Experts Q&A Search

Posted by pardeep rao
Haryana
02-10-2018 07:21 PM

Punjab
10-03-2018 07:06 AM
नहीं जी ट्यूबवेल के पानी से बुवाई नहीं की जा सकती परन्तु सिंचाई की जा सकती
Posted by sukhchain singh
Haryana
02-10-2018 07:18 PM

Punjab
10-03-2018 10:16 AM
uss nu tuci milkout powder 2-2 chamch swere sham , Calcimust bolus 1-1 goli swere sham denia suru kro , enna nal duudh vich farak paa jawega, baki hara chara 30-35 kilo , 4-5 kilo turri mix krke dena suru kro ,kyuki khurak nal he duudh vaddhda hai..
Posted by charnjit
Punjab
02-10-2018 07:17 PM

Punjab
10-03-2018 10:14 AM
Posted by Gurpreet Singh Sandhu
Punjab
02-10-2018 07:13 PM

Punjab
10-03-2018 10:10 AM
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
Posted by kulvir cheema
Punjab
02-10-2018 07:12 PM

Punjab
10-02-2018 08:01 PM
Posted by Sidharath
Himachal Pradesh
02-10-2018 07:11 PM
Punjab
10-02-2018 02:25 PM
आप कारगिल की हाईफर ड्राई फीड देनी शुरू करें इसकी हर 3 महीने के बाद डीवार्मिंग जरूर करवायें इसके साथ आप Puberaid powder 30 ग्राम रोजाना देना शुरू करें यह Animix pharma company का प्रोडक्ट है इससे जल्दी वृद्धि हो जाएगी
Posted by Aman Bajwa
Punjab
02-10-2018 07:05 PM

Chandigarh
10-03-2018 07:02 AM
ਕਣਕ ਦੀਆਂ ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677 ਕਿਸਮਾਂ ਤੁਸੀਂ ਬੀਜ ਸਕਦੇ ਹੋ
Posted by Gurinder Singh Rai
Punjab
02-10-2018 07:03 PM
Punjab
10-02-2018 08:24 PM
Hexaconazole jhone vich blast te sheath blight nu control krda hai.esdi dose @200 ml per acre hai.esda asar 12-15 din tkk rehnda hai
Posted by vikas Singh
Chattisgarh
02-10-2018 07:02 PM

Punjab
10-02-2018 08:26 PM
नहीं जी Glamore धान में टिडे को कंट्रोल करने के लिए प्रयोग किया जाता है इसे नरमे में नहीं कर सकते है नरमे में मच्छर को कंट्रोल करने के लिए ULALA @80 gm प्रति एकड़ या Polo @200 gm को 200 लीटर पानी के साथ मिलाकर स्प्रे कर सकते है
Posted by devendra bihone
Madhya Pradesh
02-10-2018 06:53 PM

Punjab
10-04-2018 03:32 AM
kripya aap apna swal vistar se pooche taki aapko iske bare men poori jankari dit ja sake.
Posted by Narinder singh
Punjab
02-10-2018 06:41 PM

Chandigarh
10-03-2018 10:18 AM
ਤੇਲੇ ਅਤੇ ਉੱਲੀ ਰੋਗ ਇਹਨਾਂ ਸਪਰੇਆਂ ਨਾਲ ਠੀਕ ਹੋ ਜਾਣਗੇ ਤੁਹਾਨੂੰ ਹੋਰ ਕੋਈ ਸਪ੍ਰੇ ਕਰਨ ਦੀ ਲੋੜ ਨਹੀਂ ਹੈ ਆਪਣੇ ਖੇਤ ਦਾ ਸਰਵੇਖਣ ਕਰਦੇ ਰਹੋ ਅਤੇ ਜੇਕਰ ਤੁਹਾਨੂੰ ਕੋਈ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਸਪ੍ਰੇ ਕਰੋ
Posted by sukchain singh
Punjab
02-10-2018 06:40 PM

Punjab
10-06-2018 11:43 AM
हांजी आपने कबूतर के बारे में क्या जानकारी लेनी है अपना सवाल विस्तार से पूछें, आपको सही जानकारी दी जा सके
Posted by Karan Aulakh
Punjab
02-10-2018 06:38 PM

Punjab
10-03-2018 06:22 AM
Posted by sachin singh
Bihar
02-10-2018 06:37 PM

Punjab
10-16-2018 08:42 AM
Posted by Gurwinder Singh
Punjab
02-10-2018 06:34 PM

Chandigarh
10-03-2018 05:34 AM
Posted by Gurpreet Singh Sandhu
Punjab
02-10-2018 06:30 PM

