
Posted by Mahabir Sandhu
Punjab
03-10-2018 03:55 PM
Os nu 9 te 11 din te cross karwao, ehna 2 dina nu cross krwao ..

Posted by Bablu sharma
Punjab
03-10-2018 03:49 PM
kirpa karke apna swal dubara pucho ta jo tuhanu is bare poori jankari diti ja sake.tuhade dwara bheji gayi audio upload nahi hoyi hai.

Posted by simarjeet singh
Punjab
03-10-2018 03:44 PM
iss vich vitamins, minerals, trace elements, proteins, amino acids, enzymes, probiotics and prebiotics hunde hai , jiss nal pashu da sarir vdia growth krda hai , tuci ehh suun wali cow nu v de skde ho , usde suun ton 15-20 din pehla bannd kr deo , fir intavita-Nh liqued 10-10ml , metabolite liqued rojana 1 puudi deo , iss nal lewa dudh vdia howega..

Posted by satinder josan
Punjab
03-10-2018 03:37 PM
ehh pashu di khurak change krnn nal yaa mousam de nal v dudh vich farak pai jnda hai , iss nu tuci khurak vdia deo , iss nu deworming lyi flukrid-ds dwai di goli deo , isde nal iss nu milkout powder 2-2 chamch swere sham, Calcimust bolus 2 golia rojana denia suru kro atte 7-8 din deo , iss nal farak paan lgg jawega..

Posted by simarjeet singh
Punjab
03-10-2018 03:35 PM
kirpa krke isdi photo dubara bejo tan jo tuhanu saahi jankari diti ja ske , tuahde walo bejo photo upload nhi hoi hai .

Posted by Gurlal Singh
Punjab
03-10-2018 03:17 PM
ਇਹ ਝੋਨੇ ਨੂੰ ਹਲਦੀ ਰੋਗ ਪੈ ਗਿਆ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Posted by dapinder singh brar
Punjab
03-10-2018 03:15 PM
यदि आपने धान में टिल्ट की स्प्रे की है तो आपको और कोई स्प्रे करने की ज़रूरत नहीं है, इससे ही रोग की रोकथाम हो जाएगी

Posted by Gopi Sarpanch
Punjab
03-10-2018 02:50 PM
coragen ik keetnashak ha jo sundi di roktham kardi hai. eh haldi rog di roktham nahi kardi .jekar haldi rog pai geya hai ta tuc propiconazole@200ml nu 150 litre pani vich mila ke spray karo.

Posted by harpreet singh
Punjab
03-10-2018 02:44 PM
ਕਾਲੀ ਕਣਕ ਦੀ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :- 9991320236 puneet thind

Posted by jagtar.randhawa
Punjab
03-10-2018 02:40 PM
jekde paudhe neeche to gal rahe ha oh fungus de karn hunde han jisdi roktham de layi tuc folicur@200ml ja pulsor@200ml nu 150 litre pani vich mila ke spray karo. is to ilava jehdiyan chittiyan dhariyan ban rahiyan ne oh hispe de karn ban rahiyan han isdi roktham de layi tuc Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.

Posted by jagtar.randhawa
Punjab
03-10-2018 02:35 PM
tidde di roktham de layi tuci imidacloprid@60 ml ja dichlorvos@200ml nu 150 litre pani vich mila ke prati acre dehisab nal spray karo.

Posted by Aman virk
Punjab
03-10-2018 02:26 PM
Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai.Pi ligik vich Tricyclazole nam da salt hai jo k sarkar valo ban kar dita geya hai isdi varto karna kisna nu sifarish nahi kita geya hai.

Posted by harpreet singh grewal
Punjab
03-10-2018 02:25 PM
Is bare puri jankari lai tusi Dr Ramandeep PAU 9814019470 nal samparak kar sakde ho ji.

Posted by gurmukh chahal
Rajasthan
03-10-2018 02:04 PM
Gobh di sundi di roktham de layi tuc fame@20ml ja coragen@60 ml nu 150 litre pani vich mila ke prati acre de hisab nal spray karo.

Posted by Sukhmander singh
Punjab
03-10-2018 02:01 PM
eh fungus de karn ho rahe han jis nal bhoore rang de daag ban rahe han jekar amistar di spray kiti hai ta os de nal eh thik ho jange . is to ilava isde vich gobh di sundi v jarur chk karo.

Posted by Harpartap Singh
Punjab
03-10-2018 01:45 PM
jehde daane daagi ho rahe han oh fungus de karn hunde han jisdi roktham de layi tuc tilt@200ml nu 150 litre pani vich mila ke prati acre de hisab nal spray karo.

Posted by amandeepsingh
Punjab
03-10-2018 01:29 PM
chess ik keetnashak hai jisda result 15-18 din tak rehnda hai ate eh 2-3 din tak asar dikhauna shuru kar dinda hai.

