
Posted by sukhwinder singh
Punjab
04-10-2018 05:20 PM
ਝੋਨੇ ਦੇ ਪੱਕਣ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ ਤਾ ਕੀ ਇਸਦੀ ਕਟਾਈ ਸਹੀ ਤਰੀਕੇ ਨਾਲ ਕੀਤੀ ਜਾ ਸਕੇ

Posted by Pihu
Punjab
04-10-2018 05:18 PM
Barseem di bijayi september de akhri hafte to october de pehle hafte tak kiti jandi hai. isde layi tuc kisma jive BL 42, BL10, BL1 , BL 43 di bijayi kar sakde ho.

Posted by Pihu
Punjab
04-10-2018 05:14 PM
aun vale budhwar tak mausam saaf rahega tuc kinnow de uper spray kar sakde ho.

Posted by vikram singh
Punjab
04-10-2018 05:07 PM
eh bhut hi dangerous disease hai.es nal yield da bhut nuksaan hunda hai.esdi proper roktham lyi gobh de time fungicide da spray compulsory hai.Jis khet buch eh disease aoundi hai othe urea di dose ghat rakho.Hum esdi roktham lyi copper hydroxide @500 gm ja tilt @200 ml per acre da spray kro

Posted by Harpreet Singh
Punjab
04-10-2018 05:03 PM
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਬੁਧਵਾਰ ਤਕ ਮੌਸਮ ਸਾਫ ਰਹੇਗਾ

Posted by Gurpreet Singh Sandhu
Punjab
04-10-2018 04:59 PM
ਨਹੀਂ ਜੀ ,ਇਸ ਨੂੰ ਤੁਸੀ d5 ਇੰਜੇਕਸ਼ਨ ਨਹੀਂ ਲਗਵਾਣਾ ਹੈ , ਇਸ ਨੂੰ beriwin 3ml ਇੰਜੇਕਸ਼ਨ ਲਗਵਾਓ, ਇਹ care vet pharma ਕੰਪਨੀ ਦਾ ਹੈ , ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਇਸ ਨੂੰ Nerokind plus 3 ਮਿਲੀ ਲਗਵਾ ਸਕਦੇ ਹੋ ,

Posted by Gurpreet Singh Sandhu
Punjab
04-10-2018 04:41 PM
ਹਾਂਜੀ ਤੁਸੀ ਇਹ ਦਵਾਈਆਂ ਦੇ ਸਕਦੇ ਹੋ , ਇਹਨਾਂ ਨੂੰ 10-10ml ਰੋਜਾਨਾ ਦੇ ਸਕਦੇ ਹੋ , ਇਨ੍ਹਾਂ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ ਅਤੇ ਹਾਜਮਾ ਠੀਕ ਰਹਿੰਦਾ ਹੈ ਇਨ੍ਹਾਂ ਨਾਲ ਉਸਦੀ ਵਧਿਆ ਗਰੋਥ ਹੋਵੇਗੀ ..

Posted by Gurpreet Singh Sandhu
Punjab
04-10-2018 04:38 PM
ਕਿਰਪਾ ਕਰਕੇ ਆਪਣੇ ਸਵਾਲ ਨਾਲ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..

Posted by lovepreet singh
Punjab
04-10-2018 02:35 PM
ess vich tide di roktham Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Jehde black dane ho rhe han eh fungus krke ho rha hai.es di roktham lyi tilt @200 ml per acre da spray kro

Posted by jitender malik
Haryana
04-10-2018 02:35 PM
eh gobh wali soondi krke nikldi hai esdi roktham lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

Posted by agyapal singh gill
Punjab
04-10-2018 02:31 PM
ਆਪਣੀ ਖੇਤੀ ਐਪ ਵਿੱਚ ਮੁਰਗੀਆ ਬਾਰੇ ਆਮ ਜਾਣਕਾਰੀ ਦਿੱਤੀ ਗਈ ਹੈ ਜਿੰਨਾ ਵਿੱਚ ਕੁੱਝ ਨਸਲ ਬ੍ਰਇਲਰ ਦੀਆ ਵੀ ਹਨ ਪਰ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀ ਆਪਣੇ ਹਿਸਾਬ ਨਾਲ ਸਵਾਲ ਪੁੱਛ ਸਕਦੇ ਹੋ

Posted by Harvinder Kaushal
Punjab
04-10-2018 02:27 PM
PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਇਕ ਹਾਈਬ੍ਰਿਡ ਕਿਸਮ ਹੈ

Posted by salinder
Haryana
04-10-2018 02:25 PM
धान में तेले की रोकथाम के लिए glamore@50gm या dentop@35gm को 150 लीटर पानी में मिलाकर प्रति एकड़ के हिसाब से स्प्रे करें इससे तेले की रोकथाम हो जाएगी

Posted by Mandeep dhillon
Punjab
04-10-2018 02:23 PM
hnji tuc isda istemal kar sakde ho.isde vich imidacloprid nam da salt maujood hunda hai jo tele di roktham karda hai isdi matra ik acre de layi 60ml da istemal kita janda hai.

Posted by Vijay pal singh
Punjab
04-10-2018 02:09 PM
ਇਹ ਗਰਮੀ ਦੇ ਕਾਰਨ ਏਦਾਂ ਹੋ ਗਏ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ ਇਸਨੂੰ ਨਿਯੰਤਰਣ ਸਮੇ ਤੇ ਪਾਣੀ ਲਾਓ ਅਤੇ ਇਸਦੇ ਨਾਲ ਜੰਤਰ ਵਰਗੀਆਂ ਫ਼ਸਲਾਂ ਬੀਜੋ ਜਿਸਦੇ ਨਾਲ ਇਸਨੂੰ ਗਰਮੀ ਨਾਲ ਹੋਣ ਵਾਲੇ ਪ੍ਰਭਾਵ ਤੋਂ ਬਚਾਇਆ ਜਾ ਸਕੇ

Posted by Harvinder Kaushal
Punjab
04-10-2018 01:48 PM
ਇਹ ਇਕ ਕੀਟਨਾਸ਼ਕ ਹੈ ਜਿਸ ਵਿਚ Buprofezin ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਖੇਤ ਵਿਚ ਤੇਲੇ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 200-250 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

Posted by Rohtash Kumar
Haryana
04-10-2018 01:35 PM
सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image