Punjab
10-02-2018 01:23 PM
Posted by Dheeraj kamboj
Punjab
02-10-2018 06:29 PM

Chandigarh
10-03-2018 06:35 AM
jekr hopper da hmla 10-15% hai tan chess naal roktham ho javegi atey jekr hmla jyada hai tan glamore ja dentop di spray kro. Adama di isomain ik fungicide hai jo blast di roktham krdi hai. isdi matra 300ml prti acre lyi vrti jandi hai
Posted by tejinder singh
Punjab
02-10-2018 06:26 PM

Punjab
10-02-2018 01:30 PM
tuci pehla iss nu Novamin gold powder 50 gm rojana dena suru kro , isde nal tuci O.K bolus denia suru kro , iss vich ek deworming wali goli hundi hai pehla ohh deni hai fir bakki rojana 1 goli deni suru kro , iss nal purri trah boll jawegi fir usdi AI krwaa skde ho..
Posted by sukhpreet
Punjab
02-10-2018 06:24 PM

Punjab
10-03-2018 09:54 AM
आपके तरफ से भेजी गई ऑडियो ठीक तरह से अपलोड नहीं हुई है, कृपया आपने सवाल दोबारा से पूछें
Posted by Gurjit Singh
Punjab
02-10-2018 06:22 PM

Chandigarh
10-03-2018 06:58 AM
ਇਸਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ ਵੱਧ ਝਾੜ ਲੈਣ ਲਈ 19:19:19@1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ
Posted by Rajveer Singh
Punjab
02-10-2018 06:01 PM

Punjab
10-17-2018 12:58 PM
1121 basmati da rate 3100 to 3500 tak chal reha hai
Posted by Sukhi khosa
Punjab
02-10-2018 05:54 PM

Punjab
10-02-2018 12:30 PM
iss nu tuci Vitam-H liqued 10ml rojana dena suru kro , Metabolite powder di rojana 1 puudi deo , Anabolite liqued 100ml rojana dena suru kro , iss nal lewa atte duddh vdiaa ho jawega..
Posted by satnam singh
Punjab
02-10-2018 05:52 PM

Punjab
10-02-2018 05:56 PM
nahi ji ihh soondi nahi rokegi. iss de upper tata tukumi@100gm ja coragen@60ml ja fame@20ml per acre de hisab nal spray kro.
Posted by Pargat Singh
Punjab
02-10-2018 05:50 PM

Chandigarh
10-03-2018 06:36 AM
Posted by ranjit, Singh
Punjab
02-10-2018 05:46 PM

Chandigarh
10-03-2018 06:31 AM
eh fungus de karan sukk rhi hai atey isdi roktham lyi M-45@400gm prti acre de hisaab nal vrto kro
Posted by raj
Punjab
02-10-2018 05:39 PM

Punjab
10-03-2018 06:30 AM
ih ikk plant growth promoter hai jo paudhe de vikaas vich mdd krda hai. tusi isdi vrto kr sdke ho
Posted by nk dhakad
Rajasthan
02-10-2018 05:36 PM

Chandigarh
10-03-2018 06:05 AM
असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें
Posted by Gurvinder singh
Punjab
02-10-2018 05:35 PM

Chandigarh
10-03-2018 06:29 AM
eh soondi de kaarn ho rhe hn. jekr tusi spray nhi krde tan eh daaniaan nu nuksaan krdi hai. isdi roktham lyi tilt@200ml prti acre de hisaab nal spray kro.
Posted by sonu
Punjab
02-10-2018 05:23 PM

Chandigarh
10-03-2018 05:59 AM
ਮਿਰਚ: ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ CH-1, CH-3, CH-27, Punjab Sindhuri, Punjab Tej, Pusa Jwala, Arka Meghana, Arka Sweta, Kashi Early, Kashi Anmol ਕਿਸਮਾਂ ਬੀਜ ਸਕਦੇ ਹੋ ਟਮਾਟਰ: ਉ.... (Read More)
ਮਿਰਚ: ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ CH-1, CH-3, CH-27, Punjab Sindhuri, Punjab Tej, Pusa Jwala, Arka Meghana, Arka Sweta, Kashi Early, Kashi Anmol ਕਿਸਮਾਂ ਬੀਜ ਸਕਦੇ ਹੋ ਟਮਾਟਰ: ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ-ਮਈ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ Punjab Swarna, Punjab Varkha Bahar 1, Punjab Red Cherry, Punjab Upma, Punjab Tropic, Punjab Chhuhara ਕਿਸਮਾਂ ਬੀਜ ਸਕਦੇ ਹੋ
Posted by gurpreet singh gill
Madhya Pradesh
02-10-2018 05:09 PM