Posted by rajmal kumawat
Rajasthan
03-10-2018 01:27 PM
मिर्च के ऊपर आप NPK 19:19:19 @1 किलो को 150 लीटर पानी में मिलाकर प्रति एकड़ पर स्प्रे करें

Posted by avtar singh
Punjab
03-10-2018 01:10 PM
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

Posted by IQBAL Singh
Punjab
03-10-2018 01:03 PM
jhone vich fok sundi de karn bandi hai isdi roktham de layi tuc sundi di spray karo paudhe di jo gobh vich sundi hundi hai oh daana suka dindi hai jisdi roktham de layi tata tukumi@100gm nu 150 litre pani vich mila ke prati acre de hisab nal spray karo .

Posted by 1095
Punjab
03-10-2018 12:54 PM
iss nu tuci Anabolite liqued 100ml rojana deo , milkout powder 2-2 chamach swere sham, lactomax bolus 10 golia rojana denia suru kro , iss nal duudh vaddh jawega..

Posted by gursewak singh
Punjab
03-10-2018 12:51 PM
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ.... (Read More)
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ 5- 6 ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ

Posted by 1095
Punjab
03-10-2018 12:50 PM
tuci Agrimin powder hun ton he suru kr skde ho , is nu rojana 50 gm de hisab nal dinde rho , iss nal mineral di kami puuri hundi rehndi hai , iss nal pashu appne time te heet vich aa jawega...

Posted by Daljit Singh
Punjab
03-10-2018 12:40 PM
ehh gaban safe deworming goli hai , iss nu cross ton pehla v ditta jaa skda hai atte badd vich v de skde ho , ehh gaban lyi safe medicin hai ..

Posted by DeepakSingh Nijjar
Punjab
03-10-2018 12:28 PM
hnji tusi 9888403031 number te sampark karke farm dekh sakde ho. ehna da farm jalandhar to 40km door hai. te farm da name k king farm hai.

Posted by ਹੈਪੀ ਸਿੰਘ
Punjab
03-10-2018 12:21 PM
hnji aje tak koe v tareek nai aayi hai ji. eh sarkar di marzi hai ji ho sakda aaj aa jave hoe sakda kuj dina tak.

Posted by ਸਵਰਨ ਸਿੰਘ
Punjab
03-10-2018 12:19 PM
ਛਾਂਦਾਰ ਬੂਟਿਆਂ ਲਈ ਤੁਸੀਂ ਪਿੱਪਲ, ਬੋਹੜ, ਸਾਲ ਆਦਿ ਦੇ ਬੂਟੇ ਲਗਾ ਸਕਦੇ ਹੋ

Posted by Amrinder sidhu
Punjab
03-10-2018 12:15 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

Posted by Gurmeet Randhawa
Punjab
03-10-2018 12:08 PM
jekar khet vich tuhanu koi ulli rog dikhayi de reha hai ta tuc ullinashak di spry akar sakd eho jekar tuhanu koi v ulli rog de lashan dikhayi nahi de rahe ta tuhanu koi v spray karn di lod nahi hai.

Posted by Amrinder sidhu
Punjab
03-10-2018 12:08 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

Posted by sukhwinder singh
Punjab
03-10-2018 12:05 PM
ਅੱਗ ਲਾਏ ਬਿਨਾ ਤੁਸੀ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਸਕਦੇ ਹੋ ਇਸਦੇ ਨਾਲ ਬਿਜਾਈ ਲਈ ਤੁਹਾਨੂੰ ਕਣਕ ਨੂੰ ਅੱਗ ਲਾਉਣ ਦੀ ਵੀ ਲੋੜ ਨਹੀਂ ਪਏਗੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲ.... (Read More)
ਅੱਗ ਲਾਏ ਬਿਨਾ ਤੁਸੀ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਸਕਦੇ ਹੋ ਇਸਦੇ ਨਾਲ ਬਿਜਾਈ ਲਈ ਤੁਹਾਨੂੰ ਕਣਕ ਨੂੰ ਅੱਗ ਲਾਉਣ ਦੀ ਵੀ ਲੋੜ ਨਹੀਂ ਪਏਗੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ

Posted by Rajvir Singh
Punjab
03-10-2018 12:02 PM
ਇਹਨਾਂ ਨੂੰ ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਸ਼ੁਰੂ ਕਰ ਸਕਦੇ ਹੋ , Liqued 10-10ml ਸਵੇਰੇ ਸ਼ਾਮ ਅਤੇ ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਹੈ ..

Posted by Nishan singh
Punjab
03-10-2018 11:52 AM
ਹਾਂਜੀ ਤੁਸੀ ਬਰਸੀਮ ਦੀ ਬਿਜਾਈ ਕਰ ਸਕਦੇ ਹੋ ਬਰਸੀਮ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤਕ ਕਰ ਸਕਦੇ ਹੋ

Posted by Gurmeet Singh
Punjab
03-10-2018 11:46 AM
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ.... (Read More)
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ ਇਸ ਤੋਂ ਇਲਾਵਾ ਜੇਕਰ ਫ਼ਸਲ ਵਿਚ ਉੱਲੀ ਰੋਗ ਦਿਖਾਈ ਦਿੰਦਾ ਹੈ ਤਾਹੀ ਤੁਸੀ ਉੱਲੀਨਾਸ਼ਕ ਜਿਵੇ ਟਿਲਟ ਦੀ ਸਪਰੇ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image