Posted by sonu
Punjab
02-10-2018 12:19 PM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by Ranjeet singh
Punjab
02-10-2018 12:14 PM
ਤੁਸੀ ਪਸ਼ੂਆਂ ਨੂੰ ਸਰੋਂ ਦਾ ਤੇਲ 200 ਗ੍ਰਾਮ ਇਕੱਠਾ ਦੇ ਸਕਦੇ ਹੋ ਫਿਰ 3 ਦਿਨਾਂ ਦੇ ਫਰਕ ਨਾਲ ਫਿਰ 200 ਗ੍ਰਾਮ ਦਿਓ , ਮਤਲਵ ਇਸ ਹਿਸਾਬ ਨਾਲ ਤੁਸੀ ਤੇਲ ਦੇ ਸਕਦੇ ਹੋ , ਰੋਜਾਨਾ ਦੇਣਾ ਹੈ ਤਾਂ 100 ਗ੍ਰਾਮ ਦੇ ਸਕਦੇ ਹੋ, ਇਸ ਤ੍ਰਾਹ ਡਾਲਡਾ ਘਿਓ ਵੀ ਦੇ ਸਕਦੇ ਹੋ , ਇਹਨਾਂ ਨੂੰ ਦੱਸੀ ਹੋਈ ਮਾਤਰਾ ਦੇ ਹਿਸਾਬ ਨਾਲ ਹੀ ਦਿਓ ਅਤੇ ਜਦੋ ਮਾਤਰਾ ਪੂਰੀ ਹੋ ਜਾਵੇ ਫਿਰ ਬੰਦ ਕਰ ਦਿਓ , ਇਸ ਹਿਸਾਬ ਨਾਲ ਤੁਸੀ ਪਸ਼ੂ ਨੂ.... (Read More)
ਤੁਸੀ ਪਸ਼ੂਆਂ ਨੂੰ ਸਰੋਂ ਦਾ ਤੇਲ 200 ਗ੍ਰਾਮ ਇਕੱਠਾ ਦੇ ਸਕਦੇ ਹੋ ਫਿਰ 3 ਦਿਨਾਂ ਦੇ ਫਰਕ ਨਾਲ ਫਿਰ 200 ਗ੍ਰਾਮ ਦਿਓ , ਮਤਲਵ ਇਸ ਹਿਸਾਬ ਨਾਲ ਤੁਸੀ ਤੇਲ ਦੇ ਸਕਦੇ ਹੋ , ਰੋਜਾਨਾ ਦੇਣਾ ਹੈ ਤਾਂ 100 ਗ੍ਰਾਮ ਦੇ ਸਕਦੇ ਹੋ, ਇਸ ਤ੍ਰਾਹ ਡਾਲਡਾ ਘਿਓ ਵੀ ਦੇ ਸਕਦੇ ਹੋ , ਇਹਨਾਂ ਨੂੰ ਦੱਸੀ ਹੋਈ ਮਾਤਰਾ ਦੇ ਹਿਸਾਬ ਨਾਲ ਹੀ ਦਿਓ ਅਤੇ ਜਦੋ ਮਾਤਰਾ ਪੂਰੀ ਹੋ ਜਾਵੇ ਫਿਰ ਬੰਦ ਕਰ ਦਿਓ , ਇਸ ਹਿਸਾਬ ਨਾਲ ਤੁਸੀ ਪਸ਼ੂ ਨੂੰ ਸਰੋਂ ਦਾ ਤੇਲ ਅਤੇ ਡਾਲਡਾ ਘਿਓ ਦੇ ਸਕਦੇ ਹੋ ..

Posted by nirmal singh
Punjab
02-10-2018 12:12 PM
saleda bare poori jankari lain layi tuc is link te clik karke video dekh sakde ho :-https://www.youtube.com/watch v=imo-BzRTMSo
is to ilva jehdi prali to jehdi khaad bandi hai eh do tareekya nal bandi hai pehla tuc khet vich prali nu vah ke waste decomposer di spray kar sakd eho. isde nal prali khaad de roop vich mitti vich mil jandi hai. dooja tu khet vicho prali nu ikahi karke usnu is jga te rakh deo ate isnu waste decomposer de nal poori tra gilli kar deo. isnu 5-6 din bad dubara repeat karo. eh prali tuhadi agli fasl de layi khaad ban jandi hai.