Punjab
10-09-2018 05:52 AM
मछली पालन के लिए ट्रेनिंग लेने के लिए आप अपने ज़िले के FFDA के कार्यालय में जाएं, वहां पर आप ट्रेनिंग के लिए फार्म जमा करवा सकते है, क्योंकि अभी ट्रेनिंग की कोई तारिख जारी नहीं हुई है, हर ज़िले में खेतीबाड़ी का कार्यालय होता है, वहां पर FFDA का कार्यालय होता है
Posted by kulwinder Singh Bhathal
Punjab
02-10-2018 05:09 PM

Chandigarh
10-03-2018 06:27 AM
isde lyi tilt@200ml prti acre de hisaab nal spray kro
Posted by Gopy gill
Punjab
02-10-2018 05:05 PM
Chandigarh
10-03-2018 06:23 AM
Posted by shivraj butter
Punjab
02-10-2018 04:58 PM
Punjab
10-02-2018 05:08 PM
Posted by daljeet
Punjab
02-10-2018 04:57 PM

Punjab
10-02-2018 12:01 PM
ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾ.... (Read More)
ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .
Posted by gurjitsinghgill
Punjab
02-10-2018 04:49 PM

Punjab
10-02-2018 04:54 PM
Posted by yashpal singh
Haryana
02-10-2018 04:48 PM

Chandigarh
10-03-2018 06:13 AM
UPL ki Avancer Glow ik fungusnashi hai jo blast, blight, powdery mildew, downy mildew di roktham krdi hai. isdi matra 400-600gm prti acre lyi vrto.
Posted by Sukhi khosa
Punjab
02-10-2018 04:44 PM
Punjab
10-02-2018 11:21 AM
ehh muurah nasal di majj hai ..
Posted by makhan chahal
Punjab
02-10-2018 04:40 PM

Punjab
10-02-2018 01:31 PM
Posted by harpreet sandhu
Punjab
02-10-2018 04:37 PM

Punjab
10-03-2018 10:08 AM
Posted by yashpal singh
Haryana
02-10-2018 04:33 PM

Punjab
10-02-2018 04:42 PM
पत्तें इसके कारण लाल नहीं हो रहे वह तापमान दिन में ज्यादा और रात को कम होने के कारण लाल हो रहे है इसकी ओर कोई समस्या नहीं है
Posted by Harpreet dhillon
Punjab
02-10-2018 04:32 PM

Punjab
10-02-2018 04:43 PM
Hanji ihh daanya de vich kalapan, haldi rog, gandhi rog tina nu rokdi hai. iss di maarra 200ml per acre hai.
Posted by palwinder singh
Punjab
02-10-2018 04:32 PM

Punjab
10-02-2018 01:36 PM
tuci iss nu tuci 1 chamch rojana dalda ghee de skde ho , jinna oh assani nal hajam krr skee, jekar uss nu mokk lgdi hai tan tuci bnnd kr deo , isde nal tuci nu Calf stater dena suru kro , iss nu duudh vich milla ke de skde ho , 3 mahine da hoon toon badd calf growther feed deni suru kro , 8 mahine da hoon toon badd iss nu Hifer wali koi v feed de skde ho , enna nal vdiia growth howegi..
Posted by yadvinder singh
Punjab
02-10-2018 04:28 PM

Chandigarh
10-03-2018 06:38 AM
Posted by kulwinder Singh Bhathal
Punjab
02-10-2018 04:25 PM

Punjab
10-02-2018 04:44 PM
ihna de vicho 3086 best hai. jekar toodi v bnauni hai tan 2967 lgaa skde ho.
Posted by Harpartap Singh
Punjab
02-10-2018 04:25 PM

Punjab
10-02-2018 04:44 PM
ihh sorf kala tela ate neeche hor hara machar maaregi. special kale tele de lyi hai.
Posted by kulwinder Singh Bhathal
Punjab
02-10-2018 04:25 PM

Punjab
10-02-2018 04:45 PM
kulwinder singh ji result ihna dona da same milda hai. par dosage ihna di shi honi chaidi hai. SSP di maatra DAP de mukaable 3 guna paindi hai.
Posted by arsh sidhu
Punjab
02-10-2018 04:15 PM

Chandigarh
10-03-2018 06:37 AM
isda asar 15-18 dina tkk rehnda hai
Posted by BOOTA SINGH
Punjab
02-10-2018 04:15 PM

Punjab
10-06-2018 11:46 AM
Posted by satbir singh
Punjab
02-10-2018 04:14 PM
Punjab
10-02-2018 04:50 PM
jo carbestin 50 nam da packet hai hun iss di spray krn da koi faida nahi hai. iss di spray na kro. jo hare leeter wali dwaayi hai iss di spray tuc kale tele de lyi kr skde ho. iss da result 15 din tak da hai.
Posted by Gurpreet Singh Sandhu
Punjab
02-10-2018 04:13 PM

Punjab
10-02-2018 01:37 PM
iss nal pashu vich iron di kami purri hundi hai atte sariir nu energy milldi hai ..