04:45 PM
Posted by manjit singh
Punjab
30-09-2018 12:18 PM
Maharashtra
09-30-2018 06:52 AM
Eh fungus de munjran eda ho rahiyan han jisdi roktham de layi tuc tilt@200ml nu 150 litre pani vich mila ke prati acre de hisab nal spray karo.
Posted by Manpreet singh
Punjab
30-09-2018 12:15 PM

Maharashtra
09-30-2018 06:54 AM
ਝੋਨੇ ਵਿਚ ਸਪਰੇ ਕਰਨ ਤੋਂ ਬਾਅਦ ਘਟੋ ਘਟ 5-6 ਘੰਟਿਆਂ ਤਕ ਪਾਣੀ ਨਾ ਲਾਓ ਇਸ ਤੋਂ ਬਾਅਦ ਤੁਸੀ ਝੋਨੇ ਨੂੰ ਪਾਣੀ ਲਾ ਸਕਦੇ ਹੋ
Posted by jagdeep singh
Punjab
30-09-2018 12:14 PM

Punjab
09-30-2018 06:48 AM
Posted by Jagjit Hundal
Punjab
30-09-2018 12:10 PM

Punjab
09-30-2018 12:15 PM
ਨਹੀਂ ਜੀ ਟਿਲਟ ਨਾਲ ਕੋਈ ਵੀ ਕੀਟਨਾਸ਼ਕ ਮਿਲਾ ਕੇ ਸਪਰੇ ਨਾ ਕਰੋ ਇਹਨਾਂ ਦੀ ਸਪਰੇ ਅਲੱਗ ਅਲੱਗ ਕਰੋ ਟਿੱਡੇ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ ਚੇੱਸ ਦੀ ਸਪਰੇ ਅਲਗ ਤੋਂ ਕਰ ਸਕਦੇ ਹੋ
Posted by jagdeep singh
Punjab
30-09-2018 12:09 PM

Punjab
10-01-2018 06:32 AM