
Posted by avtar Singh
Punjab
04-10-2018 01:15 PM
Barseem di bijayi september de akhri hafte to pehle hafte vich bijayi kar sakde ho.javi di bijayi october de dooje hafte to akhir tak kar sakde ho.october mahine vich tuc chkunder, bengan, gobhi ,matar, gajar , palak , shalgam di bijayi kar sakde ho.

Posted by Rakesh kumar
Punjab
04-10-2018 01:15 PM
kanak de chilke nu chokar bolde hai jekar feed vich vdemia di khal ya saro di khal nhi hai paunde hai tan chokar paa skde ho , jekar vdeme ate saro di khal paunde ho tan kanak di varto kr sdke ho , isde lyu tuci 1 quantal feed vich saria chijja di matra nu bannd ke paa skde ho..

Posted by AMAN MOUDGILL
Punjab
04-10-2018 01:14 PM
Hanji barseem di kisam hundi hai tuc barseem di kisam jive BL42, BL 10 , BL1 , BL43 kisam di bijayi kar sakde ho.

Posted by Rakesh kumar
Punjab
04-10-2018 01:13 PM
feed tan ghrr di vdia hundi hai jiss vich assi sarir chijja nu ohna di matra de hisab nal paunde hai, bakki jekar tuhade pashu da dudh duuji feed paunnn nal vaddhda hai tan tuci ehh paa skde ho , ehna da koi nuksan nhi hunda hai ..

Posted by Rakesh kumar
Punjab
04-10-2018 01:06 PM
राख में calcium carbonate और पोटाश के तत्व होते है, यदि आप इसे खेत में डालते है तो पोटाश के तत्व की कमी पूरी हो जाती है, DAP में फास्फोरस के तत्व होते है

Posted by ਸਵਰਨ ਸਿੰਘ
Punjab
04-10-2018 12:57 PM
ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ..

Posted by Sandeep Chauhan
Punjab
04-10-2018 12:56 PM
snapper ik keetnashak hai jis vich BUPROFEZIN 5% + BPMC 20% SE nam da salt maujood hunda hai. isda result tele layi vadia hunda hai. tuc isda istemal kar sakde ho.

Posted by Sarbdeep Singh
Punjab
04-10-2018 12:36 PM
hnji eh depend karda hai ke kehdi crop hai te crop da nature kive da hai. normaly jekar gall kiti jave ta 3 to 5 tonn pendi hai.

Posted by kulvinder
Punjab
04-10-2018 11:44 AM
ਹਰੀ ਮਿਰਚ ਦੀ ਕਿਸਮ ਜਿਵੇ ਪੰਜਾਬ ਤੇਜ ,ਪੰਜਾਬ ਸੰਧੂਰੀ ਦੀ ਬਿਜਾਈ ਕਰ ਸਕਦੇ ਹੋ

Posted by Dimple kumar
Punjab
04-10-2018 11:12 AM
tuc ehna tina vicho cross current jo k organic pesticide hai osda istemal karo. is to ilava tuc fortuner jis vich Emamectin Benzoate 5% SG
nam da salt maujood hunda hai. isda result vadai hai.

Posted by amritpal singh
Punjab
04-10-2018 11:04 AM
hanji tuc ehna bimariyan di roktham de layi folicur da istemal kar sakde ho. isdi matra ik acre de layi 200ml da istemal kita janda hai.

Posted by Amritpal singh
Punjab
04-10-2018 10:44 AM
jehde isde mud gal rahe han oh fungus de karn ho rahe han jisdi roktham de layi tuc folicur@200ml ja pulsor@200ml ja nativo@80-100gm nu 150 litre pani vich mila ke spray karo. jehde isde sire to patte peele pai rahe han eh BLB de karn ho rahe han jisid roktham de layi tuc Streptocycline@6gm nu fungicide de nal rla ke prati acre de hisab nal spray karo.

Posted by Jagmeet Singh
Punjab
04-10-2018 10:43 AM
Jagmeet Singh Punjab vich Alovera da koi suchaja mandikaran nai hai ate eh kuj Pvt. companys valo hi khrideah janda ate fasal de hisab nal hi is da rate 18000 to 20000 quintal de lagbhag hunda hai.

Posted by Jagmeet Singh
Punjab
04-10-2018 10:40 AM
Is bare puri jankari lai tusi Rashid Khan 9039693757 nal sampark kar sakde ho ehna to tuhanu baby plant bhi mil jan ge te tusi vech vi sakde ho.

Posted by harmanpreet singh
Punjab
04-10-2018 10:36 AM
jhona vadhan to bad tuc chara beej sakde ho.is to ilva tuc sabjiyan jive palak , gajar , mooli, gobhi, methi, matar di bijayi kar sakde ho. eh sariyan faslan lagbhag 90-100 din da sma laindiya han .