Posted by Mandeep Singh bhathal
Punjab
02-10-2018 12:09 PM
desi ilagg de toor te jddo v pashu nu AI krwai jndi hai usde 5 mint de vich vich 125gm rasond deni chahidi hai ,iss nal pashu de firan de chance v ghat jnde hai , jyada time hoon te tuci concimax golia denia suru kro, isdi rojana 1 goli deni hai ate 15 din tak dinde rho , iss nal pashu de andar infection v khtam hunda hai atte pashu gaban v rehh jnda hai..
Posted by Rakesh kumar
Punjab
02-10-2018 12:01 PM
jo pashu gaban hai unna nu tuci anndar bnniya kro atee jekar dujje pashu bharr v rehh jnde hai tan koi gal nhi hai , per gaban nu trall vich bhar nhi rkhna chahida hai , kyuki uss nu sard garm hoon da khtra vaddh jnda hai atte pashu bimarr ho skda hai ...

Posted by Romika Saini
Punjab
02-10-2018 06:24 AM
अपना टॉपिक तैयार करने के लिए नीचे दी गई वैबसाइट पर जायेंhttps://www.ijser.org/researchpaper/GINGER-OIL-PROCESSING;-PROBLEMS,-CHALLENGES-AND-ECONOMIC-PROSPECTS.pdf, https://www.nedfi.com/sites/default/files/Project_Profile/Ginger%20Processing.pdf, http://www.floracopeia.com/Essential-Oils/essential-oils-sub/organic-ginger-oil-zingiber-officinale.html.
Posted by Aman Bajwa
Punjab
02-10-2018 11:53 AM
ਇਸ ਨੂੰ anabolite liqued 100ml ਦੇਣਾ ਸ਼ੁਰੂ ਕਰੋ ਇਸ ਦੇ ਨਾਲ ਤੁਸੀਂ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ Calcimust bolus 1-1 ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ ..
Posted by RAMMEHAR MALIK
Haryana
02-10-2018 11:45 AM
uss nu hyteck injection 1ml chamdi vich lgwao , ehh 1ml/50 kg bhar de hisab nal lgda hai isde nal tuci Sharkoferrol liqued 10-10ml swere sham, vitamor-h liqued 5-5ml swere sham dena suru kro , iss nal farak paa jawega..
Posted by Rakesh kumar
Punjab
02-10-2018 11:45 AM
iss nu tuci Gestaprogen powder 50 gm rojana dena suru kro , isde nal tuci Calcimust gold 100ml rojana deni suru kro , iss nal farak paan lgg jawega..

Posted by kulvir singh
Punjab
02-10-2018 11:40 AM
ਤੁਸੀ ਮੂਲੀ ਦੀ ਕਿਸਮ ਪੂਸਾ ਚੇਤਕੀ ਦੀ ਬਿਜਾਈ ਕਰ ਸਕਦੇ ਹੋ ਇਹ ਕਿਸਮ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Harpreet Singh
Punjab
02-10-2018 11:39 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Posted by Harpreet dhillon
Punjab
02-10-2018 11:37 AM
ec te sc di dose vich farak hunda hai. eh ght v ho skdi hai te vdh v ho skdi hai

Posted by Buta singh
Punjab
02-10-2018 11:37 AM
jekar tuc DAP di varto nahi karn chahunde ta tuc os di jga te Single super phosphate di varto kar sakde ho.

Posted by gurpreet singh
Punjab
02-10-2018 11:36 AM
21 Sep 2018
Applaud ik keetnashak hai jis vich buprofezin nam da salt maujood hunda hai. eh tele di roktham de layi istemal kita janda hai. isdi matra prati acre de hisab nal 200-250 ml da istemal kita janda hai.