Posted by jaspal
Punjab
04-10-2018 10:22 AM
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ .... (Read More)
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ ਗਰਮੀ ਕਰਕੇ ਘਟ ਹੁੰਦੀ ਹੈ , ਤੁਸੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ , ਉੰਨਾ ਨੂੰ ਗੁੜ ਦਾ ਸਰਬਤ ਬਣਨਾ ਕੇ ਪਿਲਾਣਾ ਸ਼ੁਰੂ ਕਰੋ , ਰਾਤ ਨੂੰ ਪਾਣੀ ਵਿਚ ਗੁੜ ਨੂੰ ਭਿਗੋ ਦਿਓ ਉਸ ਵਿਚ ਤੁਸੀ ਆਟੇ ਦਾ ਪੇੜਾ ਵੀ ਪਾ ਸਕਦੇ ਹੋ , ਅਤੇ ਸਵੇਰੇ ਸਵੇਰੇ ਪਸ਼ੂ ਨੂੰ ਪਿਲਾਓ , ਪਿਲਾਉਣ ਨੂੰ ਪਹਿਲਾ ਇਸ ਵਿਚ ਨੀਂਬੂ ਵੀ ਨਿਚੋੜ ਸਕਦੇ ਹੋ, ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ...

Posted by tejinder singh
Punjab
04-10-2018 10:07 AM
tuci pure Hf nasal da bhrwa skde ho , jiss nal auun wale bache vich jyada dudh denn de guun aa skde hai ..

Posted by ਮਲਕੀਤ ਸਿੰਘ
Punjab
04-10-2018 10:04 AM
ਪੌਦਿਆਂ ਦਾ ਗਾਲਾ ਫੰਗਸ ਦੇ ਕਾਰਨ ਹੋ ਰਿਹਾ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ Folicur@200ml ਜਾ pulsor@200ml ਜਾ nativo@80-100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੇਲੇ ਦੀ ਰੋਕਥਾਮ ਦੇ ਲਈ ਤੁਸੀ galmore@50gm ਜਾ chess@120 ml ਜਾ dentop@35gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Posted by nehal
Punjab
04-10-2018 10:01 AM
hanji tuc imidacloprid da istemal kar sakde ho tele di roktham de layi isda asar 15-18 din tak rehnda hai isdi dose 60ml prati acre de hisab nal varti jandi hai.

Posted by jagjit singh
Punjab
04-10-2018 09:59 AM
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਬੁਧਵਾਰ ਤਕ ਮੌਸਮ ਸਾਫ ਰਹੇਗਾ ਤੁਸੀ ਖੇਤ ਨੂੰ ਸਪਰੇ ਕਰ ਸਕਦੇ ਹੋ

Posted by umatiya samir
Gujarat
04-10-2018 09:52 AM
उसको Anabolite liqued 100-100ml सुबह शाम देना शुरू करें और दूध बढ़ाने के लिए Lactomax दवाई की गोली देनी शुरू करें, इसकी 10 गोलियां सुबह और 10 शाम को दें यह 20 दिनों तक गोलियां दें, उसे 250 ग्राम गुड, 3 किलो दलिया अच्छी तरह रिन्न कर फिर उसमें 100 ग्राम सरसो का तेल मिक्स करके देना शुरू करें इसे आप आधा आधा करके सुबह शाम दे सकते हैं और 5—7 दिन तक देत.... (Read More)
उसको Anabolite liqued 100-100ml सुबह शाम देना शुरू करें और दूध बढ़ाने के लिए Lactomax दवाई की गोली देनी शुरू करें, इसकी 10 गोलियां सुबह और 10 शाम को दें यह 20 दिनों तक गोलियां दें, उसे 250 ग्राम गुड, 3 किलो दलिया अच्छी तरह रिन्न कर फिर उसमें 100 ग्राम सरसो का तेल मिक्स करके देना शुरू करें इसे आप आधा आधा करके सुबह शाम दे सकते हैं और 5—7 दिन तक देते रहें इससे दूध बढ़ जाएगा

Posted by Harwinder Singh
Punjab
04-10-2018 09:47 AM
jehde eh patte peele hunde han eh jaruri tat di kami hundi hai jive zinc isde uper tuc zinc sulphate@3gm prati litre pani de hisab nal spray karo.

Posted by Gurwinder sandhu
Punjab
04-10-2018 09:44 AM
Chitti balli gobh wali soondi krke ja jyada hawa chln krke hundi hai.es vich pehla soondi check kro g

Posted by Manpret kamboj
Punjab
04-10-2018 09:28 AM
kirpa karke aapne khet di mitti di janch krao ta ki tuhanu eh jankari ho sake k tuhad ekhet vich kis tata di kami hai jis karn fasl sahi tareeke nal nahu ugdi ta os de hisab nal tuc khet vich khaad pa sako.

Posted by Gaurav sihag
Punjab
04-10-2018 09:13 AM
jekde eh patte kinareya to mach rahe han eh potash di kami hundi hai jisde karn patte eda hunde han isdi roktham de layi tuc boote nu 650-700gm MOP prati boote de hisab nal pao.

Posted by Harvinder Kaushal
Punjab
04-10-2018 09:02 AM
Signet raja 44 ate 45 made pani vich ho jandiyan han.eh dono hybrid kisman han.Raja 44 kisam 120-125 din vich pakk jandhi hai ate isda jhaad 30-32 quintal prati acre hunda hai. raja 45 kisam 130 dina vich pakk jandi hai ate isda jhaad 30-35 quintal prati acre hunda hai. tuc ehna da beej agle saal layi nahi rakh sakde.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image