Posted by Ghose intkhab khan
Uttar Pradesh
02-10-2018 11:26 AM
के लिए आप डॉक्टर जयदीप जी से 9758703488 इस नंबर पर सम्पर्क करें, वह आपको इसके बारे में विस्तार से बता सकते है

Posted by RAVI
Rajasthan
02-10-2018 05:52 AM
पौधे की सही देखभाल के लिए उसको समय पर खाद और पानी देना बहुत आवश्यक है समय-समय पर पौधे की जांच करते रहनी चाहिए ताकि पता चल सके की पौधा पर किसी कीट या बीमारी का हमला है की नहीं अगर हमला दिखाई दे तो समस्या बढ़ जाने से पहले उसपर स्प्रे कर देनी चाहिए खाद की मात्रा और सिंचाई के बारे में जानने के लिए कृपया यह बताएं की आ.... (Read More)
पौधे की सही देखभाल के लिए उसको समय पर खाद और पानी देना बहुत आवश्यक है समय-समय पर पौधे की जांच करते रहनी चाहिए ताकि पता चल सके की पौधा पर किसी कीट या बीमारी का हमला है की नहीं अगर हमला दिखाई दे तो समस्या बढ़ जाने से पहले उसपर स्प्रे कर देनी चाहिए खाद की मात्रा और सिंचाई के बारे में जानने के लिए कृपया यह बताएं की आपका राज्य कौनसा है
Posted by Tauhid Khan
Uttar Pradesh
02-10-2018 11:10 AM
पौधे की ग्रोथ के लिए आपNPK 19:19:19@7 ग्राम प्रति लीटर पानी के हिसाब से स्प्रे करें और जो पत्ते पीले हो रहे हैं वो फंगस के कारण हो रहे हैं जिसकी रोकथाम के लिए आप इसके ऊपर एम 45, 4 ग्राम प्रति लीटर पानी में हिसाब से स्प्रे करें

Posted by gurmukh
Rajasthan
02-10-2018 11:09 AM
kirpa karke eh daso k tuc bengan di kehdi kisam di bijayi kiti hai ate jehdi mitti vich isdi bijayi kiti hai oh kehdi kisam di hai ate isde uper kehdi kehdi spray kiti hai ta jo tuhanu is bare poori jankari diti ja sake.
Posted by Hardeep Singh
Punjab
02-10-2018 11:05 AM
iss de upper dane kalya di roktham de lyi tilt@200ml nu 150ltr pani de nal mila ke prati acre te spray kro.
Posted by Tauhid Khan
Uttar Pradesh
02-10-2018 11:03 AM
फूलगोभी की ग्रोथ के लिए 19:19:19@1 किलो प्रति एकड़ के हिसाब से स्प्रे करें, इससे पौधे का विकास होना शुरू हो जायेगा
Posted by Hardeep Singh
Punjab
02-10-2018 11:03 AM
isde lyi tilt@200ml prti acre de hisaab nal spray kro

Posted by Gurwinder sandhu
Punjab
02-10-2018 11:01 AM
यदि दाने काले हो रहे है तो आप propiconazole@200ml को 150 लीटर पानी में मिलाकर प्रति एकड़ के हिसाब से स्प्रे करें इससे दाने ठीक हो जाएंगे
Posted by Tarjinder singh
Punjab
02-10-2018 10:55 AM
nhi ji eh soondi di roktham nhi krdi, KING DOXA jhone vich tela, chepa, thrips, chitti makhi, tidde di roktham krdi hai. gobh di soondi di roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro

Posted by Rajwinder Singh
Punjab
02-10-2018 10:40 AM
ਝੋਨਾ ਨਿਸਰਨ ਵੇਲੇ ਤੁਸੀਂ ਟਿਲਟ ਦੀ ਸਪ੍ਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਫਸਲ ਵਿੱਚ ਕੋਈ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਕਿਸੀ ਹੋਰ ਸਪ੍ਰੇ ਦੀ ਵਰਤੋਂ ਕਰੋ
Posted by Manjeet singh
Punjab
02-10-2018 10:36 AM
ਕਾਲੇ ਝੋਨੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :-Sukhwinder Singh :-8048075622
Posted by Happy
Punjab
02-10-2018 10:34 AM
ਇਸਦਾ ਸਮਾਂ ਹੁਣ ਲੰਗ ਚੁੱਕਾ ਹੈ ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ
Posted by Manjeet singh
Punjab
02-10-2018 10:34 AM
ਕਾਲੀ ਕਣਕ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਹੀ ਤੁਹਾਨੂੰ ਇਸਦੇ ਬੀਜ ਬਾਰੇ ਜਾਣਕਾਰੀ ਵੀ ਮਿਲ ਜਾਏਗੀ :-Puneet singh thind :-9991320236
Posted by Deepak Gurjar
Rajasthan
02-10-2018 10:24 AM
kripya aap apna swal vistar se pooche ta ki aapko iske bare men poori jankari di ja sake.
Posted by Ranjeet singh
Punjab
02-10-2018 10:17 AM
eh soondi de kaarn ho reha hai. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro

Posted by Dharamjeet Singh
Punjab
02-10-2018 10:16 AM
je eh fal vel de neeche vl nu mitti naal jude hoe hn tan eh meeh de kaarn iste is trh de nishaan pai gye hn. is ton ilava jekr edan nhi hai tan eh fungus de kaarn nishaan pai rhe hn. isdi roktham lyi M-45@400gm prti acre de hisaab nal vrto.
Posted by kuldeep bangi
Punjab
02-10-2018 10:12 AM
isdi roktham lyi tilt @200 ml nu 150 litr pani vich mila k per acre de hisab naal spray kro

Posted by parmjit singh
Punjab
02-10-2018 09:49 AM
ਜੇਕਰ ਤੁਹਾਨੂੰ ਫੰਗਸ ਦਾ ਹਮਲਾ ਦਿਖਾਈ ਤਾਂ ਹੀ ਸਪ੍ਰੇ ਕਰੋ ਜੇਕਰ ਫੰਗਸ ਦਾ ਹਮਲਾ ਦਿਖਾਈ ਦੇਵੇ ਤਾਂ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
Posted by ਜਗਤਾਰ ਸਿੰਘ
Punjab
02-10-2018 09:44 AM
ਜੇਕਰ ਝੋਨਾ ਨਿਸਰ ਗਿਆ ਹੈ ਤਾ ਤੁਸੀ ਇਸਦੇ ਉਪਰ ਪੋਟਾਸ਼ ਅਤੇ ਬੋਰੋਨ ਦੀ ਸਪਰੇ ਕਰ ਸਕਦੇ ਹੋ ਪੋਟਾਸ਼ ਦੀ ਮਾਤਰਾ ਇਕ ਏਕੜ ਦੇ ਲਈ 00:00:50@800gm ਅਤੇ ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100gm ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਝੋਨੇ ਨੂੰ ਕੋਈ ਉੱਲੀ ਰੋਗ ਪੈਂਦਾ ਹੈ ਤਾ ਤੁਸੀ tilt@200ml ਦੀ ਸਪਰੇ ਕਰ ਸਕਦੇ ਹੋ

Posted by Aman
Punjab
02-10-2018 09:41 AM
ਹਾਂਜੀ ਤੁਸੀ ਮਟਰ ਦੀ ਬਿਜਾਈ ਹੁਣ ਕਰ ਸਕਦੇ ਹੋ ਮਟਰ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਤਕ ਕੀਤੀ ਜਾ ਸਕਦੀ ਹੈ

Posted by kamalpreet singh
Punjab
02-10-2018 09:40 AM
Ozone (PARAQUATE DICHLORIDE 24% SL) ਇਕ ਨਦੀਨ ਨਾਸ਼ਕ ਹੈ ਜੋ ਹਰ ਤਰਾਂ ਦੇ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਦੀ ਮਾਤਰਾ ਇਕ ਏਕੜ ਦੇ ਲਈ ਇਕ ਲੀਟਰ ਨੂੰ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਜੇਕਰ ਇਸਦੀ ਸਪਰੇ ਫ਼ਸਲ ਦੇ ਉਪਰ ਹੋ ਜਾਏ ਤਾ ਇਹ ਫ਼ਸਲ ਨੂੰ ਵੀ ਨੁਕਸਾਨ ਕਰਦੀ ਹੈ ਇਸਨੂੰ ਫ਼ਸਲ ਦੀ ਬਿਜਾਈ ਦੇ 2 ਦਿਨ ਪਹਿਲਾਂ ਸਪਰੇ ਕੀਤੀ ਜਾਂਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

.png)